ਮੁੰਬਈ (ਬਿਊਰੋ) - 35 ਸਾਲਾਂ ’ਚ ਗੋਵਿੰਦਾ ‘ਆਂਖੇਂ’, ‘ਸਾਜਨ ਚਲੇ ਸਸੁਰਾਲ’, ‘ਕੁਲੀ ਨੰ.1’, ‘ਏਕ ਔਰ ਏਕ ਗਿਆਰਾ’, ‘ਭਾਗਮਭਾਗ’ ਅਤੇ ‘ਪਾਰਟਨਰ’ ਵਰਗੀਆਂ ਹਾਸਰਸ ਫਿਲਮਾਂ ਰਾਹੀਂ ਦਰਸ਼ਕਾਂ ਨੂੰ ਖੂਬ ਹਸਾਇਆ ਹੈ। ਉਹ ਹਾਲੇ ਵੀ ਭਾਰਤੀ ਸਿਨੇਮਾ ਦਾ ਸਭ ਤੋਂ ਮਸ਼ਹੂਰ ਅਦਾਕਾਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ - ਨਹੀਂ ਟਲਿਆ ਦਿਲਜੀਤ ਦੋਸਾਂਝ, ਬਾਲ ਸੁਰੱਖਿਆ ਕਮਿਸ਼ਨ ਦੀ ਨਹੀਂ ਮੰਨੀ ਗੱਲ
ਕਈ ਫਿਲਮ ਨਿਰਮਾਤਾ ਉਸ ਨਾਲ ਵੱਖ-ਵੱਖ ਸ਼ੈਲੀਆਂ ’ਤੇ ਫਿਲਮਾਂ ਬਣਾਉਣ ਦੇ ਇੱਛੁਕ ਹਨ। ਹੁਣ 2025 ’ਚ ਉਨ੍ਹਾਂ ਦਾ ਬੇਟਾ ਯਸ਼ਵਰਧਨ ਆਹੂਜਾ ਸਿਲਵਰ ਸਕ੍ਰੀਨ ’ਤੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। . ਇਹ ਫਿਲਮ ਲਵ ਸਟੋੋਰੀ ’ਤੇ ਆਧਾਰਿਤ ਹੋਵੇਗੀ। ਯਸ਼ਵਰਧਨ ਨੇ ਆਡੀਸ਼ਨ ਦਿੱਤਾ ਅਤੇ ਉਸ ਦੀ ਮਿਹਨਤ ਸਦਕਾ ਉਸ ਨੂੰ ਇਹ ਰੋਲ ਮਿਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਈ ਫਿਲਮੀ ਹਸਤੀਆਂ ED ਦੇ ਨਿਸ਼ਾਨੇ 'ਤੇ, ਹੁਣ ਤਕ ਜਾਂਚ 'ਚ ਜ਼ਬਤ ਹੋ ਚੁੱਕੇ 3.55 ਕਰੋੜ
NEXT STORY