ਮੁੰਬਈ—ਛੋਟੇ ਪਰਦੇ 'ਤੇ ਭੋਲੀਆਂ-ਭਾਲੀਆਂ ਨੂੰਹਾਂ ਅਤੇ ਲੜਕੀਆਂ ਦਾ ਰੋਲ ਨਿਭਾਉਣ ਵਾਲੀਆਂ ਅਭਿਨੇਤਰੀਆਂ ਅਸਲ ਜ਼ਿੰਦਗੀ 'ਚ ਵੀ ਅਜਿਹੀਆਂ ਨਹੀਂ ਹੁੰਦੀਆਂ ਸਗੋਂ ਆਪਣੇ ਕਿਰਦਾਰ ਤੋਂ ਬਿਲਕੁਲ ਵੱਖਰੀਆਂ ਹੁੰਦੀਆਂ ਹਨ। ਪਰਦੇ 'ਤੇ ਬਹੁਤ ਹੀ ਸੁਸ਼ੀਲ ਅਤੇ ਸਰਲ ਦਿਖਣ ਵਾਲੀਆਂ ਇਹ ਅਭਿਨੇਤਰੀਆਂ ਅਸਲ ਵਿਚ ਬਹੁਤ ਹੌਟ ਅਤੇ ਬੋਲਡ ਹੁੰਦੀਆਂ ਹਨ।
ਸੀਰੀਅਲ 'ਮੇਰੀ ਆਸ਼ਿਕੀ ਤੁਮ ਸੇ ਹੀ' ਦੀ ਈਸ਼ਾਨੀ ਦਾ ਕਿਰਦਾਰ ਨਿਭਾਉਣ ਵਾਲੀ ਰਾਧਿਕਾ ਮਦਾਨ ਅਸਲ 'ਚ ਕਾਫੀ ਬਿੰਦਾਸ ਹੈ। ਸੀਰੀਅਲ 'ਯੇ ਹੈਂ ਮੁਹੱਬਤੇ' ਦੀ ਸ਼ਗੁਨ ਦੀ ਭੂਮਿਕਾ ਨਿਭਾਉਣ ਵਾਲੀ ਅਨੀਤਾ ਹਸਨਨਦਾਨੀ ਵੀ ਬਹੁਤ ਸੈਕਸੀ ਹੈ।
'ਸਸੁਰਾਲ ਸਿਮਰ ਕਾ' 'ਚ ਇੱਛਾਧਾਰੀ ਨਾਗਿਨ ਦਾ ਰੋਲ ਨਿਭਾਅ ਚੁੱਕੀ ਸਾਰਾ ਖਾਨ ਅਸਲ ਜ਼ਿੰਦਗੀ 'ਚ ਬਿਕਨੀ ਪਾਉਂਦੀ ਹੈ। ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਕਸ਼ਰਾ (ਹੀਨਾ ਖਾਨ) ਦਾ ਬੋਲਡ ਅਵਤਾਰ ਸ਼ਾਇਦ ਹੀ ਤੁਸੀਂ ਦੇਖਿਆ ਹੋਵੇਗਾ।
ਇਸਤੋਂ ਇਲਾਵਾ ਸੀਰੀਅਲ 'ਜਮਾਈ ਰਾਜਾ' ਅਤੇ 'ਏਕ ਹਜ਼ਾਰੋ ਮੇਂ ਮੇਰੀ ਬਹਿਨਾ ਹੈ' ਦੀ ਸਿੱਧੀ ਅਤੇ ਭੋਲੀ ਜਿਹੀ ਲੜਕੀ ਨਿਆ ਸ਼ਰਮਾ ਅਸਲ ਜ਼ਿੰਦਗੀ 'ਚ ਕਾਫੀ ਬਿੰਦਾਸ ਹੈ। ਸੀਰੀਅਲ 'ਨਾਗਿਨ' ਦੀ ਸ਼ਿਵਨਿਆ ਦੇ ਰੋਲ 'ਚ ਮੌਨੀ ਰਾਏ ਜਿੰਨੀ ਭੋਲੀ ਨਜ਼ਰ ਆਉਂਦੀ ਹੈ ਅਸਲ ਜੀਵਨ ਵਿਚ ਉਹ ਓਨੀ ਹੀ ਬੋਲਡ ਅਤੇ ਸੈਕਸੀ ਹੈ। 'ਸਸੁਰਾਲ ਸਿਮਰ ਕਾ' ਦੀ ਸਿਮਰ ਜੋ ਪਰਦੇ 'ਤੇ ਤਾਂ ਬਹੁਤ ਸੁਸ਼ੀਲ ਬਣੀ ਰਹਿੰਦੀ ਹੈ, ਪਰਦੇ ਦੇ ਪਿੱਛੇ ਸੈਕਸੀ ਰੂਪ ਧਾਰਨ ਕਰ ਲੈਂਦੀ ਹੈ। ਸੀਰੀਅਲ 'ਸਾਥ ਨਿਭਾਨਾ ਸਾਥੀਆ' ਦੀ 'ਗੋਪੀ ਬਹੂ' ਵੀ ਇਨ੍ਹਾਂ ਤੋਂ ਪਿੱਛੇ ਨਹੀਂ, ਉਹ ਵੀ ਅਸਲ ਜੀਵਨ ਵਿਚ ਕਾਫੀ ਹੌਟ ਹੈ। ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਸੁਮੋਨਾ ਚੱਕਰਵਰਤੀ ਪਰਦੇ 'ਤੇ ਤਾਂ ਸਾੜੀਆਂ ਪਾਉਂਦੀ ਹੈ ਪਰ ਅਸਲ ਜ਼ਿੰਦਗੀ 'ਚ ਉਹ ਕਾਫੀ ਬੋਲਡ ਅਤੇ ਸੈਕਸੀ ਹੈ। ਸੀਰੀਅਲ 'ਪਵਿੱਤਰ ਰਿਸ਼ਤਾ' ਦੀ ਭੋਲੀ ਭਾਲੀ ਅਰਚਨਾ ਦਾ ਰੋਲ ਨਿਭਾਉਣ ਵਾਲੀ ਅੰਕਿਤਾ ਲੋਖੰਡੇ ਅਸਲ ਜ਼ਿੰਦਗੀ 'ਚ ਆਪਣੀ ਹੌਟਨੈੱਸ 'ਚ ਕੋਈ ਕਮੀ ਨਹੀਂ ਆਉਣ ਦਿੰਦੀ। ਅੱਗੇ ਤਸਵੀਰਾਂ 'ਚ ਦੇਖੋ ਕੁਝ ਹੋਰ ਟੀ.ਵੀ. ਸੀਰੀਅਲਜ਼ ਦੀਆਂ ਸਿੱਧੀਆਂ-ਸਾਧੀਆਂ ਅਤੇ ਭੋਲੀਆਂ ਅਭਿਨੇਤਰੀਆਂ ਦੇ ਬੋਲਡ ਅਵਤਾਰ—
ਮਾਂ ਨੂੰ 'ਬਾਜੀਰਾਓ ਮਸਤਾਨੀ' ਨਹੀਂ ਵਿਖਾਉਣਾ ਚਾਹੁੰਦਾ ਸੀ ਰਣਵੀਰ ਸਿੰਘ
NEXT STORY