ਲਾਸ ਏਂਜਲਸ—ਲੰਡਨ 'ਚ ਰਹਿਣ ਵਾਲੀ ਲੌਰਾ ਜੈਨਕਿੰਸਨ ਨੂੰ ਚਿੱਤਰ ਬਣਾਉਂਣ ਦਾ ਬੇੱਹਦ ਸ਼ੋਕ ਹੈ। ਉਸ ਨੇ ਆਪਣੇ ਆਪ ਆਪਣੇ ਮੂੰਹ 'ਤੇ ਕਲਾਕਾਰੀ ਕੀਤੀ ਹੈ। ਲਾਰਾ ਇੱਕ ਮੇਅਕਪ ਕਲਾਕਾਰ ਹੈ ਅਤੇ ਆਪਣੀ ਠੋਡੀ 'ਤੇ ਬਿਹਤਰੀਨ ਪੋਸਟਰ ਬਣਾਉਂਦੀ ਹੈ।
ਜਾਣਕਾਰੀ ਅਨੁਸਾਰ ਲੌਰਾ ਨੂੰ ਹਰ ਰੋਜ ਇੰਸਟਾਗ੍ਰਾਮ 'ਤੇ 1500 ਤੋਂ ਵੀ ਜਿਆਦਾ ਲਾਇਕ ਮਿਲਦੇ ਹਨ। ਉਨ੍ਹਾਂ ਦੀ ਕਲਾਕਾਰੀ ਦੇ ਇੰਸਟਾਗਾ੍ਰਮ ਅਤੇ ਫੇਸਬੁੱਕ 'ਤੇ ਵੇ ਚੇਲੇ ਹਨ। ਕਾਰਟੂਨ ਕਰੈਕਟਰ ਹੋਵੇ ਜਾਂ ਕੋਈ ਵੀ ਸੇਲਿਬ੍ਰਿਟੀ ਲੌਰਾ ਉਸ ਨੂੰ ਵਧੀਆ ਤਰੀਕੇ ਦੇ ਨਾਲ ਬਣਾਉਦੀ ਹੈ। ਉਨ੍ਹਾਂ ਦੀ ਇਹ ਕਲਾ ਤਾਰੀਫ ਦੇ ਕਾਬਲ ਹੈ।
ਮੋਹਿਤ ਰੈਣਾ ਨੂੰ ਪਸੰਦ ਹੈ ਆਪਣੀ ਪ੍ਰੇਮਿਕਾ ਮੋਨੀ ਨਾਲ ਕੰਮ ਕਰਨਾ (PICS)
NEXT STORY