ਨਵੀਂ ਦਿੱਲੀ : ਰੀਐਲਿਟੀ ਸ਼ੋਅ 'ਬਿਗ ਬੌਸ-9' ਦੇ ਸਾਬਕਾ ਮੁਕਾਬਲੇਬਾਜ਼ ਸੁਯਸ਼ ਰਾਏ ਨੇ ਸੰਘਰਸ਼ ਦੇ ਦਿਨਾਂ 'ਚ ਪੈਸਾ ਕਮਾਉਣ ਲਈ ਪੁਰਸ਼ ਵੇਸਵਾ ਹੋਣ ਦੀ ਗੱਲ ਮੰਨੀ ਹੈ। ਸੁਯਸ਼ ਨਾਲ ਜੁੜੇ ਇਸ ਰਾਜ਼ ਦਾ ਖੁਲਾਸਾ ਆਰ.ਜੇ. ਅਨਿਰੁੱਧ ਚਾਵਲਾ ਦੀ ਇਕ ਰੀਐਲਿਟੀ ਫਿਲਮ 'ਚ ਹੋਇਆ। ਇਸ ਵਿਚ ਸੁਯਸ਼ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਆਪਣੇ ਸੰਘਰਸ਼ ਦੇ ਦਿਨਾਂ 'ਚ ਉਹ ਜਿਜੋਲੋ (ਅਜਿਹਾ ਮਰਦ, ਜੋ ਔਰਤਾਂ ਨਾਲ ਨੱਚਣ ਦਾ ਕੰਮ ਕਰਦਾ ਹੈ) ਦੇ ਰੂਪ 'ਚ ਵੀ ਕੰਮ ਕਰ ਚੁੱਕਾ ਹੈ।
ਵੀਡੀਓ 'ਚ ਉਹ ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਜਦੋਂ ਉਹ ਮੁੰਬਈ ਆਇਆ ਤਾਂ ਇਥੇ ਆਪਣੇ ਦੋਸਤਾਂ ਨਾਲ ਰਹਿਣ ਲੱਗਾ। ਉਸ ਸਮੇਂ ਉਹ ਆਪਣੇ ਪਰਿਵਾਰ ਤੋਂ ਪੈਸੇ ਨਹੀਂ ਮੰਗ ਸਕਦਾ ਸੀ। ਅਜਿਹੇ 'ਚ ਉਸ ਨੇ ਇਹ ਕੰਮ ਕੀਤਾ। ਉਸ ਨੇ ਇਕ ਆਂਟੀ ਕਿਸਮ ਦੀ ਔਰਤ ਨਾਲ ਸੈਕਸ ਕੀਤਾ, ਜਿਸ ਦੇ ਲਈ ਉਸ ਨੂੰ 40 ਹਜ਼ਾਰ ਰੁਪਏ ਮਿਲੇ। ਉਸ ਨੇ ਕਿਹਾ ਕਿ ਜੇਕਰ ਆਂਟੀ ਗੰਦੀ ਹੁੰਦੀ ਤਾਂ ਬਿਨਾਂ ਸ਼ੱਕ ਉਹ ਨਾਂਹ ਕਰ ਦਿੰਦਾ ਪਰ ਆਂਟੀ ਬੜੀ ਹੌਟ ਸੀ ਅਤੇ ਉਸ ਨਾਲ ਸੰਬੰਧ ਬਣਾਉਣ 'ਚ ਉਸ ਨੂੰ ਮਜ਼ਾ ਵੀ ਆਇਆ।
Birthday Special: ਖੂਬਸੂਰਤੀ ਦੀ ਮਿਸਾਲ ਹੈ ਇਰੀਨਾ ਸ਼ਾਇਕ (ਦੇਖੋ ਤਸਵੀਰਾਂ)
NEXT STORY