ਦਸੂਹਾ (ਝਾਵਰ)- ਚੋਰਾਂ ਨੇ ਇਕ ਏ. ਐੱਸ. ਆਈ. ਦੇ ਘਰ ਨੂੰ ਨਿਸ਼ਾਨਾ ਬਣਾਇਆ। ਮਿਲੀ ਜਾਣਕਾਰੀ ਮੁਤਾਬਕ ਜਪਾਨੀ ਕਾਲੋਨੀ ਦਸੂਹਾ ਵਿਖੇ ਇਕ ਪੁਲਸ ਦੀ ਏ. ਐੱਸ. ਆਈ. ਪਰਮਜੀਤ ਕੌਰ ਪਤਨੀ ਲੇਟ ਲਖਵਿੰਦਰ ਸਿੰਘ ਦੇ ਘਰੋਂ ਅਣਪਛਾਤੇ ਚੋਰ ਚੋਰੀ ਕਰਕੇ ਕੈਸ਼ ਅਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ।
ਏ. ਐੱਸ. ਆਈ. ਪਰਮਜੀਤ ਕੌਰ ਫਿਲੌਰ ਵਿਖੇ ਪੁਲਸ ਅਕੈਡਮੀ 'ਚ ਟਰੇਨਿੰਗ ਲੈ ਰਹੀ ਹੈ ਅਤੇ ਇਸ ਨੂੰ ਗੁਆਂਢੀਆਂ ਨੇ ਦੱਸਿਆ ਕਿ ਘਰ ਦਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਕੁਝ ਕੈਸ਼ ਤੇ ਹੋਰ ਸਾਮਾਨ ਗਾਇਬ ਸੀ। ਇਸ ਸਬੰਧੀ ਜਦੋਂ ਥਾਣਾ ਮੁਖੀ ਦਸੂਹਾ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੜਤਾਲ ਦੇ ਆਧਾਰ 'ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ Good News! ਹੁਣ ਘਰ ਬੈਠੇ ਰੇਲਵੇ ਜ਼ਰੀਏ ਭੇਜ ਸਕੋਗੇ ਪਾਰਸਲ, ਸ਼ੁਰੂ ਹੋਵੇਗੀ ਇਹ ਐਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਬੰਦ ਦੌਰਾਨ ਨੂਰਪੁਰਬੇਦੀ ਇਲਾਕੇ ਦੇ ਸਮੁੱਚੇ ਬਾਜ਼ਾਰ, ਪ੍ਰਾਈਵੇਟ ਅਦਾਰੇ ਤੇ ਸਿੱਖਿਆ ਸੰਸਥਾਨ ਰਹੇ ਬੰਦ
NEXT STORY