helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
WED, MAR 12, 2025
ਨਸ਼ਿਆਂ ਵਿਰੁੱਧ ਮੁਹਿੰਮ ਨੂੰ ਮਿਲੀ ਵੱਡੀ ਸਫਲਤਾ!...
ਹੋਲੀ ਤੋਂ ਪਹਿਲਾਂ ਆਮ ਆਦਮੀ ਨੂੰ ਮਹਿੰਗਾਈ ਤੋਂ ਮਿਲੀ...
ਬੇਖੌਫ ਲੁਟੇਰੇ! ਹਥਿਆਰਾਂ ਦੀ ਨੋਕ 'ਤੇ ਨਕਾਬਪੋਸ਼ਾਂ...
ਹੋਲੇ-ਮਹੱਲੇ ਦੌਰਾਨ ਟਲੀ ਵੱਡੀ ਵਾਰਦਾਤ! ਹਥਿਆਰਾਂ...
ਪੰਜਾਬ
ਮਨੋਰੰਜਨ
Photos
Videos
ਮੁੰਬਈ- ਸੋਸ਼ਲ ਮੀਡੀਆ 'ਤੇ ਕਈ ਵਾਰ ਬੀ-ਟਾਊਨ ਸਿਤਾਰਿਆਂ ਦੀ ਮੌਤ ਦੀਆਂ ਅਫ਼ਵਾਹਾਂ ਫੈਲਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਅਦਾਕਾਰ ਪ੍ਰੇਮ ਚੋਪੜਾ ਦੇ ਦਿਹਾਂਤ ਦੀ ਅਫ਼ਵਾਹ ਸਾਹਮਣੇ ਆਈਆਂ ਸੀ। ਇਨ੍ਹਾਂ ਖ਼ਬਰਾਂ 'ਤੇ ਅਦਾਕਾਰ ਨੇ ਖ਼ੁਦ ਸਾਹਮਣੇ ਆ ਕੇ ਸਫ਼ਾਈ ਦਿੱਤੀ ਸੀ। ਉਧਰ ਹੁਣ ਪ੍ਰੇਮ ਚੋਪੜਾ ਦੇ ਜਵਾਈ ਭਾਵ ਅਦਾਕਾਰ ਸ਼ਰਮਨ ਜੋਸ਼ੀ ਦੀ ਮੌਤ ਦੀ ਝੂਠੀ ਖ਼ਬਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਲੱਗੀ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ 'ਚ ਕੋਈ ਸੱਚਾਈ ਨਹੀਂ ਹੈ। ਸ਼ਰਮਨ ਪੂਰੀ ਤਰ੍ਹਾਂ ਠੀਕ ਹੈ ਅਤੇ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਹੈ।
ਸ਼ਰਮਨ ਜੋਸ਼ੀ ਗੁਜਰਾਤੀ ਅਦਾਕਾਰ ਅਰਵਿੰਦ ਜੋਸ਼ੀ ਦੇ ਪੁੱਤਰ ਹਨ। ਗੁਜਰਾਤੀ ਥਿਏਟਰ ਨਾਲ ਸ਼ੁਰੂਆਤ ਕਰਨ ਵਾਲੇ ਸ਼ਰਮਨ ਨੇ ਸਾਲ 1999 'ਚ ਫਿਲਮ 'ਗਾਡਫਾਦਰ' ਨਾਲ ਐਕਟਿੰਗ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਸ਼ਰਮਨ ਨੇ 'ਸਟਾਈਲ', 'ਰੰਗ ਦੇ ਬਸੰਤੀ', 'ਗੋਲਮਾਲ', 'ਲਾਈਨ ਇਨ ਅ ਮੈਟਰੋ','ਢੋਲ', '3 ਇਡੀਅਟਸ', 'ਹੇਟ ਸਟੋਰੀ 3', 'ਮਿਸ਼ਨ ਮੰਗਲ' ਵਰਗੀਆਂ ਕਈ ਪ੍ਰਸਿੱਧ ਫਿਲਮਾਂ 'ਚ ਕੰਮ ਕੀਤਾ ਹੈ।
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸ਼ਰਮਨ ਜੋਸ਼ੀ ਨੇ 21 ਸਾਲ ਦੀ ਉਮਰ 'ਚ ਪ੍ਰੇਮ ਚੋਪੜਾ ਦੀ ਧੀ ਪ੍ਰੇਰਣਾ ਚੋਪੜਾ ਨਾਲ ਵਿਆਹ ਕੀਤਾ ਸੀ।
ਜੋੜੇ ਦੇ ਤਿੰਨ ਬੱਚੇ ਹਨ। ਉਨ੍ਹਾਂ ਨੇ ਸਾਲ 2005 'ਚ ਇਕ ਧੀ ਦਾ ਸਵਾਗਤ ਕੀਤਾ ਜਿਸ ਸਾਲ 2009 'ਚ ਜੁੜਵਾਂ ਪੱਤਰ ਵਿਹਾਨ ਜੋਸ਼ੀ, ਵਰਯਾਨ ਜੋਸ਼ੀ ਦਾ ਸਵਾਗਤ ਕੀਤਾ।
ਪੰਜਾਬੀ ਗੀਤ ’ਤੇ ਸ਼ਾਹਰੁਖ ਖ਼ਾਨ ਦਾ ਡਾਂਸ ਵਾਇਰਲ, ‘ਡੰਕੀ’ ਦੇ ਸੈੱਟ ਤੋਂ ਵੀਡੀਓ ਆਈ ਸਾਹਮਣੇ
Stories You May Like
Punjab: ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਖ਼ਾਸ ਖ਼ਬਰ, ਹੋਈਆਂ ਬਦਲੀਆਂ ਤੇ...
ਪੰਜਾਬ 'ਚ ਵੱਡਾ ਹਾਦਸਾ: ਖੇਡਦੇ ਸਮੇਂ 2 ਸਕੇ ਭਰਾਵਾਂ 'ਤੇ ਡਿੱਗੀ ਸਾਈਨ ਬੋਰਡ ਦੀ...
ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ Alert ਜਾਰੀ! 2...
Trump ਅਤੇ Putin ਜਲਦੀ ਹੀ ਫ਼ੋਨ 'ਤੇ ਕਰ ਸਕਦੇ ਨੇ ਗੱਲਬਾਤ
Canada ਨੇ ਕਾਮਿਆਂ ਲਈ ਐਲਾਨਿਆ ਨਵਾਂ PR ਪ੍ਰੋਗਰਾਮ
ਪਾਕਿਸਤਾਨ 'ਚ ਰੇਲਗੱਡੀ 'ਤੇ ਹਮਲਾ: 30 ਅੱਤਵਾਦੀ ਢੇਰ, ਬਚਾਏ ਗਏ 190 ਯਾਤਰੀ
ਗਾਜ਼ਾ 'ਚ ਜੰਗਬੰਦੀ ਤੋਂ ਬਾਅਦ ਮਾਰੇ ਗਏ 137 ਫਲਸਤੀਨੀ
ਚੈਂਪੀਅਨਜ਼ ਟਰਾਫੀ ਤੋਂ ਬਾਅਦ ਆਇਆ ICC ਰੈਂਕਿੰਗ 'ਚ ਭੂਚਾਲ, ਕਪਤਾਨ ਰੋਹਿਤ ਨੇ...
ਆਸਟ੍ਰੇਲੀਆ 'ਨਾਜਾਇਜ਼' ਅਮਰੀਕੀ ਟੈਰਿਫਾਂ ਵਿਰੁੱਧ ਨਹੀਂ ਕਰੇਗਾ ਜਵਾਬੀ ਕਾਰਵਾਈ
Punjab: ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਮਾਪਿਆਂ ਦੇ ਜਵਾਨ ਪੁੱਤਾਂ ਦੀ...
...ਤਾਂ ਇਸ ਕਰਕੇ ਟਲਿਆ ਕਪਤਾਨ ਰੋਹਿਤ ਸ਼ਰਮਾ ਦਾ ਸੰਨਿਆਸ!
ਹੋਲੇ-ਮਹੱਲੇ ਮੌਕੇ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਗੁਰੂਧਾਮਾਂ 'ਚ...
ਪੁਰਤਗਾਲ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫ਼ਾ, ਸੰਸਦ 'ਚ ਹਾਰੇ ਵਿਸ਼ਵਾਸ ਵੋਟ
ਵਾਹ ਜੀ ! Airtel ਨੇ ਯੂਜ਼ਰਸ ਨੂੰ ਦਿੱਤਾ ਵੱਡਾ ਤੋਹਫ਼ਾ, ਰੁਕੇਗੀ ਰੋਜ਼ਾਨਾ ਡਾਟਾ...
'ਖਤਰੇ 'ਚ ਇਸ ਧਾਕੜ ਖਿਡਾਰੀ ਦਾ ਕਰੀਅਰ' ਆਖਰ ਕਿਉਂ ਦਿੱਤਾ ਸਾਬਕਾ ਦਿੱਗਜ਼ ਨੇ...
Trump ਨੇ ਖਰੀਦੀ ਲਾਲ ਰੰਗ ਦੀ ਟੇਸਲਾ, Musk ਪ੍ਰਤੀ ਦਿਖਾਇਆ ਸਮਰਥਨ
ਅਮਰੀਕਾ 'ਚ ਗੁਜਰਾਤੀ ਵਿਅਕਤੀ ਨੂੰ ਅਦਾਲਤ ਨੇ ਸੁਣਾਈ 6 ਸਾਲ ਦੀ ਕੈਦ
ਤੁਰਕਮੇਨਿਸਤਾਨ 'ਚ ਪਾਕਿਸਤਾਨ ਦੇ ਰਾਜਦੂਤ ਨੂੰ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਿਆ...
Subscribe Now!