helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, JUL 04, 2025
ਪੰਜਾਬ : ਵਾਹਨ ਚਾਲਕਾਂ ਲਈ ਨਵੇਂ ਹੁਕਮ ਜਾਰੀ, ਸਵੇਰੇ...
1995 ਤੋਂ 2025 ਤੱਕ ਦੀ ਅਲੌਕਿਕ ਯਾਤਰਾ ! ਬਾਬਾ...
546 ਸਰਕਾਰੀ ਸਕੂਲਾਂ ਨੂੰ ਬੰਦ ਤੇ ਮਰਜ਼ ਕਰਨ ਦੀ...
ਅਜੇ ਵੀ ਨਹੀਂ ਟਲਿਆ ਖ਼ਤਰਾ, ਮੁੜ ਵਾਪਸ ਆ ਸਕਦੀ ਹੈ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਵੈੱਬ ਡੈਸਕ) : ਬਾਲੀਵੁੱਡ 'ਚ ਆਪਣੀ ਪਹਿਲੀ ਹੀ ਫ਼ਿਲਮ ਨਾਲ ਕੁੜੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਦਾਕਾਰ ਕੁਮਾਰ ਗੌਰਵ ਦਾ ਅੱਜ ਜਨਮਦਿਨ ਹੈ। ਕੁਮਾਰ ਗੌਰਵ ਦਾ ਜਨਮ 11 ਜੁਲਾਈ, 1960 'ਚ ਲਖਨਊ 'ਚ ਹੋਇਆ ਸੀ। 80 ਦੇ ਦਸ਼ਕ 'ਚ ਫ਼ਿਲਮ ਉਦਯੋਗ 'ਚ ਆਪਣੀ ਖ਼ੂਬਸੁਰਤੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੇ ਗੌਰਵ ਕੁਮਾਰ ਨੇ ਬਹੁਤ ਜਲਦ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ ਸੀ। ਉਹ ਇੱਕ ਚਾਕਲੇਟੀ ਤੇ ਰੋਮਾਂਟਿਕ ਅਦਾਕਾਰ ਦੇ ਤੌਰ 'ਤੇ ਉਭਰੇ ਸਨ। ਕੁਮਾਰ ਅੱਜ ਆਪਣਾ 60ਵਾਂ ਜਨਮਦਿਨ ਆਪਣੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਸੈਲੀਬ੍ਰੇਟ ਕਰ ਰਹੇ ਹਨ। ਕੁਮਾਰ ਗੌਰਵ ਸੁਪਰਸਟਾਰ ਰਾਜੇਂਦਰ ਕੁਮਾਰ ਦੇ ਬੇਟੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕੁਮਾਰ ਗੌਰਵ ਦਾ ਬਾਲੀਵੁੱਡ ਅਦਾਕਾਰ ਸੰਜੇ ਦੱਤ ਨਾਲ ਖ਼ਾਸ ਰਿਸ਼ਤਾ ਹੈ। ਕੁਮਾਰ ਗੌਰਵ ਨੇ ਸਾਲ 1981 ਆਈ ਫ਼ਿਲਮ 'ਲਵ ਸਟੋਰੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਨ੍ਹਾਂ ਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਜ਼ਬਰਦਸਤ ਹਿੱਟ ਹੋਈ ਸੀ। ਪਹਿਲੀ ਹੀ ਫ਼ਿਲਮ ਨਾਲ ਉਨ੍ਹਾਂ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਇਸ ਫ਼ਿਲਮ ਨੂੰ ਉਨ੍ਹਾਂ ਦੇ ਪਿਤਾ ਰਾਜੇਂਦਰ ਕੁਮਾਰ ਨੇ ਪ੍ਰੋਡਿਊਸ ਕੀਤਾ ਸੀ। ਇਹੀ ਨਹੀਂ ਇਸ ਫ਼ਿਲਮ 'ਚ ਉਨ੍ਹਾਂ ਨੇ ਵੀ ਕੰਮ ਕੀਤਾ ਸੀ। ਕੁਮਾਰ ਗੌਰਵ ਨੇ ਆਪਣੇ ਫ਼ਿਲਮੀ ਕਰੀਅਰ 'ਚ ਕਰੀਬ 50 ਫ਼ਿਲਮਾਂ ਵੀ ਨਹੀਂ ਕੀਤੀਆਂ ਅਤੇ ਉਨ੍ਹਾਂ ਨੇ ਫ਼ਿਲਮ ਉਦਯੋਗ ਨੂੰ ਬਹੁਤ ਜਲਦ ਅਲਿਵਦਾ ਆਖ ਦਿੱਤਾ ਸੀ। ਉਨ੍ਹਾਂ ਨੇ ਲਵ ਸਟੋਰੀ ਤੋਂ ਇਲਾਵਾ ਫਿਲਮ 'ਨਾਮ' ਨਾਲ ਕਾਫ਼ੀ ਸੁਰਖੀਆਂ ਬਟੋਰੀਆਂ ਸਨ। ਇਸ ਫ਼ਿਲਮ 'ਚ ਕੁਮਾਰ ਨਾਲ ਉਨ੍ਹਾਂ ਦੇ ਦੋਸਤ ਯਾਨੀ ਸੰਜੇ ਦੱਤ ਨੇ ਵੀ ਕੰਮ ਕੀਤਾ ਸੀ। ਇਸ ਤੋਂ ਬਾਅਦ ਕੁਮਾਰ ਗੌਰਵ 'ਤੇਰੀ ਕਸਮ', 'ਲਵਰਜ਼', 'ਹਮ ਹੈਂ ਲਾਜਵਾਬ', 'ਅੱਜ', 'ਗੂੰਜ', 'ਫੁੱਲ', 'ਗੈਂਗ', 'ਕਾਂਟੇ', 'ਮਾਈ ਡੈਡੀ ਸਟ੍ਰਾਂਗੈਸਟ' ਵਰਗੀਆਂ ਕਈ ਫ਼ਿਲਮਾਂ ਕੀਤੀਆਂ ਪਰ ਇਹ ਫ਼ਿਲਮਾਂ ਆਪਣਾ ਕਮਾਲ ਨਹੀਂ ਦਿਖਾ ਸਕੀਆਂ। ਉਨ੍ਹਾਂ ਦਾ ਸਿੱਕਾ ਫ਼ਿਲਮ ਉਦਯੋਗ 'ਚ ਭਾਵੇਂ ਹੀ ਨਹੀਂ ਚਲਿਆ ਪਰ ਉਹ ਅੱਜ ਇੱਕ ਵੱਡੇ ਬਿਜਨੈੱਸਮੈਨ ਹਨ।
ਫ਼ਿਲਮ 'ਸੁਫ਼ਨਾ' ਦੀ ਅਦਾਕਾਰਾ ਤਾਨੀਆ ਨੇ ਵਿਆਹ ਤੋਂ ਬਚਣ ਲਈ ਕੀਤਾ ਸੀ ਇਹ ਕੰਮ!
Stories You May Like
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...
ਅਮਰੀਕਾ 'ਚ ਪਾਰਸਲ ਘੁਟਾਲੇ ਲਈ ਭਾਰਤੀ ਮੂਲ ਦੇ ਕੌਸ਼ਲ ਚੌਧਰੀ ਨੂੰ ਸਜ਼ਾ
ਪੰਜਾਬ ਦੇ ਇਸ ਜ਼ਿਲ੍ਹੇ 'ਚ ਚੀਤੇ ਦੀ ਆਮਦ, ਲੋਕਾਂ 'ਚ ਬਣਿਆ ਦਹਿਸ਼ਤ ਦਾ ਮਾਹੌਲ
ਵਿਆਹ ਤੋਂ ਪਹਿਲਾਂ ਬਣਾਏ ਜਿਨਸੀ ਸੰਬੰਧ ਤਾਂ ਹੋਵੇਗੀ ਜੇਲ੍ਹ!
ਫਲਾਈਟ 'ਚ ਭਾਰਤੀ ਮੂਲ ਦੇ ਵਿਅਕਤੀ ਨੇ ਸਾਥੀ ਯਾਤਰੀ 'ਤੇ ਕੀਤਾ ਹਮਲਾ, ਗ੍ਰਿਫ਼ਤਾਰ
ਪਾਕਿ ਹਵਾਈ ਸੈਨਾ ਮੁਖੀ ਨੇ ਕੀਤਾ ਅਮਰੀਕਾ ਦਾ ਅਧਿਕਾਰਤ ਦੌਰਾ
ਅਮਰੀਕਾ 'ਚ ਮੁੜ ਗੋਲੀਬਾਰੀ, ਚਾਰ ਲੋਕਾਂ ਦੀ ਮੌਤ, 14 ਹੋਰ ਜ਼ਖਮੀ
ਭਾਰੀ ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰੋਂ ਨਜ਼ਰ ਆਉਣ ਲੱਗੇ ਬਰਫੀਲੇ ਪਹਾੜ
ਵੱਡੀ ਰਾਹਤ! ਪੰਜਾਬ 'ਚ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਲੈ ਕੇ ਹੁਣ ਨਹੀਂ ਲਗਾਉਣੇ...
ਪੰਜਾਬ 'ਚ ਵੱਡਾ ਹਾਦਸਾ! ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ
ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ...
ਸਿੰਗਾਪੁਰ 'ਚ ਭਾਰਤੀ ਨਾਗਰਿਕ ਨੂੰ ਛੇ ਮਹੀਨੇ ਦੀ ਕੈਦ
ਗਾਜ਼ਾ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 82 ਫਲਸਤੀਨੀ
ਜਾਪਾਨ ਦੇ ਉਪਰਲੇ ਸਦਨ ਲਈ ਚੋਣ ਪ੍ਰਕਿਰਿਆ ਸ਼ੁਰੂ
ਅਮਰੀਕੀ ਸੂਬਿਆਂ 'ਚ ਡੇਂਗੂ ਦਾ ਕਹਿਰ, ਸਿਹਤ ਚੇਤਾਵਨੀ ਜਾਰੀ
ਅਮਰੀਕਾ 'ਚ ਗੁਜਰਾਤੀ ਭਾਰਤੀ ਔਰਤ 'ਤੇ 10 ਲੱਖ ਡਾਲਰ ਦੀ ਸਿਹਤ ਸੰਭਾਲ ਧੋਖਾਧੜੀ...
ਅਦਾਲਤ ਨੇ Trump ਨੂੰ ਦਿੱਤਾ ਝਟਕਾ, ਸ਼ਰਣ ਪਾਬੰਦੀ ਦੇ ਆਦੇਸ਼ 'ਤੇ ਲਾਈ ਰੋਕ
Subscribe Now!