ਨਵੀ ਦਿੱਲੀ : ਬਾਲੀਵੁੱਡ ਫਿਲਮ 'ਮਸਾਨ' ਤੋਂ ਅਦਾਕਾਰਾ ਰਿਚਾ ਚੱਡਾ ਦੇਸ਼ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ 'ਤੇ ਵੀ ਪ੍ਰਸਿੱਧੀ ਕਮਾ ਚੁੱਕੀ ਹੈ। ਹੁਣ ਉਹ ਪੂਜਾ ਭੱਟ ਦੀ ਫਿਲਮ 'ਚ ਕੈਬਰੇ ਡਾਂਸਰ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਰਿਚਾ ਇਕ ਵੱਖਰੇ ਅੰਦਾਜ਼ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਉਹ ਛੋਟੇ ਸ਼ਹਿਰ ਦੀ ਦੇਸੀ ਕੈਬਰੇ ਡਾਂਸਰ ਬਣੀ ਹੈ। ਜਾਣਕਾਰੀ ਅਨੁਸਾਰ ਇਸ ਫਿਲਮ ਦਾ 'ਪਾਣੀ ਪਾਣੀ' ਗੀਤ ਰਿਲੀਜ਼ ਹੋਇਆ ਹੈ, ਜਿਸ 'ਚ ਉਨ੍ਹਾਂ ਨੇ ਸੈਕਸੀ ਡਾਂਸ ਕੀਤਾ ਹੈ ਅਤੇ ਕਾਫੀ ਹਾਟ ਵੀ ਲੱਗ ਰਹੀ ਹੈ।
ਇਨ੍ਹਾਂ ਫਨੀ ਤਸਵੀਰਾਂ ਨੂੰ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ Watch Pics
NEXT STORY