Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    SUN, APR 11, 2021

    1:05:23 AM

  • ipl 2021
browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2021
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਕਿਸਾਨ ਅੰਦੋਲਨ
  • BBC News
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਸ਼ਾਹਰੁਖ ਖ਼ਾਨ ਦੇ ਹਰ ਜਨਮਦਿਨ 'ਤੇ ਇਹ ਜਨਾਨੀ ਚੰਦ 'ਤੇ ਖਰੀਦਦੀ ਹੈ 'ਜ਼ਮੀਨ ਦਾ ਟੁਕੜਾ'

ENTERTAINMENT News Punjabi(ਤੜਕਾ ਪੰਜਾਬੀ)

ਸ਼ਾਹਰੁਖ ਖ਼ਾਨ ਦੇ ਹਰ ਜਨਮਦਿਨ 'ਤੇ ਇਹ ਜਨਾਨੀ ਚੰਦ 'ਤੇ ਖਰੀਦਦੀ ਹੈ 'ਜ਼ਮੀਨ ਦਾ ਟੁਕੜਾ'

  • Edited By Sunita,
  • Updated: 02 Nov, 2020 03:34 PM
Jalandhar
shah rukh khan owns several acres of land on the moon
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਬਿਊਰੋ) - ਸਾਲ 2018 'ਚ ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜ਼ੀਰੋ' ਰਿਲੀਜ਼ ਹੋਈ ਸੀ, ਜਿਸ 'ਚ ਕਿੰਗ ਖ਼ਾਨ ਇਕ ਸ਼ਰਾਰਤੀ ਤੇ ਬਾਤੂਨੀ ਬੋਨੇ ਦੇ ਕਿਰਦਾਰ 'ਚ ਸੀ, ਜੋ ਮੰਗਲ ਗ੍ਰਹਿ 'ਤੇ ਜੀਵਨ ਦੀ ਖੋਜ 'ਚ ਜਾਣ ਵਾਲੇ ਪਹਿਲੇ ਮਨੁੱਖੀ ਮਿਸ਼ਨ ਦਾ ਹਿੱਸਾ ਬਣਦਾ ਹੈ। ਆਨੰਦ ਐੱਲ ਰਾਏ ਨਿਰਦੇਸ਼ਤ ਫ਼ਿਲਮ ਦੀ ਕਹਾਣੀ ਕਾਲਪਨਿਕ ਹੈ ਪਰ ਸਪੇਸ ਤਕ ਸ਼ਾਹਰੁਖ ਖ਼ਾਨ ਦਾ ਨਾਂ ਕਈ ਸਾਲ ਪਹਿਲਾਂ ਪਹੁੰਚ ਚੁੱਕਿਆ ਹੈ।

PunjabKesari

ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਜਾਣਦੇ ਹੋਣਗੇ ਕਿ ਚੰਦ 'ਤੇ ਸ਼ਾਹਰੁਖ ਖ਼ਾਨ ਦੇ ਨਾਂ ਕਈ ਏਕੜ ਜ਼ਮੀਨ ਹੈ। ਖ਼ਾਸ ਗੱਲ ਇਹ ਹੈ ਕਿ ਸ਼ਾਹਰੁਖ ਖ਼ਾਨ ਨੇ ਇਹ ਜ਼ਮੀਨ ਖ਼ਰੀਦੀ ਨਹੀਂ ਹੈ ਸਗੋਂ ਇਕ ਪ੍ਰਸ਼ੰਸਕ ਉਨ੍ਹਾਂ ਦੇ ਹਰ ਜਨਮਦਿਨ 'ਤੇ ਚੰਦ 'ਤੇ ਉਨ੍ਹਾਂ ਦੇ ਨਾਂ ਜ਼ਮੀਨ ਦਾ ਇਕ ਟੁਕੜਾ ਖ਼ਰੀਦਦੀ ਹੈ। ਤੁਹਾਨੂੰ ਇਹ ਜਾਣ ਕੇ ਹੋਰ ਵੀ ਹੈਰਾਨੀ ਹੋਵੇਗੀ ਕਿ ਇਹ ਪ੍ਰਸ਼ੰਸਕ ਭਾਰਤੀ ਨਹੀਂ ਸਗੋਂ ਆਸਟ੍ਰੇਲੀਆਈ ਹੈ।

PunjabKesari
ਦੱਸ ਦਈਏ ਕਿ ਸ਼ਾਹਰੁਖ ਖ਼ਾਨ ਨੇ ਇਸ ਗੱਲ ਦੀ ਪੁਸ਼ਟੀ ਇਕ ਇੰਟਰਵਿਊ 'ਚ ਵੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਸਹੀ ਹੈ। ਇਕ ਆਸਟ੍ਰੇਲੀਅਨ ਜਨਾਨੀ ਹਰ ਸਾਲ ਮੇਰੇ ਜਨਮਦਿਨ 'ਤੇ ਚੰਦ 'ਤੇ ਮੇਰੇ ਲਈ ਜ਼ਮੀਨ ਖ਼ਰੀਦਦੀ ਹੈ। ਉਹ ਅਜਿਹਾ ਪਿਛਲੇ ਕੁਝ ਅਰਸਿਆਂ ਤੋਂ ਕਰ ਰਹੀ ਹੈ ਤੇ ਮੈਨੂੰ ਲੂਨਰ ਰਿਪਬਲਿਕ ਸੁਸਾਇਟੀ ਵੱਲੋਂ ਇਸ ਦਾ ਪ੍ਰਮਾਣ ਪੱਤਰ ਭੇਜਿਆ ਜਾਂਦਾ ਹੈ। ਸ਼ਾਹਰੁਖ ਨੇ ਇਹ ਵੀ ਦੱਸਿਆ ਸੀ ਕਿ ਉਹ ਆਪਣੀ ਪ੍ਰਸ਼ੰਸਕ ਨੂੰ ਮਿਲੇ ਹਨ ਤੇ ਮੇਲ ਜ਼ਰੀਏ ਉਹ ਉਨ੍ਹਾਂ ਦੇ ਲਿੰਕ 'ਚ ਰਹਿੰਦੇ ਹਨ। ਮੈਂ ਦੁਨੀਆ ਭਰ ਦੇ ਤਾਮਾਮ ਲੋਕਾਂ ਦਾ ਪਿਆਰ ਪਾ ਕੇ ਖ਼ੁਸ਼ੀ ਮਹਿਸੂਸ ਕਰਦਾ ਹਾਂ।

PunjabKesari
ਆਨਲਾਈਨ ਲੂਨਰ ਰਿਅਲ ਅਸਟੇਟ ਏਜੰਸੀ www.lunarregistry.com ਅਨੁਸਾਰ ਚੰਦ 'ਤੇ Sea Of Tranquility ਸਭ ਤੋਂ ਜ਼ਿਆਦਾ ਪ੍ਰਸਿੱਧ ਹਿੱਸਾ ਹੈ। ਜ਼ਿਕਰਯੋਗ ਹੈ ਕਿ 2 ਨਵੰਬਰ ਨੂੰ ਸ਼ਾਹਰੁਖ ਖ਼ਾਨ ਨੇ ਉਮਰ ਦੇ 55ਵੇਂ ਪੜਾਅ ਨੂੰ ਛੂਹ ਲਿਆ ਹੈ। ਇਹ ਜਨਮ ਦਿਨ ਉਨ੍ਹਾਂ ਦੇ ਪ੍ਰਸ਼ੰਸਕਾਂ, ਪਰਿਵਾਰ ਤੇ ਦੋਸਤਾਂ ਲਈ ਵੀ ਖ਼ਾਸ ਹੈ।

I plant 500 trees for #ShahRukh on his birthday for #CauveryCalling
From co-star, co-producer to co-owner ....dotted with much laughter and some tears, it's been a long, colourful & eventful journey 🙏😇🌟🌸😅🤪 Happy Birthday @iamsrk@ishafoundation

— Juhi Chawla (@iam_juhi) November 2, 2020

ਸ਼ਾਹਰੁਖ ਖ਼ਾਨ ਦੀ ਸਾਥੀ ਕਲਾਕਾਰ ਤੇ ਬਿਜ਼ਨਸ ਪਾਰਟਨਰ ਜੂਹੀ ਚਾਵਲਾ ਨੇ ਉਨ੍ਹਾਂ ਦੇ ਨਾਂ 'ਤੇ 500 ਪੌਦੇ ਲਗਾਏ ਹਨ। ਜੂਹੀ ਨੇ ਟਵੀਟ ਜ਼ਰੀਏ ਇਹ ਜਾਣਕਾਰੀ ਦਿੱਤੀ ਕਿ ਮੈਂ ਕਾਵੇਰੀ ਕਾਲਿੰਗ ਲਈ ਸ਼ਾਹਰੁਖ ਦੇ ਜਨਮਦਿਨ 'ਤੇ 500 ਪੌਦੇ ਲਗਾ ਰਹੀ ਹਾਂ। ਇਕ ਸਾਥੀ ਕਲਾਕਾਰ, ਸਹਿ-ਨਿਰਮਾਤਾ ਤੇ ਬਿਜ਼ਨਸ ਪਾਰਟਨਰ (ਕੇਕੇਆਰ) ਬਹੁਤ ਸਾਰੇ ਹਾਸਿਆਂ, ਥੋੜ੍ਹੇ ਜਿਹੇ ਹੰਝੂਆਂ ਨਾਲ ਇਕ ਲੰਬੀ, ਬਹੁਰੰਗੀ ਯਾਤਰਾ ਰਹੀ ਹੈ। ਜਨਮ ਦਿਨ ਮੁਬਾਰਕ ਸ਼ਾਹਰੁਖ।

PunjabKesari

  • Happy Birthday
  • Shah Rukh Khan
  • Land
  • Moon
  • Gauri Khan
  • Anjaam
  • Dilwale Dulhania Le Jayenge

ਸੜਕ ਕਿਨਾਰੇ 'ਪਰੌਂਠੇ' ਵੇਚਣ ਵਾਲੀ ਬਜ਼ੁਰਗ ਬੇਬੇ ਦੇ ਦਿਲਜੀਤ ਦੋਸਾਂਝ ਵੀ ਹੋਏ ਦੀਵਾਨੇ, ਸੁਆਦ ਚੱਖਣ ਆਉਣਗੇ...

NEXT STORY

Stories You May Like

  • big news famous actor satish kaul passed away
    ਵੱਡੀ ਖ਼ਬਰ : ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ
  • satish kaul famous five films which he has acted in more than 300 films
    300 ਤੋਂ ਵੱਧ ਫ਼ਿਲਮਾਂ ’ਚ ਕੰਮ ਕਰ ਚੁੱਕੇ ਸਤੀਸ਼ ਕੌਲ ਦੀਆਂ ਮਸ਼ਹੂਰ ਪੰਜ ਫ਼ਿਲਮਾਂ
  • satish who ruled the hearts of the people lived a miserable life
    ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਸਤੀਸ਼ ਕੌਲ ਨੇ ਆਖ਼ਰੀ ਪਲਾਂ ’ਚ ਬਿਤਾਈ ਗੁਰਬਤ ਭਰੀ ਜ਼ਿੰਦਗੀ
  • actress kavita kaushik calls salman khan s show bigg boss a fake
    ਸਲਮਾਨ ਖ਼ਾਨ ਦੇ ਸ਼ੋਅ ‘ਬਿਗ ਬੌਸ’ ਨੂੰ ਅਦਾਕਾਰਾ ਕਵਿਤਾ ਕੌਸ਼ਿਕ ਨੇ ਦੱਸਿਆ ਫੇਕ
  • shehnaaz kaur gill video viral on social media
    ਕੁਝ ਹੀ ਮਿੰਟਾਂ 'ਚ ਸ਼ਹਿਨਾਜ਼ ਕੌਰ ਗਿੱਲ ਦਾ ਇਹ ਵੀਡੀਓ ਹੋ ਗਿਆ ਵਾਇਰਲ
  • ranjit bawa announce his new album loud
    ਰਣਜੀਤ ਬਾਵਾ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਨਵੀਂ ਐਲਬਮ ਦਾ ਕੀਤਾ ਐਲਾਨ
  • captain amarinder singh and sonia mann
    ਕਿਸਾਨੀ ਮੁੱਦੇ 'ਤੇ ਸੋਨੀਆ ਮਾਨ ਨੇ ਕੈਪਟਨ ਅਮਰਿੰਦਰ ਨੂੰ ਕਿਹਾ, 'ਹੁਣ ਤਾਂ ਕੋਰੋਨਾ ਦਾ ਬਹਾਨਾ ਛੱਡ ਦਿਓ...
  • ayesha takia birthday story
    ਖੂਬਸੂਰਤੀ ਕਰਕੇ ਚਰਚਾ ’ਚ ਆਈ ਸੀ ਆਇਸ਼ਾ ਟਾਕੀਆ, ਵਿਆਹ ਤੋਂ ਬਾਅਦ ਬਣਾ ਲਈ ਸੀ ਫ਼ਿਲਮਾਂ ਤੋਂ ਦੂਰੀ
  • punjab news live from newsroom video
    ਨਿਊਜ਼ਰੂਮ ਤੋਂ ਵੇਖੋ ਪੰਜਾਬ ਦੀਆਂ ਤਾਜ਼ਾ ਖਬਰਾਂ ਲਾਈਵ (ਵੀਡੀਓ)
  • coronavirus jalandhar positive case deaths
    ਜਲੰਧਰ ਜ਼ਿਲ੍ਹੇ ’ਚ ਕੋੋਰੋਨਾ ਨੇ ਲਈ ਡਾਕਟਰ ਦੀ ਜਾਨ, 407 ਲੋਕਾਂ ਦੀ ਰਿਪੋਰਟ ਆਈ...
  • corona vaccine frontline workers health workers health department new orders
    ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ
  • woman suicide after marriage anniversary jalandhar
    ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ...
  • big news famous actor satish kaul passed away
    ਵੱਡੀ ਖ਼ਬਰ : ਮਸ਼ਹੂਰ ਅਦਾਕਾਰ ਸਤੀਸ਼ ਕੌਲ ਦਾ ਦਿਹਾਂਤ
  • clothing merchants  thieves
    ਕੱਪੜਾ ਵਪਾਰੀਆਂ ਲਈ ਸ਼ਨੀਵਾਰ ਦਾ ਦਿਨ ਰਿਹਾ ਭਾਰੀ, ਚੋਰਾਂ ਨੇ ਦੋ ਦੁਕਾਨਾਂ ’ਤੇ...
  • government wheat
    ਸਰਕਾਰੀ ਕਣਕ ਨਾਲ ਭਰਿਆ ਕੈਂਟਰ ਕਾਬੂ, ਪਨਸਪ ਗੋਦਾਮ ਦੇ ਦੋ ਚੌਕੀਦਾਰਾਂ ਸਣੇ ਕੈਂਟਰ...
  • prayer meet of diljaan
    ਸੰਗੀਤ ਦੀ ਰੂਹ ਦਿਲਜਾਨ ਦਾ ਸ਼ਰਧਾਂਜਲੀ ਸਮਾਗਮ ਕੱਲ੍ਹ ਕਰਤਾਰਪੁਰ ਵਿਖੇ
Trending
Ek Nazar
rat poison found in bodies of 80 percent of american eagles

ਵੱਡਾ ਖੁਲਾਸਾ : 80 ਫੀਸਦੀ ਅਮਰੀਕੀ ਬਾਜ਼ਾਂ ਦੇ ਸਰੀਰ 'ਚੋਂ ਮਿਲਿਆ ਜ਼ਹਿਰ, ਜਾਣੋਂ...

shiv kumar batalvi s brother in law dies due to corona

ਕੋਰੋਨਾ ਕਾਰਣ ਸ਼ਿਵ ਕੁਮਾਰ ਬਟਾਲਵੀ ਦੇ ਜੀਜੇ ਦਾ ਹੋਇਆ ਦੇਹਾਂਤ

lockdown in iran during the fourth wave of the epidemic

ਮਹਾਮਾਰੀ ਦੀ ਚੌਥੀ ਲਹਿਰ ਦਰਮਿਆਨ ਈਰਾਨ 'ਚ ਲੱਗਾ ਲਾਕਡਾਊਨ

at least 5 killed  6 others injured in blast in somalia

ਸੋਮਾਲੀਆ ਦੇ ਦੋ ਸ਼ਹਿਰਾਂ 'ਚ ਧਮਾਕਾ, 5 ਦੀ ਮੌਤ

airport in pakistan to take britain flights amid coronavirus pandemic

ਕੋਰੋਨਾ ਦੇ ਡਰ ਤੋਂ ਦੇਸ਼ ਛੱਡ ਰਹੇ ਹਨ ਲੋਕ, ਏਅਰਪੋਰਟ 'ਤੇ ਬ੍ਰਿਟੇਨ ਜਾਣ ਵਾਲਿਆਂ...

earthquake in indonesia s java  bali kills one  no tsunami warning

ਇੰਡੋਨੇਸ਼ੀਆ 'ਚ ਜ਼ਬਰਦਸਤ ਭੂਚਾਲ ਦੇ ਝਟਕੇ, ਇਕ ਦੀ ਮੌਤ

next gen volkswagen polo could be launched in india

ਜਲਦ ਭਾਰਤ ’ਚ ਲਾਂਚ ਹੋ ਸਕਦੀ ਹੈ ਨਵੀਂ ਫਾਕਸਵੈਗਨ ਪੋਲੋ

bsnl rs 398 prepaid plan reintroduced for 90 days with unlimited data

BSNL ਗਾਹਕਾਂ ਲਈ ਖ਼ੁਸ਼ਖ਼ਬਰੀ! ਇਸ ਪਲਾਨ ’ਚ 90 ਦਿਨਾਂ ਲਈ ਮਿਲੇਗਾ ਅਨਲਿਮਟਿਡ ਡਾਟਾ

actress kavita kaushik calls salman khan s show bigg boss a fake

ਸਲਮਾਨ ਖ਼ਾਨ ਦੇ ਸ਼ੋਅ ‘ਬਿਗ ਬੌਸ’ ਨੂੰ ਅਦਾਕਾਰਾ ਕਵਿਤਾ ਕੌਸ਼ਿਕ ਨੇ ਦੱਸਿਆ ਫੇਕ

gets rid of the problem of falling hair shikakai and reetha

ਝੜਦੇ ਵਾਲ਼ਾਂ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੇ ਹਨ ਸ਼ਿਕਾਕਾਈ ਅਤੇ ਰੀਠੇ, ਇੰਝ ਕਰੋ...

ranjit bawa announce his new album loud

ਰਣਜੀਤ ਬਾਵਾ ਦਾ ਪ੍ਰਸ਼ੰਸਕਾਂ ਨੂੰ ਤੋਹਫ਼ਾ, ਨਵੀਂ ਐਲਬਮ ਦਾ ਕੀਤਾ ਐਲਾਨ

ayesha takia birthday story

ਖੂਬਸੂਰਤੀ ਕਰਕੇ ਚਰਚਾ ’ਚ ਆਈ ਸੀ ਆਇਸ਼ਾ ਟਾਕੀਆ, ਵਿਆਹ ਤੋਂ ਬਾਅਦ ਬਣਾ ਲਈ ਸੀ...

nokia lite earbuds launched with 36 hours battery life

36 ਘੰਟਿਆਂ ਦੀ ਬੈਟਰੀ ਲਾਈਫ ਨਾਲ Nokia Lite Earbuds ਲਾਂਚ, ਜਾਣੋ ਕੀਮਤ

shahrukh khan bathroom pics

ਸ਼ਾਹਰੁਖ ਖ਼ਾਨ ਦੇ ਘਰ ‘ਮੰਨਤ’ ਦਾ ਬਾਥਰੂਮ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਤੁਹਾਡੀਆਂ...

himanshi khurana bold look viral on internet

ਸੋਸ਼ਲ ਮੀਡੀਆ ’ਤੇ ਵਾਇਰਲ ਹਿਮਾਂਸ਼ੀ ਖੁਰਾਣਾ ਦੀਆਂ ਬੋਲਡ ਤਸਵੀਰਾਂ, ਦੇਖ ਹਰ ਕੋਈ...

health tips  be sure to use these items after exercising  the body will benefit

Health Tips: ਕਸਰਤ ਕਰਨ ਤੋਂ ਬਾਅਦ ਜ਼ਰੂਰ ਕਰੋਂ ਇਨ੍ਹਾਂ ਚੀਜ਼ਾਂ ਦੀ ਵਰਤੋਂ,...

karan aujla shared old pictures with parents

ਕਰਨ ਔਜਲਾ ਨੇ ਮਾਤਾ-ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰ ਤਾਜ਼ਾ ਕੀਤੀਆਂ ਬਚਪਨ ਦੀਆਂ...

taapsee pannu kangana ranaut controversy

ਐਵਾਰਡ ਸ਼ੋਅ ’ਚ ਤਾਪਸੀ ਨੇ ਲਿਆ ਕੰਗਨਾ ਦਾ ਨਾਂ ਤਾਂ ਬਦਲੇ ’ਚ ਅਦਾਕਾਰਾ ਨੇ ਕਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • sales of platform tickets closed due to corona disaster
      ਕੋਰੋਨਾ ਆਫ਼ਤ ਦਰਮਿਆਨ ਰੇਲਾਂ ਚਲਾਉਣ ਨੂੰ ਲੈ ਕੇ ਰੇਲਵੇ ਦਾ ਵੱਡਾ ਬਿਆਨ ਆਇਆ ਸਾਹਮਣੇ
    • ipl 2021mroyal challengers bangalorevsmumbai indians
      MI v RCB : ਬੈਂਗਲੁਰੂ ਨੇ ਉਦਘਾਟਨੀ ਮੈਚ 'ਚ ਖੋਲ੍ਹਿਆ ਜਿੱਤ ਦਾ ਖਾਤਾ, ਮੁੰਬਈ ਨੂੰ...
    • kotkapura golikand case high court big statement
      ਕੋਟਕਪੁਰਾ ਗੋਲੀਕਾਂਡ ਮਾਮਲੇ 'ਚ ਕੁੰਵਰ ਵਿਜੈ ਪ੍ਰਤਾਪ ਨੂੰ ਝਟਕਾ, HC ਨੇ ਰੱਦ ਕੀਤੀ...
    • boeings max aircraft has some power  problems airlines stopped operating
      ਬੋਇੰਗ ਦੇ ਮੈਕਸ ਜਹਾਜ਼ਾਂ 'ਚ ਬਿਜਲੀ ਪ੍ਰਣਾਲੀ 'ਚ ਕੁਝ ਸਮੱਸਿਆ ਕਾਰਣ ਏਅਰਲਾਇੰਸ...
    • a complete lockdown can take up to 3 4 weeks in maharastra
      ਇਸ ਸੂਬੇ 'ਚ 3-4 ਹਫਤੇ ਲਈ ਲੱਗ ਸਕਦੈ ਸੰਪੂਰਨ ਲਾਕਡਾਊਨ
    • bbc news
      ਪ੍ਰਿੰਸ ਫਿਲਿਪ: ਤਸਵੀਰਾਂ ਰਾਹੀਂ ਜਾਣੋ ਜ਼ਿੰਦਗੀ ਸਫ਼ਰ
    • selection committee appointed by sri lanka cricket
      ਸ਼੍ਰੀਲੰਕਾ ਕ੍ਰਿਕਟ ਨੇ ਨਿਯੁਕਤ ਕੀਤੀ ਚੋਣ ਕਮੇਟੀ
    • a ban on gatherings of more than 25 people in view of the corona
      ਕੋਰੋਨਾ ਨੂੰ ਦੇਖਦੇ ਹੋਏ 25 ਤੋਂ ਵਧੇਰੇ ਲੋਕਾਂ ਦੇ ਇਕੱਠੇ ਹੋਣ 'ਤੇ ਲਾਈ ਗਈ...
    • all schools in delhi closed until further orders due to corona
      ਕੋਵਿਡ-19: ਦਿੱਲੀ ਦੇ ਸਾਰੇ ਸ‍ਕੂਲ ਅਗਲੇ ਹੁਕਮ ਤੱਕ ਬੰਦ
    • the uk gave the gift of visas to indian doctors and nurses
      ਬ੍ਰਿਟੇਨ ਨੇ ਭਾਰਤੀ ਡਾਕਟਰਾਂ ਤੇ ਨਰਸਾਂ ਨੂੰ ਵੀਜ਼ਾ ਸਬੰਧੀ ਦਿੱਤਾ ਇਹ ਤੋਹਫਾ
    • 22 bodies out of 42 cremated together in ahmednagar
      ਕੋਵਿਡ-19: ਇਸ ਸੂਬੇ 'ਚ ਇੱਕੋਂ ਵਾਰ 42 ਲਾਸ਼ਾਂ ਦਾ ਹੋਇਆ ਸਸਕਾਰ, ਦੋਖੋ ਹੈਰਾਨ...
    • ਤੜਕਾ ਪੰਜਾਬੀ ਦੀਆਂ ਖਬਰਾਂ
    • sonia mann sarbjit cheema and yograj singh
      ਕਿਸਾਨੀ ਅੰਦੋਲਨ ਨੂੰ ਲੈ ਕੇ ਚੰਡੀਗੜ੍ਹ 'ਚ ਹੋਇਆ ਕਲਾਕਾਰਾਂ ਦਾ ਭਾਰੀ ਇਕੱਠ, ਕੀਤਾ...
    • singer karan aujla and sukhjinder singh randhawa
      ਜੇਲ੍ਹ 'ਚ ਕਰਨ ਔਜਲਾ ਨੂੰ ਮਿਲੇ ਖ਼ਾਸ ਟਰੀਟਮੈਂਟ 'ਤੇ ਸੁੱਖੀ ਰੰਧਾਵਾ ਦੀ ਵੱਡੀ...
    • shahrukh khan bathroom pics
      ਸ਼ਾਹਰੁਖ ਖ਼ਾਨ ਦੇ ਘਰ ‘ਮੰਨਤ’ ਦਾ ਬਾਥਰੂਮ ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਤੁਹਾਡੀਆਂ...
    • people got angry when they saw sara ali khan without a mask
      ਬਿਨਾਂ ਮਾਸਕ ਦੇ ਸਾਰਾ ਅਲੀ ਖ਼ਾਨ ਨੂੰ ਦੇਖ ਕੇ ਭੜਕੇ ਲੋਕ, ਕਿਹਾ- ‘ਮਾਸਕ ਤਾਂ ਲਗਾ...
    • himanshi khurana bold look viral on internet
      ਸੋਸ਼ਲ ਮੀਡੀਆ ’ਤੇ ਵਾਇਰਲ ਹਿਮਾਂਸ਼ੀ ਖੁਰਾਣਾ ਦੀਆਂ ਬੋਲਡ ਤਸਵੀਰਾਂ, ਦੇਖ ਹਰ ਕੋਈ...
    • karan aujla shared old pictures with parents
      ਕਰਨ ਔਜਲਾ ਨੇ ਮਾਤਾ-ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰ ਤਾਜ਼ਾ ਕੀਤੀਆਂ ਬਚਪਨ ਦੀਆਂ...
    • sunny leone s husband daniel weber showers
      ਸੰਨੀ ਲਿਓਨ ਨੂੰ ਪਤੀ ਨੇ ਵਿਆਹ ਦੀ ਵਰ੍ਹੇਗੰਢ 'ਤੇ ਦਿੱਤਾ ਬੇਸ਼ਕੀਮਤੀ ਤੋਹਫ਼ਾ,...
    • amitabh bachchan and jaya bachchan kissed video viral
      ਲੋਕਾਂ ਦੀ ਭੀੜ 'ਚ ਅਮਿਤਾਭ-ਜਯਾ ਨੇ ਕੀਤੀ ਸ਼ਰੇਆਮ ਕਿੱਸ, ਵੀਡੀਓ ਵਾਇਰਲ
    •   anupama   fame confirmed corona positive  post shared information
      'ਅਨੁਪਮਾ' ਫੇਮ ਤਸਮੀਨ ਹੋਈ ਕੋਰੋਨਾ ਪਾਜ਼ੇਟਿਵ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
    • prayer meet of diljaan
      ਸੰਗੀਤ ਦੀ ਰੂਹ ਦਿਲਜਾਨ ਦਾ ਸ਼ਰਧਾਂਜਲੀ ਸਮਾਗਮ ਕੱਲ੍ਹ ਕਰਤਾਰਪੁਰ ਵਿਖੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +