ਲਾਸ ਏਂਜਲਸ : ਆਸਕਰ ਜੇਤੂ ਅਤੇ ਹਾਲੀਵੁੱਡ ਅਦਾਕਾਰਾ ਜੈਨੇਫਰ ਲਾਰੇਂਸ ਦਾ ਨਾਂ ਹਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ। ਹੁਣੇ ਜਿਹੇ ਜੈਨੇਫਰ ਦੀਆਂ ਆਪਣੇ ਦੋਸਤਾਂ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਜੈਨੇਫਰ ਨੇ ਬਿਕਨੀ ਪਾਈ ਹੋਈ ਹੈ ਅਤੇ ਇਥੇ ਆਪਣੀਆਂ ਸਹੇਲੀਆਂ ਨਾਲ ਆਨੰਦ ਮਾਣ ਰਹੀ ਹੈ। ਹਾਲੀਵੁੱਡ ਫਿਲਮ 'ਦਿ ਹੰਗਰ ਗੇਮਜ਼' ਦੀ ਅਦਾਕਾਰਾ ਜੈਨੇਫਰ ਇਸ ਦੌਰਾਨ ਕਿਸ਼ਤੀ 'ਚ ਸ਼ਾਵਰ ਲੈਂਦੀ ਅਤੇ ਬੀਅਰ (ਸ਼ਰਾਬ) ਪੀਂਦੀ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਅਦਾਕਾਰਾ ਜੈਨੇਫਰ ਇਨ੍ਹਾਂ ਤਸਵੀਰਾਂ 'ਚ ਕਾਫੀ ਹੌਟ, ਸੈਕਸੀ ਅਤੇ ਖੂਬਸੂਰਤ ਲੱਗ ਰਹੀ ਹੈ। ਜ਼ਿਕਰਯੋਗ ਹੈ ਕਿ ਹਾਲੀਵੁੱਡ ਦੀ ਇਹ ਸੈਕਸੀ ਅਤੇ ਹੌਟ ਅਦਾਕਾਰਾ ਬਾਲੀਵੁੱਡ ਦੇ ਸੱਲੂ ਭਾਈ ਨਾਲੋਂ ਵੀ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ। ਇਨ੍ਹਾਂ ਤੋਂ ਇਲਾਵਾ ਉਹ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨਾ ਵੀ ਚੰਗੀ ਤਰ੍ਹਾਂ ਜਾਣਦੀ ਹੈ, ਜਿਸ ਕਾਰਨ ਉਹ ਸਮੇਂ-ਸਮੇਂ 'ਤੇ ਆਪਣੀਆਂ ਸੈਕਸੀ ਅਤੇ ਹੌਟ ਤਸਵੀਰਾਂ ਪੋਸਟ ਕਰਦੀ ਹੀ ਰਹਿੰਦੀ ਹੈ।
Women's Day: ਬਾਲੀਵੁੱਡ ਦੀਆਂ ਇਹ ਅਭਿਨੇਤਰੀਆਂ ਅਸਲ ਜ਼ਿੰਦਗੀ 'ਚ ਵੀ ਨੇ ਸੁਪਰ ਵੂਮੈਨ, ਦੇਖੋ ਤਸਵੀਰਾਂ
NEXT STORY