ਮੁੰਬਈ (ਬਿਊਰੋ) - 2023 ਦੇ ਬਲਾਕਬਸਟਰਾਂ ’ਚੋਂ ਇਕ ‘ਦਿ ਕੇਰਲਾ ਸਟੋਰੀ’ ਦੇਣ ਤੋਂ ਬਾਅਦ, ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ, ਨਿਰਦੇਸ਼ਕ ਸੁਦੀਪਤੋ ਸੇਨ ਤੇ ਅਦਾਕਾਰਾ ਅਦਾ ਸ਼ਰਮਾ ‘ਬਸਤਰ : ਦਿ ਨਕਸਲ ਸਟੋਰੀ’ ਨਾਲ ਇਕ ਹੋਰ ਹੈਰਾਨ ਕਰਨ ਵਾਲੀ, ਅਸਲ ਕਹਾਣੀ ਲਿਆਉਣ ਲਈ ਤਿਆਰ ਹਨ। ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਦਾ ਕਹਿਣਾ ਹੈ, ‘‘ਬਸਤਰ : ਦਿ ਨਕਸਲ ਸਟੋਰੀ ਦੇ ਨਾਲ, ਅਸੁਵਿਧਾਜਨਕ ਸੱਚਾਈ ਨੂੰ ਉਜਾਗਰ ਕਰਨ ਦਾ ਸਫ਼ਰ ਜਾਰੀ ਹੈ।”
ਇਹ ਖ਼ਬਰ ਵੀ ਪੜ੍ਹੋ : ਅੰਜਲੀ ਅਰੋੜਾ ਨੇ MMS ਲੀਕ ਮਾਮਲੇ ’ਚ ਚੁੱਕਿਆ ਵੱਡਾ ਕਦਮ, ਦਰਜ ਕਰਵਾਇਆ ਮਾਨਹਾਨੀ ਦਾ ਮਾਮਲਾ
ਨਿਰਦੇਸ਼ਕ ਸੁਦੀਪਤੋ ਸੇਨ ਨੇ ਕਿਹਾ, ‘‘ਕੇਰਲ ਸਟੋਰੀ ਨੂੰ ਮਿਲੇ ਅਥਾਹ ਪਿਆਰ ਤੇ ਆਸ਼ੀਰਵਾਦ ਤੋਂ ਬਾਅਦ-ਆਜ਼ਾਦ ਭਾਰਤ ਦੇ ਇਕ ਹੋਰ ਡੈੱਡਲੀ ਸੀਕ੍ਰੇਟ ਨੂੰ ਸਾਹਮਣੇ ਲਿਆਉਣ ਦੀ ਹਿੰਮਤ ਕੀਤੀ ਹੈ। ਇਹ ਬਸਤਰ ਤੋਂ ਹੈ-ਸਾਡੇ ਦੇਸ਼ ਦੇ ਦਿਲ ਤੋਂ।’’ ਇਹ ਫਿਲਮ 15 ਮਾਰਚ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਅਦਾਕਾਰ ਜੈਕੀ ਸ਼ਰਾਫ ਨੇ 'ਰਾਮ ਮੰਦਰ' ਜਾ ਕੇ ਕੀਤੀ ਸੇਵਾ, ਪੌੜੀਆਂ 'ਤੇ ਲਾਇਆ ਪੋਚਾ (ਵੀਡੀਓ)
NEXT STORY