helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, AUG 17, 2025
WhatsApp ਦੀ ਵਰਤੋਂ ਕਰਦੇ ਸਮੇਂ ਸਕ੍ਰੀਨ ਦਾ ਰੱਖੋ...
ਅੱਧੀ ਰਾਤੀਂ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ...
Air Canada ਦੇ 10 ਹਜ਼ਾਰ ਤੋਂ ਵੱਧ ਫਲਾਈਟ...
ਭਾਰਤ 'ਤੇ ਟੈਰਿਫ ਅਤੇ ਖੁਦ ਰੂਸ ਨਾਲ ਵਪਾਰ ਵਧਾ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਇੰਨੀਂ ਦਿਨੀਂ ਬਾਲੀਵੁੱਡ ਅਦਾਕਾਰਾਂ ਦਾ ਮੇਲ ਲੁੱਕ ਕਾਫ਼ੀ ਵਾਇਰਲ ਹੋ ਰਿਹਾ ਹੈ। ਫ਼ਿਲਮੀ ਹਸਤੀਆਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਲੋਕ ਇਨ੍ਹਾਂ ਤਸਵੀਰਾਂ 'ਤੇ ਲਗਾਤਾਰ ਕੁਮੈਂਟਸ ਕਰ ਰਹੇ ਹਨ। ਬਾਲੀਵੁੱਡ ਦੀਪਿਕਾ ਪਾਦੂਕੋਣ ਜਿੱਥੇ ਦਾੜ੍ਹੀ ਮੁੱਛ 'ਚ ਨਜ਼ਰ ਆ ਰਹੀ ਹੈ, ਉੱਥੇ ਸੋਨਮ ਕਪੂਰ ਦਾ ਮੇਲ ਵਰਜਨ ਕਾਫ਼ੀ ਕਿਊਟ ਹੈ। ਆਓ ਚੱਲੋ ਤੁਹਾਨੂੰ ਦਿਖਾਉਂਦੇ ਹਾਂ ਕੁਝ ਅਜਿਹੀਆਂ ਹੀ ਤਸਵੀਰਾਂ - ਪ੍ਰਿਯੰਕਾ ਚੋਪੜਾ ਦਾ ਲੁੱਕ ਕਾਫੀ ਟਫ ਹੈ। ਦਾੜ੍ਹੀ ਮੁੱਛ ਨਾਲ ਉਨ੍ਹਾਂ ਦਾ ਹੇਅਰ ਕੱਟ ਉਨ੍ਹਾਂ ਨੂੰ ਮੇਲ ਲੁੱਕ ਦੇ ਰਿਹਾ ਹੈ। ਇਸ ਤਸਵੀਰ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਇੱਕ ਵਾਰ ਹੈਰਾਨ ਜ਼ਰੂਰ ਹੋਣਗੇ। ਆਲੀਆ ਭੱਟ ਆਪਣਾ ਜੇ ਮੇਲ ਲੁੱਕ ਦੇਖਣ ਤਾਂ ਉਹ ਖੁਦ ਹੈਰਾਨ ਹੋ ਜਾਣਗੇ। ਇਹ ਤਸਵੀਰ ਆਲੀਆ ਦੇ ਚਿਹਰੇ ਨਾਲ ਮਿਲਦੀ ਜੁਲਦੀ ਹੈ। ਇਸ ਤੋਂ ਪਹਿਲਾਂ ਆਲੀਆ ਦੇ ਬੁਢਾਪੇ ਵਾਲੀ ਤਸਵੀਰ ਵੀ ਕਾਫ਼ੀ ਵਾਇਰਲ ਹੋਈ ਸੀ। ਐਸ਼ਵਰਿਆ ਰਾਏ ਬੱਚਨ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਐਸ਼ਵਰਿਆ ਛੋਟੇ ਵਾਲਾਂ ਅਤੇ ਦਾੜ੍ਹੀ ਮੁੱਛ ਨਾਲ ਕਾਫ਼ੀ ਕਿਊਟ ਨਜ਼ਰ ਆ ਰਹੀ ਹੈ। ਦੀਪਿਕਾ ਪਾਦੂਕੋਣ ਦਾੜ੍ਹੀ ਮੁੱਛ ਅਤੇ ਮਿਲਟਰੀ ਕੱਟ 'ਚ ਨਜ਼ਰ ਆ ਰਹੀ ਹੈ। ਹਾਲਾਂਕਿ ਉਨ੍ਹਾਂ ਦਾ ਮੇਲ ਲੁੱਕ ਉਨ੍ਹਾਂ ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਸ਼ਰਧਾ ਕਪੂਰ ਨੂੰ ਤਾਂ ਇਸ ਤਸਵੀਰ 'ਚ ਪਛਾਣਨਾ ਵੀ ਮੁਸ਼ਕਿਲ ਹੈ। ਹਾਲਾਂਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਤਸਵੀਰ ਕਾਫ਼ੀ ਪਸੰਦ ਆ ਰਹੀ ਹੈ।
ਸਿੱਧੂ ਮੂਸੇਵਾਲਾ ਫਾਇਰਿੰਗ ਕੇਸ 'ਚ ਦੋ ਮੁਲਜ਼ਮਾਂ ਨੂੰ ਨਹੀਂ ਮਿਲੀ ਅਗਾਊਂ ਜ਼ਮਾਨਤ
Stories You May Like
ਪੰਜਾਬ 'ਚ ਕਾਂਗਰਸ ਹਾਈਕਮਾਂਡ ਨੇ 29 ਆਬਜ਼ਰਵਰ ਕੀਤੇ ਨਿਯੁਕਤ, ਲਿਸਟ 'ਚ ਵੇਖੋ...
ਪੰਜਾਬ 'ਚ ਐਨਰਜੀ ਡਰਿੰਕਸ ‘ਤੇ ਬੈਨ! ਪੰਚਾਇਤ ਨੇ ਕਰ ਲਿਆ ਫ਼ੈਸਲਾ, ਪਿੰਡ ਦੇ...
'ਆਪ' ਵੱਲੋਂ ਪੰਜਾਬ 'ਚ ਐੱਸ. ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ, ਵੇਖੋ List
ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਪੰਜਾਬ ਦੇ 5 ਜ਼ਿਲ੍ਹਿਆਂ ਲਈ ਹੋ ਗਿਆ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗਾ ਪਾਇਲਟ...
ਸਿਹਤ ਕਰਮਚਾਰੀ ਦੀ ਸ਼ਰਮਨਾਕ ਕਰਤੂਤ, ਡੇਢ ਦਰਜਨ ਮਹਿਲਾ ਕਰਮਚਾਰੀਆਂ ਨੂੰ ਕਰਦਾ ਸੀ...
ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ 16, 17, 18, 19 ਤੱਕ ਦੀ...
ਆਜ਼ਾਦੀ ਮਗਰੋਂ ਵੀ 3 ਦਿਨ ਤੱਕ ਪਾਕਿ ਦਾ ਹਿੱਸਾ ਰਿਹਾ ਸੀ ਇਹ ਸਰਹੱਦੀ ਜ਼ਿਲ੍ਹਾ
ਆਜ਼ਾਦੀ ਦਿਹਾੜੇ ਮੌਕੇ MLA ਦੇ ਘਰ ਦੇ ਬਾਹਰ ਲਿਖੇ ਖ਼ਾਲਿਸਤਾਨ ਪੱਖੀ ਨਾਅਰੇ!
ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਨੇ ਮਨਾਇਆ 79ਵਾਂ ਆਜ਼ਾਦੀ ਦਿਵਸ
ਆਸਟ੍ਰੇਲੀਆ 'ਚ ਆਜ਼ਾਦੀ ਦਿਵਸ ਦੇ ਪ੍ਰੋਗਰਾਮ ਦੌਰਾਨ ਖਾਲਿਸਤਾਨੀਆਂ ਨੇ ਕੀਤਾ...
ਹੈਰਾਨੀਜਨਕ! ਵਕੀਲ ਨੇ AI ਜ਼ਰੀਏ ਇਕੱਠੇ ਕੀਤੇ ਜਾਅਲੀ ਸਬੂਤ, ਅਦਾਲਤ 'ਚ ਕਰ 'ਤੇ...
ਆਜ਼ਾਦੀ ਦਿਹਾੜੇ ਮੌਕੇ ਹੁਸ਼ਿਆਰਪੁਰ 'ਚ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ,...
ਚੀਨ 'ਚ ਭਾਰਤੀ ਦੂਤਘਰਾਂ ਨੇ ਮਨਾਇਆ ਆਜ਼ਾਦੀ ਦਿਵਸ
ਅਮਰੀਕਾ 'ਚ ਭਾਰਤੀਆਂ ਦੀ ਮਲਕੀਅਤ ਵਾਲੇ ਚਾਰ ਹੋਟਲਾਂ 'ਤੇ ਛਾਪੇਮਾਰੀ, ਪੰਜ ਭਾਰਤੀ...
ਲਹਿੰਦੇ ਪੰਜਾਬ 'ਚ ਭਾਰੀ ਮੀਂਹ, 24 ਲੋਕਾਂ ਦੀ ਮੌਤ
ਜਲੰਧਰ 'ਚ ਬੋਲੇ ਮੰਤਰੀ ਤਰੁਣਪ੍ਰੀਤ ਸੌਂਦ, ਸਿੱਖਿਆ 'ਚ ਕੇਰਲਾ ਨੂੰ ਛੱਡ ਪਹਿਲੇ...
ਅਲਾਸਕਾ ਮੀਟਿੰਗ ਦੇ ਅਸਫਲ ਹੋਣ ਦੀ ਸੰਭਾਵਨਾ 25 ਪ੍ਰਤੀਸ਼ਤ
Subscribe Now!