Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 22, 2025

    8:27:35 PM

  • mohammed siraj brook clash

    IND vs ENG: ਮੈਚ ਵਿਚਾਲੇ ਮੈਦਾਨ 'ਤੇ ਬਰੂਕ ਨਾਲ...

  • iran khyber missile

    ਪ੍ਰਮਾਣੂ ਠਿਕਾਣਿਆਂ 'ਤੇ ਹਮਲੇ ਤੋਂ ਭੜਕੇ ਈਰਾਨ ਨੇ...

  • heavy rains with thunderstorms to occur in punjab

    ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25,...

  • two youths died due to drowning in brahmoti village near nangal

    ਨੰਗਲ ਦੇ ਨਜ਼ਦੀਕੀ ਪਿੰਡ ਬ੍ਰਹਮੋਤੀ ਵਿਖੇ ਦੋ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਮਾਂ ਕਾਲੀ ਦੇ ਦਰਸ਼ਨਾਂ ਲਈ ਹਰਿਦੁਆਰ ਪੁੱਜੇ ਹਨੀ ਸਿੰਘ, ਲਿਆ ਆਸ਼ੀਰਵਾਦ

ENTERTAINMENT News Punjabi(ਤੜਕਾ ਪੰਜਾਬੀ)

ਮਾਂ ਕਾਲੀ ਦੇ ਦਰਸ਼ਨਾਂ ਲਈ ਹਰਿਦੁਆਰ ਪੁੱਜੇ ਹਨੀ ਸਿੰਘ, ਲਿਆ ਆਸ਼ੀਰਵਾਦ

  • Edited By Priyanka,
  • Updated: 16 Oct, 2024 11:28 AM
Entertainment
honey singh reached haridwar to see maa kali received her blessings
  • Share
    • Facebook
    • Tumblr
    • Linkedin
    • Twitter
  • Comment

ਹਰਿਦੁਆਰ- ਧਾਰਮਿਕ ਨਗਰੀ ਹਰਿਦੁਆਰ ਇੱਕ ਅਜਿਹੀ ਧਰਤੀ ਹੈ, ਜਿੱਥੇ ਜੇਕਰ ਕੋਈ ਇੱਕ ਵਾਰ ਵੀ ਜਾਂਦਾ ਹੈ ਤਾਂ ਉਸ ਦਾ ਉੱਥੇ ਵਾਰ-ਵਾਰ ਜਾਣ ਨੂੰ ਦਿਲ ਕਰਦਾ ਹੈ। ਹਰਿਦੁਆਰ 'ਚ, ਮਾਤਾ ਗੰਗਾ ਅਤੇ ਮਹਾਦੇਵ, ਸ਼੍ਰੀ ਕ੍ਰਿਸ਼ਨ ਅਤੇ ਸੰਤਾਂ ਦੇ ਆਸ਼ੀਰਵਾਦ ਨਾਲ ਸਾਰੇ ਦੇਵੀ-ਦੇਵਤਿਆਂ ਦੀ ਸ਼ਰਧਾ ਮਹਿਸੂਸ ਹੁੰਦੀ ਹੈ। ਉਹ ਵਿਅਕਤੀ ਭਾਵੇਂ ਕੋਈ ਵੀ ਹੋਵੇ, ਹਰਿਦੁਆਰ ਜਾ ਕੇ ਹਰ ਕਿਸੇ ਨੂੰ ਸਾਧਾਂ-ਸੰਤਾਂ ਨੂੰ ਮਿਲ ਕੇ ਪਰਮਾਤਮਾ ਦਾ ਵੱਖਰਾ ਹੀ ਰੰਗ ਚੜ੍ਹ ਜਾਂਦਾ ਹੈ।

ਗਾਇਕ ਯੋ ਯੋ ਹਨੀ ਸਿੰਘ ਪੁੱਜੇ ਹਰਿਦੁਆਰ 
ਮਸ਼ਹੂਰ ਬਾਲੀਵੁੱਡ ਰੈਪਰ ਯੋ ਯੋ ਹਨੀ ਸਿੰਘ ਧਾਰਮਿਕ ਸ਼ਹਿਰ ਹਰਿਦੁਆਰ ਪੁੱਜੇ। ਉਹ ਹਰਿਦੁਆਰ ਦੇ ਪ੍ਰਾਚੀਨ ਦੱਖਣ ਕਾਲੀ ਮੰਦਰ ਵਿੱਚ ਨਿਰੰਜਨੀ ਅਖਾੜੇ ਦੇ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਨੂੰ ਮਿਲੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਦੀ ਕੈਲਾਸ਼ਾਨੰਦ ਗਿਰੀ ਨਾਲ ਲੰਬੀ ਗੱਲਬਾਤ ਹੋਈ। ਸੰਤ ਨੇ ਯੋ ਯੋ ਹਨੀ ਸਿੰਘ ਨੂੰ ਅਸ਼ੀਰਵਾਦ ਦਿੱਤਾ।

 

PunjabKesari

ਯੋ ਯੋ ਹਨੀ ਸਿੰਘ ਨੇ ਮਾਂ ਕਾਲੀ ਦੇ ਕੀਤੇ ਦਰਸ਼ਨ 
ਜਾਣਕਾਰੀ ਦਿੰਦੇ ਹੋਏ ਨਿਰੰਜਨੀ ਅਖਾੜੇ ਦੇ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਕੈਲਾਸ਼ਾਨੰਦ ਗਿਰੀ ਨੇ ਦੱਸਿਆ ਕਿ ਬਾਲੀਵੁੱਡ ਦੇ ਮਸ਼ਹੂਰ ਰੈਪਰ ਮਾਂ ਕਾਲੀ ਦੇ ਦਰਸ਼ਨਾਂ ਲਈ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਮਾਂ ਕਾਲੀ ਦੀ ਪੂਜਾ ਵੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਾਫੀ ਦੇਰ ਤੱਕ ਧਰਮ ਦੀ ਚਰਚਾ ਵੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਹਨੀ ਸਿੰਘ ਨੇ ਨਵਰਾਤਰੀ ਦੌਰਾਨ ਵਿਸ਼ੇਸ਼ ਰਸਮਾਂ ਅਤੇ ਪੂਜਾ ਅਭਿਆਸਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਲਈ। ਕੈਲਾਸ਼ਾਨੰਦ ਗਿਰੀ ਨੇ ਦੱਸਿਆ ਕਿ ਹਨੀ ਸਿੰਘ ਦੀ ਸਾਡੇ ਧਰਮ ਪ੍ਰਤੀ ਵਿਸ਼ੇਸ਼ ਆਸਥਾ ਅਤੇ ਵਿਸ਼ੇਸ਼ ਰੁਚੀ ਹੈ।

ਇਹ ਖ਼ਬਰ ਵੀ ਪੜ੍ਹੋ -‘ਸਿਟਾਡੇਲ : ਹਨੀ ਬੰਨੀ’ ਦਾ ਟ੍ਰੇਲਰ ਹੋਇਆ ਲਾਂਚ, ਪੂਰੀ ਟੀਮ ਆਈ ਨਜ਼ਰ

ਗਾਇਕ ਦਾ ਹਰਿਦੁਆਰ ਨਾਲ ਖਾਸ ਹੈ ਲਗਾਅ 
ਤੁਹਾਨੂੰ ਦੱਸ ਦੇਈਏ ਕਿ ਮਸ਼ਹੂਰ ਰੈਪਰ ਅਤੇ ਪਲੇਬੈਕ ਸਿੰਗਰ ਯੋ ਯੋ ਹਨੀ ਸਿੰਘ ਇਸ ਤੋਂ ਪਹਿਲਾਂ ਧਾਰਮਿਕ ਸ਼ਹਿਰ ਹਰਿਦੁਆਰ ਵੀ ਜਾ ਚੁੱਕੇ ਹਨ। ਇੱਥੇ ਉਨ੍ਹਾਂ ਨੀਲੇਸ਼ਵਰ ਮਹਾਦੇਵ ਮੰਦਰ 'ਚ ਸਾਵਣ ਦੇ ਮੌਕੇ ’ਤੇ ਪੂਜਾ ਅਰਚਨਾ ਵੀ ਕੀਤੀ। ਉਦੋਂ ਹਨੀ ਸਿੰਘ ਨੇ ਧਰਮਨਗਰੀ ਦੇ ਮਨਮੋਹਕ ਨਜ਼ਾਰੇ ਵੀ ਵੇਖੇ ਸਨ।

PunjabKesari

ਸੁਪਰਹਿੱਟ ਗੀਤ

ਯੋ ਯੋ ਹਨੀ ਸਿੰਘ ਦਾ ਅਸਲੀ ਨਾਮ ਹਿਰਦੇਸ਼ 'ਹਨੀ' ਸਿੰਘ ਹੈ। ਬਾਲੀਵੁੱਡ 'ਚ ਉਨ੍ਹਾਂ ਨੂੰ ਯੋ-ਯੋ ਹਨੀ ਸਿੰਘ ਦੇ ਨਾਂ ਨਾਲ ਪ੍ਰਸਿੱਧੀ ਮਿਲੀ। ਯੋ ਯੋ ਹਨੀ ਸਿੰਘ ਇੱਕ ਸੰਗੀਤਕਾਰ, ਗਾਇਕ ਅਤੇ ਅਦਾਕਾਰ ਹੈ। ਉਸ ਦੀਆਂ ਕਈ ਐਲਬਮਾਂ ਸੁਪਰਹਿੱਟ ਹੋ ਚੁੱਕੀਆਂ ਹਨ। ਹਨੀ ਸਿੰਘ ਦੇ 'ਲੁੰਗੀ ਡਾਂਸ', 'ਚਾਰ ਬੋਤਲ ਵੋਦਕਾ', 'ਧੀਰੇ ਧੀਰੇ', 'ਬਲਿਊ ਆਈਜ਼', 'ਹਾਈ ਹੀਲਜ਼ ਤੇ ਨੱਚੇ', 'ਲਵ ਡੋਜ਼' ਵਰਗੇ ਗੀਤ ਸੁਪਰਹਿੱਟ ਰਹੇ ਹਨ। ਉਸ ਨੂੰ ਰੈਪ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Pollywood Singer
  • Honey Singh
  • Reached Haridwar
  • Maa Kali
  • blessings
  • jagabni

ਵੱਡੀ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਗੁਰਚੇਤ ਚਿੱਤਰਕਾਰ, ਕੈਨੇਡਾ 'ਚ ਸ਼ੂਟਿੰਗ ਸ਼ੁਰੂ

NEXT STORY

Stories You May Like

  • special train runs from ferozepur to haridwar  long standing demand
    ਫਿਰੋਜ਼ਪੁਰ ਤੋਂ ਹਰਿਦੁਆਰ ਲਈ ਚਲਾਈ ਗਈ ਸਪੈਸ਼ਲ ਟ੍ਰੇਨ, ਸ਼ਰਧਾਲੂਆਂ ਦੀ ਚਿਰਾਂ ਦੀ ਮੰਗ ਹੋਈ ਪੂਰੀ
  • army chief visits kedarnath
    ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਕੇਦਾਰਨਾਥ ਧਾਮ ਦਾ ਕੀਤਾ ਦੌਰਾ, ਮਹਾਦੇਵ ਦਾ ਲਿਆ ਆਸ਼ੀਰਵਾਦ
  • young man jumps into sacred kali bein
    Punjab: ਨੌਜਵਾਨ ਨੇ ਪਵਿੱਤਰ ਕਾਲੀ ਵੇਈਂ 'ਚ ਮਾਰੀ ਛਾਲ, ਮਰਨ ਤੋਂ ਪਹਿਲਾਂ ਤਾਏ ਦੇ ਮੁੰਡੇ ਨੂੰ ਕੀਤਾ ਫੋਨ ਤੇ...
  • youth kidnapped at gunpoint
    ਕਾਲੀ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਹਥਿਆਰਾਂ ਦੀ ਨੋਕ ਅਗਵਾ ਕੀਤਾ ਨੌਜਵਾਨ, ਚਲਾਈਆਂ ਗੋਲੀਆਂ
  • police officer arrested for running honey trap racket
    ਹਨੀ ਟ੍ਰੈਪ ਰੈਕੇਟ ਚਲਾਉਣ ਵਾਲੇ ਪੁਲਸ ਅਧਿਕਾਰੀ ਤੇ ਸਰਕਾਰੀ ਵਕੀਲ ਗ੍ਰਿਫ਼ਤਾਰ
  • amount released for beneficiaries under aashirwad scheme
    ਆਸ਼ੀਰਵਾਦ ਸਕੀਮ ਅਧੀਨ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਲਾਭਪਾਤਰੀਆਂ ਲਈ ਰਾਸ਼ੀ ਜਾਰੀ
  • manjit singh  rom punjab missing in italy
    ਪੰਜਾਬ ਤੋਂ ਇਟਲੀ ਆਇਆ ਮਨਜੀਤ ਸਿੰਘ ਹੋਇਆ ਲਾਪਤਾ, ਮਾਂ ਨੇ ਲਗਾਈ ਮਦਦ ਦੀ ਗੁਹਾਰ
  • is team india  s t20 captain injured  sky reaches london for treatment
    ਕੀ ਜ਼ਖਮੀ ਹਨ ਟੀਮ ਇੰਡੀਆ ਦੇ ਟੀ-20 ਕਪਤਾਨ? ਇਲਾਜ ਲਈ ਲੰਡਨ ਪੁੱਜੇ SKY, ਸਰਜਰੀ ਦੀ ਸੰਭਾਵਨਾ
  • big revelation about mla raman arora arrested on corruption charges
    MLA ਰਮਨ ਅਰੋੜਾ ਬਾਰੇ ਇਕ ਹੋਰ ਵੱਡਾ ਖ਼ੁਲਾਸਾ, ਹੁਣ ਭੋਗਪੁਰ ਨਾਲ ਜੁੜੇ ਤਾਰ
  • heavy rains with thunderstorms to occur in punjab
    ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...
  • aman arora statement
    ਚੇਅਰਮੈਨ ਦੀ ਪਾਵਰ CS ਨੂੰ ਦੇਣ 'ਤੇ ਘਮਸਾਣ, ਅਮਨ ਅਰੋੜਾ ਦਾ ਵਿਰੋਧੀਆਂ ਨੂੰ ਜਵਾਬ
  • kabaddi promoter attacked with sharp weapons
    ਪੰਜਾਬ 'ਚ ਵੱਡੀ ਵਾਰਦਾਤ! ਪੁਲਸ ਚੌਂਕੀ ਨੇੜੇ ਕਬੱਡੀ ਪ੍ਰਮੋਟਰ ’ਤੇ ਤੇਜ਼ਧਾਰ...
  • bullets fired due to plot major action taken against ias
    Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...
  • elder man dead on road accident
    ਚਿੱਟੇ ਰੰਗ ਦੀ ਗੱਡੀ ਨੇ ਮਾਰੀ ਸਾਈਡ, ਬਜ਼ੁਰਗ ਦੀ ਹੋਈ ਮੌਤ
  • electricity supply will remain closed in punjab
    ਪੰਜਾਬੀਓ ਕਰ ਲਓ ਤਿਆਰੀ, ਅੱਜ ਫਿਰ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਿਹੜੇ ਇਲਾਕੇ...
  • there will be big changes in punjab politics
    ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ
Trending
Ek Nazar
china reaction

ਅਮਰੀਕੀ ਬੰਬਾਰੀ 'ਤੇ ਚੀਨ ਨੇ ਦਿੱਤੀ ਪ੍ਰਤੀਕਿਰਿਆ

new twist in influencer kamal kaur bhabhi s murder case

ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਨਵਾਂ ਮੋੜ, ਸਾਹਮਣੇ ਆਈ ਨਵੀਂ CCTV...

heavy rains with thunderstorms to occur in punjab

ਪੰਜਾਬ 'ਚ ਆਵੇਗਾ ਭਾਰੀ ਮੀਂਹ! 22, 23, 24, 25, 26 ਤਾਰੀਖ਼ਾਂ ਤੱਕ Alert ਰਹਿਣ...

hormuz strait iran

ਈਰਾਨ ਨੇ ਹੋਰਮੁਜ਼ ਜਲਡਮਰੂ ਬੰਦ ਕਰਨ ਦੀ ਦਿੱਤੀ ਮਨਜ਼ੂਰੀ

russia statement

ਅਮਰੀਕੀ ਹਮਲੇ 'ਤੇ ਰੂਸ ਦਾ ਬਿਆਨ ਆਇਆ ਸਾਹਮਣੇ

journalist family detained

ਈਰਾਨ ਨੇ ਪੱਤਰਕਾਰ ਦੇ ਪਰਿਵਾਰ ਨੂੰ ਲਿਆ ਹਿਰਾਸਤ 'ਚ

fordo nuclear site

ਤਸਵੀਰਾਂ 'ਚ ਵੇਖੋ ਈਰਾਨ ਦੇ ਫੋਰਡੋ ਪ੍ਰਮਾਣੂ ਸਥਾਨ ਨੂੰ ਹੋਇਆ ਨੁਕਸਾਨ

imran khan   pakistan

ਇਮਰਾਨ ਖਾਨ ਦੀ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੂੰ ਅਦਾਲਤ ਤੋਂ ਰਾਹਤ

iran update

ਈਰਾਨ 'ਚ ਵਿਗੜੇ ਹਾਲਾਤ, ਰੋਜ਼ਾਨਾ ਲਗਭਗ 10,000 ਲੋਕ ਛੱਡ ਰਹ ਦੇਸ਼

iranian fighter jets shot down

ਦੋ ਈਰਾਨੀ F-5 ਲੜਾਕੂ ਜਹਾਜ਼ ਢੇਰ! ਇਜ਼ਰਾਈਲ ਦਾ ਜਵਾਬੀ ਹਮਲਾ

bullets fired due to plot major action taken against ias

Punjab:ਪਲਾਟ ਪਿੱਛੇ ਚੱਲੀਆਂ ਗੋਲ਼ੀਆਂ, IAS ਖ਼ਿਲਾਫ਼ ਵੱਡੀ ਕਾਰਵਾਈ, ਪਤੀ ਵੀ...

various countries appeal diplomatic solution

ਈਰਾਨ 'ਤੇ ਅਮਰੀਕੀ ਹਮਲੇ : ਆਸਟ੍ਰੇਲੀਆ-ਚੀਨ ਸਮੇਤ ਵੱਖ-ਵੱਖ ਦੇਸ਼ਾਂ ਨੇ ਕੂਟਨੀਤਕ...

beware of glass bottle users

ਕੱਚ ਦੀਆਂ ਬੋਤਲਾਂ ਵਰਤਣ ਵਾਲੇ ਸਾਵਧਾਨ! ਨਵੀਂ ਸਟੱਡੀ 'ਚ ਵੱਡਾ ਖੁਲਾਸਾ

un condemns us attacks

ਸੰਯੁਕਤ ਰਾਸ਼ਟਰ ਨੇ ਈਰਾਨ 'ਤੇ ਅਮਰੀਕੀ ਹਮਲਿਆਂ ਦੀ ਕੀਤੀ ਨਿੰਦਾ

there will be big changes in punjab politics

ਪੰਜਾਬ ਦੀ ਸਿਆਸਤ 'ਚ ਹੋਣਗੇ ਵੱਡੇ ਬਦਲਾਅ! ਕੁਝ ਲੀਡਰ ਹੋ ਸਕਦੇ ਹਨ ਪਾਵਰਲੈੱਸ

international yoga day united nations

ਸੰਯੁਕਤ ਰਾਸ਼ਟਰ 'ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

eat pearl millet roti to reduce your weight gain

ਲਗਾਤਾਰ ਵੱਧ ਰਹੇ ਭਾਰ ਨੂੰ ਘਟਾਉਣਾ ਚਾਹੁੰਦੈ ਹੋ ਤਾਂ ਖਾਓ ਇਹ ਚੀਜ਼, ਹੋਵੇਗਾ...

monsoon arrives in punjab

ਪੰਜਾਬ 'ਚ ਮਾਨਸੂਨ ਦੀ ਦਸਤਕ, 22 ਤੋਂ 25 ਜੂਨ ਪਵੇਗਾ ਭਾਰੀ ਮੀਂਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • railway recruitment
      ਰੇਲਵੇ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇਸ ਦਿਨ ਤੋਂ ਕਰ ਸਕਦੇ ਹੋ ਅਪਲਾਈ
    • ludhiana west bypoll know the latest updates
      Ludhiana West Bypoll Live : ਪੋਲਿੰਗ ਬੂਥ 'ਤੇ ਬਹਿਸਬਾਜ਼ੀ, ਹੁਣ ਤੱਕ ਕਿੰਨੇ...
    • cm mann tweet
      'ਅੱਜ ਦੇ ਦਿਨ ਨੂੰ ਛੁੱਟੀ...' CM ਮਾਨ ਨੇ ਟਵੀਟ ਕਰ ਆਖ਼ੀ ਖ਼ਾਸ ਗੱਲ
    • smuggler waiting for customers to supply heroin caught  accomplice named
      ਹੈਰੋਇਨ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਸਮੱਗਲਰ ਕੀਤਾ ਕਾਬੂ, ਸਾਥੀ...
    • cantor full of ration seized during ludhiana by election
      ਲੁਧਿਆਣਾ ਜ਼ਿਮਨੀ ਚੋਣ ਵਿਚਾਲੇ ਰਾਸ਼ਨ ਨਾਲ ਭਰਿਆ ਕੈਂਟਰ ਫੜ੍ਹਿਆ
    • big relief to central minister
      ਕੇਂਦਰੀ ਮੰਤਰੀ ਨੂੰ ਮਿਲੀ ਵੱਡੀ ਰਾਹਤ ! ਭੜਕਾਊ ਭਾਸ਼ਣ ਦੇ ਮਾਮਲੇ 'ਚ ਸੰਮਨ ਹੋਏ ਰੱਦ
    • now you can make calls without a mobile network
      ਕਮਾਲ ਹੋ ਗਿਆ ! ਹੁਣ ਬਿਨਾਂ ਮੋਬਾਈਲ ਨੈੱਟਵਰਕ ਦੇ ਹੋਵੇਗੀ CALL, ਇਸ ਟੈਲੀਕਾਮ...
    • plane crashes into jet bridge at brisbane airport  australia
      ਆਸਟ੍ਰੇਲੀਆ ਦੇ ਬ੍ਰਿਸਬੇਨ ਹਵਾਈ ਅੱਡੇ 'ਤੇ ਜੈੱਟ ਬ੍ਰਿਜ ਨਾਲ ਟਕਰਾਇਆ ਜਹਾਜ਼
    • bjp candidate jiwan gupta casts his vote
      'ਭਾਜਪਾ' ਉਮੀਦਵਾਰ ਜੀਵਨ ਗੁਪਤਾ ਨੇ ਪਾਈ ਵੋਟ, ਲੋਕਾਂ ਨੂੰ ਕੀਤੀ ਖ਼ਾਸ ਅਪੀਲ
    • israeli army warns iranians  says   evacuate the area with arak heavy
      ਇਜ਼ਰਾਈਲੀ ਫ਼ੌਜ ਨੇ ਈਰਾਨੀਆਂ ਨੂੰ ਦਿੱਤੀ ਚਿਤਾਵਨੀ, ਕਿਹਾ- 'ਅਰਾਕ ਹੈਵੀ ਵਾਟਰ...
    • trump asim munir meeting
      ਪਾਕਿਸਤਾਨੀ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਅਮਰੀਕਾ 'ਚ ਮੁਲਾਕਾਤ ਮਗਰੋਂ ਟਰੰਪ ਦਾ...
    • ਤੜਕਾ ਪੰਜਾਬੀ ਦੀਆਂ ਖਬਰਾਂ
    • today  s top 10 news
      ਨੌਜਵਾਨਾਂ ਨੂੰ CM ਮਾਨ ਦਾ ਵੱਡਾ ਤੋਹਫ਼ਾ ਤੇ ਪਲੇਨ ਕ੍ਰੈਸ਼ ਮਾਮਲੇ 'ਚ ਏਅਰ ਇੰਡੀਆ...
    • vidya balan seeks blessings from lord venkateswara at tirumala temple
      ਵਿਦਿਆ ਬਾਲਨ ਨੇ ਤਿਰੁਮਲਾ ਮੰਦਰ ਦਾ ਕੀਤਾ ਦੌਰਾ, ਭਗਵਾਨ ਵੈਂਕਟੇਸ਼ਵਰ ਦਾ ਲਿਆ...
    • lata sabharwal separates from her husband after 15 years of marriage
      ਵਿਆਹ ਦੇ 15 ਸਾਲ ਬਾਅਦ ਪਤੀ ਤੋਂ ਵੱਖ ਹੋਈ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਫੇਮ...
    • emotional note as she celebrates
      ਕੈਂਸਰ ਮੁਕਤ ਹੋਈ ਦੀਪਿਕਾ ਨੇ ਪਤੀ ਲਈ ਲਿਖੀ ਦਿਲ ਛੂਹ ਲੈਣ ਵਾਲੀ ਪੋਸਟ
    • priyanka looks stunning in black dress
      ਜਿੰਮੀ ਫਾਲਨ ਦੇ ਸ਼ੋਅ 'ਚ ਪ੍ਰਿਯੰਕਾ ਨੇ ਬਿਖੇਰਿਆ ਜਲਵਾ, 'ਦੇਸੀ ਗਰਲ' ਦੀ ਹੌਟ...
    • thalapathy vijay  s last film   jana nayagan   to be released on his birthday
      ਥਲਪਤੀ ਵਿਜੇ ਦੇ ਜਨਮਦਿਨ 'ਤੇ ਰਿਲੀਜ਼ ਹੋਵੇਗੀ ਉਨ੍ਹਾਂ ਦੀ ਆਖਰੀ ਫਿਲਮ 'ਜਨ...
    • virat anushka living in london amidst india s england test match
      ਭਾਰਤ-ਟੈਸਟ ਸੀਰੀਜ਼ ਵਿਚਾਲੇ ਲੰਡਨ ਪਹੁੰਚੇ ਅਨੁਸ਼ਕਾ-ਵਿਰਾਟ, ਬੱਚਿਆਂ ਨਾਲ ਬਿਤਾ ਰਹੇ...
    • illegal construction work srk mannat
      ਸ਼ਾਹਰੁਖ ਖਾਨ ਤੇ ਗੌਰੀ ਨੇ ਕੀਤਾ ਨਿਯਮਾਂ ਦਾ ਉਲੰਘਣ! BMC 'ਚ ਹੋ ਗਈ ਸ਼ਿਕਾਇਤ, ਜਾਣੋ...
    • kangana becomes brand ambassador of new delhi world para athletics championship
      ਨਵੀਂ ਦਿੱਲੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ 2025 ਦੀ ਬ੍ਰਾਂਡ ਅੰਬੈਸਡਰ ਬਣੀ ਕੰਗਨਾ...
    • aamir khan starrer  sitaare zameen par   earns rs 11 7 crore at box office
      ਆਮਿਰ ਖਾਨ ਸਟਾਰਰ ਫਿਲਮ 'ਸਿਤਾਰੇ ਜ਼ਮੀਨ ਪਰ' ਨੇ ਭਾਰਤੀ ਬਾਜ਼ਾਰ 'ਚ ਪਹਿਲੇ ਦਿਨ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +