ਮੁੰਬਈ- ਅਦਾਕਾਰਾ ਪੂਨਮ ਪਾਂਡੇ ਸੋਸ਼ਲ ਮੀਡੀਆ ਹੈਂਡਲ 'ਚ ਐਡਲਟ ਕੰਟੈਂਟ ਲਈ ਜਾਣੀ ਜਾਂਦੀ ਹੈ। ਇਕ ਸਮਾਂ ਅਜਿਹਾ ਸੀ ਜਦੋਂ ਉਨ੍ਹਾਂ ਨੇ ਭਾਰਤ ਦੇ ਵਿਸ਼ਵ ਕੱਪ ਜਿੱਤਣ 'ਤੇ ਟਾਪਲੈੱਸ ਹੋਣ ਦਾ ਵਾਅਦਾ ਕੀਤਾ ਸੀ। ਹਾਲ ਹੀ 'ਚ ਇਕ ਵਾਰ ਫਿਰ ਉਨ੍ਹਾਂ ਨੇ ਕੰਗਨਾ ਰਣੌਤ ਦੇ ਸ਼ੋਅ 'ਲਾਕ ਅਪ' 'ਚ ਭਰਪੂਰ ਵੋਟ ਮਿਲਣ 'ਤੇ ਅਜਿਹਾ ਹੀ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ 'ਲਾਕ ਅਪ' 'ਚ ਉਨ੍ਹਾਂ ਨੂੰ ਵੋਟ ਮਿਲ ਗਏ ਅਤੇ ਸੇਫ ਹੋ ਗਈ ਤਾਂ ਟਾਪਲੈੱਸ ਹੋ ਜਾਵੇਗੀ।
ਦਰਅਸਲ ਇਸ ਹਫਤੇ ਦੇ ਅੰਤ 'ਚ 'ਲਾਕ ਅਪ' ਤੋਂ ਬੇਦਖਲ ਹੋਣ ਦੇ ਡਰ ਨਾਲ ਪੂਨਮ ਪਾਂਡੇ ਨੇ ਕੈਮਰੇ 'ਤੇ ਆ ਕੇ ਕਿਹਾ, ਜੇਕਰ ਤੁਸੀਂ ਮੈਨੂੰ ਭਰ-ਭਰ 'ਕੇ ਵੋਟਾਂ ਦਿੰਦੇ ਹੋ, ਇਸ ਵਾਰ ਟੀ-ਸ਼ਰਟ ਉਤਾਰਾਂਗੀ, ਸ਼ਾਇਦ ਬ੍ਰਾ ਵੀ ਨਹੀਂ ਰਹੇਗੀ।
ਦੇਖਿਆ ਜਾਵੇ ਤਾਂ ਪੂਨਮ ਪਾਂਡੇ ਦਾ ਬਹੁਤ ਵੱਡਾ ਬਿਆਨ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਵੱਡਾ ਵਾਅਦਾ ਉਨ੍ਹਾਂ ਨੇ ਸ਼ੋਅ 'ਚ ਬਣਾਏ ਰੱਖਣ 'ਚ ਕਿੰਨੀ ਮਦਦ ਕਰਦਾ ਹੈ। ਦਰਸ਼ਕ ਉਨ੍ਹਾਂ ਨੂੰ ਭਰ-ਭਰ ਕੇ ਵੋਟ ਦਿੰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲੇ ਐਪੀਸੋਡ 'ਚ ਹੀ ਪਤਾ ਚੱਲੇਗਾ।
ਦੱਸ ਦੇਈਏ ਕਿ 'ਲਾਕ ਅਪ' 'ਚ ਪੂਨਮ ਨੇ ਪਹਿਲੇ ਵੀ ਪ੍ਰਸ਼ੰਸਕਾਂ ਤੋਂ ਵੋਟ ਦੇ ਬਦਲੇ ਟਾਪਲੈੱਸ ਹੋਣ ਦਾ ਵਾਅਦਾ ਕੀਤਾ ਸੀ। ਫਿਰ ਜਦੋਂ ਕੰਗਨਾ ਰਣੌਤ ਨੇ ਪੂਨਮ ਨੂੰ ਵੀਕੈਂਡ 'ਚ ਸੇਫ ਕੀਤਾ ਤਾਂ ਉਨ੍ਹਾਂ ਨੇ ਟਾਪ ਉਤਾਰਿਆ ਸੀ, ਪਰ ਉਨ੍ਹਾਂ ਨੇ ਬ੍ਰਾ ਪਹਿਨੀ ਹੋਈ ਸੀ ਇਸ ਲਈ ਉਹ ਆਪਣੇ ਵਾਅਦੇ 'ਤੇ ਪੂਰੀ ਤਰ੍ਹਾਂ ਨਾਲ ਖਰੀ ਨਹੀਂ ਉਤਰ ਪਾਈ ਸੀ।
90 ਦੇ ਦਹਾਕੇ ਦੇ ਮਸ਼ਹੂਰ ਗਾਇਕ ਤਾਜ (ਸਟੀਰੀਓ ਨੇਸ਼ਨ) ਦਾ ਦਿਹਾਂਤ, ਪਿਛਲੇ ਮਹੀਨੇ ਕੋਮਾ ’ਚੋਂ ਆਏ ਸਨ ਬਾਹਰ
NEXT STORY