Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, FEB 01, 2026

    5:10:48 PM

  • a young child created history his name was recorded in the india record book

    ਨੰਨੇ ਬੱਚੇ ਨੇ ਰਚਿਆ ਇਤਿਹਾਸ, ਇੰਡੀਆ ਰਿਕਾਰਡ ਬੁੱਕ...

  • pm narendra modi visit jalandhar

    ਮੇਰਾ ਰਿਸ਼ਤਾ ਗੁਰੂ ਰਵਿਦਾਸ ਦੀ ਜਨਮ ਭੂਮੀ ਕਾਸ਼ੀ ਨਾਲ...

  • gold price silver budget

    1.36 ਲੱਖ ਰਹਿ ਗਿਆ ਸੋਨੇ ਦਾ ਭਾਅ, ਗੋਤਾ ਲਾ ਗਈਆਂ...

  • pm narendra modi visit dera sachkhand ballan

    ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ PM ਨਰਿੰਦਰ ਮੋਦੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • Jalandhar
  • ਦਿਨੋਂ-ਦਿਨ ਬਦਲਦੀ ਜਾ ਰਹੀ ਹੈ ਪੰਜਾਬ ਦੀ 'ਕੈਟਰੀਨਾ ਸ਼ਹਿਨਾਜ਼ ਗਿੱਲ', ਤਸਵੀਰਾਂ 'ਚ ਵੇਖੋ ਦਿਲਕਸ਼ ਅੰਦਾਜ਼

ENTERTAINMENT News Punjabi(ਤੜਕਾ ਪੰਜਾਬੀ)

ਦਿਨੋਂ-ਦਿਨ ਬਦਲਦੀ ਜਾ ਰਹੀ ਹੈ ਪੰਜਾਬ ਦੀ 'ਕੈਟਰੀਨਾ ਸ਼ਹਿਨਾਜ਼ ਗਿੱਲ', ਤਸਵੀਰਾਂ 'ਚ ਵੇਖੋ ਦਿਲਕਸ਼ ਅੰਦਾਜ਼

  • Edited By Sunita,
  • Updated: 14 Nov, 2020 09:37 AM
Jalandhar
shehnaaz kaur gill hot look viral on social media
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਵੈੱਬ ਡੈਸਕ) — ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਕੌਰ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਪਿਆਰੀਆਂ ਜਿਹੀਆਂ ਤਸਵੀਰਾਂ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਬਹੁਤ ਹੀ ਸਟਾਈਲਿਸ਼ ਆਊਟਫਿੱਟ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਬਹੁਤ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਕੌਰ ਗਿੱਲ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨਾਲ ਪੰਜਾਬ 'ਚ ਆਈ ਹੋਈ ਸੀ। ਇਸ ਤੋਂ ਇਲਾਵਾ ਉਹ ਇੰਨੀ ਦਿਨੀਂ ਆਪਣੇ ਨਵੇਂ ਗੀਤ 'ਵਾਅਦਾ ਹੈ' ਕਰਕੇ ਖੂਬ ਵਾਹ ਵਾਹੀ ਖੱਟ ਰਹੀ ਹੈ। ਇਸ ਗੀਤ ਨੂੰ ਅਰਜੁਨ ਕਾਨੂੰਗੋ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ ਹੈ।

PunjabKesari

ਦੱਸ ਦਈਏ ਕਿ ਸ਼ਹਿਨਾਜ ਕੌਰ ਗਿੱਲ ਹਾਲ ਹੀ 'ਚ ਚੰਡੀਗੜ੍ਹ 'ਚ ਆਪਣੇ ਇਕ ਗੀਤ ਦੀ ਸ਼ੂਟਿੰਗ ਕਰਕੇ ਸਿਧਾਰਥ ਸ਼ੁਕਲਾ ਦੇ ਨਾਲ ਮੁੰਬਈ ਵਾਪਸ ਆ ਚੁੱਕੀ ਹੈ। ਸਿਡਨਾਜ਼ ਦੀ ਜੋੜੀ ਜਲਦ ਹੀ ਪ੍ਰਸ਼ੰਸਕਾਂ ਨੂੰ ਇਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣ ਵਾਲੀ ਹੈ, ਜਿਸ ਦੀ ਪੂਰੀ ਸ਼ੂਟਿੰਗ ਪੰਜਾਬ 'ਚ ਕੀਤੀ ਗਈ ਹੈ। ਸ਼ਹਿਨਾਜ ਨੇ ਚੰਡੀਗੜ੍ਹ 'ਚ ਦੋ ਦਿਨ ਤੱਕ ਸ਼ੂਟਿੰਗ ਕੀਤੀ ਸੀ ਪਰ ਇਸ ਦੇ ਬਾਵਜੂਦ ਉਹ ਆਪਣੇ ਘਰਵਾਲਿਆਂ ਨੂੰ ਮਿਲਣ ਨਹੀਂ ਗਈ। ਇਸ ਗੱਲ ਤੋਂ ਨਾਰਾਜ਼ ਹੋ ਕੇ ਉਨ੍ਹਾਂ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਸ਼ਹਿਨਾਜ ਨਾਲ ਜ਼ਿੰਦਗੀ ਭਰ ਗੱਲ ਨਾ ਕਰਨ ਦੀ ਸਹੁੰ ਖਾਧੀ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਇਸ ਗੱਲ ਨੂੰ ਜ਼ਿਆਦਾ ਨਾ ਵਧਾੳੇਣ ਦੀ ਚੇਤਾਵਨੀ ਦਿੱਤੀ ਹੈ। ਹਾਲ ਹੀ 'ਚ ਸੰਤੋਸ਼ ਸਿੰਘ ਨੇ ਦਬੇ ਸ਼ਬਦਾਂ 'ਚ ਪਰਿਵਾਰ ਦੇ ਨਾਮ ਨੂੰ ਬਦਨਾਮ ਕਰਨ ਵਾਲਿਆਂ ਦੀ ਕਲਾਸ ਲਗਾਈ ਅਤੇ ਵਧਾ ਚੜਾ ਕੇ ਦਿਖਾਉਣ ਵਾਲਿਆਂ ਲਈ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ। ਇਸ ਪੋਸਟ ਨੂੰ ਸਾਂਝਾ ਕਰਦਿਆਂ ਉਸ ਨੇ ਲਿਖਿਆ 'ਛੋਟੀ ਜਿਹੀ ਗੱਲ ਨੂੰ ਇੰਨਾ ਵੱਡਾ ਨਾ ਬਣਾਓ ਕਿ ਕਿਸੇ ਦੇ ਘਰ 'ਚ ਅੱਗ ਲੱਗ ਜਾਵੇ, ਇਸ ਦੇ ਨਾਲ ਹੀ ਸੰਤੋਖ ਨੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ।

PunjabKesari

ਸੰਤੋਖ ਸਿੰਘ ਸੁੱਖ ਨੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, 'ਇਕੱਲੇ ਆਏ ਹਾਂ, ਇਕੱਲੇ ਜਾਵਾਂਗੇ, ਸਾਰੇ ਰਿਸ਼ਤੇ ਇੱਥੇ ਹੀ ਰਹਿ ਜਾਣਗੇ।' ਸ਼ਹਿਨਾਜ ਨਾਲ ਗੱਲ ਕਰਨ ਦੇ ਕੁਮੈਂਟ ਤੋਂ ਬਾਅਦ ਕੁਝ ਲੋਕਾਂ ਨੇ ਸੰਤੋਖ ਦੀ ਤਸਵੀਰ 'ਤੇ ਆਪਣਾ ਗੁੱਸਾ ਜਾਹਿਰ ਕੀਤਾ। ਇਕ ਯੂਜਰ ਨੇ ਲਿਖਿਆ, 'ਸਰ ਤੁਸੀਂ ਨਹੀਂ ਕੀਤਾ ਆਪਣੀ ਬੇਟੀ ਨੂੰ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਥੱਲੇ ਦਿਖਾ ਕੇ, ਬੱਚਿਆਂ ਨੂੰ ਇੰਨਾ ਐਟੀਟਿਊਡ ਨਹੀਂ ਦਿਖਾਉਂਦੇ। ਫੈਮਿਲੀ ਮੈਟਰ ਸੀ ਸੋਲਵ ਕਰ ਲੈਂਦੇ, ਸੋਸ਼ਲ ਮੀਡੀਆ 'ਤੇ ਲਿਆ ਕੇ ਤੁਸੀਂ ਗ਼ਲਤ ਕੀਤਾ, ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।'

PunjabKesari

ਦੱਸ ਦੇਈਏ ਕਿ ਸ਼ਹਿਨਾਜ ਦੇ ਚੰਡੀਗੜ੍ਹ ਤੋਂ ਮੁੰਬਈ ਵਾਪਸ ਆਉਣ 'ਤੇ ਸੰਤੋਖ ਨੇ ਕਿਹਾ ਸੀ ਕਿ ਸ਼ਹਿਨਾਜ ਚੰਡੀਗੜ੍ਹ 'ਚ ਸ਼ੂਟਿੰਗ ਕਰ ਰਹੀ ਸੀ ਅਤੇ ਪਰਿਵਾਰ ਨਾਲ ਮਿਲਣ ਨਹੀਂ ਆ ਸਕੀ। ਉਸ ਦਾ ਘਰ ਲੋਕੇਸ਼ਨ ਤੋਂ ਸਿਰਫ਼ ਦੋ ਘੰਟੇ ਦੀ ਦੂਰੀ 'ਤੇ ਸੀ। ਸ਼ਹਿਨਾਜ ਦੇ ਇੱਥੇ ਆਉਣ ਦੀ ਖ਼ਬਰ ਵੀ ਸਾਨੂੰ ਮੀਡੀਆ ਦੇ ਜਰੀਏ ਪਤਾ ਲੱਗੀ। ਉਸ ਨੇ ਸਾਨੂੰ ਸ਼ੂਟਿੰਗ ਜਾਂ ਚੰਡੀਗੜ੍ਹ ਆਉਣ ਬਾਰੇ ਕੁੱਝ ਨਹੀਂ ਦੱਸਿਆ। ਉਸ ਦੇ ਦਾਦਾ ਜੀ ਦੀ ਕੁੱਝ ਦਿਨ ਪਹਿਲਾਂ ਹੀ ਗੋਡਿਆਂ ਦਾ ਆਪਰੇਸ਼ਨ ਹੋਇਆ ਹੈ ਪਰ ਸ਼ਹਿਨਾਜ ਨੇ ਉਨ੍ਹਾਂ ਨਾਲ ਮਿਲਣਾ ਵੀ ਸਹੀ ਨਹੀਂ ਸਮਝਿਆ। ਮੇਰੇ ਕੋਲ ਉਸ ਦੀ ਮੈਨੇਜਰ ਤੱਕ ਦਾ ਨੰਬਰ ਨਹੀਂ ਹੈ, ਜਿਸ ਦੇ ਜਰੀਏ ਮੈਂ ਗੱਲ ਕਰ ਸਕਾਂ।

PunjabKesari

ਦੱਸਣਯੋਗ ਹੈ ਕਿ ਸ਼ਹਿਨਾਜ ਨੇ ਆਪਣੀ ਮਾਂ ਨਾਲ ਤਸਵੀਰਾਂ ਜ਼ਰੂਰ ਸਾਂਝੀਆਂ ਕੀਤੀਆਂ ਸਨ, ਜੋ ਕਿ ਕਾਫ਼ੀ ਵਾਇਰਲ ਵੀ ਹੋਈਆਂ ਸਨ ਪਰ ਕਿਹਾ ਜਾ ਰਿਹਾ ਹੈ ਸ਼ਹਿਨਾਜ ਤੇ ਉਨ੍ਹਾਂ ਦੇ ਪਿਓ ਦੇ ਰਿਸ਼ਤੇ ਕੁੱਝ ਸਹੀ ਨਹੀਂ ਚਲ ਰਹੇ। ਕੁੱਝ ਕਾਰਨਾਂ ਕਰਕੇ ਦੋਹਾਂ ਦੇ ਰਿਸ਼ਤੇ 'ਚ ਖਟਾਸ ਆ ਗਈ ਹੈ, ਜਿਸ ਤੋਂ ਬਾਅਦ ਸ਼ਹਿਨਾਜ ਦੇ ਪਿਓ ਨੇ ਅਜਿਹਾ ਬਿਆਨ ਦਿੱਤਾ ਸੀ ਪਰ ਇਸ ਗੱਲ ਨੂੰ ਵੱਧ ਚੜ੍ਹ ਕੇ ਦਿਖਾਉਣ ਵਾਲਿਆਂ ਦੀ ਹੁਣ ਸੰਤੋਖ ਸਿੰਘ ਨੇ ਕਲਾਸ ਵੀ ਲਗਾ ਦਿੱਤੀ ਹੈ।

  • Shehnaaz Kaur Gill
  • Bigg Boss 13
  • Hot Look
  • Viral
  • Instagram
  • Punjabi Celebrity

Diwali 2020 : ਕੋਈ ਮਿਲ ਕੇ ਜਗਾਉਂਦਾ ਹੈ ਦੀਵੇ ਤਾਂ ਕੋਈ ਖ਼ਰੀਦਦਾ ਹੈ ਸੋਨੇ ਦੀ ਗਿੰਨੀ

NEXT STORY

Stories You May Like

  • mohinder singh gilzian statement
    ਪੰਜਾਬ ਸਰਕਾਰ ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ: ਮਹਿੰਦਰ ਗਿਲਜੀਆਂ
  • tripti dimri wishes rumored boyfriend a special birthday
    ਤ੍ਰਿਪਤੀ ਡਿਮਰੀ ਨੇ ਰੂਮਰਡ ਬੁਆਏਫ੍ਰੈਂਡ ਨੂੰ ਖਾਸ ਅੰਦਾਜ਼ 'ਚ ਕੀਤਾ Birthday Wish, ਸਾਂਝੀਆਂ ਕੀਤੀਆਂ ਤਸਵੀਰਾਂ
  • shahbaz wrote an emotional note on his sister shahnaz gill s birthday
    ਭੈਣ ਸ਼ਹਿਨਾਜ਼ ਗਿੱਲ ਦੇ ਜਨਮਦਿਨ 'ਤੇ ਸ਼ਹਿਬਾਜ਼ ਨੇ ਲਿਖਿਆ ਭਾਵੁਕ ਨੋਟ ; ਕਿਹਾ - "ਅੱਜ ਮੈਂ ਜੋ ਵੀ ਹਾਂ..."
  • drug smugler arrested
    ਹੈਰੋਇਨ ਸਪਲਾਈ ਕਰਨ ਜਾ ਰਹੀ ਮਹਿਲਾ ਗ੍ਰਿਫ਼ਤਾਰ
  • major changes are being made in pakistan army  asim munir
    ਪਾਕਿ ਫ਼ੌਜ ’ਚ ਵੱਡੀ ਤਬਦੀਲੀ ਕੀਤੀ ਜਾ ਰਹੀ : ਆਸਿਮ ਮੁਨੀਰ
  • gold price silver prices gold silver investors prophet baba venga
    ਕੀ ਸੱਚ ਹੋ ਰਹੀ ਹੈ ਬਾਬਾ ਵੇਂਗਾ ਦੀ ਭਵਿੱਖਬਾਣੀ? ਜਾਣੋ ਕਿੱਥੋਂ ਤੱਕ ਜਾ ਸਕਦੈ Gold Silver ਦਾ ਭਾਅ
  • akali leaders condemn aap government  s raid on punjab kesari patra group
    ਪੰਜਾਬ ਕੇਸਰੀ ਪੱਤਰ ਸਮੂਹ ’ਤੇ ‘ਆਪ’ ਸਰਕਾਰ ਵੱਲੋਂ ਮਾਰੀ ਜਾ ਰਹੀ ਰੇਡ ’ਤੇ ਅਕਾਲੀ ਆਗੂਆਂ ਨੇ ਕੀਤੀ ਨਿੰਦਾ
  • sacrilege incident near temple
    ਮੰਦਰ ਨੇੜੇ ਵਾਪਰੀ ਬੇਅਦਬੀ ਦੀ ਘਟਨਾ, ਕੂੜੇ ’ਚ ਮਿਲੀਆਂ ਧਾਰਮਿਕ ਤਸਵੀਰਾਂ
  • pm narendra modi visit jalandhar
    ਮੇਰਾ ਰਿਸ਼ਤਾ ਗੁਰੂ ਰਵਿਦਾਸ ਦੀ ਜਨਮ ਭੂਮੀ ਕਾਸ਼ੀ ਨਾਲ ਹੈ: PM ਨਰਿੰਦਰ ਮੋਦੀ
  • pm narendra modi visit dera sachkhand ballan
    ਡੇਰਾ ਸੱਚਖੰਡ ਬੱਲਾਂ ਨਤਮਸਤਕ ਹੋਏ PM ਨਰਿੰਦਰ ਮੋਦੀ, ਸੰਤ ਨਿਰੰਜਨ ਦਾਸ ਤੋਂ ਲਿਆ...
  • pm narendra modi reached dera sachkhand ballon
    ਡੇਰਾ ਸੱਚਖੰਡ ਬੱਲਾਂ ਪਹੁੰਚੇ PM ਨਰਿੰਦਰ ਮੋਦੀ
  • pm narendra modi reached jalandhar
    ਆਦਮਪੁਰ ਏਅਰਪੋਰਟ ਪਹੁੰਚੇ PM ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਡੇਰਾ ਸੱਚਖੰਡ ਬੱਲਾਂ...
  • adampur airport has been renamed and new signboards with the new name
    PM ਮੋਦੀ ਦੀ ਫੇਰੀ ਤੋਂ ਪਹਿਲਾਂ ਬਦਲਿਆ ਆਦਮਪੁਰ ਏਅਰਪੋਰਟ ਦਾ ਨਾਮ! ਲੱਗ ਗਏ ਨਵੇਂ...
  • congress mp charanjit singh channi big statement on union budget 2026
    ਸਰਕਾਰ ਵੱਲੋਂ ਪੇਸ਼ ਕੀਤੇ ਗਏ ਕੇਂਦਰੀ ਬਜਟ 'ਤੇ MP ਚਰਨਜੀਤ ਸਿੰਘ ਚੰਨੀ ਦਾ ਵੱਡਾ...
  • deadly attacked a man threw bricks at shobha yatra in jalandhar
    ਜਲੰਧਰ 'ਚ ਸ਼ੋਭਾ ਯਾਤਰਾ ਦੌਰਾਨ ਸੰਗਤ 'ਤੇ ਨੌਜਵਾਨ ਨੇ ਵਰ੍ਹਾਈਆਂ ਇੱਟਾਂ! ਕਈ...
  • what did punjab get from the union budget
    Union Budget ਤੋਂ ਪੰਜਾਬ ਨੂੰ ਕੀ ਮਿਲਿਆ! ਜਲੰਧਰ ਤੇ ਲੁਧਿਆਣਾ ਦੇ ਵਪਾਰੀਆਂ ਦੀਆਂ...
Trending
Ek Nazar
8 killed as passenger bus crashes in wet conditions in southern turkiye

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8...

rohit shetty residence firing lawrence bishnoi gang claims responsibility

ਰੋਹਿਤ ਸ਼ੈੱਟੀ ਦੇ ਘਰ ਬਾਹਰ ਫਾਇਰਿੰਗ: ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੂਰੇ...

punjab power cut

ਕਰ ਲਓ ਤਿਆਰੀ, Punjab ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ 7-8 ਘੰਟਿਆਂ ਦਾ...

what is moltbook ai has created its own reddit like platform

AI ਬੋਟਸ ਨੇ ਬਣਾਇਆ ਆਪਣਾ ਸੋਸ਼ਲ ਮੀਡੀਆ 'Moltbook', ਉਡਾ ਰਹੇ ਇਨਸਾਨਾਂ ਦਾ...

police fine indian man 600 euros for drinking beer and cycling

ਬੀਅਰ ਪੀ ਚਲਾਇਆ ਸਾਇਕਲ, ਨਾ ਟੱਲੀ, ਨਾ ਲਾਇਟ, ਪੁਲਸ ਨੇ ਕੱਟ'ਤਾ 65 ਹਜ਼ਾਰ ਦਾ ਚਲਾਨ

t20 world cup 2026 nipah virus

T20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਨਿਪਾਹ ਵਾਇਰਸ ਦਾ ਖਤਰਾ!

explosion occurs at iran s southern port of bandar abbas

ਈਰਾਨ ਦੀ ਬੰਦਰ ਅੱਬਾਸ ਬੰਦਰਗਾਹ 'ਤੇ ਜ਼ਬਰਦਸਤ ਧਮਾਕਾ, ਤੇਲ ਸਪਲਾਈ ਦੇ ਅਹਿਮ ਰਸਤੇ...

oneplus 13 discount price amazon offer

12 ਹਜ਼ਾਰ ਰੁਪਏ ਸਸਤਾ ਹੋਇਆ OnePlus ਦਾ ਇਹ ਫੋਨ, ਇਥੇ ਮਿਲ ਰਹੀ ਸ਼ਾਨਦਾਰ ਡੀਲ

influencer khaby lame sold his personality rights for 9 000 crore

Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...

bla captured markets and several police stations

ਪੋਸਟਾਂ ਛੱਡ ਭੱਜ ਗਏ ਪਾਕਿਸਤਾਨੀ ਫੌਜੀ! BLA ਨੇ 10 ਸ਼ਹਿਰਾਂ ਤੇ ਪੁਲਸ ਸਟੇਸ਼ਨਾਂ...

sunetra pawar ncp deputy cm

ਵੱਡੀ ਖ਼ਬਰ : NCP ਵਿਧਾਇਕ ਦਲ ਦੀ ਨੇਤਾ ਚੁਣੀ ਗਈ ਸੁਨੇਤਰਾ ਪਵਾਰ, ਅੱਜ ਸ਼ਾਮ ਨੂੰ...

february 1 to 4 weather heavy rain

1 ਤੋਂ 4 ਫਰਵਰੀ ਤੱਕ ਤੇਜ਼ ਮੀਂਹ ਹਨੇਰੀ ਦਾ ਅਲਰਟ! ਉੱਤਰੀ ਭਾਰਤ 'ਚ ਫਿਰ ਬਦਲੇਗਾ...

israeli strikes in gaza kill 12

ਇਜ਼ਰਾਈਲ ਨੇ ਗਾਜ਼ਾ 'ਚ ਮੁੜ ਕੀਤੀ ਏਅਰ ਸਟ੍ਰਾਈਕ! ਔਰਤਾਂ ਸਣੇ 12 ਫਲਸਤੀਨੀਆਂ ਦੀ...

new esptein files claim bill gates  stds post intimacy with   russian girls

ਬਿਲ ਗੇਟਸ ਦੀਆਂ 'ਕਾਲੀਆਂ ਕਰਤੂਤਾਂ' ਦਾ ਖੁਲਾਸਾ! ਐਪਸਟੀਨ ਦੀਆਂ ਫਾਈਲਾਂ ਨੇ...

head bowed self respect compromised pakistan pm on foreign loan humiliation

'ਇੱਜ਼ਤ ਦਾਅ 'ਤੇ ਲਾ ਕੇ ਮੰਗਦਾਂ ਕਰਜ਼ਾ, ਝੁਕ ਜਾਂਦੈ ਸਿਰ..!' ਪਾਕਿ PM ਨੇ ਭਾਵੁਕ...

dubai billionaire announces marriage bonus

ਵਿਆਹ ਕਰਵਾਓ ਤੇ ਲੱਖਾਂ ਦਾ ਇਨਾਮ ਪਾਓ ! ਇਸ ਕੰਪਨੀ ਦੇ ਕਰਮਚਾਰੀਆਂ ਦੀਆਂ ਹੋ ਗਈਆਂ...

terrorist encounter internet services closed

ਜੰਮੂ-ਕਸ਼ਮੀਰ ਦੇ ਕਿਸ਼ਤਵਾੜ 'ਚ ਅੱਤਵਾਦੀ ਮੁਕਾਬਲਾ, ਇੰਟਰਨੈੱਟ ਸੇਵਾਵਾਂ ਅਸਥਾਈ...

dog attack video morning walk woman

ਸੈਰ ਕਰ ਰਹੀ ਮਹਿਲਾ 'ਤੇ ਝਪਟ ਪਿਆ ਪਾਲਤੂ ਕੁੱਤਾ, ਚਿਹਰੇ 'ਤੇ ਲੱਗੇ 50 ਟਾਂਕੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਤੜਕਾ ਪੰਜਾਬੀ ਦੀਆਂ ਖਬਰਾਂ
    • after tv  naagin will now be seen in cinemas
      TV ਤੋਂ ਬਾਅਦ ਹੁਣ ਸਿਨੇਮਾਘਰਾਂ ’ਚ ਦਿਖੇਗੀ ‘ਨਾਗਿਨ’, ਏਕਤਾ ਕਪੂਰ ਦੇ ਨਵੇਂ...
    • firing outside famous film director s house
      ਵੱਡੀ ਖ਼ਬਰ: ਮਸ਼ਹੂਰ ਫਿਲਮ ਡਾਇਰੈਕਟਰ ਦੇ ਘਰ ਬਾਹਰ ਤਾਬੜਤੋੜ ਫਾਇਰਿੰਗ, ਮੌਕੇ 'ਤੇ...
    • superstar ram charan becomes father of twins
      ਜੁੜਵਾਂ ਬੱਚਿਆਂ ਦੇ ਪਿਤਾ ਬਣੇ ਸੁਪਰਸਟਾਰ ਰਾਮ ਚਰਨ, ਪਤਨੀ ਉਪਾਸਨਾ ਨੇ ਪੁੱਤਰ ਤੇ...
    • ghuggi  s mischief on kang  s birthday
      ਸਮੀਪ ਕੰਗ ਦੇ ਜਨਮਦਿਨ 'ਤੇ ਘੁੱਗੀ ਦੀ ਸ਼ਰਾਰਤ: ਬਾਂਦਰੀ ਨੂੰ ਪਕੌੜੇ ਖੁਆ ਕੇ...
    • influencer khaby lame sold his personality rights for 9 000 crore
      Khaby Lame ਨੇ ਕੀਤੀ 9 ਹਜ਼ਾਰ ਕਰੋੜ ਦੀ Deal, ਇਸ ਕੰਪਨੀ ਨੂੰ ਵੇਚੇ 'ਪਰਸਨੈਲਿਟੀ...
    • aj dharmani  s explosive comeback after 5 years
      5 ਸਾਲਾਂ ਬਾਅਦ AJ Dharmani ਦਾ ਧਮਾਕੇਦਾਰ ਕਮਬੈਕ, 'ਬਿਗ ਬੈਂਗ ਬੋਲੀਆ' ਗੀਤ 2...
    • film director vishal bhardwaj appeals to singer
      ‘ਆਪਣਾ ਸੰਨਿਆਸ ਵਾਪਸ ਲਓ...’ ਫਿਲਮ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਨੇ ਗਾਇਕ ਨੂੰ ਕੀਤੀ...
    • sonam kapoor  s house will once again be filled with screams
      ਸੋਨਮ ਕਪੂਰ ਦੇ ਘਰ ਫਿਰ ਗੂੰਜਣਗੀਆਂ ਕਿਲਕਾਰੀਆਂ; ਇਵੈਂਟ ਦੌਰਾਨ ਸਟਾਈਲਿਸ਼ ਲੁੱਕ...
    • pinky bua reveals the real situation in the entertainment world
      ਇੰਡਸਟਰੀ ਦੀ 'ਕੌੜੀ ਸੱਚਾਈ':  ਮਨੋਰੰਜਨ ਜਗਤ ਦੇ ਅਸਲ ਹਾਲਾਤਾਂ ਦਾ 'ਪਿੰਕੀ...
    • punjabi singer ji khan  s shoes go missing during live show
      ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਜੀ ਖ਼ਾਨ ਦੇ ਬੂਟ ਗਾਇਬ, ਸੋਸ਼ਲ ਮੀਡੀਆ 'ਤੇ ਵਾਇਰਲ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +