ਮੁੰਬਈ : ਬਾਲੀਵੁੱਡ ਅਦਾਕਾਰ ਕ੍ਰਿਸ਼ਮਾ ਤੰਨਾ ਦੀ ਫਿਲਮ 'ਟੀਨਾ ਐਂਡ ਲੋਲੋ' ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਵਿਚ ਕ੍ਰਿਸ਼ਮਾ ਬਾਲੀਵੁੱਡ ਦੀ ਹੌਟ ਅਦਾਕਾਰਾ ਸਨੀ ਲਿਓਨ ਨਾਲ ਨਜ਼ਰ ਆਵੇਗੀ।
ਉਸ ਨੇ ਕਿਹਾ, ''ਮੈਂ ਅਤੇ ਸਨੀ ਲਿਓਨ ਇਕ ਫਿਲਮ ਕਰ ਰਹੀਆਂ ਹਾਂ, ਜਿਸ ਦੀ ਕੁਝ ਸ਼ੂਟਿੰਗ ਅਜੇ ਬਾਕੀ ਹੈ। ਤੁਸੀਂ ਇਸ ਨੂੰ ਅਗਲੇ ਸਾਲ ਦੇਖ ਸਕੋਗੇ।'' ਉਸ ਦਾ ਕਹਿਣੈ ਕਿ ਉਸ ਨੂੰ ਕਈ ਟੀ.ਵੀ. ਸੀਰੀਅਲ ਅਤੇ ਰੀਐਲਿਟੀ ਸ਼ੋਅਜ਼ ਦੀਆਂ ਪੇਸ਼ਕਸ਼ਾਂ ਲਗਾਤਾਰ ਮਿਲ ਰਹੀਆਂ ਹਨ।
ਮੇਰੀ ਆਸ਼ਿਕੀ ਤੁਮ ਸੇ ਹੀ, Meri Aashiqui Tumse Hi : ਸ਼ੇਰ ਦਾ ਸ਼ਿਕਾਰ ਬਣੇਗੀ ਈਸ਼ਾਨੀ!
NEXT STORY