ਮੁੰਬਈ- ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੇ ਇਕ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਹੈ। ਇਹ ਵੀਡੀਓ ਉਸ ਦੇ ਬੋਲਡ ਫੋਟੋਸ਼ੂਟ ਦਾ ਹੈ। ਵੀਡੀਓ 'ਚ ਕਿਆਰਾ ਅਡਵਾਨੀ ਤਬਾਹੀ ਮਚਾਉਂਦੀ ਨਜ਼ਰ ਆ ਰਹੀ ਹੈ।

ਇਸ ਤੋਂ ਇਲਾਵਾ ਇਸ ਵੀਡੀਓ ਦੇ ਅੰਤ 'ਚ ਤੁਸੀਂ ਕਰੀਨਾ ਕਪੂਰ ਖਾਨ ਅਤੇ ਸੁਹਾਨਾ ਖਾਨ ਨੂੰ ਵੀ ਦੇਖ ਸਕੋਗੇ। ਕਿਆਰਾ ਅਡਵਾਨੀ ਨੇ ਖੁਦ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਵੀਡੀਓ 'ਚ ਤੁਸੀਂ ਦੇਖੋਂਗੇ ਕਿ ਕਿਆਰਾ ਨੇ ਇਕ ਅਜਿਹਾ ਆਊਟਫਿਟ ਪਾਇਆ ਹੋਇਆ ਹੈ ਜੋ ਤਾਪਮਾਨ ਨੂੰ ਵਧਾਉਣ ਲਈ ਕਾਫੀ ਹੈ।

ਇਸ ਦੌਰਾਨ ਉਸ ਨੇ ਕਈ ਪੋਜ਼ ਦਿੱਤੇ ਅਤੇ ਲੋਕ ਇਸ ਨੂੰ ਪਸੰਦ ਕਰ ਰਹੇ ਹਨ। ਅਦਾਕਾਰਾ ਨੇ ਪੋਸਟ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੈਪਸ਼ਨ ਨਹੀਂ ਲਿਖਿਆ ਹੈ।

ਇਸ ਪੋਸਟ 'ਤੇ ਸਭ ਤੋਂ ਪਹਿਲਾਂ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਪ੍ਰਤੀਕਿਰਿਆ ਦਿੱਤੀ ਸੀ। ਉਸ ਨੇ ਇੱਕ ਫਾਇਰ ਇਮੋਜੀ ਸਾਂਝਾ ਕੀਤਾ।

ਕਦੇ 100-200 ਰੁਪਏ 'ਚ ਸਨਾ ਮਕਬੂਲ ਬੱਚਿਆਂ ਨੂੰ ਪੜ੍ਹਾਉਂਦੀ ਸੀ ਟਿਊਸ਼ਨ, ਅੱਜ ਬਣੀ 'ਬਿੱਗ ਬੌਸ' ਦੀ ਵਿਜੇਤਾ
NEXT STORY