ਗਵਰਨਮੈਂਟ ਮੈਡੀਕਲ ਕਾਲਜ ਸ਼੍ਰੀਨਗਰ ਨੇ 110 ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ। ਉਮੀਦਵਾਰਾਂ ਲਈ ਯੋਗਤਾ 10ਵੀਂ ਅਤੇ 12ਵੀਂ ਪਾਸ ਹੈ।
ਕੁੱਲ ਅਹੁਦੇ- 110
ਅਹੁਦਿਆਂ ਦਾ ਨਾਂ- ਕਲਾਸ-IV
ਸਿੱਖਿਆ ਯੋਗਤਾ- 10ਵੀਂ ਅਤੇ 12ਵੀਂ ਪਾਸ
ਉਮਰ- 18 ਤੋਂ 40 ਸਾਲ
ਆਖਰੀ ਤਾਰੀਕ- 12 ਮਾਰਚ 2018
ਵੈੱਬਸਾਈਟ- www.gmcs.edu.in
ਇਸ ਤਰ੍ਹਾਂ ਕਰੋ ਅਪਲਾਈ- ਪੂਰਨ ਰੂਪ ਨਾਲ ਭਰੇ ਹੋਏ ਐਪਲੀਕੇਸ਼ਨ ਪੱਤਰ ਨਾਲ ਮੰਗੇ ਗਏ ਸਾਰੇ ਦਸਤਾਵੇਜ਼ਾਂ ਦੀਆਂ ਕਾਪੀਆਂ ਨੂੰ ਜੋੜ ਕੇ 'ਆਫਿਸ ਆਫ ਦਿ ਐਡਮਿਨੀਸਟਰੇਟਰ ਐਸੋਸੀਏਟ ਹਸਪਤਾਲ, ਜੀ.ਐੱਮ.ਸੀ. ਸ਼੍ਰੀਨਗਰ' ਦੇ ਪਤੇ 'ਤੇ ਭੇਜ ਦਿਓ।
ਫੀਸ- ਉਮੀਦਵਾਰ ਨੂੰ 100 ਰੁਪਏ ਜਮ੍ਹਾ ਕਰਨੇ ਹੋਣਗੇ।
ਚੋਣ ਪ੍ਰਕਿਰਿਆ- ਵਿਭਾਗ ਦੇ ਨਿਯਮ ਅਨੁਸਾਰ ਚੋਣ ਹੋਵੇਗੀ
ਨੋਟ- ਸਿਰਫ ਸਥਾਨਕ ਵਾਸੀਆਂ ਲਈ
ਰਾਸ਼ਟਰੀ ਸਿਹਤ ਅਤੇ ਪਰਿਵਾਰ ਕਲਿਆਣ ਸੰਸਥਾ 'ਚ ਪ੍ਰੋਫੈਸਰ ਅਹੁਦੇ 'ਤੇ ਭਰਤੀਆਂ
NEXT STORY