Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, SEP 25, 2026

    5:17:42 AM

  • major accident on lake tanganyika

    ਵੱਡੀ ਖ਼ਬਰ: ਤਨਜ਼ਾਨੀਆ ਤੋਂ ਕਾਂਗੋ ਜਾ ਰਹੀ ਕਿਸ਼ਤੀ...

  • warring demands halting the sir process

    'ਪੁਰਾਣੀਆਂ ਵੋਟਰ ਸੂਚੀਆਂ ਦੇ ਆਧਾਰ ’ਤੇ ਹੋਣ...

  • famous bollywood actor passes away

    ਮਸ਼ਹੂਰ ਬਾਲੀਵੁੱਡ ਅਦਾਕਾਰ ਦਾ ਹੋਇਆ ਦਿਹਾਂਤ !...

  • shiromani akali dal ps

    ਅਮਰਜੀਤ ਚਾਵਲਾ ਮਾਮਲੇ 'ਚ ਰਾਜਪਾਲ ਨੂੰ ਮਿਲਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ਲੋਕਾਂ ਨੇ ਸਵਾਲ ਉਠਾਏ ਪਰ ਮਾਂ ਨੇ ਕਦੇ ਮੇਰਾ ਸਾਥ ਨਹੀਂ ਛੱਡਿਆ : ਤਾਨਿਆ ਮਿੱਤਲ

ENTERTAINMENT News Punjabi(ਤੜਕਾ ਪੰਜਾਬੀ)

ਲੋਕਾਂ ਨੇ ਸਵਾਲ ਉਠਾਏ ਪਰ ਮਾਂ ਨੇ ਕਦੇ ਮੇਰਾ ਸਾਥ ਨਹੀਂ ਛੱਡਿਆ : ਤਾਨਿਆ ਮਿੱਤਲ

  • Edited By Cherry,
  • Updated: 03 Jun, 2026 10:29 AM
Entertainment
people raised questions but my mother never left me  tanya mittal
  • Share
    • Facebook
    • Tumblr
    • Linkedin
    • Twitter
  • Comment

ਮੁੰਬਈ- ਜ਼ੀ-5 ’ਤੇ 12 ਜੂਨ ਤੋਂ ਇਕ ਨਵਾਂ ਸ਼ੋਅ ‘ਮਾਂ ਹੈ ਨਾ’ ਆ ਰਿਹਾ ਹੈ। ਸ਼ੋਅ ਨੂੰ ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਿਲਪਾ ਸ਼ੈੱਟੀ ਹੋਸਟ ਕਰੇਗੀ। ਸ਼ੋਅ ’ਚ ਕੰਟੈਸਟੈਂਟ ਆਪੋ-ਆਪਣੀਆਂ ਮਾਵਾਂ ਨਾਲ ਨਜ਼ਰ ਆਉਣਗੇ ਤੇ ਕੁਕਿੰਗ ਵੀ ਕਰਨਗੇ। ਸ਼ੋਅ ਬਹੁਤ ਮਨੋਰੰਜਕ ਹੋਣ ਵਾਲਾ ਹੈ। ਇਸ ਸ਼ੋਅ ਬਾਰੇ ਤਾਨਿਆ ਮਿੱਤਲ, ਭਾਗਿਆਸ਼੍ਰੀ ਤੇ ਗੁੱਲੂ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ...

ਮੇਰੇ ਲਈ ਮੇਰੀ ਮਾਂ ਭਗਵਾਨ ਦਾ ਅਵਤਾਰ : ਤਾਨਿਆ ਮਿੱਤਲ

ਪ੍ਰ. ਮਾਂ ਤੇ ਭੋਜਨ ਦੋਵੇਂ ਇਕ-ਦੂਜੇ ਨਾਲ ਬਹੁਤ ਜੁੜੇ ਹੋਏ ਹਨ। ਤੁਹਾਡੀ ਮੰਮੀ ਤੁਹਾਨੂੰ ਲੈ ਕੇ ਕਿਹੋ ਜਿਹੇ ਹਨ? ਕੀ ਅੱਜ ਵੀ ਸਭ ਤੋਂ ਜ਼ਿਆਦਾ ਚਿੰਤਾ ਖਾਣੇ ਦੀ ਹੀ ਰਹਿੰਦੀ ਹੈ?

- ਮੇਰੀ ਮੰਮੀ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਜ਼ਿਆਦਾ ਪਤਾ ਨਹੀਂ ਹੈ ਪਰ ਸੱਚ ਕਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੇਰੀ ਮੰਮੀ ਵਰਗੀ ਮਾਂ ਇਸ ਦੁਨੀਆਂ ’ਚ ਸ਼ਾਇਦ ਕੋਈ ਨਹੀਂ ਹੋ ਸਕਦੀ। ਮੈਂ ਆਪਣੇ-ਆਪ ਨੂੰ ਬਹੁਤ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਅਜਿਹੀ ਮਾਂ ਮਿਲੀ ਹੈ। ਮੇਰੀ ਜ਼ਿੰਦਗੀ ’ਚ ਕਈ ਅਜਿਹੇ ਮੌਕੇ ਆਏ ਜਦੋਂ ਲੋਕਾਂ ਨੇ ਮੇਰੇ ’ਤੇ ਸਵਾਲ ਉਠਾਏ, ਮੇਰੇ ਬਾਰੇ ਗੱਲਾਂ ਕੀਤੀਆਂ, ਮਾੜਾ ਵਰਤਾਓ ਕੀਤਾ। ਮੈਨੂੰ ਲੱਗਦਾ ਹੈ ਕਿ ਕਿਸੇ ਵੀ ਮਾਂ ਲਈ ਆਪਣੀ ਧੀ ਬਾਰੇ ਅਜਿਹੀਆਂ ਗੱਲਾਂ ਸੁਣਨਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਮੇਰੀ ਮੰਮੀ ਨੇ ਹਰ ਹਾਲਾਤ ’ਚ ਮੇਰਾ ਸਾਥ ਦਿੱਤਾ। ਮੇਰੇ ਲਈ ਤਾਂ ਉਹ ਭਗਵਾਨ ਦਾ ਅਵਤਾਰ ਹਨ। ਇੰਨਾ ਸਬਰ, ਇੰਨਾ ਪਿਆਰ ਅਤੇ ਸਹਿਣਸ਼ੀਲਤਾ ਹਰ ਕਿਸੇ ’ਚ ਨਹੀਂ ਹੁੰਦੀ।

ਪ੍ਰ. ਜਦੋਂ ਤੁਸੀਂ ਅਜਿਹੇ ਮੁਸ਼ਕਿਲ ਹਾਲਾਤਾਂ ’ਚੋਂ ਨਿਕਲ ਰਹੇ ਸੀ ਤਾਂ ਤੁਹਾਡੀ ਮੰਮੀ ਤੁਹਾਨੂੰ ਕੀ ਕਹਿੰਦੇ ਸਨ?

-ਮੇਰੀ ਮੰਮੀ ਹਮੇਸ਼ਾ ਮੈਨੂੰ ਕਹਿੰਦੇ ਹਨ ਕਿ ਰਾਮ ਨੇ ਤੁਹਾਨੂੰ ਕੁਝ ਖ਼ਾਸ ਬਣਾਇਆ ਹੈ, ਇਸੇ ਲਈ ਤੁਸੀਂ ਸਾਰਿਆਂ ਤੋਂ ਵੱਖਰੇ ਹੋ ਤੇ ਸਭ ਤੋਂ ਜ਼ਿਆਦਾ ਸਵਾਲ ਵੀ ਤੁਹਾਡੇ ’ਤੇ ਹੀ ਉੱਠਦੇ ਹਨ। ਮੇਰੀ ਜ਼ਿੰਦਗੀ ’ਚ ਜੋ ਵੀ ਸੰਸਕਾਰ ਹਨ, ਤਾਕਤ ਹੈ, ਉਹ ਸਭ ਮੇਰੀ ਮਾਂ ਤੋਂ ਹੀ ਮਿਲੀ ਹੈ। ਮੇਰੇ ਨਾਲ ਕੋਈ ਕਿੰਨਾ ਵੀ ਮਾੜਾ ਵਰਤਾਓ ਕਰੇ, ਮੈਂ ਕਦੇ ਵੀ ਉਲਟ ਕੇ ਜਵਾਬ ਨਹੀਂ ਦਿੰਦੀ। ਮੰਮੀ ਹਮੇਸ਼ਾ ਕਹਿੰਦੇ ਹਨ ਕਿ ਸਾਡੇ ਬਦਲੇ ਦਾ ਜਵਾਬ ਰਾਮ ਜੀ ਦੇਣਗੇ। ਸਾਨੂੰ ਕਦੇ ਵੀ ਆਪਣਾ ਰਸਤਾ ਨਹੀਂ ਛੱਡਣਾ ਚਾਹੀਦਾ।

ਪ੍ਰ. ਜਦੋਂ ਤੁਹਾਡੀ ਮਾਂ ਮੁੰਬਈ ਆਈ ਤਾਂ ਉਨ੍ਹਾਂ ਨੇ ਕੀ ਖਾਧਾ ਜਾਂ ਪਸੰਦ ਕੀਤਾ?

-ਮੇਰੀ ਮਾਂ ਜਦੋਂ ਮੁੰਬਈ ਆਈ ਤਾਂ ਉਹ ਆਪਣਾ ਸ਼ੈੱਫ ਨਾਲ ਲੈ ਕੇ ਆਈ। ਉਨ੍ਹਾਂ ਨੇ ਜੋ ਖਾਣਾ ਹੁੰਦਾ ਸੀ, ਉਹ ਉਸ ਤੋਂ ਬਣਵਾ ਲੈਂਦੇ ਸਨ। ਉਨ੍ਹਾਂ ਦੀ ਟੀਮ ਅਤੇ ਸਟਾਫ ਵੱਖਰਾ ਹੈ। ਅਸੀਂ ਉਨ੍ਹਾਂ ਚੀਜ਼ਾਂ ਪਿੱਛੇ ਨਹੀਂ ਭੱਜਦੇ, ਜਿਨ੍ਹਾਂ ਪਿੱਛੇ ਦੁਨੀਆਂ ਭੱਜਦੀ ਹੈ। ਮੇਰੇ ਮੰਮੀ-ਪਾਪਾ ਜਿੱਥੇ ਵੀ ਜਾਂਦੇ ਹਨ, ਉਨ੍ਹਾਂ ਦੀ ਟੀਮ ਨਾਲ ਹੀ ਹੁੰਦੀ ਹੈ।

ਮਾਂ ਨੇ ਆਪਣੇ ਸੁਪਨਿਆਂ ਨੂੰ ਤਿਆਗ ਕੇ ਸਾਡੇ ਸੁਪਨੇ ਪੂਰੇ ਕੀਤੇ : ਭਾਗਿਆਸ਼੍ਰੀ

ਪ੍ਰ. ਤੁਹਾਡੀ ਮੰਮੀ ਦੀ ਸਭ ਤੋਂ ਪਸੰਦੀਦਾ ਡਿਸ਼ ਕਿਹੜੀ ਹੈ?

-ਉਨ੍ਹਾਂ ਨੂੰ ਜ਼ਿਆਦਾਤਰ ਕੰਫਰਟ ਫੂਡ ਪਸੰਦ ਹੈ। ਜੋ ਸਾਦਾ ਤੇ ਘਰ ਦਾ ਬਣਿਆ ਹੁੰਦਾ ਹੈ, ਉਹੀ ਉਨ੍ਹਾਂ ਨੂੰ ਸਭ ਤੋਂ ਵੱਧ ਚੰਗਾ ਲੱਗਦਾ ਹੈ।

ਪ੍ਰ. ਸ਼ੋਅ ’ਚ ਤੁਹਾਡੀ ਮੰਮੀ ਵੀ ਤੁਹਾਡੇ ਨਾਲ ਆਏ ਹਨ। ਉਨ੍ਹਾਂ ਦਾ ਅਨੁਭਵ ਕਿਹੋ ਜਿਹਾ ਰਿਹਾ?

-ਮੇਰੀ ਮੰਮੀ ਬਹੁਤ ਇੰਟਰੋਵਰਟ ਹਨ। ਉਨ੍ਹਾਂ ਨੂੰ ਲੋਕਾਂ ਸਾਹਮਣੇ ਆਉਣਾ ਜਾਂ ਕੈਮਰੇ ਸਾਹਮਣੇ ਰਹਿਣਾ ਕਦੇ ਵੀ ਪਸੰਦ ਨਹੀਂ ਸੀ। ਮੈਂ ਉਨ੍ਹਾਂ ਨੂੰ ਹਮੇਸ਼ਾ ਘਰ ਤੇ ਪਰਿਵਾਰ ਤੱਕ ਸੀਮਤ ਦੇਖਿਆ ਹੈ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਕਿਸੇ ਟੀ. ਵੀ. ਸ਼ੋਅ ਦਾ ਹਿੱਸਾ ਬਣਨਗੇ। ਇਸ ਲਈ ਜਦੋਂ ਉਹ ਮੇਰੇ ਨਾਲ ਸ਼ੋਅ ’ਚ ਆਏ ਤਾਂ ਇਹ ਮੇਰੇ ਲਈ ਇਕ ਬਹੁਤ ਹੀ ਭਾਵਨਾਤਮਕ ਪਲ ਸੀ। ਮੈਨੂੰ ਖ਼ੁਸ਼ੀ ਹੋਈ ਕਿ ਉਹ ਪਹਿਲੀ ਵਾਰ ਘਰ ਦੀ ਦੁਨੀਆ ਤੋਂ ਬਾਹਰ ਨਿਕਲੀ ਅਤੇ ਕੁਝ ਨਵਾਂ ਅਨੁਭਵ ਕੀਤਾ।

ਪ੍ਰ. ਜਦੋਂ ਤੁਸੀਂ ਕੰਟੈਂਟ ਕ੍ਰੀਏਟਰ ਬਣਨ ਦੀ ਸ਼ੁਰੂਆਤ ਕੀਤੀ ਸੀ ਤਾਂ ਤੁਹਾਡੇ ਮਾਤਾ-ਪਿਤਾ ਕੀ ਕਹਿੰਦੇ ਸਨ?

-ਮੈਂ ਪੜ੍ਹਾਈ ’ਚ ਚੰਗੀ ਸੀ। ਇਸ ਲਈ ਮੇਰੇ ਮਾਤਾ-ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਮੈਂ ਪੜ੍ਹਾਈ ਕਰਾਂ ਤੇ ਇਕ ਚੰਗੀ ਸਰਕਾਰੀ ਨੌਕਰੀ ਕਰਾਂ। ਉਨ੍ਹਾਂ ਦੀ ਸੋਚ ਸੀ ਕਿ ਸਰਕਾਰੀ ਨੌਕਰੀ ’ਚ ਸਥਿਰਤਾ ਹੁੰਦੀ ਹੈ, ਪੈਨਸ਼ਨ ਹੁੰਦੀ ਹੈ ਤੇ ਜੀਵਨ ਸੁਰੱਖਿਅਤ ਰਹਿੰਦਾ ਹੈ। ਇਸ ਲਈ ਸ਼ੁਰੂ ’ਚ ਮੰਮੀ ਹਮੇਸ਼ਾ ਕਹਿੰਦੇ ਸਨ ਕਿ ਫੋਨ ਕਿਉਂ ਚਲਾ ਰਹੇ ਹੋ? ਪੜ੍ਹਾਈ ਕਰੋ ਪਰ ਅੱਜ ਉਹੀ ਮੰਮੀ ਖ਼ੁਦ ਫੋਨ ’ਤੇ ਰਹਿੰਦੇ ਹਨ ਅਤੇ ਸੋਸ਼ਲ ਮੀਡੀਆ ਦੇਖਦੇ ਹਨ।

ਪ੍ਰ. ਮਾਂ ਦੇ ਸੰਘਰਸ਼ਾਂ ਤੋਂ ਕੀ ਸਿੱਖਿਆ ਅਤੇ ਅੱਜ ਦੀ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੋਗੇ?

-ਮੈਨੂੰ ਲੱਗਦਾ ਹੈ ਕਿ ‘ਹਾਊਸ ਵਾਈਫ’ ਸ਼ਬਦ ਉਨ੍ਹਾਂ ਦੇ ਯੋਗਦਾਨ ਨੂੰ ਪੂਰੀ ਤਰ੍ਹਾਂ ਨਹੀਂ ਦਰਸਾਉਂਦਾ ਕਿਉਂਕਿ ਘਰ ਸੰਭਾਲਣਾ ਕਿਸੇ ਵੀ ਨੌਕਰੀ ਨਾਲੋਂ ਘੱਟ ਨਹੀਂ ਹੁੰਦਾ। ਮੇਰੀ ਮਾਂ ਨੇ ਪਰਿਵਾਰ ਲਈ ਬਹੁਤ ਤਿਆਗ ਕੀਤੇ। ਉਸ ਸਮੇਂ ਸਾਡੇ ਪਰਿਵਾਰ ਦੀ ਵਿੱਤੀ ਸਥਿਤੀ ਚੰਗੀ ਨਹੀਂ ਸੀ। ਮੇਰੇ ਪਾਪਾ ਨੇ ਕਰਜ਼ਾ ਲੈ ਕੇ ਜ਼ਮੀਨ ਖ਼ਰੀਦੀ ਅਤੇ ਘਰ ਬਣਾਇਆ ਜਦਕਿ ਮਾਂ ਨੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲੀ। ਉਹ ਆਪਣੀ ਜ਼ਿੰਦਗੀ ’ਚ ਕੁਝ ਕਰਨਾ ਚਾਹੁੰਦੇ ਸਨ, ਉਨ੍ਹਾਂ ਨੇ ਗਾਇਕ ਬਣਨਾ ਸੀ ਅਤੇ ਅਧਿਆਪਨ ’ਚ ਵੀ ਰੁਝਾਨ ਸੀ ਪਰ ਹਾਲਾਤ ਕਾਰਨ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋ ਸਕੇ। ਉਨ੍ਹਾਂ ਨੇ ਮੇਰੀ ਤੇ ਮੇਰੀ ਭੈਣ ਦੀ ਪਰਵਰਿਸ਼ ਨੂੰ ਹਮੇਸ਼ਾ ਤਰਜੀਹ ਦਿੱਤੀ। ਜੇ ਅੱਜ ਸਾਨੂੰ ਕੁਝ ਕਰਨ ਦਾ ਮੌਕਾ ਮਿਲਿਆ ਹੈ ਤਾਂ ਸਾਡੀ ਕੋਸ਼ਿਸ ਹੈ ਕਿ ਮਾਂ ਨੂੰ ਉਹ ਸਤਿਕਾਰ, ਪਿਆਰ ਤੇ ਖ਼ੁਸ਼ੀਆਂ ਦੇਈਏ, ਜਿਸ ਦੇ ਉਹ ਹੱਕਦਾਰ ਹਨ। ਮੈਂ ਆਪਣੇ ਮਾਤਾ-ਪਿਤਾ ਤੋਂ ਇਹੋ ਸਿੱਖਿਆ ਹੈ ਕਿ ਪਰਿਵਾਰ ਲਈ ਕੀਤੇ ਗਏ ਤਿਆਗ ਤੇ ਸਮਰਪਣ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ।

ਮਾਂ ਦੇ ਹੱਥ ਦੇ ਖਾਣੇ ਦਾ ਸੁਆਦ ਕਿਤੇ ਨਹੀਂ ਮਿਲਦਾ : ਗੁੱਲੂ

ਪ੍ਰ. ਤੁਹਾਡੇ ਲਈ ਮਾਂ ਦਾ ਰਿਸ਼ਤਾ ਕੀ ਮਾਅਨੇ ਰੱਖਦਾ ਹੈ?

ਮੇਰੇ ਲਈ ਮਾਂ ਦਾ ਰਿਸ਼ਤਾ ਪਹਿਲਾਂ ਵੀ ਬਹੁਤ ਖ਼ਾਸ ਸੀ ਪਰ ਹੁਣ ਹੋਰ ਜ਼ਿਆਦਾ ਹੋ ਗਿਆ ਹੈ। ਇਕ ਗੱਲ ਹਰ ਘਰ ’ਚ ਇਕੋ ਜਿਹੀ ਹੁੰਦੀ ਹੈ। ਪਾਪਾ ਪੁੱਛ ਸਕਦੇ ਹਨ ਕਿ ਕਿੰਨਾ ਕਮਾ ਰਹੇ ਹੋ, ਕੀ ਕਰ ਰਹੇ ਹੋ, ਭਵਿੱਖ ਦੀਆਂ ਕੀ ਯੋਜਨਾਵਾਂ ਹਨ ਪਰ ਮੰਮੀ ਸਿਰਫ਼ ਇਹੀ ਪੁੱਛੇਗੀ ਕਿ ਮੈਂ ਕਿਵੇਂ ਹਾਂ, ਰੋਟੀ ਖਾਧੀ ਹੈ ਜਾਂ ਨਹੀਂ? ਮਾਂ ਲਈ ਦੁਨੀਆ ਦੀ ਸਭ ਤੋਂ ਵੱਡੀ ਚਿੰਤਾ ਇਹੋ ਹੁੰਦੀ ਹੈ ਕਿ ਕੀ ਉਸ ਦਾ ਬੱਚਾ ਠੀਕ ਹੈ ਜਾਂ ਨਹੀਂ। ਪਹਿਲੀ ਵਾਰ ਉਨ੍ਹਾਂ ਨੇ ਜਹਾਜ਼ ’ਚ ਸਫ਼ਰ ਕੀਤਾ ਅਤੇ ਸਿੱਧੇ ਸ਼ੋਅ ’ਚ ਆਈ। ਉਨ੍ਹਾਂ ਲਈ ਇਹ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਸੀ। ਅਸੀਂ ਜ਼ਿੰਦਗੀ ’ਚ ਆਪਣੇ ਲਈ ਬਹੁਤ ਕੁਝ ਕਰ ਲੈਂਦੇ ਹਾਂ ਪਰ ਜਦੋਂ ਮਾਤਾ-ਪਿਤਾ ਨੂੰ ਮਾਣ ਮਹਿਸੂਸ ਹੁੰਦਾ ਹੈ ਤਾਂ ਉਹ ਅਹਿਸਾਸ ਵੱਖਰਾ ਹੀ ਹੁੰਦਾ ਹੈ।

ਪ੍ਰ. ਕੀ ਮਾਂ ਨੂੰ ਲੈ ਕੇ ਤੁਹਾਡਾ ਨਜ਼ਰੀਆ ਬਦਲਿਆ ਹੈ?

-ਹਾਂ, ਬਿਲਕੁਲ ਬਦਲਿਆ ਹੈ। ਮੈਂ ਕਿਤੇ ਵੀ ਖਾਣਾ ਖਾ ਲਵਾਂ ਪਰ ਮਾਂ ਦੇ ਹੱਥ ਦੇ ਖਾਣੇ ਦਾ ਸੁਆਦ ਕਿਤੇ ਨਹੀਂ ਮਿਲਦਾ। ਜਦੋਂ ਅਸੀਂ ਘਰ ਤੋਂ ਦੂਰ ਰਹਿੰਦੇ ਹਾਂ, ਉਦੋਂ ਸਮਝ ਆਉਂਦਾ ਹੈ ਕਿ ਮਾਂ ਦਾ ਪਿਆਰ ਕੀ ਹੁੰਦਾ ਹੈ। ਉਨ੍ਹਾਂ ਲਈ ਪਿਆਰ ਦਾ ਸਭ ਤੋਂ ਵੱਡਾ ਤਰੀਕਾ ਇਹੋ ਹੁੰਦਾ ਹੈ ਕਿ ਬੱਚਾ ਢਿੱਡ ਭਰ ਕੇ ਖਾਣਾ ਖਾਵੇ।

ਪ੍ਰ. ਸ਼ਿਲਪਾ ਸ਼ੈੱਟੀ ਬਤੌਰ ਹੋਸਟ ਕਿਹੋ ਜਿਹੇ ਸਨ?

ਉਹ ਬਹੁਤ ਸਵੀਟ ਅਤੇ ਫਨ ਲਵਿੰਗ ਹਨ। ਉਨ੍ਹਾਂ ਦੇ ਵਨ-ਲਾਈਨਰਜ਼ ਬਹੁਤ ਵਧੀਆ ਸਨ। ਉਹ ਬਹੁਤ ਵਧੀਆ ਕਾਮੇਡੀ ਟਾਈਮਿੰਗ ਰੱਖਦੇ ਹਨ।

 

  • mother
  • Tanya Mittal
  • show
  • Maa Hai Na
  • Actress Shilpa Shetty

'ਪ੍ਰੋਡਿਊਸਰ ਨੇ ਮੇਰੇ ਨਾਲ..!' ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਇੰਡਸਟਰੀ 'ਚ ਮਚਾਈ ਹਲਚਲ

NEXT STORY

Stories You May Like

  • jammat e islami
    ਬੰਗਲਾਦੇਸ਼:  ਜੰਗ 'ਚ ਪਾਕਿ ਦਾ ਸਾਥ ਦੇਣ 'ਤੇ ਜਮਾਤ-ਏ-ਇਸਲਾਮੀ ਨੇ ਕਦੇ ਨਹੀਂ ਮੰਗੀ ਮਾਫ਼ੀ
  • makkah  pakistan  saudi arabia
    ਪਹਿਲੇ ਹੀ ਟੈਸਟ 'ਚ Fail ਹੋ ਗਿਆ 'ਮੱਕਾ ਪੈਕਟ' ! ਪਾਕਿ ਨੇ ਨਹੀਂ ਦਿੱਤਾ ਸਾਊਦੀ ਦਾ ਸਾਥ
  • yuvraj singh manchanda  funeral  family  questions  police
    ਯੁਵਰਾਜ ਸਿੰਘ ਮਨਚੰਦਾ ਨੇ ਅੰਤਿਮ ਸੰਸਕਾਰ 'ਤੇ ਪਰਿਵਾਰ ਨੇ ਚੁੱਕੇ ਸਵਾਲ, ਆਖ਼ੀ ਇਹ ਗੱਲ
  • trump asked question
    ਪੂਰੇ ਈਰਾਨ ਨੂੰ ਕਦੋਂ ਤਬਾਹ ਕਰ ਦਿਆਂ ? ਟਰੰਪ ਨੇ ਪੁੱਛ ਲਿਆ ਸਵਾਲ
  • accident case
    ਟਿੱਪਰ ਨੇ ਦੋ ਨੌਜਵਾਨਾਂ ਨੂੰ ਕੀਤਾ ਸੀ ਗੰਭੀਰ ਜ਼ਖਮੀ, ਲੋਕਾਂ ਨੇ ਟਿੱਪਰਾਂ ਦੀ ਤੇਜ਼ ਰਫ਼ਤਾਰ ’ਤੇ ਚੁੱਕੇ ਸਵਾਲ
  • moushumi chatterjee s advice to her daughter
    'ਬੁਆਏਫ੍ਰੈਂਡ ਬਣਾਓ, ਪਰ ਵਿਆਹ ਕਰਵਾਉਣਾ ਜ਼ਰੂਰੀ ਨਹੀਂ'; ਦਿੱਗਜ ਬਾਲੀਵੁੱਡ ਅਦਾਕਾਰਾ ਨੇ ਧੀ ਨੂੰ ਦਿੱਤੀ 'ਖਾਸ' ਸਲਾਹ
  • effect of pm modi s appeal people kept distance from gold
    PM ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ, ਵਪਾਰ ਘਾਟੇ ’ਚ ਆਈ ਕਮੀ
  • punjab son shoots his own mother
    ਪੰਜਾਬ : ਪੁੱਤ ਨੇ ਮਾਂ ਨੂੰ ਹੀ ਮਾਰ 'ਤੀ ਗੋਲੀ, ਪੂਰਾ ਵਾਕਿਆ ਜਾਣ ਹੈਰਾਨ ਰਹਿ ਜਾਵੋਗੇ
  • shri sidh baba sodal mela
    ਸ਼੍ਰੀ ਸਿੱਧ ਬਾਬਾ ਸੋਢਲ ਮੰਦਿਰ ਦੇ ਸਲਾਨਾ ਮੇਲੇ 'ਚ ਪੰਜਾਬ ਕੇਸਰੀ ਦੇ ਡਾਇਰੈਕਟਰ...
  • money shocker update
    ਯੂਟਿਊਬਰ ਮਨੀ ਸ਼ੌਕਰ ਲਈ ਖੜ੍ਹੀ ਹੋਈ ਇਕ ਹੋਰ ਨਵੀਂ ਮੁਸੀਬਤ! ਵਾਇਰਲ ਵੀਡੀਓ ਨੇ...
  • shri sidh baba sodal mela jalandhar
    ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...
  • deadbody of a young man recovered from leather complex road in jalandhar
    ਲੈਦਰ ਕੰਪਲੈਕਸ ਰੋਡ ਤੋਂ ਨੌਜਵਾਨ ਦੀ ਲਾਸ਼ ਬਰਾਮਦ, ਪੁਲਸ ਵੱਲੋਂ ਜਾਂਚ ਜਾਰੀ
  • bicycle stolen from outside a house in broad daylight in jalandhar
    ਜਲੰਧਰ 'ਚ ਦਿਨ-ਦਿਹਾੜੇ ਘਰ ਦੇ ਬਾਹਰੋਂ ਸਾਈਕਲ ਚੋਰੀ, ਕੈਮਰੇ 'ਚ ਕੈਦ ਹੋਈ ਘਟਨਾ
  • driver dies in road accident in phillaur
    ਫਿਲੌਰ ਵਿਖੇ ਹੋਟਲ ਨੇੜੇ ਸੜਕ ਕਿਨਾਰੇ ਟਾਇਕ ਬਦਲ ਰਹੇ ਡਰਾਈਵਰ ਦੀ ਹਾਦਸੇ ਦੌਰਾਨ ਮੌਤ
  • punjab police asi controversy video viral on social media
    ਵਿਵਾਦਾਂ 'ਚ ਘਿਰਿਆ ਪੰਜਾਬ ਪੁਲਸ ਦਾ ASI ! ਲੱਗੇ ਵੱਡੇ ਦੋਸ਼, ਸੋਸ਼ਲ ਮੀਡੀਆ 'ਤੇ...
  • deadly attacked on man
    ਫਿਲੌਰ ਵਿਖੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਿਅਕਤੀ ਨੂੰ ਘੇਰ ਕੀਤਾ ਹਮਲਾ
Trending
Ek Nazar
shri sidh baba sodal mela jalandhar

ਜਲੰਧਰ 'ਚ 'ਬਾਬਾ ਸੋਢਲ' ਦੇ ਮੇਲੇ ਦੀਆਂ ਰੌਣਕਾਂ, ਰੰਗ-ਬਿਰੰਗੀਆਂ ਲਾਈਟਾਂ ਨਾਲ...

ohn bolton statement

'ਚੀਨ UNSC ਮੈਂਬਰਸ਼ਿਪ ਲਈ ਭਾਰਤ ਦੀ ਦਾਅਵੇਦਾਰੀ ਦਾ ਸਮਰਥਨ ਨਹੀਂ ਕਰੇਗਾ'

amitabh bachchan recalls simple wedding with jay

ਇਹ ਹੁੰਦੈ 'ਚਟ ਮੰਗਣੀ ਪਟ ਵਿਆਹ' ! ਅਚਾਨਕ ਹੀ ਬਣ ਗਈ 'ਗੱਲ', Big B ਨੇ...

indian national in nepal

ਨੇਪਾਲ: ਭਾਰਤੀ ਨਾਗਰਿਕ ਗ੍ਰਿਫ਼ਤਾਰ, ਗੈਰ-ਕਾਨੂੰਨੀ ਸੋਨਾ ਰੱਖਣ ਦੇ ਲੱਗੇ ਦੋਸ਼

india  us discussion

ਭਾਰਤ, ਅਮਰੀਕਾ ਨੇ 'ਰੂਸ ਅਤੇ ਈਰਾਨ 'ਤੇ ਪਾਬੰਦੀਆਂ ਲਗਾਉਣ ਸਬੰਧੀ ਕਾਨੂੰਨ'...

imran khan s son appeal

ਪਾਕਿ 'ਚ 27 ਸਤੰਬਰ ਨੂੰ ਵੱਡੇ ਮਾਰਚ ਦੀ ਤਿਆਰੀ, ਇਮਰਾਨ ਖ਼ਾਨ ਦੇ ਪੁੱਤਰ ਨੇ...

people on seashore

ਇਟਲੀ ਵਾਸੀਆਂ ਨੂੰ ਗਰਮੀ ਤੋਂ ਮਿਲੀ ਰਾਹਤ, ਸਮੁੰਦਰੀ ਤੱਟਾਂ ਤੋਂ ਰੌਣਕਾਂ ਹੋਈਆਂ...

cyber threat

ਨਿਊਜ਼ੀਲੈਂਡ ਦਾ ਵੱਡਾ ਦਾਅਵਾ: ਚੀਨ ਸਾਡੇ ਲਈ ਸਭ ਤੋਂ ਵੱਡਾ 'ਸਾਈਬਰ ਖ਼ਤਰਾ'

famous actor  s health deteriorates  admitted to the icu

ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...

one night stand with shah rukh khan govinda s wife sunita

ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...

australian man arrested

ਆਸਟ੍ਰੇਲੀਆ 'ਚ ISIS ਦਾ ਮੁੱਖ ਪ੍ਰਚਾਰਕ ਗ੍ਰਿਫ਼ਤਾਰ: 10,000 ਫਾਈਲਾਂ ਸ਼ੇਅਰ ਕਰਨ...

paneer  festive season  food department

4,100 KG ਮਿਲਾਵਟੀ ਖੋਆ-ਪਨੀਰ ਨਸ਼ਟ ! ਤਿਉਹਾਰੀ ਸੀਜ਼ਨ 'ਚ ਫੂਡ ਡਿਪਾਰਟਮੈਂਟ ਦੀ...

trump lashes out at cnn

ਸੀਐਨਐਨ 'ਤੇ ਵਰ੍ਹੇ ਟਰੰਪ,  ਕਿਹਾ, "ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ"

trump confirms meeting

ਧਮਕੀਆਂ ਵਿਚਾਲੇ ਟਰੰਪ ਨੇ ਅਮਰੀਕਾ-ਈਰਾਨੀ ਅਧਿਕਾਰੀਆਂ ਵਿਚਾਲੇ ਮੁਲਾਕਾਤ ਦੀ ਕੀਤੀ...

rrussia hits ukraine

ਜ਼ੇਲੇਂਸਕੀ ਦੇ UN 'ਚ ਸੰਬੋਧਨ ਤੋਂ ਕੁਝ ਘੰਟੇ ਪਹਿਲਾਂ ਰੂਸ ਨੇ ਕੀਵ 'ਤੇ ਡਰੋਨਾਂ...

review trilateral cooperation

ਭਾਰਤ, ਯੂਏਈ, ਅਤੇ ਫਰਾਂਸ ਨੇ ਤਿੰਨ-ਪੱਖੀ ਸਹਿਯੋਗ ਦੀ ਕੀਤੀ ਸਮੀਖਿਆ

gulf countries appealed to iran

ਹਮਲੇ ਕਰੋ ਬੰਦ ! ਖਾੜੀ ਦੇਸ਼ਾਂ ਦੀ ਈਰਾਨ ਨੂੰ ਅਪੀਲ

russia ukraine conflict

ਖ਼ਤਮ ਹੋਵੇਗਾ ਸਾਢੇ ਚਾਰ ਸਾਲ ਤੋਂ ਜਾਰੀ ਟਕਰਾਅ ! ਟਰੰਪ ਨੇ ਜ਼ੇਲੇਂਸਕੀ ਨਾਲ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • anupam kher receives commendation from georgia governor
      "ਮੈਂ ਇਸ ਪਲ ਨੂੰ ਹਮੇਸ਼ਾ ਯਾਦ ਰੱਖਾਂਗਾ": ਅਨੁਪਮ ਖੇਰ ਨੂੰ ਜਾਰਜੀਆ ਦੇ ਗਵਰਨਰ ਤੋਂ...
    • randeep hooda dedicates national award to daughter nyomika  family
      ਰਣਦੀਪ ਹੁੱਡਾ ਨੇ ਧੀ ਨਿਓਮਿਕਾ, ਪਰਿਵਾਰ ਤੇ ਫਿਲਮ ਦੀ ਟੀਮ ਨੂੰ ਸਮਰਪਿਤ ਕੀਤਾ...
    • kartik aaryan visits lalbaugcha raja with national award
      ਰਾਸ਼ਟਰੀ ਪੁਰਸਕਾਰ ਲੈ ਕੇ ਲਾਲਬਾਗਚਾ ਰਾਜਾ ਦੇ ਦਰਬਾਰ ਪਹੁੰਚੇ ਕਾਰਤਿਕ ਆਰੀਅਨ
    • learned from neena gupta do what you love  sandeepa dhar
      ਨੀਨਾ ਗੁਪਤਾ ਤੋਂ ਸਿੱਖਿਆ-ਜੋ ਪਸੰਦ ਹੈ ਕਰੋ, ਆਪਣਾ ਰਸਤਾ ਖ਼ੁਦ ਬਣਾਓ : ਸੰਦੀਪਾ ਧਰ
    • famous actor  s health deteriorates  admitted to the icu
      ਮਸ਼ਹੂਰ ਅਦਾਕਾਰ ਦੀ ਵਿਗੜੀ ਸਿਹਤ ! ICU 'ਚ ਕਰਾਇਆ ਗਿਆ ਭਰਤੀ, ਭੈਣ ਨੇ ਪੋਸਟ ਸ਼ੇਅਰ...
    • the star cast of   tut paini english ne   arrives at jag bani  s office
      ਜਗ ਬਾਣੀ’ ਦੇ ਵਿਹੜੇ ਪਹੁੰਚੀ ‘ਟੁੱਟ ਪੈਣੀ ਇੰਗਲਿਸ਼ ਨੇ’ ਦੀ ਸਟਾਰਕਾਸਟ ; ਕਿਹਾ-...
    • rs 200 crore extortion case  court rejects plea to name jacqueline as an accused
      200 ਕਰੋੜ ਦੀ ਵਸੂਲੀ ਦਾ ਮਾਮਲਾ; ਜੈਕਲੀਨ ਨੂੰ ਮੁਲਜ਼ਮ ਬਣਾਉਣ ਦੀ ਮੰਗ ਅਦਾਲਤ ਨੇ...
    • one night stand with shah rukh khan govinda s wife sunita
      ਸ਼ਾਹਰੁਖ਼ ਖ਼ਾਨ ਨਾਲ ਵਨ ਨਾਈਟ ਸਟੈਂਡ..! ਗੋਵਿੰਦਾ ਦੀ ਪਤਨੀ ਸੁਨੀਤਾ ਨੇ ਦੇ'ਤਾ...
    • president droupadi murmu advertisement artist
      'ਉਨ੍ਹਾਂ ਚੀਜ਼ਾਂ ਦਾ ਪ੍ਰਮੋਸ਼ਨ ਨਾ ਕਰੋ, ਜਿਨ੍ਹਾਂ ਨਾਲ ਸਿਹਤ ਖਰਾਬ ਹੋਵੇ'..!...
    • big blow to malayalam cinema
      ਮਲਿਆਲਮ ਸਿਨੇਮਾ ਨੂੰ ਵੱਡਾ ਝਟਕਾ: ਮਸ਼ਹੂਰ ਅਭਿਨੇਤਰੀ ਦਾ 85 ਸਾਲ ਦੀ ਉਮਰ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +