ਨਵੀ ਦਿੱਲੀ : ਅੱਜਕਲ ਦੇ ਲੋਕ ਕਾਫੀ ਕ੍ਰਿਏਟਿਵ ਹੋ ਗਏ ਹਨ। ਤਸਵੀਰਾਂ 'ਚ ਆਪਣੇ ਆਪ ਨੂੰ ਕ੍ਰਿਏਟਿਵ ਅਤੇ ਅਨੋਖਾ ਦਿਖਾਉਣਾ ਕੋਈ ਆਮ ਗੱਲ ਨਹੀਂ ਸਗੋਂ ਇਸ ਤਰ੍ਹਾਂ ਕਰਨ ਲਈ ਆਪਣੇ ਆਪ ਨੂੰ ਕ੍ਰਿਏਟਿਵ ਬਣਾਉਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਤਸਵੀਰਾਂ ਹੀ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ 'ਚ ਲੋਕ ਆਪਣੀਆਂ ਹਰਕਤਾਂ ਨਾਲ ਸੁਰਖੀਆਂ ਬਟੋਰ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਆਪਣੇ ਹਾਸੇ ਨੂੰ ਰੋਕ ਨਹੀਂ ਸਕੋਗੇ। ਇਨ੍ਹਾਂ 'ਚ ਕੁਝ ਤਸਵੀਰਾਂ ਐੈਡਿਟ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਲੋਕ ਆਪਣੇ ਆਪ ਨੂੰ ਅਨੋਖਾ ਦਿਖਾਉਣ ਦੇ ਚੱਕਰ 'ਚ ਸਟੈਚੂ ਦੇ ਨਾਲ ਪਾਗਲਾਂ ਵਾਲੀਆਂ ਹਰਕਤਾਂ ਕਰ ਰਹੇ ਹਨ। ਅੱਗੇ ਦੇਖੋ ਇਨ੍ਹਾਂ ਫਨੀ ਤਸਵੀਰਾਂ ਨੂੰ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੱਸਣ ਲਈ ਮਜਬੂਰ ਹੋ ਜਾਓਗੇ।
'ਲਾਲ ਰੰਗ' ਦਾ ਧਮਾਕੇਦਾਰ ਟ੍ਰੇਲਰ ਰਿਲੀਜ਼, ਰਣਦੀਪ ਆਉਣਗੇ ਹਰਿਆਣਵੀ ਅੰਦਾਜ਼ 'ਚ ਨਜ਼ਰ Watch Video
NEXT STORY