ਜਲੰਧਰ(ਕੁੰਦਨ,ਪੰਕਜ)- ਜਲੰਧਰ ਦੇ ਘਾਸ ਮੰਡੀ ਦੇ ਵਸਨੀਕ ਪ੍ਰਕਾਸ਼ ਕੁਮਾਰ, ਜੋ ਬਸੰਤ ਪੰਚਮੀ ਵਾਲੇ ਦਿਨ ਮੋਟਰਸਾਈਕਲ 'ਤੇ ਗੜਾ ਰੋਡ ਤੋਂ ਬੱਸ ਸਟੈਂਡ ਵੱਲ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ 'ਚ ਚਾਈਨਾ ਡੋਰ ਉਸ ਦੇ ਗਲੇ 'ਚੋਂ ਲੰਘ ਗਈ, ਜਿਸ ਕਾਰਨ ਪ੍ਰਕਾਸ਼ ਦੇ ਗਲੇ 'ਤੇ ਪੰਜ ਟਾਂਕੇ ਲਗਾਉਣੇ ਪਏ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਲੰਧਰ ਸ਼ਹਿਰ ਦੇ ਪੁਲਸ ਪ੍ਰਸ਼ਾਸਨ ਵੱਲੋਂ ਚਾਈਨਾ ਡੋਰ 'ਤੇ ਪਾਬੰਦੀ ਦੇ ਬਾਵਜੂਦ, ਬਸੰਤ ਪੰਚਮੀ 'ਤੇ ਚਾਈਨਾ ਡੋਰ ਦਾ ਬਹੁਤ ਵਪਾਰ ਹੋਇਆ। ਜਿਸ ਕਾਰਨ ਸੜਕ 'ਤੇ ਲੰਘਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰਾਂ ਵਿਚਾਲੇ ਹੋਇਆ ਮੁਕਾਬਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖੇਡ-ਖੇਡ 'ਚ ਵੱਡਾ ਕਾਂਡ ਕਰ ਬੈਠਾ ਮਾਸੂਮ! ਪਰਿਵਾਰ ਦੇ ਸੁੱਕੇ ਸਾਹ, ਲਿਜਾਣਾ ਪਿਆ ਹਸਪਤਾਲ
NEXT STORY