ਭਾਰਤੀ ਸਟੇਟ ਬੈਂਕ 'ਚ ਭਰਤੀਆਂ ਨਿਕਲੀਆਂ ਹਨ। 52 ਸਾਲ ਤੱਕ ਦੇ ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਉਮੀਦਵਾਰ ਵੈੱਬਸਾਈਟ 'ਤੇ ਜਾਣ ਅਤੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰਨ।
ਵੈੱਬਸਾਈਟ- www.sbi.co.in
ਕੁੱਲ ਅਹੁਦੇ- 119
ਸਿੱਖਿਆ ਯੋਗਤਾ- ਅਹੁਦੇ ਅਨੁਸਾਰ
ਅਹੁਦਿਆਂ ਦਾ ਵੇਰਵਾ- ਸਪੈਸ਼ਲ ਮੈਨੇਜਮੈਂਟ ਐਗਜ਼ੀਕਿਊਟਿਵ, ਡਿਪਟੀ ਜਨਰਲ ਮੈਨੇਜਰ ਅਤੇ ਜਨਰਲ ਮੈਨੇਜਰ
ਉਮਰ- 35/40/52 (ਅਹੁਦੇ ਅਨੁਸਾਰ)
ਚੋਣ ਪ੍ਰਕਿਰਿਆ- ਅਹੁਦੇ ਅਨੁਸਾਰ
ਨੋਟ- ਪਹਿਲਾਂ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਦੀ ਆਖਰੀ ਤਾਰੀਕ 7 ਅਪ੍ਰੈਲ 2018 ਸੀ, ਜਿਸ ਨੂੰ ਵਧਾ ਕੇ 21 ਅਪ੍ਰੈਲ 2018 ਤੱਕ ਕਰ ਦਿੱਤਾ ਗਿਆ ਹੈ।
SBI ਨੇ ਕੱਢੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY