Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 23, 2026

    6:29:12 PM

  • sukhjinder randhawa latter to amit shah

    ਪੰਜਾਬ ਪੁਲਸ ਦੇ ਮੁਲਾਜ਼ਮਾਂ ਦੇ ਕਤਲਕਾਂਡ ਬਾਰੇ MP...

  • sri harmandir sahib  canadian mp tip uppal

    ਕੈਨੇਡਾ ਦੇ MP ਟਿਮ ਸਿੰਘ ਉੱਪਲ ਸੱਚਖੰਡ ਸ੍ਰੀ...

  • patap bajwa wrote latter to pm modi

    ਪੰਜਾਬ ਪੁਲਸ ਮੁਲਾਜ਼ਮਾਂ ਦੇ ਕਤਲ ਮਾਮਲੇ 'ਚ ਪ੍ਰਤਾਪ...

  • advisory issued in punjab farmers

    ਪੰਜਾਬ ਦੇ ਕਿਸਾਨਾਂ ਲਈ ਜਾਰੀ ਹੋਈ ਐਡਵਾਈਜ਼ਰੀ

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਪੰਜਾਬੀ ਫ਼ਿਲਮਾਂ ਤੇ ਗਾਇਕੀ ਚ ਨਵਾਂ ਚੇਹਰਾ "ਕਵਲੀਨ ਰਿਹਾਨ "

ENTERTAINMENT News Punjabi(ਤੜਕਾ ਪੰਜਾਬੀ)

ਪੰਜਾਬੀ ਫ਼ਿਲਮਾਂ ਤੇ ਗਾਇਕੀ ਚ ਨਵਾਂ ਚੇਹਰਾ "ਕਵਲੀਨ ਰਿਹਾਨ "

  • Edited By Priyanka,
  • Updated: 10 Dec, 2024 01:41 PM
Jalandhar
pollywood actress  kavleen rehaan
  • Share
    • Facebook
    • Tumblr
    • Linkedin
    • Twitter
  • Comment

ਜਲੰਧਰ(ਦਲਵੀਰ ਜੱਲੋਵਾਲੀਆ)- ਗੱਲ ਕਰੀਏ ਪੰਜਾਬੀ ਫ਼ਿਲਮਾਂ ਦੀ ਜਾਂ ਪੰਜਾਬੀ ਗਾਇਕੀ ਦੀ ਇਸ ਜਗਤ ਵਿੱਚ ਨਿੱਤ ਨਵੇਂ ਚੇਹਰੇ ਆਏ ਦਿਨ ਪ੍ਰਵੇਸ਼ ਕਰਦੇ ਹਨ ,ਇਹਨਾਂ ਵਿਚ ਵਿਚ ਇੱਕ ਚੇਹਰਾ ਹੈ ਕਵਲੀਨ ਰਿਹਾਨ। ਕਵਲੀਨ ਗੁਣਾਂ ਦੀ ਗੁਥਲੀ ਹੈ ਜਿਥੇ ਉਹ ਇੱਕ ਵਧੀਆ ਅਦਾਕਾਰਾ ਹੈ ਉਥੇ ਉਹ ਇੱਕ ਵਧੀਆ ਗਾਇਕ ਤੇ ਵਧੀਆ ਗੀਤਕਰ ਵੀ ਹੈ।

PunjabKesari

ਹੁਣੇ ਹੁਣੇ ਰਿਲੀਜ਼ ਹੋਈ ਪੰਜਾਬੀ ਫਿਲਮ ਵੱਡਾ ਘਰ ਵਿਚ ਕਵਲੀਨ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ ਇੱਕ ਸੰਸਕਾਰੀ ਨੂੰਹ ਦਾ ਰੋਲ ਨਿਭਾਕੇ ਪੰਜਾਬੀ ਫਿਲਮ ਜਗਤ ਵਿਚ ਇੱਕ ਵਧੀਆ ਜਗਾ ਬਣਾਈ ਹੀ ਇਸ ਤੋਂ ਬਿਨਾ ਉਸ ਦੀ ਛੇਤੀ ਹੀ ਇੱਕ ਹੋਰ ਸਕਾਈ ਬੀਟਸ ਵਲੋਂ ਤਿਆਰ ਕੀਤੀ ਆਉਣ ਵਾਲੀ  ਪੰਜਾਬੀ ਫਿਲਮ “ਸਲੂਕ “ਵਿਚ ਵੀ ਕਮਾਲ ਦੀ ਅਦਾਕਾਰੀ ਕੀਤੀ ਹੈ। ਵੱਡਾ ਘਰ ਫ਼ਿਲਮ ਦੇ ਇੱਕ ਗੀਤ ਰਾਤ ਫ੍ਰਾਈਡੇ ਵਾਲੀ ਤੇ ਓਸ ਵਲੋਂ ਕੀਤੇ ਡਾਂਸ ਦੀ ਵੀ ਚਰਚਾ ਹੈ ਜਾਪਦਾ ਹੈ ਆਉਣ ਵਾਲੇ ਸਮੇਂ ਵਿਚ ਹੋਰ ਵੀ ਧਮਾਕੇ ਕਰੇਗੀ ਫਿਲਮ ਤੇ ਸੰਗੀਤ ਜਗਤ ਵਿਚ ਸੋਹਣੀ ਸੁਨੱਖੀ ਤੇ ਚੁਲਬਲੀ।

PunjabKesari

ਦੂਜਾ ਗੁਣ ਇਹ ਵੀ ਹੈ ਕਿ ਉਹ ਗਾਉਂਦੀ ਬਹੁਤ ਵਧੀਆ ਉਸਦੀ ਆਵਾਜ਼ ਵਿੱਚ ਕਸ਼ਿਸ਼ ਹੈ । ਉਸ ਦੇ ਹੁਣ ਤੱਕ ਕਾਫੀ ਗੀਤ ਰਿਲੀਜ਼ ਹੋ ਚੁੱਕੇ ਹਨ ਜਿਹਨਾਂ ਨੂੰ ਬਹੁਤ ਪਿਆਰ ਮਿਲ ਚੁੱਕਾ ਹੈ ਤੇ ਮਿਲ ਰਿਹਾ ਹੈ ਉਸਦੇ ਹੋਰ ਵੀ ਕਈ ਗੀਤ ਛੇਤੀ ਰਿਲੀਜ਼ ਹੋਣਗੇ ਇਹ ਸਭ ਕੁਝ ਪ੍ਰਸਿੱਧ ਗੀਤਕਾਰ ਜਸਬੀਰ ਗੁਣਾਚੌਰੀਏ ਦੀ ਦੇਖ ਰੇਖ ਵਿਚ ਹੋ ਰਿਹਾ ਉਸ ਦੇ ਕੁਝ ਪ੍ਰਮੁੱਖ ਗੀਤ ਵਿਚ *ਸ਼ੁਦੈਣ ਜਿਹੀ ,*ਟਿੱਮ ਤੇ ,*ਦੂਰ ਤੋਂ ਲੌਂਗ ਡਿਸਟੈਂਸ  * ਪੰਜਾਬ ਸ਼ਾਮਿਲ ਨੇ ਉਸਦੇ ਗੀਤ ਸਪੀਡ ਰਿਕਾਰਡ ਤੇ ਸਕਾਈਬੀਟਸ ਵਲੋਂ ਆ ਚੁੱਕੇ ਹਨ।

PunjabKesari


ਜਸਬੀਰ ਗੁਣਾਚੌਰੀਏ ਦਾ ਉਹ ਬਹੁਤ ਸਤਿਕਾਰ ਕਰਦੀ ਹੋਈ ਆਖਦੀ ਹੈ ਕੇ ਮੈਂ ਅੱਜ ਜੋ ਕੁਝ ਵੀ ਹਾਂ ਤੇ ਹੋਵਾਂਗੀ ਉਹ ਸਭ ਦਾ ਸਿਹਰਾ ਜਸਬੀਰ ਗੁਣਾਚੋਰੀਆ ਨੂੰ ਹੀ ਜਾਂਦਾ ਹੈ।ਆਉਣ ਵਾਲੇ ਦਿਨਾਂ ਵਿਚ ਉਸਦਾ ਜਾਣੀ ਕਵਲੀਨ ਦਾ ਹੀ ਆਪਣਾ ਲਿਖਿਆ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਜਿਸਦਾ ਵੀਡੀਓ ਕੈਨੇਡਾ ਦੀਆਂ ਵੱਖ ਵੱਖ ਲੁਕੇਸ਼ਨ ਤੇ ਸ਼ੂਟ ਕੀਤਾ ਗਿਆ ਹੈ।ਫਿਲਮ ਵੱਡਾ ਘਰ ਦੀ ਐਕਟਿੰਗ ਦੇ ਨਾਲ ਨਾਲ ਉਸਦਾ ਹੁਣੇ ਹੁਣੇ  ਰਿਲੀਜ਼ ਹੋਇਆ ਭੰਗੜਾ ਬੀਟ ਦਾ ਗੀਤ “ਪੈਗ “ਵੀ ਲੋਕਾਂ ਦੀਆ ਪਸੰਦ ਬਣਿਆ ਹੋਇਆ ਹੈ। ਭਵਿੱਖ ਵਿਚ ਕਵਲੀਨ ਤੋਂ ਸੰਗੀਤ ਤੇ ਫਿਲਮ ਜਗਤ ਨੂੰ ਹੋਰ ਵੀ ਬਹੁਤ ਵੱਡੀਆ ਉਮੀਦਾਂ ਨੇ ਉਹ ਨਵੀਆਂ ਸਭਾਵਨਾਵਾਂ ਦਾ ਵਾਵਰੋਲਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Pollywood Actress
  • kavleen rehaan
  • Best Singer
  • jagbani

ਮਸਾਜ ਬਣੀ ਮਸ਼ਹੂਰ ਗਾਇਕਾ ਲਈ ਕਾਲ, ਹੋਈ ਮੌਤ

NEXT STORY

Stories You May Like

  • jalandhar boy dies of heart attack while working at a store in america
    ਵਿਦੇਸ਼ੋਂ ਮਿਲੀ ਖ਼ਬਰ ਨੇ ਪੁਆਏ ਵੈਣ! ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ
  • preparations for changes in hra rules salary will increase know structure
    HRA ਨਿਯਮਾਂ 'ਚ ਬਦਲਾਅ ਦੀ ਤਿਆਰੀ,  ਇਨ-ਹੈਂਡ ਤਨਖਾਹ 'ਚ ਹੋਵੇਗਾ ਵਾਧਾ! ਜਾਣੋ ਕੀ ਹੋਵੇਗਾ ਨਵਾਂ ਢਾਂਚਾ
  • narendra modi sidhu moosewala punjabi singer youtube new record
    PM ਮੋਦੀ ਦੇ ਬਰਾਬਰ ਪਹੁੰਚਿਆ ਸਿੱਧੂ ਮੂਸੇਵਾਲਾ, ਯੂਟਿਊਬ 'ਤੇ ਬਣਾਇਆ ਨਵਾਂ ਰਿਕਾਰਡ
  • sudden announcement in gurdwaras village moonkan phatak closed 10 days
    ਗੁਰੂਘਰਾਂ 'ਚ ਅਚਾਨਕ ਹੋ ਗਈ ਅਨਾਊਂਸਮੈਂਟ! ਧਿਆਨ ਦੇਣ ਪੰਜਾਬੀ, ਅਗਲੇ 10 ਦਿਨਾਂ ਤੱਕ...
  • punjabi youth dies in portugal  family in mourning
    ਪੁਰਤਗਾਲ 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ
  • punjabi singer and her brother arrested with heroin
    ਪੰਜਾਬੀ ਗਾਇਕਾ ਤੇ ਉਸਦਾ ਭਰਾ ਹੈਰੋਇਨ ਸਣੇ ਕਾਬੂ
  • new contract  new controversy  demotion of two senior players
    ਨਵਾਂ ਕੰਟਰੈਕਟ, ਨਵਾਂ ਵਿਵਾਦ! ਦੋ ਸੀਨੀਅਰ ਖਿਡਾਰੀਆਂ ਦਾ ਡਿਮੋਸ਼ਨ, A+ ਸ਼੍ਰੇਣੀ 'ਚ ਕੋਈ ਵੀ ਖਿਡਾਰੀ ਨਹੀਂ
  • big news  punjabi singer attacked in ludhiana
    ਵੱਡੀ ਖਬਰ ; ਲੁਧਿਆਣਾ 'ਚ ਪੰਜਾਬੀ ਗਾਇਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • power will remain off in many areas of punjab tomorrow
    ਪੰਜਾਬ 'ਚ ਭਲਕੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ ਪਵੇਗਾ...
  • portugal and poland visa
    ਯੂਰਪ ਜਾਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ : ਪੁਰਤਗਾਲ ਅਤੇ ਪੋਲੈਂਡ 'ਚ ਵਰਕ...
  • pargat singh came in favour of sukhpal khaira
    'ਭਗਵੰਤ ਮਾਨ ਸਰਕਾਰ ਤੇ ਪੁਲਸ ਦੀ ਖੁੱਲ੍ਹੀ ਗੁੰਡਾਗਰਦੀ', ਸੁਖਪਾਲ ਖਹਿਰਾ ਦੇ ਹੱਕ...
  • sukhpal khaira  punjab government  punjab police
    ਸੁਖਪਾਲ ਖਹਿਰਾ ਦਾ ਘਰ ਢਾਹੁਣ ਪਹੁੰਚੀ ਪੰਜਾਬ ਪੁਲਸ
  • pargat singh slams aap government
    ਕੇਜਰੀਵਾਲ ਜਿੰਨਾ ਗੱਲਾਂ ਦੀ ਨਿਖੇਧੀ ਕਰਦਾ ਰਿਹੈ, ਉਹ ਸਾਰੇ 'ਆਪ' ਸਰਕਾਰ ਨੇ...
  • train delays continue ahead of holi
    ਹੋਲੀ ਤੋਂ ਪਹਿਲਾਂ ਟ੍ਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਵੈਸ਼ਨੋ ਦੇਵੀ ਸਪੈਸ਼ਲ...
  • jalandhar woman
    ਜਲੰਧਰ: ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ...
  • punjab power cut
    ਹੁਣੇ ਕਰ ਲਓ ਤਿਆਰੀ! ਭਲਕੇ ਜਲੰਧਰ ਸਣੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
Trending
Ek Nazar
school closed on holi 2026 school ki chutti in up bihar delhi

3 ਜਾਂ 4 ਮਾਰਚ? ਜਾਣੋਂ ਤੁਹਾਡੇ ਸੂਬੇ 'ਚ ਕਦੋਂ ਹੋਵੇਗੀ ਹੋਲੀ ਦੀ ਛੁੱਟੀ

rashmika mandanna  vijay deverakonda arrive in udaipur

ਉਦੈਪੁਰ ਪਹੁੰਚੇ ਰਸ਼ਮਿਕਾ-ਵਿਜੇ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ, ਵਿਆਹ ਦੀਆਂ...

elder brother kills younger brother

30 ਲੱਖ ਲਈ ਹੈਵਾਨ ਬਣਿਆ ਵੱਡਾ ਭਰਾ! ਪੁੱਤਾਂ ਜਿਹੇ ਛੋਟੇ ਭਰਾ ਨੂੰ ਦਿੱਤੀ ਰੂਹ...

canada could sign trade deal with india within a year indian envoy

PM ਮਾਰਕ ਕਾਰਨੀ ਦੀ ਭਾਰਤ ਫੇਰੀ 'ਤੇ ਨਜ਼ਰਾਂ! ਕੈਨੇਡਾ ਨਾਲ ਹੋ ਸਕਦੈ ਇਤਿਹਾਸਕ...

rajpal yadav begins shooting after release from tihar jail

ਤਿਹਾੜ ਜੇਲ੍ਹ ਤੋਂ ਬਾਹਰ ਆਉਂਦੇ ਹੀ ਕੰਮ 'ਤੇ ਪਰਤੇ ਰਾਜਪਾਲ ਯਾਦਵ, 'Welcome...

first look of tarsem jassar and nimrat khaira rabb da radio 3 unveiled

ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ ‘ਰੱਬ ਦਾ ਰੇਡੀਓ 3’ ਦੀ ਫਰਸਟ ਲੁੱਕ ਆਈ...

zareen khan seeks prayers for hospitalized mother on her islamic birthday

ਅਦਾਕਾਰਾ ਜ਼ਰੀਨ ਖਾਨ ਦੀ ਮਾਂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਾਇਆ ਗਿਆ ਭਰਤੀ

alia bhatt makes her bafta debut with hindi speech

ਨਮਸਕਾਰ ! ਜਦੋਂ ਲੰਡਨ 'ਚ BAFTA ਦੀ ਸਟੇਜ 'ਤੇ ਆਲੀਆ ਨੇ ਦਿੱਤਾ ਹਿੰਦੀ 'ਚ...

temple golak  mannat parchi  devotee family  karnataka temple

'ਹੇ ਪਰਮਾਤਮਾ, ਮੇਰੀ ਸੱਸ ਤੋਂ ਛੁਟਕਾਰਾ ਦਿਵਾਓ, ਮੇਰੇ ਦੁੱਖ ਦੂਰ ਕਰੋ..!',...

it  s official  rashmika mandanna  vijay deverakonda announce their wedding

ਲੱਗ ਗਈ ਰਿਸ਼ਤੇ 'ਤੇ ਪੱਕੀ ਮੋਹਰ ! ਰਸ਼ਮਿਕਾ ਤੇ ਵਿਜੇ ਦੇ ਵਿਆਹ ਦੀ ਤਰੀਕ ਆਈ...

this is the first   female superstar   of cinema

ਇਹ ਹੈ ਸਿਨੇਮਾ ਦੀ ਪਹਿਲੀ 'ਫੀਮੇਲ ਸੁਪਰਸਟਾਰ', ਰੈੱਡ ਲਾਈਟ ਏਰੀਆ 'ਚ ਹੋਇਆ ਸੀ...

irctc ticket booking indian railway strictness many fake id card closed

ਰੇਲਵੇ ਟਿਕਟ ਬੁਕਿੰਗ ’ਚ ਚਲਾਕੀ ਪਵੇਗੀ ਭਾਰੀ, AI ਦੀ ਨਜ਼ਰ ’ਚ ਆਏ ਯੂਜ਼ਰ, ID...

t20 world cup 2026

T20 WC 2026: ਭਾਰਤ ਤੋਂ ਇਸ ਮਾਮਲੇ 'ਚ ਅੱਗੇ ਨਿਕਲਿਆ ਪਾਕਿਸਤਾਨ, ਬਣਿਆ ਨੰਬਰ-1

wedding selfie grooms kicks bride

Smile Plz! ਸੈਲਫੀ ਲੈਣ 'ਤੇ ਭੜਕਿਆ ਲਾੜਾ, ਸਟੇਜ 'ਤੇ ਹੀ ਲਾੜੀ ਨੂੰ ਮਾਰ 'ਤੀ...

live in partner student burned sanitizer

ਵਿਦਿਆਰਥਣ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ! ਪਹਿਲਾਂ ਕੀਤਾ ਜਬਰ-ਜ਼ਨਾਹ, ਫ਼ਿਰ...

terrorist module 6 arrested isi

ਦੇਸ਼ ਨੂੰ ਦਹਿਲਾ ਦੇਣ ਵਾਲੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ! ਤਮਿਲਨਾਡੂ ਤੋਂ 6...

police recruitment race youth dies

ਪੁਲਸ ਭਰਤੀ ਦੀ ਦੌੜ ਬਣੀ 'ਕਾਲ' ! 'ਫਿਨਿਸ਼ ਲਾਈਨ' ਤੋਂ ਕੁਝ ਕਦਮ ਪਹਿਲਾਂ...

ind vs sa t20 world cup super 8 match

Super Sunday... ਸਿਰਫ ਦੱ.ਅਫਰੀਕਾ ਹੀ ਨਹੀਂ, ਬੰਗਲਾਦੇਸ਼ ਨਾਲ ਵੀ ਭਿੜੇਗੀ ਟੀਮ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • zareen khan seeks prayers for hospitalized mother on her islamic birthday
      ਅਦਾਕਾਰਾ ਜ਼ਰੀਨ ਖਾਨ ਦੀ ਮਾਂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਾਇਆ ਗਿਆ ਭਰਤੀ
    • actress vishnu priya s father
      ਬੰਗਲੇ 'ਚ ਕੁਰਸੀ ਨਾਲ ਬੰਨ੍ਹ ਮਾਰ'ਤਾ ਮਸ਼ਹੂਰ ਅਦਾਕਾਰਾ ਦਾ ਬਾਪ, ਤਾਮਿਲ ਪੁਲਸ ਵਲੋਂ...
    • alia bhatt makes her bafta debut with hindi speech
      ਨਮਸਕਾਰ ! ਜਦੋਂ ਲੰਡਨ 'ਚ BAFTA ਦੀ ਸਟੇਜ 'ਤੇ ਆਲੀਆ ਨੇ ਦਿੱਤਾ ਹਿੰਦੀ 'ਚ...
    • shahid kapoor starrer   o  romeo   earns rs 100 10 crore at box office
      ਸ਼ਾਹਿਦ ਕਪੂਰ ਦੀ 'O'Romeo' ਨੇ ਬਾਕਸ ਆਫਿਸ 'ਤੇ ਗੱਡੇ ਝੰਡੇ ! 100 ਕਰੋੜ ਦੇ...
    • amitabh bachchan skips customary sunday fan darshan outside jalsa
      40 ਸਾਲਾਂ ਦੀ ਰੀਤ ਟੁੱਟੀ! 'ਜਲਸਾ' ਦੇ ਬਾਹਰ ਨਹੀਂ ਹੋਏ ਅਮਿਤਾਭ ਬੱਚਨ ਦੇ...
    • film   boong   wins bafta award in london
      ਭਾਰਤੀ ਸਿਨੇਮਾ ਦਾ ਵਿਦੇਸ਼ਾਂ 'ਚ ਡੰਕਾ! ਫਿਲਮ ‘ਬੂੰਗ’ ਨੇ BAFTA 'ਚ ਜਿੱਤਿਆ...
    • hardik pandya gifts a luxury car to his son and ex wife
      ਹਾਰਦਿਕ ਪੰਡਯਾ ਨੇ ਲੁਟਾਇਆ ਪਿਆਰ ! ਤਲਾਕ ਮਗਰੋਂ ਪਤਨੀ ਤੇ ਪੁੱਤ ਨੂੰ ਦਿੱਤਾ 4...
    • it  s official  rashmika mandanna  vijay deverakonda announce their wedding
      ਲੱਗ ਗਈ ਰਿਸ਼ਤੇ 'ਤੇ ਪੱਕੀ ਮੋਹਰ ! ਰਸ਼ਮਿਕਾ ਤੇ ਵਿਜੇ ਦੇ ਵਿਆਹ ਦੀ ਤਰੀਕ ਆਈ...
    • this is the first   female superstar   of cinema
      ਇਹ ਹੈ ਸਿਨੇਮਾ ਦੀ ਪਹਿਲੀ 'ਫੀਮੇਲ ਸੁਪਰਸਟਾਰ', ਰੈੱਡ ਲਾਈਟ ਏਰੀਆ 'ਚ ਹੋਇਆ ਸੀ...
    • actress deepika reaches hospital again
      ਫਿਰ ਹਸਪਤਾਲ ਜਾਵੇਗੀ ਅਦਾਕਾਰਾ ਦੀਪਿਕਾ ! ਕੈਂਸਰ ਤੋਂ ਬਾਅਦ ਹੁਣ ਇਸ ਨਵੀਂ ਬਿਮਾਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +