ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ਦੀ ਸ਼ੁਰੂਆਤ ਹੋ ਚੁੱਕੀ ਹੈ। ਬਿੱਗ ਬੌਸ ਦੇ ਘਰ ’ਚ ਮੁਕਾਬਲੇਬਾਜ਼ਾਂ ਦੀ ਐਂਟਰੀ ਵੀ ਹੋ ਚੁੱਕੀ ਹੈ। ਓ. ਟੀ. ਟੀ. ’ਤੇ ਸ਼ੋਅ ਨੂੰ ਕਰਨ ਜੌਹਰ ਹੋਸਟ ਕਰ ਰਹੇ ਹਨ।
ਬਿੱਗ ਬੌਸ ਦੇ ਘਰ ’ਚ ਦਾਖ਼ਲ ਹੋਏ ਮੁਕਾਬਲੇਬਾਜ਼ਾਂ ’ਚ 6 ਲੜਕੇ ਤੇ 7 ਲੜਕੀਆਂ ਸ਼ਾਮਲ ਹਨ। ਆਓ ਜਾਣਦੇ ਹਾਂ ਕੀ ਨੇ ਇਨ੍ਹਾਂ ਕਲਾਕਾਰਾਂ ਦੇ ਨਾਂ–
1. ਰਾਕੇਸ਼ ਬਾਪਟ

2. ਜ਼ੀਸ਼ਾਨ ਖ਼ਾਨ

3. ਮਿਲਿੰਦ ਗਾਬਾ

4. ਨਿਸ਼ਾਂਤ ਭੱਟ

5. ਕਰਨ ਨਾਥ

6. ਪ੍ਰਤੀਕ ਸਹਿਜਪਾਲ

7. ਸ਼ਮਿਤਾ ਸ਼ੈੱਟੀ

8. ਉਰਫੀ ਜਾਵੇਦ

9. ਨੇਹਾ ਭਸੀਨ

10. ਮੂਸ ਜਟਾਣਾ

11. ਅਕਸ਼ਰਾ ਸਿੰਘ

12. ਦਿਵਿਆ ਅਗਰਵਾਲ

13. ਰਿਧਿਮਾ ਪੰਡਿਤ

ਦੱਸ ਦੇਈਏ ਕਿ ਦੋ ਪੰਜਾਬੀ ‘ਬਿੱਗ ਬੌਸ ਓ. ਟੀ. ਟੀ.’ ’ਚ ਦੋ ਪੰਜਾਬੀ ਚਿਹਰੇ ਵੀ ਨਜ਼ਰ ਆ ਰਹੇ ਹਨ। ਪਹਿਲਾਂ ਨਾਂ ਹੈ ਮਿਲਿੰਦ ਗਾਬਾ ਦਾ, ਜੋ ਮਸ਼ਹੂਰ ਪੰਜਾਬੀ ਗਾਇਕ ਹਨ। ਉਥੇ ਦੂਜਾ ਨਾਂ ਹੈ ਮੂਸ ਜਟਾਣਾ ਦਾ, ਜੋ ਆਪਣੀ ਲਾਈਵ ਵੀਡੀਓ ਵਾਇਰਲ ਹੋਣ ਦੇ ਚਲਦਿਆਂ ਚਰਚਾ ’ਚ ਆਈ ਸੀ।
ਨੋਟ– ਤੁਹਾਨੂੰ ਇਨ੍ਹਾਂ ’ਚੋਂ ਕਿਹੜਾ ਮੁਕਾਬਲੇਬਾਜ਼ ਪਸੰਦ ਹੈ? ਕੁਮੈਂਟ ਕਰਕੇ ਦੱਸੋ।
ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ 'ਦਹਿਲੀਜ਼' ਰਿਲੀਜ਼, ਹਰ ਇਕ ਨੂੰ ਦੇ ਰਿਹੈ ਰੂਹਾਨੀ ਸਕੂਨ (ਵੀਡੀਓ)
NEXT STORY