ਬਾਲੀਵੁੱਡ ਡੈਸਕ: ਸੁਪਰਸਟਾਰ ਸ਼ਾਹਰੁਖ਼ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਪਿਛਲੇ ਸਾਲ ਕਰੂਜ਼ ਡਰੱਗਜ਼ ਮਾਮਲੇ ’ਚ ਫ਼ੜੇ ਜਾਣ ਤੋਂ ਬਾਅਦ ਹੀ ਸੁਰਖੀਆਂ ’ਚ ਹਨ। ਮਹੀਨਿਆਂ ਤੋਂ ਚੱਲੀ ਕਾਨੂੰਨੀ ਲੜਾਈ ਦੇ ਬਾਅਦ ਆਰੀਅਨ ਖ਼ਾਨ ਨੂੰ ਐੱਨ.ਸੀ.ਬੀ ਨੇ ਕਲੀਨਚਿੱਟ ਦੇ ਦਿੱਤੀ ਹੈ। ਹੁਣ ਇਸ ਤੋਂ ਬਾਅਦ ਆਰੀਅਨ ਖ਼ਾਨ ਦੀ ਕਲਬ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਨਿਕ ਜੋਨਸ ਨੇ ਪ੍ਰਿਅੰਕਾ ਨੂੰ ਜਮਨਦਿਨ ਦੀ ਦਿੱਤੀ ਵਧਾਈ, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਇਸ ਵੀਡੀਓ ’ਚ ਆਰੀਅਨ ਖ਼ਾਨ ਕਿਸੇ ਕਲਬ ਪਾਰਟੀ ’ਚ ਨਜ਼ਰ ਆ ਰਹੇ ਹਨ। ਵੀਡੀਓ ’ਚ ਤੁਸੀਂ ਕਲਬ ’ਚ ਲਾਊਡ ਮਿਊਜ਼ਿਕ ਚਲਦਾ ਵੀ ਸੁਣ ਸਕਦੇ ਹੋ।
ਆਰੀਅਨ ਖ਼ਾਨ ਨੇ ਇਸ ਵੀਡੀਓ ’ਚ ਬਲੈਕ ਟੀ-ਸ਼ਰਟ ’ਚ ਨਜ਼ਰ ਆ ਰਹੇ ਹਨ। ਇਸ ’ਚ ਆਰੀਅਨ ਨੇ ਚਿਹਰੇ ’ਤੇ ਮਾਸਕ ਲਗਾਇਆ ਹੋਇਆ ਹੈ। ਜਿਸ ਦੌਰਾਨ ਉਹ ਮਾਸਕ ਹੇਠਾ ਕਰ ਕੇ ਡਰੀਕ ਪੀਂਦੇ ਨਜ਼ਰ ਆ ਰਹੇ ਹਨ। ਅਤੇ ਬਾਅਦ ’ਚ ਮਾਸਕ ਪਾ ਲੈਂਦੇ ਹਨ।
ਆਰੀਅਨ ਖ਼ਾਨ ’ਚ ਆਰੀਅਨ ਖ਼ਾਨ ਆਪਣੇ ਅੰਦਾਜ਼ ’ਚ ਚਿਲ ਕਰਦੇ ਨਜ਼ਰ ਆ ਰਹੇ ਹਨ। ਆਰੀਅਨ ਦਾ ਇਹ ਅੰਦਾਜ਼ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : Happy Birthday Priyanka Chopra : ਜਾਣੋ ਅਦਾਕਾਰਾ ਦੇ ਜ਼ਿੰਦਗੀ ਨਾਲ ਜੁੜੇ ਮਜ਼ੇਦਾਰ ਕਿੱਸੇ
ਆਰੀਅਨ ਖ਼ਾਨ ਦੀ ਗੱਲ ਕਰੀਏ ਤਾਂ ਉਹ ਬੀ-ਟਾਊਨ ਦੇ ਸਭ ਤੋਂ ਕੂਲ ਅਤੇ ਮਸ਼ਹੂਰ ਸਟਾਰ ਕਿਡ ਹੈ। ਪ੍ਰਸ਼ੰਸਕ ਆਰੀਅਨ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਪ੍ਰਸ਼ੰਸਕ ਉਨ੍ਹਾਂ ਨੂੰ ਬੇਹੱਦ ਸਪੋਰਟ ਕਰਦੇ ਹਨ। ਕਲੀਨਚੀਟ ਤੋਂ ਬਾਅਦ ਸ਼ਾਹਰੁਖ਼ ਖ਼ਾਨ ਦੇ ਪੁੱਤਰ ਮਸਤੀ ਕਰਦੇ ਨਜ਼ਰ ਆ ਰਹੇ ਹਨ।
ਆਰ. ਮਾਧਵਨ ਦੇ ਪੁੱਤਰ ਨੇ ਵਧਾਇਆ ਮਾਣ, ਜੂਨੀਅਰ ਨੈਸ਼ਨਲ ਏਕਵਾਟਿਕ ਚੈਂਪੀਅਨਸ਼ਿਪ ’ਚ ਤੋੜਿਆ ਨੈਸ਼ਨਲ ਰਿਕਾਰਡ
NEXT STORY