ਨਵੀਂ ਦਿੱਲੀ- ਭਾਰਤੀ ਮੂਲ ਦੀ ਜੈਸਮੀਨ ਵਾਲੀਆ ਬ੍ਰਿਟਿਸ਼ ਟੀਵੀ ਸੀਰੀਅਲ ਅਤੇ ਮਾਡਲਿੰਗ ਦੀ ਦੁਨੀਆ 'ਚ ਤੇਜ਼ੀ ਨਾਲ ਵੱਧਦਾ ਹੋਇਆ ਨਾਂ ਹੈ। 25 ਸਾਲ ਦੀ ਇਸ ਬ੍ਰਿਟਿਸ਼ ਅਦਾਕਾਰਾ ਨੂੰ ਜਿੰਨੀ ਤੇਜ਼ੀ ਨਾਲ ਕਾਮਯਾਬੀ ਮਿਲ ਰਹੀ ਹੈ, ਓਨੀ ਹੀ ਤੇਜ਼ੀ ਨਾਲ ਉਸ ਦੀਆਂ ਤਸਵੀਰਾਂ ਦੁਨੀਆ 'ਚ ਵਾਇਰਲ ਹੋ ਰਹੀਆਂ ਹਨ।
ਦੱਸਿਆ ਜਾਂਦਾ ਹੈ ਕਿ ਜੈਸਮੀਨ ਇਕ ਇੰਗਲਿਸ਼ ਟੀਵੀ ਪ੍ਰੇਜੇਂਟਰਸ, ਸਿੰਗਰ ਅਤੇ ਅਦਾਕਾਰਾ ਹੈ। ਜੈਸਮੀਨ ਸੇਮੀ ਰਿਐਲਿਟੀ ਸ਼ੋਅ 'ਦਿ ਓਨਲੀ ਵੇ ਇਜ ਏਸੇਕਸ' 'ਚ ਦਿਖਾਈ ਦਿੱਤੀ ਅਤੇ ਇਸ ਤੋਂ ਬਾਅਦ ਚਰਚਾ 'ਚ ਆਈ ਹੈ। ਜੈਸਮੀਨ ਲੰਡਨ 'ਚ ਰਹਿੰਦੀ ਹੈ ਅਤੇ ਐਕਟਿੰਗ ਤੋਂ ਵੱਖ ਉਨ੍ਹਾਂ ਮਿਊਜ਼ਿਕ 'ਚ ਖਾਸੀ ਦਿਲਚਸਪੀ ਹੈ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਟੀਵੀ ਸੀਰੀਜ਼ 'ਕੈਜੁਏਲਿਟੀ' ਨਾਲ 2005 'ਚ ਕੀਤੀ ਸੀ। ਇਸ 'ਚ ਆਪਣੀ ਸ਼ਾਨਦਾਰ ਪਰਫਾਰਮੈਂਸ ਨਾਲ ਉਹ ਟੀਵੀ ਇੰਡਸਟਰੀ ਦਾ ਮਸ਼ਹੂਰ ਚਿਹਰਾ ਬਣਾ ਗਈ।
ਆਮਿਰ ਤੇ ਸਲਮਾਨ ਵਿਚਾਲੇ ਸਭ ਕੁੱਝ ਠੀਕ
NEXT STORY