ਫਗਵਾੜਾ (ਹਰਜੋਤ)— ਮੁਹੱਲਾ ਵਰਿੰਦਰ ਨਗਰ ਦਾ ਇਕ 15 ਸਾਲਾ ਨੌਜਵਾਨ ਟਿਊਸ਼ਨ ਪੜ੍ਹਨ ਗਿਆ, ਵਾਪਸ ਨਾ ਆਉਣ ਕਾਰਨ ਉਸ ਦਾ ਮਾਮਲਾ ਅਜੇ ਤਕ ਭੇਦਭਰਿਆ ਬਣਿਆ ਹੋਇਆ ਹੈ। ਉਕਤ ਬੱਚੇ ਦੀ ਪਛਾਣ ਇੰਦਰਜੀਤ ਸਿੰਘ ਉਰਫ ਲੱਕੀ ਪੁੱਤਰ ਰਣਦੀਪ ਸਿੰਘ ਵਾਸੀ ਵਰਿੰਦਰ ਨਗਰ ਵਜੋਂ ਦੱਸੀ ਜਾਂਦੀ ਹੈ। ਪੁਲਸ ਅਨੁਸਾਰ ਅਜੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਸ ਨੇ ਇਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ।
ਪੁੱਤ ਦੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਪਿਤਾ ਦੀ ਹੋਈ ਮੌਤ
NEXT STORY