Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 15, 2026

    3:59:25 PM

  • america loss of 2000 crores

    'ਅਮਰੀਕਾ ਨੂੰ 2000 ਕਰੋੜ ਦਾ ਨੁਕਸਾਨ!"; ਫ਼ਾਰਸ ਦੀ...

  • excitement in the market sensex nifty closed with increase

    ਡੋਨਾਲਡ ਟਰੰਪ ਦੇ ਬਿਆਨ ਕਾਰਨ ਸ਼ੇਅਰ ਬਾਜ਼ਾਰ 'ਚ ਭਰਿਆ...

  • gary collection gurpreet singh gary

    ਵੱਡੀ ਖ਼ਬਰ : ਗੈਰੀ ਕਲੈਕਸ਼ਨ ਦੇ ਮਾਲਕ ਦੀ ਸ਼ੱਕੀ...

  • it department new form 141 issued for tds old 4 forms abolished

    ਇਨਕਮ ਟੈਕਸ ਵਿਭਾਗ ਦਾ ਵੱਡਾ ਕਦਮ: TDS ਲਈ ਨਵਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • 20 ਸਾਲ ਵੱਡੇ ਅਦਾਕਾਰ ਨਾਲ ਅਫੇਅਰ ਤੇ ਮਹੇਸ਼ ਭੱਟ ਨੇ ਮਾਰੀ ਚੱਪਲ, ਜਾਣੋ ਕੰਗਨਾ ਦੇ ਵੱਡੇ ਵਿਵਾਦ

ENTERTAINMENT News Punjabi(ਤੜਕਾ ਪੰਜਾਬੀ)

20 ਸਾਲ ਵੱਡੇ ਅਦਾਕਾਰ ਨਾਲ ਅਫੇਅਰ ਤੇ ਮਹੇਸ਼ ਭੱਟ ਨੇ ਮਾਰੀ ਚੱਪਲ, ਜਾਣੋ ਕੰਗਨਾ ਦੇ ਵੱਡੇ ਵਿਵਾਦ

  • Author Rahul Singh,
  • Updated: 02 Dec, 2020 10:49 PM
Jalandhar
kangana ranaut big controversies
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ’ਚ ਘਿਰੀ ਰਹਿੰਦੀ ਹੈ। ਕੰਗਨਾ ਨੇ 17 ਸਾਲ ਦੀ ਉਮਰ ’ਚ ਬਾਲੀਵੁੱਡ ’ਚ ਐਂਟਰੀ ਕੀਤੀ ਸੀ ਤੇ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਉਹ ਵਿਵਾਦਾਂ ਨਾਲ ਜੁੜੀ ਰਹੀ ਹੈ। ਇਹ ਵਿਵਾਦ ਛੋਟੇ-ਮੋਟੇ ਨਹੀਂ ਹਨ, ਸਗੋਂ ਅਜਿਹੇ ਵੱਡੇ ਵਿਵਾਦ ਹਨ, ਜਿਨ੍ਹਾਂ ਨੇ ਕੰਗਨਾ ਨੂੰ ਕਿਤੇ ਨਾ ਕਿਤੇ ਪ੍ਰਸਿੱਧੀ ਦਿਵਾਉਣ ’ਚ ਮਦਦ ਕੀਤੀ ਹੈ। ਹਾਲ ਹੀ ’ਚ ਕੰਗਨਾ ਪੰਜਾਬ ਦੇ ਕਿਸਾਨ ਧਰਨਿਆਂ ’ਤੇ ਬੋਲਣ ਕਰਕੇ ਵਿਵਾਦਾਂ ’ਚ ਹੈ। ਕੰਗਨਾ ਲਗਾਤਾਰ ਕਿਸਾਨ ਧਰਨਿਆਂ ਦਾ ਵਿਰੋਧ ਕਰਦੀ ਆਈ ਹੈ ਤੇ ਧਰਨਿਆਂ ’ਚ ਸ਼ਾਮਲ ਬਜ਼ੁਰਗ ਬੇਬੇ ’ਤੇ ਟਿੱਪਣੀ ਕਰਨ ’ਤੇ ਉਸ ’ਤੇ ਪੁਲਸ ਕੇਸ ਵੀ ਦਰਜ ਹੋ ਚੁੱਕਾ ਹੈ। ਅੱਜ ਤੁਹਾਨੂੰ ਕੰਗਨਾ ਦੇ ਅਜਿਹੇ ਹੀ ਕੁਝ ਵਿਵਾਦ ਦੱਸਣ ਜਾ ਰਹੇ ਹਾਂ, ਜਿਨ੍ਹਾਂ ਕਰਕੇ ਉਹ ਵਿਵਾਦਾਂ ’ਚ ਘਿਰੀ ਰਹੀ–

ਆਦਿਤਿਆ ਪੰਚੋਲੀ ਨਾਲ ਅਫੇਅਰ ਰੱਖਣਾ ਤੇ ਫਿਰ ਗੰਭੀਰ ਦੋਸ਼ ਲਗਾਉਣੇ
ਕੰਗਨਾ ਰਣੌਤ ਦੇ ਬੁਆਏਫਰੈਂਡਸ ਦੀ ਲਿਸਟ ’ਚ ਆਦਿਤਿਆ ਪੰਚੋਲੀ ਦਾ ਨਾਂ ਸਭ ਤੋਂ ਉੱਪਰ ਆਉਂਦਾ ਹੈ। ਕੰਗਨਾ ਦਾ ਪਹਿਲਾ ਪਿਆਰ ਆਦਿਤਿਆ ਪੰਚੋਲੀ ਸੀ। ਜਦੋਂ ਫ਼ਿਲਮ ’ਚ ਕੰਗਨਾ ਆਪਣਾ ਕਰੀਅਰ ਬਣਾ ਰਹੀ ਸੀ, ਉਸ ਦੌਰਾਨ ਕੰਗਨਾ ਨੂੰ ਆਦਿਤਿਆ ਨਾਲ ਪਿਆਰ ਹੋ ਗਿਆ ਸੀ। ਆਦਿਤਿਆ ਕੰਗਨਾ ਤੋਂ ਉਮਰ ’ਚ 20 ਸਾਲ ਵੱਡਾ ਸੀ। ਦੋਵੇਂ ਇਕੱਠੇ ਲਿਵ-ਇਨ ’ਚ ਰਹਿਣ ਲੱਗੇ ਸਨ। ਕੁਝ ਸਮੇਂ ਬਾਅਦ ਖ਼ਬਰਾਂ ਆਉਣ ਲੱਗੀਆਂ ਕਿ ਆਦਿਤਿਆ ਕੰਗਨਾ ਦੀ ਕੁੱਟਮਾਰ ਕਰਦਾ ਹੈ। ਇਸ ਖ਼ਬਰ ’ਤੇ ਮੋਹਰ ਲਗਾਉਂਦਿਆਂ ਕੰਗਨਾ ਨੇ ਆਦਿਤਿਆ ਪੰਚੋਲੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

PunjabKesari

 

ਕੰਗਨਾ ਕਰਕੇ ਟੁੱਟਿਆ ਰਿਤਿਕ ਰੌਸ਼ਨ ਦਾ ਵਿਆਹ
ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨਾਲ ਵੀ ਕੰਗਨਾ ਦਾ ਅਫੇਅਰ ਕਾਫੀ ਮਸ਼ਹੂਰ ਹੋਇਆ ਸੀ। ਅਜਿਹਾ ਕਿਹਾ ਜਾਂਦਾ ਸੀ ਕਿ ਰਿਤਿਕ ਨੇ ਆਪਣੀ ਪਹਿਲੀ ਪਤਨੀ ਸੁਜ਼ੈਨ ਖਾਨ ਨੂੰ ਕੰਗਨਾ ਕਾਰਨ ਛੱਡਿਆ ਸੀ। ਰਿਤਿਕ ਨਾਲ ਰਿਸ਼ਤੇ ਨੂੰ ਕੰਗਨਾ ਨੇ ਖੁਦ ਸਾਰਿਆਂ ਸਾਹਮਣੇ ਲਿਆਂਦਾ ਸੀ। ਬਾਅਦ ’ਚ ਦੋਵੇਂ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾਉਣ ਲੱਗੇ ਸਨ। ਅੱਜ ਵੀ ਕੰਗਨਾ ਰਿਤਿਕ ਰੌਸ਼ਨ ’ਤੇ ਕੁਮੈਂਟ ਕਰਨ ’ਚ ਪਿੱਛੇ ਨਹੀਂ ਹੱਟਦੀ। ਕੰਗਨਾ ਤੇ ਰਿਤਿਕ ਨਾਲ ‘ਕ੍ਰਿਸ਼ 3’ ਤੇ ‘ਕਾਈਟਸ’ ’ਚ ਕੰਮ ਕੀਤਾ ਹੈ। ‘ਕ੍ਰਿਸ਼ 3’ ਦੌਰਾਨ ਦੋਵੇਂ ਇਕ-ਦੂਜੇ ਦੇ ਕਾਫ਼ੀ ਨਜ਼ਦੀਕ ਆ ਗਏ ਸਨ।

PunjabKesari

 

ਕੰਗਨਾ ਕਰਕੇ ਸੋਨੂੰ ਸੂਦ ਨੇ ਛੱਡੀ ਸੀ ‘ਮਣੀਕਰਣਿਕਾ’ ਫ਼ਿਲਮ
ਸੋਨੂੰ ਸੂਦ ਨੇ ਫ਼ਿਲਮ ‘ਮਣੀਕਰਣਿਕਾ’ ਨੂੰ ਅੱਧ ਵਿਚਾਲੇ ਛੱਡ ਦਿੱਤਾ ਸੀ। ਸੋਨੂੰ ਨੇ ਕਿਹਾ ਸੀ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਕ ਸਮਾਂ ਅਜਿਹਾ ਸੀ, ਜਦੋਂ ਡਾਇਰੈਕਟਰ ਤੇ ਕੰਗਨਾ ਵਿਚਾਲੇ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਸਨ। ਜਦੋਂ ‘ਮਣੀਕਰਣਿਕਾ’ ਦੀ ਐਡੀਟਿੰਗ ਹੋਈ ਤੇ ਮੈਂ ਫ਼ਿਲਮ ਦੇਖੀ ਤਾਂ ਮੈਨੂੰ ਪਤਾ ਲੱਗਾ ਕਿ ਜੋ ਦ੍ਰਿਸ਼ ਅਸੀਂ ਸ਼ੂਟ ਕੀਤੇ ਸਨ, ਉਹ ਫ਼ਿਲਮ ’ਚੋਂ ਕੱਟ ਦਿੱਤੇ ਗਏ। ਇਸ ਤੋਂ ਬਾਅਦ ਸੋਨੂੰ ਕਾਫ਼ੀ ਪ੍ਰੇਸ਼ਾਨ ਹੋ ਗਏ। ਇਸ ’ਤੇ ਕੰਗਨਾ ਦਾ ਕਹਿਣਾ ਸੀ ਕਿ ਸੋਨੂੰ ਇਕ ਡਾਇਰੈਕਟਰ ਬੀਬੀ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ, ਇਸ ਲਈ ਉਨ੍ਹਾਂ ਨੇ ਫ਼ਿਲਮ ਛੱਡੀ ਹੈ।

PunjabKesari

 

ਗੁੱਸੇ ’ਚ ਮਹੇਸ਼ ਭੱਟ ਨੇ ਮਾਰੀ ਸੀ ਚੱਪਲ
ਕੰਗਨਾ ਦੀ ਭੈਣ ਰੰਗੋਲੀ ਨੇ ਮਹੇਸ਼ ਭੱਟ ’ਤੇ ਇਲਜ਼ਾਮ ਲਗਾਉਂਦਿਆਂ ਇਕ ਟਵੀਟ ਕੀਤਾ ਸੀ, ਜਿਸ ’ਚ ਉਸ ਨੇ ਲਿਖਿਆ ਸੀ, ‘ਕੰਗਨਾ ਰਣੌਤ ਜਦੋਂ ‘ਵੋ ਲਮਹੇ’ ਦਾ ਪ੍ਰਵਿਊ ਦੇਖਣ ਲਈ ਥਿਏਟਰ ਪਹੁੰਚੀ ਤਾਂ ਮਹੇਸ਼ ਨੇ ਕੰਗਨਾ ’ਤੇ ਚੱਪਲ ਸੁੱਟੀ ਸੀ।ਮਹੇਸ਼ ਨੇ ਕੰਗਨਾ ਨੂੰ ਉਸੇ ਦੀ ਹੀ ਫ਼ਿਲਮ ਦੇਖਣ ਤੋਂ ਰੋਕ ਦਿੱਤਾ ਸੀ। ਉਹ ਪੂਰੀ ਰਾਤ ਰੋਂਦੀ ਰਹੀ। ਉਸ ਦੌਰਾਨ ਕੰਗਨਾ ਦੀ ਉਮਰ ਸਿਰਫ 19 ਸਾਲ ਹੀ ਸੀ।’

PunjabKesari

 

ਸ਼ਿਵਸੈਨਾ ਨਾਲ ਵਿਵਾਦ ਰਿਹਾ ਚਰਚਾ ’ਚ
ਕੁਝ ਸਮਾਂ ਪਹਿਲਾਂ ਸ਼ਿਵਸੈਨਾ ਨਾਲ ਵਿਵਾਦ ਨੂੰ ਲੈ ਕੇ ਵੀ ਕੰਗਨ ਚਰਚਾ ’ਚ ਰਹੀ ਹੈ। ਇਹ ਵਿਵਾਦ ਇੰਨਾ ਵੱਧ ਗਿਆ ਸੀ ਕਿ ਕੰਗਨਾ ਨੇ ਮੁੰਬਈ ਨੂੰ ‘ਪੀ. ਓ. ਕੇ.’ ਤੇ ‘ਪਾਕਿਸਤਾਨ’ ਤਕ ਆਖ ਦਿੱਤਾ ਸੀ। ਨਾਲ ਹੀ ਕੰਗਨਾ ਨੇ ਸ਼ਿਵਸੈਨਾ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਸੀ ਕਿ ਜੋ ਲੋਕ ਉਸ ਨੂੰ ਮੁੰਬਈ ਆਉਣ ਤੋਂ ਰੋਕ ਰਹੇ ਹਨ, ਉਨ੍ਹਾਂ ਨੂੰ ਉਹ ਦੱਸਣਾ ਚਾਹੁੰਦੀ ਹੈ ਕਿ ਮੁੰਬਈ ਕਿਸੇ ਦੇ ਬਾਪ ਦੀ ਨਹੀਂ ਹੈ। ਇਸ ’ਤੇ ਸੰਜੇ ਰਾਉਤ ਨੇ ਜਵਾਬ ਦਿੱਤਾ ਸੀ ਕਿ ਮੁੰਬਈ ਮਰਾਠੀ ਮਾਨੁਸ਼ ਦੇ ਬਾਪ ਦੀ ਹੈ।

PunjabKesari

 

ਨੋਟ– ਕੰਗਨਾ ਰਣੌਤ ਦੇ ਇਨ੍ਹਾਂ ਵਿਵਾਦਾਂ ’ਤੇ ਆਪਣੀ ਰਾਏ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।

  • Kangana Ranaut
  • Controversies
  • Aditya Pancholi
  • Hrithik Roshan
  • Mahesh Bhatt
  • Shiv Sena
  • Farmers Protest

ਹੁਣ ਰੁਪਿੰਦਰ ਹਾਂਡਾ ਵੀ ਕਿਸਾਨਾਂ ਦੇ ਮਾਰਚ 'ਚ ਪੁੱਜੀ, ਸਾਂਝੀ ਕੀਤੀ ਵੀਡੀਓ

NEXT STORY

Stories You May Like

  • now cooking gas and kerosene will be available at petrol pumps  know the prices
    LPG ਸੰਕਟ ਦਰਮਿਆਨ ਸਰਕਾਰ ਦੇ 2 ਵੱਡੇ ਫੈਸਲੇ: ਹੁਣ ਪੈਟਰੋਲ ਪੰਪਾਂ 'ਤੇ ਮਿਲੇਗੀ ਰਸੋਈ ਗੈਸ ਤੇ ਕੇਰੋਸਿਨ, ਜਾਣੋ ਕੀਮਤਾਂ
  • man sentenced to 20 years in prison for raping minor
    ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ੀ ਨੂੰ 20 ਸਾਲ ਦੀ ਕੈਦ
  • punjab senior officers patiala
    ਪੰਜਾਬ ਦੇ ਇਨ੍ਹਾਂ ਦੋ ਵੱਡੇ ਅਫ਼ਸਰਾਂ 'ਤੇ ਹੋ ਗਈ ਕਾਰਵਾਈ, ਅਚਾਨਕ ਹੋਈ ਗ੍ਰਿਫ਼ਤਾਰੀ
  • withdrawing money from atm has become expensive from april 1
    1 ਅਪ੍ਰੈਲ ਤੋਂ ATM ਵਿੱਚੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਇਨ੍ਹਾਂ 3 ਵੱਡੇ ਬੈਂਕਾਂ ਨੇ ਬਦਲੇ ਨਿਯਮ
  • hdfc bank s at1 bond controversy deepens 12 officials charged
    HDFC ਬੈਂਕ ਦਾ AT1 ਬਾਂਡ ਵਿਵਾਦ ਡੂੰਘਾ ਹੋਇਆ, 12 ਅਧਿਕਾਰੀਆਂ 'ਤੇ ਡਿੱਗੀ ਗਾਜ; ਜਾਣੋ ਪੂਰਾ ਮਾਮਲਾ
  • bhabhi kamal kaur  s mother makes a big revelation after amritpal mehron  s arrest
    ਭਾਬੀ ਕਮਲ ਕੌਰ ਦੀ ਮਾਂ ਨੇ ਕਰ 'ਤੇ ਵੱਡੇ ਖ਼ੁਲਾਸੇ, ਅੰਮ੍ਰਿਤਪਾਲ ਮਹਿਰੋਂ ਦੀ ਗ੍ਰਿਫ਼ਤਾਰੀ 'ਤੇ ਜਾਣੋ ਕੀ ਕਿਹਾ...
  • traffic rules bike auto banned 20 thousand fine
    ਦੇਸ਼ ਦੇ ਇਸ ਵੱਡੇ ਐਕਸਪ੍ਰੈਸ ਵੇਅ 'ਤੇ ਬੈਨ ਬਾਈਕ-ਆਟੋ ਸਣੇ ਇਹ ਵਾਹਨ, ਘਰੋਂ ਨਿਕਲਣ ਤੋਂ ਪਹਿਲਾਂ ਜਾਣ ਲਓ ਨਿਯਮ
  • 5 major changes implemented for lpg customers  know everything
    LPG ਗਾਹਕਾਂ ਲਈ ਲਾਗੂ ਹੋਏ 5 ਵੱਡੇ ਬਦਲਾਅ, ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੁਕਿੰਗ ਤੱਕ ਜਾਣੋ ਸਭ ਕੁਝ
  • people are worried about the gas supply crisis
    LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • new appointments by shiromani akali dal
    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ...
  • boy deadbody found from auto rickshaw in jalandha
    ਜਲੰਧਰ ਵਿਖੇ ਆਟੋ 'ਚੋਂ ਮਿਲੀ ਨੌਜਵਾਨ ਦੀ ਲਾਸ਼! ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • clash in jalandhar s dilkusha market medical store owner attacked
    ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...
  • punjab weather update
    ਪੰਜਾਬ 'ਚ ਤੇਜ਼ ਹਨੇਰੀ ਨਾਲ ਪਵੇਗਾ ਮੀਂਹ! ਇਨ੍ਹਾਂ ਤਾਰੀਖ਼ਾਂ ਲਈ ਹੋਈ ਵੱਡੀ...
  • ed raid on mp mittal
    ਵੱਡੀ ਖ਼ਬਰ ; 'ਆਪ' ਦੇ ਰਾਜ ਸਭਾ ਮੈਂਬਰ ਮਿੱਤਲ ਦੇ 9 ਟਿਕਾਣਿਆਂ 'ਤੇ ED ਦੀ ਰੇਡ
  • 13 year old boy makes punjab proud in australia
    ਛੋਟੀ ਉਮਰ 'ਚ ਵੱਡਾ ਮੁਕਾਮ ਕੀਤਾ ਹਾਸਲ, ਜਵਾਕ ਨੇ ਅਸਟ੍ਰੇਲੀਆ ’ਚ ਵਧਾਇਆ ਪੰਜਾਬ...
Trending
Ek Nazar
liquor remove ban

ਹਟ ਜਾਵੇਗਾ ਸ਼ਰਾਬ ਤੋਂ ਬੈਨ! ਸਮਰਾਟ ਦੇ ਮੁੱਖ ਮੰਤਰੀ ਬਣਦੇ ਹੀ ਚਰਚਾ ਸ਼ੁਰੂ

64 closed suitcases found in rajesh khanna  s bungalow after his death

ਆਖਿਰ ਕੀ ਸੀ ਰਾਜੇਸ਼ ਖੰਨਾ ਦੀ ਮੌਤ ਮਗਰੋਂ ਉਨ੍ਹਾਂ ਦੇ ਬੰਗਲੇ 'ਚੋਂ ਮਿਲੇ 64 ਬੰਦ...

students who failed in 10th 12th class re exam

10ਵੀਂ-12ਵੀਂ 'ਚ ਫੇਲ੍ਹ ਹੋਏ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ, ਮੁੜ ਹੋਣਗੇ ਪੇਪਰ, CM...

akshay kumar shared a story about the miracle of vaishno devi

ਜਦੋਂ ਮਾਂ ਵੈਸ਼ਣੋ ਦੇਵੀ ਨੇ ਬਚਾਈ ਅਕਸ਼ੈ ਕੁਮਾਰ ਦੀ ਜਾਨ..! ਅਦਾਕਾਰ ਨੇ ਖ਼ੁਦ...

amsterdam airport kuwait airways plane

ਐਮਸਟਰਡਮ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ; ਕੁਵੈਤ ਏਅਰਵੇਜ਼ ਦਾ ਜਹਾਜ਼ ਲੈਂਡਿੰਗ...

sri lanka iranian sailors

ਸ੍ਰੀਲੰਕਾ ਨੇ 230 ਤੋਂ ਵੱਧ ਈਰਾਨੀ ਜਲ ਸੈਨਿਕਾਂ ਨੂੰ ਭੇਜਿਆ ਵਾਪਸ

clash in jalandhar s dilkusha market medical store owner attacked

ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...

california assembly vaisakhi

ਅਮਰੀਕਾ: ਕੈਲੀਫੋਰਨੀਆ ਅਸੈਂਬਲੀ ਨੇ 'ਵਿਸਾਖੀ' ਨੂੰ ਅਧਿਕਾਰਤ ਤੌਰ 'ਤੇ ਦਿੱਤੀ...

brother  sister  mayra  rajasthani tradition  gift

1.51 ਕਰੋੜ ਦਾ 'ਮਾਇਰਾ' ! ਭਰਾਵਾਂ ਨੇ ਪੇਸ਼ ਕੀਤੀ ਭੈਣ ਨਾਲ ਪਿਆਰ ਦੀ ਮਿਸਾਲ, ਹਰ...

these punjabi songs are trending despite the ban in pakistan

ਪਾਕਿਸਤਾਨ 'ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! 'Ban' ਦੇ ਬਾਵਜੂਦ ਇਹ ਪੰਜਾਬੀ...

heavy rain alert 4 days

15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ...

muslim actor pressured hindu actress to eat beef

ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ...

ipl 2026

IPL 'ਚ ਖੇਡ ਰਹੇ ਖਿਡਾਰੀ 'ਤੇ ਲੱਗਾ ਬੈਨ!

suryakumar yadav

ਖੋਹੀ ਜਾ ਸਕਦੀ ਹੈ ਸੂਰਿਆਕੁਮਾਰ ਯਾਦਵ ਦੀ ਕਪਤਾਨੀ, TEAM INDIA ਤੋਂ ਵੀ ਹੋਵੇਗੀ...

recharge for 72 day

72 ਦਿਨਾਂ ਤੱਕ ਰੀਚਾਰਜ ਦੀ No Tension, ਆ ਗਿਆ ਅਨਲਿਮਟਿਡ 5G ਵਾਲਾ ਕਿਫਾਇਤੀ...

rs 2000 for women

ਔਰਤਾਂ ਨੂੰ ਹਰ ਮਹੀਨੇ 2000 ਰੁਪਏ ਤੇ ਮੁਫ਼ਤ ਸਿਲੰਡਰ! ਤਾਮਿਲਨਾਡੂ ’ਚ ਭਾਜਪਾ ਨੇ...

xi jinping middle east

US-ਈਰਾਨ ਜੰਗ ਵਿਚਾਲੇ ਚੀਨ ਦੀ ਐਂਟਰੀ! ਸ਼ੀ ਜਿਨਪਿੰਗ ਨੇ ਪੇਸ਼ ਕੀਤਾ ਇਹ ਪ੍ਰਸਤਾਵ

punjab groom found online

ਪੰਜਾਬ: Online ਲੱਭਾ ਲਾੜਾ, ਵਿਆਹ ਤੋਂ ਪਹਿਲਾਂ ਲਾੜੀ ਦੇ 50 ਲੱਖ ਲੈ ਹੋਇਆ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • ranveer singh starrer   dhurandhar   franchise enters rs 3000 crore club
      'ਧੁਰੰਦਰ' ਨੇ ਰਚਿਆ ਇਤਿਹਾਸ, 3000 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਬਣੀ ਦੇਸ਼...
    • asha  lata  s brother announces asia  s biggest hospital dedicated to his sisters
      ਲਤਾ ਤੇ ਆਸ਼ਾ ਦੀ ਯਾਦ 'ਚ ਬਣੇਗਾ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ: ਭਰਾ...
    • third installment of   jumanji   franchise titled   open world
      'ਜੁਮਾਂਜੀ 3' ਦਾ ਅਧਿਕਾਰਤ ਨਾਂ ਹੋਇਆ ਤੈਅ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ
    • ahaan panday and aneet padda  s pepsi campaign crosses 2 5 billion views
      ਅਹਾਨ ਪਾਂਡੇ ਤੇ ਅਨੀਤ ਪੱਡਾ ਦੇ ਪੈਪਸੀ ਕੈਂਪੇਨ ਨੇ 2.5 ਬਿਲੀਅਨ ਵਿਊਜ਼ ਦਾ ਅੰਕੜਾ...
    • channel issued notice
      ਆਸ਼ਾ ਭੋਂਸਲੇ ਦੀ ਮੌਤ ਦੇ ਪ੍ਰਸਾਰਣ ਦੌਰਾਨ "ਭਾਰਤੀ ਸਮੱਗਰੀ" ਦੀ ਵਰਤੋਂ ਕਰਨ ਲਈ...
    • farhan akhtar pays special tribute to asha bhosle at college fest
      ਕਾਲਜ ਫੈਸਟ 'ਚ ਫਰਹਾਨ ਅਖਤਰ ਨੇ ਦਿੱਗਜ ਗਾਇਕਾ ਆਸ਼ਾ ਭੋਸਲੇ ਨੂੰ ਦਿੱਤੀ ਖ਼ਾਸ...
    • chiraiya is the most watched non franchise series on jiohotstar
      Chiraiya' ਨੇ ਰਚਿਆ ਇਤਿਹਾਸ; JioHotstar 'ਤੇ ਸਭ ਤੋਂ ਵੱਧ ਦੇਖੀ ਜਾਣ ਵਾਲੀ...
    • bhoot bangla s  new song  o sundari  released
      ਅਕਸ਼ੈ ਕੁਮਾਰ ਦੀ ਫਿਲਮ 'ਭੂਤ ਬੰਗਲਾ' ਦਾ ਨਵਾਂ ਗਾਣਾ 'ਓ ਸੁੰਦਰੀ' ਰਿਲੀਜ਼
    • actress says  films weren  t the plan    recalls how  aashiqui   happened to her
      ਕਦੇ ਮਾਡਲਿੰਗ ਲਈ ਪੈਰਿਸ ਜਾਣ ਦੀ ਸੀ ਤਿਆਰੀ, ਫਿਰ ਇੱਕ ਫਿਲਮ ਨੇ ਰਾਤੋ-ਰਾਤ ਬਣਾ...
    • k s chithra gets emotional remembering her late daughter
      ਵਿਆਹ ਦੇ ਕਈ ਸਾਲਾਂ ਬਾਅਦ ਹੋਈ ਧੀ, ਪਰ ਹਾਦਸੇ 'ਚ ਚਲੀ ਗਈ ਜਾਨ ! ਧੀ ਨੂੰ ਯਾਦ ਕਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +