ਮੁੰਬਈ-ਅਦਾਕਾਰਾ ਸ਼ਮਾ ਸਿਕੰਦਰ ਦੀ ਫੈਨ ਫੋਲੋਇੰਗ ਕਾਫ਼ੀ ਜ਼ਿਆਦਾ ਹੈ। ਇਹੀ ਵਜ੍ਹਾ ਹੈ ਕਿ ਸ਼ਮਾ ਦੀਆਂ ਤਸਵੀਰਾਂ ਹਮੇਸ਼ਾ ਸੋਸ਼ਲ ਮੀਡੀਆ ਟਰੈਂਡਿੰਗਜ਼ 'ਚ ਰਹਿੰਦੀਆਂ ਹਨ। ਹਾਲ ਹੀ 'ਚ ਉਨ੍ਹਾਂ ਨੇ ਪਤੀ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਕੋਰੋਨਾ ਨੂੰ ਦੇਖਦਿਆਂ ਫਿਲਹਾਲ ਸਾਰੇ ਸਿਤਾਰੇ ਘਰਾਂ 'ਚ ਬੰਦ ਹੋ ਗਏ ਹਨ। ਅਜਿਹੇ 'ਚ ਸ਼ਮਾ ਨੂੰ ਬਾਹਰ ਦੀ ਯਾਦ ਆ ਰਹੀ ਹੈ।
ਸ਼ਮਾ ਇਨ੍ਹਾਂ ਤਸਵੀਰਾਂ 'ਚ ਬੇਹੱਦ ਬੋਲਡ ਲੱਗ ਰਹੀ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਸ਼ੇਅਰ ਹੁੰਦਿਆਂ ਹੀ ਟਰੈਂਡਿੰਗਜ਼ 'ਚ ਸ਼ਾਮਲ ਹੋ ਗਈਆਂ ਹਨ।
ਸ਼ਮਾ ਸਿਕੰਦਰ ਆਪਣੀ ਫਿਟਨੈੱਸ ਦਾ ਵੀ ਪੂਰਾ ਧਿਆਨ ਰੱਖਦੀ ਹੈ। ਇਹੀ ਵਜ੍ਹਾ ਹੈ ਕਿ ਉਹ ਤਸਵੀਰਾਂ ਨੂੰ ਹਮੇਸ਼ਾ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।
ਅਦਾਕਾਰਾ ਸ਼ਮਾ ਸਮੁੰਦਰ ਕਿਨਾਰੇ ਖੜੀ ਹੋ ਕੇ ਆਪਣੀ ਕਾਤਿਲਾਨਾ ਲੁੱਕ ਦਿਖਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਹ ਲੁੱਕ ਦੇਖ ਕੇ ਕਾਫ਼ੀ ਹੈਰਾਨ ਹੋ ਗਏ ਹਨ। ਸ਼ਮਾ ਸਿਕੰਦਰ ਛੁੱਟੀਆਂ ਦੌਰਾਨ ਸਮੁੰਦਰ ਕਿਨਾਰੇ ਜਾਣਾ ਜ਼ਿਆਦਾ ਪਸੰਦ ਕਰਦੀ ਹੈ। ਉਹ ਆਪਣੇ ਪਤੀ ਦੇ ਨਾਲ ਸਮੁੰਦਰ ਦੀ ਸੈਰ ਕਰਦੀ ਦਿਖਾਈ ਦੇ ਰਹੀ ਹੈ।
ਅਦਾਕਾਰਾ ਤਸਵੀਰਾਂ 'ਚ ਮੋਨੋਕੋਨੀ 'ਚ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਕ ਖ਼ੂਬਸੂਰਤ ਅੰਦਾਜ਼ ਕਮਾਲ ਲੱਗ ਰਿਹਾ ਹੈ। ਕੋਰੋਨਾ ਕਾਲ 'ਚ ਉਹ ਆਪਣਾ ਪੁਰਾਣਾ ਸਮਾਂ ਯਾਦ ਕਰ ਰਹੀ ਹੈ ਕਿਉਂਕਿ ਉਹ ਕੋਰੋਨਾ ਕਾਰਨ ਛੁੱਟੀਆਂ 'ਤੇ ਵੀ ਨਹੀਂ ਜਾ ਪਾ ਰਹੀ।
ਹਰੇਕ ਦੇ ਦਿਲ ਨੂੰ ਛੂਹ ਰਿਹੈ ਗਾਇਕ ਵੀਤ ਬਲਜੀਤ ਦਾ ਨਵਾਂ ਗੀਤ 'ਮਾਂ' (ਵੀਡੀਓ)
NEXT STORY