ਮੁੰਬਈ (ਬਿਊਰੋ) - ਬਾਲੀਵੁੱਡ ਸਿਤਾਰਿਆਂ ਲਈ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਦੇ ਨਿਰਦੇਸ਼ਨ ’ਚ ਬਣੀ ਫਿਲਮ ‘ਸ਼ਰਮਾ ਜੀ ਕੀ ਬੇਟੀ’ ਦਾ ਵਿਸ਼ੇਸ਼ ਪ੍ਰੀਮੀਅਰ ਆਯੋਜਿਤ ਕੀਤਾ ਗਿਆ।

ਪ੍ਰੀਮੀਅਰ ’ਤੇ ਅਦਾਕਾਰਾ ਸਾਕਸ਼ੀ ਤੰਵਰ, ਮੋਹਿਤ ਸੂਰੀ, ਹਰਲੀਨ ਸੇਠੀ, ਤਾਪਸੀ ਪੰਨੂ, ਪ੍ਰਗਿਆ ਕਪੂਰ, ਮੁਕੇਸ਼ ਛਾਬੜਾ, ਫਾਤਿਮਾ ਸਨਾ ਸ਼ੇਖ, ਆਨੰਦ ਐੱਲ. ਰਾਏ, ਮਹਿਮਾ ਮਕਵਾਨਾ, ਅਪਾਰਸ਼ਕਤੀ ਖੁਰਾਨਾ, ਸ਼ਹਿਨਾਜ਼ ਟ੍ਰੇਜ਼ਰੀ, ਸ਼੍ਰੇਆ ਧਨਵੰਤਰੀ, ਨੇਹਾ ਧੂਪੀਆ, ਅਰਸ਼ਿਤਾ ਮਹਿਤਾ, ਸਿਆਮੀ ਖੇਰ, ਸੋਨਾਲੀ ਬੇਂਦਰੇ, ਦਿਵਿਆ ਦੱਤਾ ਤੇ ਕਰਿਸ਼ਮਾ ਤੰਨਾ ਸਪਾਟ ਹੋਏ।








ਪਲਕ ਤਿਵਾਰੀ ਦੀਆਂ ਅਦਾਵਾਂ 'ਤੇ ਫਿਦਾ ਹੋਏ ਇਬਰਾਹਿਮ ਅਲੀ ਖਾਨ, ਤਸਵੀਰਾਂ 'ਤੇ ਕੀਤਾ ਕੁਮੈਂਟ
NEXT STORY