ਨਵੀਂ ਦਿੱਲੀ- ਪਿਛਲੇ ਸਾਲ ਆਈ ਫਿਲਮ 'ਮਰਦਾਨੀ' 'ਚ ਆਪਣੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਭਿਨੇਤਰੀ ਰਾਣੀ ਮੁਖਰਜੀ ਨੇ ਹਾਲ ਹੀ 'ਚ 'ਵੋਗ' ਮੈਗਜ਼ੀਨ' ਦੇ ਅਗਸਤ ਐਡੀਸ਼ਨ ਲਈ ਇਹ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਵਿਚ ਰਾਣੀ ਬੇਹੱਦ ਗਲੈਮਰੈੱਸ ਲੱਗ ਰਹੀ ਹੈ।
ਇਸ ਫੋਟੋਸ਼ੂਟ ਲਈ ਰਾਣੀ ਨੇ ਮੰਨੇ-ਪ੍ਰਮੰਨੇ ਇਲਟੈਲੀਅਨ ਡਿਜ਼ਾਈਨਰ 'ਡੋਲਸੇ ਐਂਡ ਗਬਾਨਾ' ਦੀ ਫਲੋਰਲ ਡਰੈੱਸ ਪਹਿਨ ਰੱਖੀ ਹੈ ਤੇ ਆਪਣੇ ਇਸ ਗਲੈਮਰੈੱਸ ਲੁੱਕ ਨੂੰ ਰਾਣੀ ਨੇ ਆਪਣੇ ਸਟਾਈਲਿਸ਼ ਵਾਲਾਂ ਤੇ ਹੌਟ ਲਿਪਸਟਿਕ ਨਾਲ ਪੂਰਾ ਕੀਤਾ ਹੈ।
ਸੁਪਰ ਸੈਕਸੀ ਕਿਮ ਕਾਰਦਸ਼ੀਆਂ ਹੁਣ ਇੰਝ ਆਉਂਦੀ ਹੈ ਨਜ਼ਰ (ਦੇਖੋ ਤਸਵੀਰਾਂ)
NEXT STORY