ਇੱਥੇ ਨਿਕਲੀਆਂ ਹਨ ਟੀਚਰ ਲਈ 500 ਤੋਂ ਵਧ ਸਰਕਾਰੀ ਨੌਕਰੀਆਂ

You Are HereEmployment News
Sunday, March 11, 2018-12:07 PM

ਰਾਜਸਥਾਨ ਸੰਸਕ੍ਰਿਤ ਸਿੱਖਿਆ ਵਿਭਾਗ ਨੇ ਟੀਚਰ ਦੇ 573 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਅਨੁਸਾਰ ਇਸ ਦੀ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ- 12ਵੀਂ + ਬੀ.ਐੱਲ.ਐੱਡ./ਗਰੈਜੂਏਸ਼ਨ ਡਿਗਰੀ/ਡੀ.ਐੱਡ./ਡੀ.ਐੱਲ.ਐੱਡ./ਬੀ.ਐੱਡ. + ਆਰ.ਟੀ.ਈ.ਟੀ./ਆਰ.ਈ.ਈ.ਟੀ. ਦਾ ਸਕੋਰ ਕਾਰਡ
ਅਪਲਾਈ ਕਰਨ ਲਈ ਆਖਰੀ ਤਾਰੀਕ
20 ਮਾਰਚ 2018
ਉਮਰ- ਉਮੀਦਵਾਰ ਦੀ ਉਮਰ18-40 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਮੈਰਿਟ ਅਨੁਸਾਰ ਕੀਤੀ ਜਾਵੇਗੀ
ਅਪਲਾਈ ਕਿਵੇਂ ਕਰੀਏ
ਅਪਲਾਈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ਰਾਹੀਂ 20 ਮਾਰਚ 2018 ਤੱਕ ਅਪਲਾਈ ਕਰ ਸਕਦੇ ਹਨ।

Edited By

Disha

Disha is News Editor at Jagbani.

Popular News

!-- -->