ਲਾਸ ਏਂਜਲਸ : ਇਸ ਮਹੀਨੇ ਦੀ ਸ਼ੁਰੂਆਤ 'ਚ ਦਿਲ ਦੀ ਬਾਈਪਾਸ ਸਰਜਰੀ ਤੋਂ ਬਾਅਦ ਅਮਰੀਕੀ ਅਦਾਕਾਰ ਮਾਰਟਿਨ ਸ਼ੀਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਹੁਣ ਉਹ ਆਪਣੇ ਘਰ ਵਾਪਸ ਆ ਗਏ ਹਨ। ਲਾਸ ਏਂਜਲਸ ਦੇ ਇਕ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਤ 'ਵੈਸਟ ਵਿੰਗ' ਸਟਾਰ ਦੇ ਬੇਟੇ ਐਮੀਲਿਓ ਐਸਟੇਵੇਜ ਸੋਸ਼ਲ ਮੀਡੀਆ 'ਤੇ ਆਏ ਅਤੇ ਆਪਣੇ ਪਿਤਾ ਦੇ ਸਿਹਤਮੰਦ ਹੋਣ ਬਾਰੇ ਜਾਣਕਾਰੀ ਦਿੱਤੀ।
ਹਸਪਤਾਲ ਦੇ ਬੈੱਡ ਤੋਂ ਅੰਗੂਠੇ ਨਾਲ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ 75 ਸਾਲਾ ਮਾਰਟਿਨ ਦੀ ਇਕ ਤਸਵੀਰ ਦੇ ਨਾਲ ਲਿਖਿਆ ਹੈ, ''ਮੇਰੇ ਪਾਪਾ ਹਨ।'' ਉਨ੍ਹਾਂ ਕਿਹਾ ਕਿ ਸੱਚਮੁਚ ਪਰਮਾਤਮਾ ਦੀ ਬੜੀ ਮਿਹਰ ਹੈ। ਇਸ ਤਰ੍ਹਾਂ ਕਵਾਡਰਪਲ ਬਾਈਪਾਸ ਸਰਜਰੀ ਸਹੀ ਰਹੀ।
... ਜਦੋਂ ਪ੍ਰਿਯੰਕਾ ਨੇ ਸਨੀ ਲਿਓਨ ਨਾਲ ਫੋਟੋ ਖਿਚਵਾਉਣ ਤੋਂ ਕੀਤਾ ਇਨਕਾਰ (ਤਸਵੀਰਾਂ)
NEXT STORY