Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 08, 2026

    4:46:27 PM

  • big warning for businessmen in italy rules of safety laws changed

    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ!...

  • atm crisis deepens due to cash shortage warning of closure

    ATM ਬੰਦ ਹੋਣ ਦੀ ਚੇਤਾਵਨੀ, ਇਨ੍ਹਾਂ ਇਲਾਕਿਆਂ ਦੇ...

  • restrictions imposed in these areas including gurdaspur

    ਗੁਰਦਾਸਪੁਰ ਸਣੇ ਇਨ੍ਹਾਂ ਇਲਾਕਿਆਂ 'ਚ ਲੱਗੀ ਪਾਬੰਦੀ,...

  • punjab ludhiana news

    ਪੰਜਾਬ: ਬੰਦੇ ਦੀ ਨਿਕਲੀ 15 ਲੱਖ ਦੀ ਲਾਟਰੀ, ਫ਼ਿਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਮੇਰਾ ਕਿਰਦਾਰ ਮਾਂ ਦੀ ਤਾਕਤ ਦਿਖਾਉਂਦਾ ਹੈ, ਜੋ ਬੱਚਿਆਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ : ਕਾਜੋਲ

ENTERTAINMENT News Punjabi(ਤੜਕਾ ਪੰਜਾਬੀ)

ਮੇਰਾ ਕਿਰਦਾਰ ਮਾਂ ਦੀ ਤਾਕਤ ਦਿਖਾਉਂਦਾ ਹੈ, ਜੋ ਬੱਚਿਆਂ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ : ਕਾਜੋਲ

  • Edited By Cherry,
  • Updated: 27 Jun, 2025 02:34 PM
Entertainment
my character shows the strength of a mother  kajol
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਕਾਜੋਲ ਸਟਾਰਰ ‘ਮਾਂ’ ਅੱਜ ਵੱਡੇ ਪਰਦੇ ’ਤੇ ਰਿਲੀਜ਼ ਹੋ ਗਈ ਹੈ। ਇਹ ਇਕ ਪੌਰਾਣਿਕ ਡਰਾਵਣੀ ਫਿਲਮ ਹੈ, ਜਿਸ ਦਾ ਨਿਰਦੇਸ਼ਨ ਵਿਸ਼ਾਲ ਫੁਰੀਆ ਨੇ ਕੀਤਾ ਹੈ। ਫਿਲਮ ’ਚ ਕਾਜੋਲ ਮੁੱਖ ਭੂਮਿਕਾ ਵਿਚ ਨਜ਼ਰ ਆਵੇਗੀ ਅਤੇ ਇਹ ਫਿਲਮ ਹਾਰਰ ਸ਼ੈਲੀ ’ਚ ਉਸ ਦੀ ਪਹਿਲੀ ਪੇਸ਼ਕਾਰੀ ਹੈ। ‘ਮਾਂ’ ਫਿਲਮ ‘ਸ਼ੈਤਾਨ ਯੂਨੀਵਰਸ’ ਦਾ ਹਿੱਸਾ ਹੈ, ਜਿਸ ਦੀ ਕਹਾਣੀ ਇਕ ਅਜਿਹੀ ਮਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਲੌਕਿਕ ਸ਼ਕਤੀਆਂ ਤੋਂ ਆਪਣੀ ਬੇਟੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਫਿਲਮ ਬਾਰੇ ਕਾਜੋਲ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਪ੍ਰ. ‘ਮਾਂ’ ਦੇ ਰਿਲੀਜ਼ ਤੋਂ ਬਾਅਦ ਕਿਵੇਂ ਮਹਿਸੂਸ ਕਰ ਰਹੇ ਹੋ?

ਮੈਂ ਬੇਹੱਦ ਮਾਣ ਮਹਿਸੂਸ ਕਰ ਰਹੀ ਹਾਂ। 34ਵੇਂ ਸਾਲ ਵਿਚ ਮੇਰੀ ਫਿਲਮ ਥੀਏਟਰ ਵਿਚ ਰਿਲੀਜ਼ ਹੋ ਰਹੀ ਹੈ। ਇਹ ਮੇਰੇ ਲਈ ਮਾਣ ਅਤੇ ਖ਼ੁਸ਼ੀ ਦਾ ਪਲ ਹੈ। ਮੈਂ ਬਹੁਤ ਖ਼ੁਸ਼ ਅਤੇ ਪ੍ਰਾਊਡ ਫੀਲ ਕਰ ਰਹੀ ਹਾਂ।

ਪ੍ਰ. ਟ੍ਰੇਲਰ ’ਚ ਤੁਹਾਡਾ ਕਿਰਦਾਰ ਬਹੁਤ ਦਮਦਾਰ ਨਜ਼ਰ ਆਉਂਦਾ ਹੈ। ਇਸ ਵਿਚ ਖ਼ਾਸ ਕੀ ਹੈ?

ਇਹ ਕਿਰਦਾਰ ਬਹੁਤ ਜ਼ਿੱਦੀ ਹੈ, ਸਪੱਸ਼ਟ ਹੈ ਅਤੇ ਅੰਦਰੋਂ ਬਹੁਤ ਮਜ਼ਬੂਤ ਹੈ। ਇਹ ਇਕ ਮਾਂ ਦੀ ਤਾਕਤ ਦਿਖਾਉਂਦਾ ਹੈ, ਜੋ ਆਪਣੇ ਬੱਚੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਮਾਂ ਨਾਲ ਪੰਗਾ ਨਾ ਲੈਣਾ! ਮਾਵਾਂ ਬਹੁਤ ਖ਼ਤਰਨਾਕ ਹੁੰਦੀਆਂ ਹਨ,... ਇਕ ਮੰਮਾ ਬੇਅਰ ਨਾਲ ਕਦੇ ਨਾ ਭਿੜੋ।

ਪ੍ਰ. ਫਿਲਮ ’ਚ ਹਾਰਰ ਅਤੇ ਮਾਈਥ੍ਰੋਲੋਜੀ ਦਾ ਅਨੋਖਾ ਮੇਲ ਹੈ। ਇਸ ਬਾਰੇ ਕੁਝ ਦੱਸੋ?

ਇਹ ਪਹਿਲੀ ਵਾਰ ਹੈ, ਜਦੋਂ ਹਾਰਰ ਤੇ ਪੌਰਾਣਿਕਤਾ ਦਾ ਅਜਿਹਾ ਮੇਲ ਹੋ ਰਿਹਾ ਹੈ। ਮੈਂ ਕਹਾਣੀ ਜ਼ਿਆਦਾ ਨਹੀਂ ਦੱਸ ਸਕਦੀ ਪਰ ਏਨਾ ਜ਼ਰੂਰ ਕਹਾਂਗੀ ਕਿ ਇਸ ਦੀਆਂ ਜੜ੍ਹਾਂ ਸੱਭਿਆਚਾਰ ਤੇ ਪ੍ਰੰਪਰਾ ’ਚ ਹਨ। ਇਹ ਸਿਰਫ਼ ਡਰਾਵਣੀ ਨਹੀਂ ਸਗੋਂ ਨਵੀਂ ਸ਼ੈਲੀ ਦੀ ਸ਼ੁਰੂਆਤ ਹੈ। ਨਾਲ ਹੀ ਦੱਸਣਾ ਚਾਹੁੰਦੀ ਹਾਂ ਕਿ ਇਹ ਕਹਾਣੀ ਹੈ ਕਾਲੀ ਮਾਂ ਅਤੇ ਰਕਤਬੀਜ ਦੀ, ਜੋ ਕਾਫ਼ੀ ਵਾਰ ਅਸੀਂ ਸੁਣੀ ਹੈ। ਇਹ ਹਾਲੇ ਸਿਰਫ਼ ਇਕ ਕਹਾਣੀ ਹੈ ਪਰ ਸਾਡੀ ਸੱਭਿਅਤਾ ’ਚ ਏਨੀਆਂ ਸਾਰੀਆਂ ਕਹਾਣੀਆਂ ਹਨ, ਜੋ ਅਸੀਂ ਇਕ ਤੋਂ ਬਾਅਦ ਇਕ ਲੋਕਾਂ ਤੱਕ ਪਹੁੰਚਾ ਸਕਦੇ ਹਾਂ।

ਪ੍ਰ. ਏਨੇ ਲੰਬੇ ਕਰੀਅਰ ਤੋਂ ਬਾਅਦ ਹੁਣ ਤੁਸੀਂ ਫਿਲਮਾਂ ਤੋਂ ਕੀ ਉਮੀਦ ਰੱਖਦੇ ਹੋ?

ਮੈਂ ਹੁਣ ਕੁਝ ਵੀ ਉਮੀਦ ਨਹੀਂ ਰੱਖਦੀ। ਹੁਣ ਮੈਂ ਹਰ ਦਿਨ ਨੂੰ ਇੰਜੁਆਏ ਕਰਦੀ ਹਾਂ। ਮੇਰੇ ਕੋਲ ਕਰਨ ਲਈ ਬਹੁਤ ਕੁਝ ਹੈ ਤੇ ਮੈਂ ਉਹੀ ਕਰਦੀ ਹਾਂ, ਜੋ ਮੈਨੂੰ ਖ਼ੁਸ਼ੀ ਦੇਵੇ। ਸਫ਼ਲਤਾ ਸਿਰਫ਼ ਜੈਨੇਟਿਕਸ ਤੋਂ ਨਹੀਂ ਆਉਂਦੀ ਸਗੋਂ ਮਿਹਨਤ ਤੇ ਸਮਝਦਾਰੀ ਨਾਲ ਆਉਂਦੀ ਹੈ।

ਪ੍ਰ. ਤੁਸੀਂ ਹਾਲ ਹੀ ’ਚ ਵਿਲੇਨ ਰੋਲ ਲਈ ਬੈਸਟ ਐਕਟ੍ਰੈੱਸ ਦਾ ਐਵਾਰਡ ਜਿੱਤਿਆ। ਇਸ ’ਤੇ ਤੁਸੀਂ ਕੀ ਕਹੋਗੇ?

ਮੈਂ ਖ਼ੁਦ ’ਤੇ ਮਾਣ ਤੋਂ ਜ਼ਿਆਦਾ ਖੁਦ ਨੂੰ ਧੰਨ ਮੰਨਦੀ ਹਾਂ। ਇਹ ਸਿਰਫ਼ ਮੇਰੀ ਮਿਹਨਤ ਨਹੀਂ ਸਗੋਂ ਦਰਸ਼ਕਾਂ ਦਾ ਪਿਆਰ ਤੇ ਅਾਸ਼ੀਰਵਾਦ ਹੈ। ਮੈਂ ਬਸ ਥੈਂਕ ਯੂ ਕਹਿਣਾ ਚਾਹੁੰਦੀ ਹਾਂ।

ਪ੍ਰ. ਇਕ ਫਿਲਮੀ ਪਰਿਵਾਰ ਤੋਂ ਹੋਣ ਦੇ ਨਾਤੇ ਕੀ ਉਹ ਪਿਛੋਕੜ ਅਦਾਕਾਰੀ ’ਚ ਮਦਦ ਕਰਦਾ ਹੈ?

ਮੈਨੂੰ ਨਹੀਂ ਲੱਗਦਾ ਕਿ ਕੋਈ ਸਾਈਲੈਂਟ ਟ੍ਰੇਨਿੰਗ ਹੁੰਦੀ ਹੈ। ਹਾਂ ਪਰ ਟ੍ਰੇਨਿੰਗ ਤੋਂ ਜ਼ਿਆਦਾ ਇਹ ਇਕ ਟੈਂਪਰਾਮੈਂਟ ਦੀ ਗੱਲ ਹੈ। ਸ਼ਾਂਤ ਦਿਮਾਗ਼ ਅਤੇ ਸਹੀ ਸੋਚ ਜ਼ਰੂਰੀ ਹੈ। ਸਫ਼ਲਤਾ ਸਿਰਫ਼ ਜੈਨੇਟਿਕਸ ਤੋਂ ਨਹੀਂ ਆਉਂਦੀ ਸਗੋਂ ਮਿਹਨਤ ਅਤੇ ਸਮਝਦਾਰੀ ਨਾਲ ਆਉਂਦੀ ਹੈ।

18 ਸਾਲ ਦੀ ਉਮਰ ’ਚ ਇਕ ਅਜਿਹਾ ਰੋਲ ਕੀਤਾ, ਜਿਸ ਨੇ ਮੈਨੂੰ ਥਕਾ ਦਿੱਤਾ, ਅਜਿਹਾ ਲੱਗਿਆ ਕਿ ਅਦਾਕਾਰੀ ਛੱਡ ਦੇਵਾਂ

ਪ੍ਰ. ਤੁਹਾਡੇ ਕਰੀਅਰ ਦਾ ਸਭ ਤੋਂ ਚੁਣੌਤੀਪੂਰਨ ਰੋਲ ਕਿਹੜਾ ਰਿਹਾ?

ਮੇਰੇ ਖ਼ਿਆਲ ਨਾਲ ਸਭ ਤੋਂ ਮੁਸ਼ਕਲ ਕਿਰਦਾਰ ਮੇਰੇ ਲਈ ‘ਉਧਾਰ ਕੀ ਜ਼ਿੰਦਗੀ’ ’ਚ ਸੀ। 18 ਸਾਲ ਦੀ ਉਮਰ ਵਿਚ ਮੈਂ ਇਕ ਰੋਲ ਕੀਤਾ ਸੀ, ਜਿਸ ਨੇ ਮੈਨੂੰ ਥਕਾ ਦਿੱਤਾ ਸੀ। ਮੈਨੂੰ ਅਜਿਹਾ ਲੱਗਣ ਲੱਗਿਆ ਕਿ ਮੈਂ ਅਦਾਕਾਰੀ ਛੱਡ ਦੇਵਾਂ। ਹਾਲ ਹੀ ’ਚ ‘ਸਲਾਮ ਵੇਂਕੀ’ ਦਾ ਰੋਲ ਵੀ ਬਹੁਤ ਚੁਣੌਤੀਪੂਰਨ ਸੀ। ਕੁਝ ਕਿਰਦਾਰ ਤੁਹਾਨੂੰ ਪੂਰੀ ਤਰ੍ਹਾਂ ਤੋੜ ਦਿੰਦੇ ਹਨ ਤੇ ਫਿਰ ਬਣਾਉਂਦੇ ਹਨ।

ਪ੍ਰ. ਇਕ ਵਰਕਿੰਗ ਮਾਂ ਦੇ ਤੌਰ ’ਤੇ ਤੁਸੀਂ ਦੂਜੀਆਂ ਮਾਵਾਂ ਨੂੰ ਕੀ ਸਲਾਹ ਦੇਣਾ ਚਾਹੋਗੇ?

ਮੈਂ ਕਹਾਂਗੀ ਕਿ ਮਦਦ ਮੰਗਣਾ ਕੋਈ ਬੁਰੀ ਚੀਜ਼ ਨਹੀਂ ਹੈ ਤੇ ਜੇ ਤੁਸੀਂ ਮਦਦ ਮੰਗ ਰਹੇ ਹੋ ਤਾਂ ਇਹ ਤੁਹਾਡੀ ਕਮਜ਼ੋਰੀ ਨਹੀਂ ਤਾਕਤ ਦਿਖਾਉਂਦਾ ਹੈ।

ਹਰ ਚੀਜ਼ ਇਕ ਸਮੇਂ ਵਿਚ ਇਕ ਵਾਰ, ਇਕ ਪਰਿਵਾਰ, ਇਕ ਇਨਸਾਨ ਨੂੰ ਸੰਭਾਲੋ। ਖ਼ੁਦ ’ਤੇ ਜ਼ਿਆਦਾ ਦਬਾਅ ਨਾ ਪਾਓ ਤੇ ਮੇਰੀ ਮਾਂ ਦਾ ਡਾਇਲਾਗ ਹਮੇਸ਼ਾ ਰਿਹਾ ‘ਕਿਉਂਕਿ ਮੈਂ ਕਿਹਾ ਹੈ’ ਅਤੇ ਅੱਜ ਮੈਂ ਵੀ ਉਹੀ ਦੁਹਰਾਉਂਦੀ ਹਾਂ।

  • character
  • strength
  • Maa
  • Kajol

'ਸਰਦਾਰ ਜੀ 3' ਤੋਂ ਨੀਰੂ ਬਾਜਵਾ ਨੇ ਬਣਾਈ ਦੂਰੀ, ਹਾਨੀਆ ਆਮਿਰ ਨੂੰ ਕੀਤਾ UnFollow, ਪੋਸਟਾਂ ਵੀ ਕੀਤੀਆਂ ਡਿਲੀਟ

NEXT STORY

Stories You May Like

  • weak monsoon may have a heavy impact on inflation and economy
    ਵਧੀ ਦੇਸ਼ ਦੀ ਚਿੰਤਾ, ਕਮਜ਼ੋਰ ਮਾਨਸੂਨ ਮਹਿੰਗਾਈ ਅਤੇ ਅਰਥਵਿਵਸਥਾ ’ਤੇ ਪੈ ਸਕਦੀ ਹੈ ਭਾਰੀ
  • warning bell for the people of punjab fear of floods looms
    ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਸਤਾ ਰਿਹਾ ਹੜ੍ਹਾਂ ਦਾ ਡਰ, ਪੈ ਸਕਦੀ ਹੈ ਵੱਡੀ ਮੁਸੀਬਤ
  • da hike update how much salary increase
    ਫਿਰ ਵਧਣ ਵਾਲਾ ਹੈ DA? ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਇੰਨੀ ਵਧ ਸਕਦੀ ਹੈ ਤਨਖਾਹ
  • now my full focus is on red ball cricket  kuldeep yadav
    ਹੁਣ ਮੇਰਾ ਪੂਰਾ ਧਿਆਨ ਰੈੱਡ-ਬਾਲ ਕ੍ਰਿਕਟ 'ਤੇ ਹੈ: ਕੁਲਦੀਪ ਯਾਦਵ; ਅਫਗਾਨਿਸਤਾਨ ਟੈਸਟ ਲਈ ਕੱਸੀ ਕਮਰ
  • ipl 2026 final  ab de villiers is worried
    IPL 2026 ਫਾਈਨਲ: ਏਬੀ ਡਿਵਿਲੀਅਰਜ਼ ਨੂੰ ਸਤਾ ਰਹੀ ਹੈ ਚਿੰਤਾ; GT ਦੀ ਇਹ ਤਾਕਤ RCB ਲਈ ਵੱਡਾ ਖ਼ਤਰਾ
  • robbery in ludhiana
    'ਜੋ ਵੀ ਹੈ ਕੱਢ ਦਿਓ, ਨਹੀਂ ਤਾਂ ਮਾਰ ਦਿਆਂਗੇ'; ਰੈਸਟੋਰੈਂਟ ਕਰਮਚਾਰੀਆਂ ਤੋਂ ਲੁੱਟ ਦੀ ਕੋਸ਼ਿਸ਼, CCTV 'ਚ ਕੈਦ...
  • mean to have sexual intercourse in a dream
    ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ
  • bobby deol shares deep connection with his character in the film   bandaar
    ਬੌਬੀ ਦਿਓਲ ਦਾ ਫਿਲਮ "ਬੰਦਰ" ਦੇ ਕਿਰਦਾਰ ਨਾਲ ਹੈ ਡੂੰਘਾ ਸਬੰਧ
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
  • summer curfew in jalandhar mercury reaches 42 degrees advisory issued
    ਜਲੰਧਰ 'ਚ ਗਰਮੀਆਂ ਦਾ ਕਰਫਿਊ! ਪਾਰਾ ਪਹੁੰਚਿਆ 42 ਡਿਗਰੀ, ਸੜਕਾਂ 'ਤੇ ਪਸਰੀ ਸੁੰਨ,...
  • road accident near lamma pind chowk in jalandhar wife died
    ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਪਤੀ-ਪਤਨੀ ਨਾਲ ਵਾਪਰਿਆ ਹਾਦਸਾ, ਪਤਨੀ ਦੀ ਦਰਦਨਾਕ...
  • viral video of punjab police asi taking bribe on nurmahal bypass suspended
    ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਾਇਰਲ ਵੀਡੀਓ ਨੇ ਖੋਲ੍ਹਿਆ ਕਾਲਾ ਚਿੱਠਾ,...
  • new twist in the case of selling newborn baby in jalandhar
    ਜਲੰਧਰ 'ਚ 5 ਲੱਖ 'ਚ ਨਵਜੰਮਿਆ ਜਵਾਕ ਵੇਚਣ ਦੇ ਮਾਮਲੇ 'ਚ ਨਵਾਂ ਮੋੜ! ਮਾਂ ਨੇ ਕੀਤਾ...
  • government buses will not run in punjab on these dates
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! PRTC...
  • famous punjabi singer suffers shock  father passes away
    ਮਸ਼ਹੂਰ ਪੰਜਾਬੀ ਗਾਇਕ ਨੂੰ ਸਦਮਾ, ਪਿਤਾ ਦਾ ਦਿਹਾਂਤ
  • farmers protest in punjab 17 districts
    ਪੰਜਾਬ 'ਚ ਕਿਸਾਨਾਂ ਨੇ 8 ਜੂਨ ਲਈ ਕੀਤਾ ਵੱਡਾ ਐਲਾਨ! ਝਲਣੀ ਪਵੇਗੀ ਨਵੀਂ ਮੁਸੀਬਤ,...
Trending
Ek Nazar
kalsarp yog 2026 rahu ketu moon transit impact on zodiac signs

ਜ਼ਰਾ ਬਚ ਕੇ ਰਹਿਣ ਇਹ 4 ਰਾਸ਼ੀਆਂ ਵਾਲੇ! 9 ਜੂਨ ਤੋਂ ਬਣ ਰਿਹੈ ਖਤਰਨਾਕ 'ਕਾਲਸਰਪ'...

punjab  swords and bullets used to break the rice husks from the fields

ਪੰਜਾਬ: ਖੇਤਾਂ ’ਚੋਂ ਛੱਲੀਆਂ ਤੋੜਨ ਨੂੰ ਲੈ ਕੇ ਚੱਲੀਆਂ ਕਿਰਪਾਨਾਂ ਤੇ ਗੋਲੀਆਂ

famous folk singer passes away

ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ...

youtuber armaan malik shared good news

YouTuber ਅਰਮਾਨ ਮਲਿਕ ਨੇ ਸੁਣਾਈ Good News ! ਘਰ 'ਚ 6ਵੇਂ ਬੱਚੇ ਦਾ ਕਰਨ ਵਾਲੇ...

famous actress shares terrifying experience

'ਸੀਨ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਰੁਕਿਆ ਕੋ-ਐਕਟਰ !' ਮਸ਼ਹੂਰ ਅਦਾਕਾਰਾ ਨੇ...

tsunami warnings issued across several asian countries

ਏਸ਼ੀਆ 'ਤੇ ਸੁਨਾਮੀ ਦਾ ਸਾਇਆ ! ਫ਼ਿਲੀਪੀਨਜ਼ 'ਚ ਆਏ ਭੂਚਾਲ ਨੇ ਚਿੰਤਾ 'ਚ ਡੋਬੇ...

youtuber luxury lifestyle gold jewelry

YouTuber ਨੇ ਫੁਕਰੀ ਮਾਰਨ ਲਈ ਅਪਲੋਡ ਕਰ'ਤੀ ਗਹਿਣਿਆਂ ਦੀ ਵੀਡੀਓ ! ਫ਼ਿਰ...

guru nagari temperature likely to cross 44 degrees

ਤੰਦੂਰ ਵਾਂਗ ਤਪੀ ਗੁਰੂ ਨਗਰੀ, ਸੜਕਾਂ ਹੋਈਆਂ ਸੁੰਨਸਾਨ, ਤਾਪਮਾਨ 44 ਡਿਗਰੀ ਤੋਂ...

will dipika kakkar undergo surgery again  husband shoaib gives health update

ਕੀ ਫਿਰ ਹੋਵੇਗੀ ਦੀਪਿਕਾ ਕੱਕੜ ਦੀ ਸਰਜਰੀ? ਪਤੀ ਸ਼ੋਏਬ ਨੇ ਦਿੱਤੀ Health Update

famous actress getting married at the age of 41

41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ

delhi cockroach janta party protest boyfriend wins hearts

'Girlfriend ਡਿਪਰੈਸ਼ਨ 'ਚ ਹੈ...', ਕਾਕਰੋਚ ਪਾਰਟੀ ਦੇ ਪ੍ਰੋਟੈਸਟ 'ਚ ਪਹੁੰਚੇ...

griffith martyrdom sports festiva

28ਵਾਂ ਗ੍ਰਿਫਿਥ ਸ਼ਹੀਦੀ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ (ਤਸਵੀਰਾਂ)

north korea  s open challenge to us

ਪਰਮਾਣੂ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ! ਉੱਤਰੀ ਕੋਰੀਆ ਦੀ ਅਮਰੀਕਾ ਨੂੰ...

meta reveals what indians are watching the most in reels

Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ

heavy rain alert 17 states imd

ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ...

daughter birth rs 50000 account transfer

ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

shooting in pakistan

ਪਾਕਿਸਤਾਨ 'ਚ ਵਿਰੋਧੀ ਸਮੂਹਾਂ ਵਿਚਕਾਰ ਗੋਲੀਬਾਰੀ, ਪੰਜ ਲੋਕਾਂ ਦੀ ਮੌਤ

voting underway

ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਗਿਲਗਿਤ-ਬਾਲਟਿਸਤਾਨ 'ਚ ਵੋਟਿੰਗ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • famous folk singer passes away
      ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ...
    • youtuber armaan malik shared good news
      YouTuber ਅਰਮਾਨ ਮਲਿਕ ਨੇ ਸੁਣਾਈ Good News ! ਘਰ 'ਚ 6ਵੇਂ ਬੱਚੇ ਦਾ ਕਰਨ ਵਾਲੇ...
    • carry on jatta 4   became a topic of discussion even before its release
      ਰਿਲੀਜ਼ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ‘ਕੈਰੀ ਆਨ ਜੱਟਾ-4’
    • famous actress shares terrifying experience
      'ਸੀਨ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਰੁਕਿਆ ਕੋ-ਐਕਟਰ !' ਮਸ਼ਹੂਰ ਅਦਾਕਾਰਾ ਨੇ...
    • youtuber luxury lifestyle gold jewelry
      YouTuber ਨੇ ਫੁਕਰੀ ਮਾਰਨ ਲਈ ਅਪਲੋਡ ਕਰ'ਤੀ ਗਹਿਣਿਆਂ ਦੀ ਵੀਡੀਓ ! ਫ਼ਿਰ...
    • will dipika kakkar undergo surgery again  husband shoaib gives health update
      ਕੀ ਫਿਰ ਹੋਵੇਗੀ ਦੀਪਿਕਾ ਕੱਕੜ ਦੀ ਸਰਜਰੀ? ਪਤੀ ਸ਼ੋਏਬ ਨੇ ਦਿੱਤੀ Health Update
    • famous actress getting married at the age of 41
      41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ
    • famous punjabi singer suffers shock  father passes away
      ਮਸ਼ਹੂਰ ਪੰਜਾਬੀ ਗਾਇਕ ਨੂੰ ਸਦਮਾ, ਪਿਤਾ ਦਾ ਦਿਹਾਂਤ
    • ar rahman created history on attari border
      AR ਰਹਿਮਾਨ ਨੇ ਅਟਾਰੀ ਸਰਹੱਦ 'ਤੇ ਰਚਿਆ ਇਤਿਹਾਸ, ਬਾਰਡਰ 'ਤੇ ਗੂੰਜਿਆ 'ਮਾਂ...
    • ar rahman will create history at the attari border
      ਅਟਾਰੀ ਬਾਰਡਰ 'ਤੇ AR ਰਹਿਮਾਨ ਰਚਣਗੇ ਇਤਿਹਾਸ! ਬੀਟਿੰਗ ਰਿਟਰੀਟ 'ਚ ਪਹਿਲੀ ਵਾਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +