ਮੁੰਬਈ-ਅੱਜ ਕੱਲ ਰੇਸ਼ਮ ਦੀਆਂ ਸਾੜ੍ਹੀਆਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਜਿਹੀ ਸਥਿਤੀ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਨੂੰ ਵੀ ਰੇਸ਼ਮ ਦੀਆਂ ਸਾੜੀਆਂ ਬਹੁਤ ਪਸੰਦ ਹਨ। ਕਰਿਸ਼ਮਾ ਕਪੂਰ ਨੇ ਆਪਣੀ ਪ੍ਰਿੰਟਿਡ ਸਾੜ੍ਹੀ ਨੂੰ ਕਲਾਸਿਕ ਬੇਜ ਬਲੇਜ਼ਰ ਜੈਕੇਟ ਅਤੇ ਬੈਲਟ ਨਾਲ ਪਾਇਆ। ਇਹ ਲੁੱਕ ਕਰਿਸ਼ਮਾ ਦੇ ਬਾਕੀ ਲੁੱਕ ਤੋਂ ਬਿਲਕੁੱਲ ਵੱਖਰਾ ਸੀ।
ਸਬਿਆਸਾਚੀ ਦੁਆਰਾ ਕਲਾਸਿਕ ਰੈੱਡ ਸ਼ਿਫਨ ਸਾੜ੍ਹੀ ਵਿੱਚ ਕਰਿਸ਼ਮਾ ਕਪੂਰ ਦੀ ਇੱਕ ਸਭ ਤੋਂ ਹੈਰਾਨਕੁਨ ਲੁੱਕ।
ਅਭਿਨੇਤਰੀ ਨੇ ਸਾਦਗੀ ਨਾਲ ਇੱਕ ਕਲਾਸਿਕ ਸਿਲਕ ਸਾੜ੍ਹੀ ਮੇਲ ਖਾਂਦੇ ਬਲਾਊਜ਼ ਦੇ ਨਾਲ ਪਾਈ।
ਮਨੀਸ਼ ਮਲਹੋਤਰਾ ਦੀ ਡਿਜ਼ਾਈਨਰ ਸੀਕਵੈਂਸ ਸਾੜ੍ਹੀ ਹਰ ਕਿਸੇ ਦੇ ਦਿਲ ਨੂੰ ਲੁੱਟ ਲਵੇਗੀ। ਕਰਿਸ਼ਮਾ ਨੇ ਇਸ ਨੂੰ ਸਟ੍ਰੈਪੀ ਬਲਾਊਜ਼ ਨਾਲ ਪੇਅਰ ਕੀਤਾ।
ਸਬਿਆਸਾਚੀ ਦੁਆਰਾ ਡਿਜ਼ਾਇਨ ਕੀਤਾ ਗਿਆ ਇਹ ਖੂਬਸੂਰਤ ਲਹਿੰਗਾ ਕਰਿਸ਼ਮਾ ਕਪੂਰ ਦੀ ਸੁੰਦਰਤਾ ਨੂੰ ਵਧਾ ਰਿਹਾ ਹੈ।
ਪਤਨੀ ਨਾਲ ਲਹਿੰਬਰ ਹੁਸੈਨਪੁਰੀ ਦੇ ਵਿਵਾਦ ’ਤੇ ਬੋਲੇ ਮਾਸਟਰ ਸਲੀਮ, ਕਿਹਾ- ‘ਘਰ ਦਾ ਮਸਲਾ ਘਰ ਬੈਠ ਕੇ ਸੁਲਝਾਓ’
NEXT STORY