ਜਲੰਧਰ, (ਰਾਹੁਲ)- ਪਹਾੜੀ ਖੇਤਰਾਂ ’ਚ ਬਰਫ ਪੈਣ ਕਾਰਨ ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਸਣੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਹੇਠਲੇ ਤਾਪਮਾਨ ’ਚ 2 ਤੋਂ 4 ਡਿਗਰੀ ਸੈਲੀਅਸ ਦਾ ਉਤਾਰ-ਚੜ੍ਹਾਅ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਅਗਲੇ ਹਫਤੇ ਦੌਰਾਨ ਦੇਰ ਰਾਤ ਤੇ ਸਵੇਰ ਦੇ ਸਮੇਂ ਧੁੰਦ ਵਧਣ, ਦਿਨ ਦੇ ਸਮੇਂ ਆਸਮਾਨ ਵਿਚ ਬੱਦਲ ਛਾਏ ਰਹਿਣ ਤੇ ਸੀਤ ਲਹਿਰ ਵਧਣ ਦੇ ਆਸਾਰ ਹਨ।
ਦੀ ਕਲਾਸ ਫੋਰ ਯੂਨੀਅਨ ਨੇ ਝੂਠੇ ਵਾਅਦਿਆਂ ਦੀ ਗਠੜੀ ਸਾਡ਼ ਕੇ ਪ੍ਰਗਟਾਇਆ ਰੋਸ
NEXT STORY