Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 25, 2026

    11:50:57 AM

  • heavy selling 4 private banks hdfc shares fall 7

    ਦੇਸ਼ ਦੇ 4 ਵੱਡੇ ਨਿੱਜੀ ਬੈਂਕਾਂ 'ਚ ਭਾਰੀ ਵਿਕਰੀ, ਦੋ...

  • strike of electricity workers extended for 2 more days

    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ...

  • good news for devotees visiting shri mata vaishno devi

    ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ...

  • it will rain for five days in punjab

    ਪੰਜਾਬ 'ਚ ਲਗਾਤਾਰ ਪੰਜ ਦਿਨ ਪਵੇਗਾ ਮੀਂਹ, ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Entertainment News
  • ‘ਸਿਰਫ਼ ਜਾਣਕਾਰੀ ਨਹੀਂ, ਦਰਸ਼ਕ ਸੁਨੇਹਾ ਲੈ ਕੇ ਜਾਣ’, ਇਹੀ ਹੈ ‘ਦਿ ਇੰਡੀਆ ਸਟੋਰੀ’ ਦਾ ਮਕਸਦ : ਤਲਪੜੇ

ENTERTAINMENT News Punjabi(ਤੜਕਾ ਪੰਜਾਬੀ)

‘ਸਿਰਫ਼ ਜਾਣਕਾਰੀ ਨਹੀਂ, ਦਰਸ਼ਕ ਸੁਨੇਹਾ ਲੈ ਕੇ ਜਾਣ’, ਇਹੀ ਹੈ ‘ਦਿ ਇੰਡੀਆ ਸਟੋਰੀ’ ਦਾ ਮਕਸਦ : ਤਲਪੜੇ

  • Edited By Cherry,
  • Updated: 25 Jul, 2026 09:49 AM
Entertainment
the india story  shreyas talpade
  • Share
    • Facebook
    • Tumblr
    • Linkedin
    • Twitter
  • Comment

ਐਂਟਰਟੇਨਮੈਂਟ ਡੈਸਕ - ਦੇਸ਼ ਭਰ ਵਿਚ ਖਾਣ-ਪੀਣ ਦੀਆਂ ਚੀਜ਼ਾਂ ’ਚ ਮਿਲਾਵਟ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਧਦੀ ਵਰਤੋਂ ਵਰਗੇ ਗੰਭੀਰ ਮੁੱਦਿਆਂ ’ਤੇ ਆਧਾਰਿਤ ਫ਼ਿਲਮ ‘ਦਿ ਇੰਡੀਆ ਸਟੋਰੀ’ 24 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਵਿਚ ਕਾਜਲ ਅਗਰਵਾਲ ਅਤੇ ਸ਼੍ਰੇਅਸ ਤਲਪੜੇ ਮੁੱਖ ਭੂਮਿਕਾ ਵਿਚ ਹਨ। ਫ਼ਿਲਮ ਨੂੰ ਚੇਤਨ ਡੀ. ਕੇ. ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫ਼ਿਲਮ ‘ਦਿ ਇੰਡੀਆ ਸਟੋਰੀ’ ਬਾਰੇ ਸ਼੍ਰੇਅਸ ਤਲਪੜੇ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

Q : ਫ਼ਿਲਮ ਇਕ ਬਹੁਤ ਹੀ ਗੰਭੀਰ ਸਮਾਜਿਕ ਮੁੱਦੇ ’ਤੇ ਹੈ। ਕਲਾਕਾਰ ਦੇ ਤੌਰ ’ਤੇ ਪਹਿਲੀ ਪ੍ਰਤੀਕਿਰਿਆ ਕੀ ਸੀ?

- ਸਭ ਤੋਂ ਪਹਿਲਾਂ ਤਾਂ ਵਿਸ਼ੇ ਦਾ ਮਹੱਤਵਪੂਰਨ ਹੋਣਾ ਜ਼ਰੂਰੀ ਹੈ ਪਰ ਉਸ ਨਾਲੋਂ ਵੀ ਜ਼ਿਆਦਾ ਜ਼ਰੂਰੀ ਇਹ ਹੈ ਕਿ ਉਸ ਨੂੰ ਦਰਸ਼ਕਾਂ ਤੱਕ ਕਿਸ ਤਰ੍ਹਾਂ ਪਹੁੰਚਾਇਆ ਜਾਵੇ। ਕਿਸੇ ਵੀ ਵੱਡੇ ਮੁੱਦੇ ’ਤੇ ਗੱਲ ਕਰਨੀ ਹੋਵੇ ਤਾਂ ਉਸ ਲਈ ਇਕ ਮਜ਼ਬੂਤ ਕਹਾਣੀ ਚਾਹੀਦੀ ਹੈ। ਆਖ਼ਿਰਕਾਰ ਇਹ ਇਕ ਫ਼ਿਲਮ ਹੈ, ਡਾਕੂਮੈਂਟਰੀ ਨਹੀਂ। ਦਰਸ਼ਕ ਫ਼ਿਲਮ ਦੇਖ ਕੇ ਸਿਰਫ਼ ਜਾਣਕਾਰੀ ਨਹੀਂ, ਸਗੋਂ ਇਕ ਤਜਰਬਾ ਅਤੇ ਸੁਨੇਹਾ ਵੀ ਲੈ ਕੇ ਜਾਣ, ਇਹੋ ਸਭ ਤੋਂ ਅਹਿਮ ਗੱਲ ਹੁੰਦੀ ਹੈ। ਇਸ ਫ਼ਿਲਮ ਵਿਚ ਜਿਸ ਤਰ੍ਹਾਂ ‘ਸਲੋਅ ਪੁਆਇਜ਼ਨ’ ਦੇ ਮੁੱਦੇ ਨੂੰ ਕਹਾਣੀ ਦੇ ਮਾਧਿਅਮ ਨਾਲ ਦਿਖਾਇਆ ਗਿਆ ਹੈ, ਉਹ ਸੋਚਣ ’ਤੇ ਮਜਬੂਰ ਕਰਦਾ ਹੈ। ਮੈਨੂੰ ਨਿਰਦੇਸ਼ਕ ਦਾ ਵਿਜ਼ਨ ਅਤੇ ਉਨ੍ਹਾਂ ਦਾ ਇਰਾਦਾ ਬਹੁਤ ਸਾਫ਼ ਲੱਗਿਆ। ਮੈਂ ਉਨ੍ਹਾਂ ਨਾਲ ਕਈ ਵਾਰ ਕਹਾਣੀ ’ਤੇ ਚਰਚਾ ਕੀਤੀ, ਵੱਖ-ਵੱਖ ਡਰਾਫ਼ਟ ਸੁਣੇ ਅਤੇ ਜਦੋਂ ਲੱਗਿਆ ਕਿ ਇਸ ਕਹਾਣੀ ਦੀ ਆਤਮਾ ਸਹੀ ਦਿਸ਼ਾ ਵਿਚ ਹੈ, ਉਦੋਂ ਹੀ ਇਸ ਫ਼ਿਲਮ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ।

Q : ਵੱਖ-ਵੱਖ ਕਿਰਦਾਰਾਂ ਦੀ ਤਿਆਰੀ ਵਿਚ ਕੀ ਫ਼ਰਕ ਹੁੰਦਾ ਹੈ?

-: ਇਕ ਅਦਾਕਾਰ ਦੇ ਤੌਰ ’ਤੇ ਇਹੋ ਸਾਡਾ ਕੰਮ ਹੈ। ਚਾਹੇ ਕਾਮੇਡੀ ਹੋਵੇ ਜਾਂ ਗੰਭੀਰ ਭੂਮਿਕਾ, ਦੋਵਾਂ ਲਈ ਲਗਾਤਾਰ ਆਬਜ਼ਰਵ ਕਰਨਾ ਪੈਂਦਾ ਹੈ। ਮੈਂ ਥੀਏਟਰ ਤੋਂ ਅਦਾਕਾਰੀ ਸਿੱਖੀ ਹੈ ਅਤੇ ਉੱਥੇ ਸਾਨੂੰ ਸਿਖਾਇਆ ਜਾਂਦਾ ਸੀ ਕਿ ਸਵੇਰੇ ਅੱਖ ਖੁੱਲ੍ਹਦੇ ਹੀ ਤੁਹਾਡਾ ਅਭਿਆਸ ਸ਼ੁਰੂ ਹੋ ਜਾਂਦਾ ਹੈ। ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਦੇਖੋ, ਉਨ੍ਹਾਂ ਦੀਆਂ ਆਦਤਾਂ, ਵਿਵਹਾਰ ਅਤੇ ਹਾਲਾਤ ਨੂੰ ਸਮਝੋ। ਕਈ ਵਾਰ ਕਾਮੇਡੀ ਵਿਚ ਵੀ ਟ੍ਰੈਜਡੀ ਦਿਖਾਈ ਦਿੰਦੀ ਹੈ ਅਤੇ ਟ੍ਰੈਜਡੀ ਵਿਚ ਵੀ ਹਾਸੇ ਦੇ ਪਲ ਮਿਲ ਜਾਂਦੇ ਹਨ। ਮੈਂ ਕਿਸੇ ਵੀ ਕਿਰਦਾਰ ਲਈ ਸਕ੍ਰਿਪਟ ਕਈ ਵਾਰ ਪੜ੍ਹਦਾ ਹਾਂ। ਉਸ ਦੇ ਵਿਅਕਤੀਤਵ, ਸੋਚ, ਬੈਕਸਟੋਰੀ ਅਤੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਕਈ ਵਾਰ ਬੈਕਸਟੋਰੀ ਲਿਖੀ ਹੁੰਦੀ ਹੈ, ਕਈ ਵਾਰ ਨਹੀਂ ਹੁੰਦੀ, ਉਦੋਂ ਸਾਨੂੰ ਖ਼ੁਦ ਉਸ ਨੂੰ ਘੜਨਾ ਪੈਂਦਾ ਹੈ। ਇਸ ਤੋਂ ਬਾਅਦ ਸਹਿ-ਕਲਾਕਾਰਾਂ ਨਾਲ ਰਿਹਰਸਲ ਹੁੰਦੀ ਹੈ। ਜੇਕਰ ਕਿਰਦਾਰ ਦੀ ਕੋਈ ਵਿਸ਼ੇਸ਼ ਲੋੜ ਹੋਵੇ, ਜਿਵੇਂ ਸੰਕੇਤਾਂ ਦੀ ਭਾਸ਼ਾ ਸਿੱਖਣੀ, ਕਿਸੇ ਖੇਡ ਦੀ ਟ੍ਰੇਨਿੰਗ ਲੈਣੀ ਜਾਂ ਕਿਸੇ ਵਿਸ਼ੇਸ਼ ਹੁਨਰ ਦੀ ਤਿਆਰੀ ਕਰਨੀ, ਤਾਂ ਉਹ ਵੀ ਕੀਤੀ ਜਾਂਦੀ ਹੈ।

Q : ਤੁਹਾਡੇ ਲਈ ਸਭ ਤੋਂ ਵੱਡੀ ਪ੍ਰੇਰਣਾ ਕੌਣ ਰਹੇ ਹਨ?

-: ਜੇ ਬਚਪਨ ਦੀ ਗੱਲ ਕਰਾਂ ਤਾਂ ਅਮਿਤਾਭ ਬੱਚਨ ਸਰ ਦੀ ਪੂਰੀ ਯਾਤਰਾ ਮੇਰੇ ਲਈ ਸਭ ਤੋਂ ਵੱਡੀ ਪ੍ਰੇਰਣਾ ਰਹੀ ਹੈ। ਅਸੀਂ ਉਨ੍ਹਾਂ ਦਾ ਸੁਪਰਸਟਾਰ ਬਣਨਾ ਵੀ ਦੇਖਿਆ ਅਤੇ ਉਹ ਦੌਰ ਵੀ ਦੇਖਿਆ ਜਦੋਂ ਉਨ੍ਹਾਂ ਦੀਆਂ ਫ਼ਿਲਮਾਂ ਨਹੀਂ ਚੱਲ ਰਹੀਆਂ ਸਨ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ, ਖ਼ੁਦ ਨੂੰ ਦੁਬਾਰਾ ਸਥਾਪਿਤ ਕੀਤਾ ਅਤੇ ਫਿਰ ਇਤਿਹਾਸ ਰਚ ਦਿੱਤਾ। ਅਜਿਹੀਆਂ ਕਹਾਣੀਆਂ ਕਲਾਕਾਰਾਂ ਨੂੰ ਉਮੀਦ ਦਿੰਦੀਆਂ ਹਨ। ਜਦੋਂ ਤੁਹਾਡੇ ਜੀਵਨ ਵਿਚ ਅਸਫ਼ਲਤਾ ਆਉਂਦੀ ਹੈ ਤਾਂ ਤੁਸੀਂ ਸੋਚਦੇ ਹੋ ਕਿ ਜੇ ਅਮਿਤਾਭ ਬੱਚਨ ਵਰਗੇ ਮਹਾਨ ਕਲਾਕਾਰ ਵਾਪਸੀ ਕਰ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ? ਇਹੋ ਵਿਸ਼ਵਾਸ ਤੁਹਾਨੂੰ ਅੱਗੇ ਵਧਾਉਂਦਾ ਹੈ। ਮਰਾਠੀ ਸਿਨੇਮਾ ਵਿਚ ਨਾਨਾ ਪਾਟੇਕਰ ਸਰ ਦੀ ਯਾਤਰਾ ਵੀ ਮੇਰੇ ਲਈ ਬਹੁਤ ਪ੍ਰੇਰਣਾਦਾਇਕ ਰਹੀ ਹੈ। ਉਨ੍ਹਾਂ ਵੀ ਸੰਘਰਸ਼ ਕੀਤਾ, ਸਿੱਖਿਆ ਅਤੇ ਆਪਣੇ ਦਮ ’ਤੇ ਵੱਖਰੀ ਪਛਾਣ ਬਣਾਈ।

Q : ਅੱਜ ਜਦੋਂ ਤੁਸੀਂ ਕਿਸੇ ਫ਼ਿਲਮ ਜਾਂ ਕਿਰਦਾਰ ਦੀ ਚੋਣ ਕਰਦੇ ਹੋ ਤਾਂ ਇਸ ਨੂੰ ਲੈ ਕੇ ਤੁਹਾਡਾ ਨਜ਼ਰੀਆ ਕਿੰਨਾ ਬਦਲ ਚੁੱਕਾ ਹੈ?

-: ਮੇਰੇ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਉਸ ਕਿਰਦਾਰ ਵਿਚ ਕੁੱਝ ਨਵਾਂ ਅਤੇ ਚੁਣੌਤੀਪੂਰਨ ਹੋਵੇ। ਅਜਿਹਾ ਲੱਗੇ ਕਿ ਉਸ ਵਿਚ ਮੈਂ ਇਕ ਅਦਾਕਾਰ ਦੇ ਤੌਰ ’ਤੇ ਕੁੱਝ ਵੱਖਰਾ ਕਰ ਸਕਦਾ ਹਾਂ ਜਾਂ ਕੁੱਝ ਨਵਾਂ ਖੋਜ ਸਕਦਾ ਹਾਂ। ਜੇ ਕਿਸੇ ਭੂਮਿਕਾ ਵਿਚ ਉਹ ਰੋਮਾਂਚ ਨਹੀਂ ਹੈ ਤਾਂ ਉਸ ਨੂੰ ਕਰਨ ਵਿਚ ਓਨਾ ਮਜ਼ਾ ਨਹੀਂ ਆਉਂਦਾ। ਮੈਨੂੰ ਲੱਗਦਾ ਹੈ ਕਿ ਇਹ ਸੋਚ ਥੀਏਟਰ ਤੋਂ ਆਈ ਹੈ। ਥੀਏਟਰ ਦੇ ਦਿਨਾਂ ਵਿਚ ਜਦੋਂ ਅਸੀਂ ਕੋਈ ਕਹਾਣੀ ਪੜ੍ਹਦੇ ਜਾਂ ਸੁਣਦੇ ਸੀ ਤਾਂ ਮਨ ਵਿਚ ਤੁਰੰਤ ਆਉਂਦਾ ਸੀ ਕਿ ਇਹ ਕਿਰਦਾਰ ਮੈਂ ਨਿਭਾਉਣਾ ਚਾਹਾਂਗਾ। ਕਈ ਵਾਰ ਗੁਰੂ ਜੀ ਉਹੀ ਭੂਮਿਕਾ ਦੇ ਦਿੰਦੇ ਸਨ ਅਤੇ ਕਈ ਵਾਰ ਕੋਈ ਦੂਜੀ, ਪਰ ਜੇ ਦੂਜੀ ਭੂਮਿਕਾ ਮਿਲਦੀ ਸੀ ਤਾਂ ਕੋਸ਼ਿਸ਼ ਰਹਿੰਦੀ ਸੀ ਕਿ ਉਸ ਨੂੰ ਇੰਨੀ ਚੰਗੀ ਤਰ੍ਹਾਂ ਨਿਭਾਵਾਂ ਕਿ ਲੋਕਾਂ ਨੂੰ ਲੱਗੇ ਕਿ ਮੈਨੂੰ ਉਹੀ ਵੱਡਾ ਕਿਰਦਾਰ ਮਿਲਣਾ ਚਾਹੀਦਾ ਸੀ। ਸ਼ਾਇਦ ਉਹੀ ਮੁਕਾਬਲੇ ਵਾਲੀ ਸੋਚ ਅੱਜ ਵੀ ਮੇਰੇ ਅੰਦਰ ਹੈ। ਫ਼ਿਲਮ ਚੁਣਦੇ ਸਮੇਂ ਮੈਂ ਦੇਖਦਾ ਹਾਂ ਕਿ ਉਸ ਕਿਰਦਾਰ ਵਿਚ ਅਦਾਕਾਰੀ ਦੀ ਕਿੰਨੀ ਗੁੰਜਾਇਸ਼ ਹੈ। ਮੈਂ ਉਸ ਨੂੰ ਇਕ ਚੁਣੌਤੀ ਵਾਂਗ ਲੈਂਦਾ ਹਾਂ ਕਿ ਇਸ ’ਚ ਮੈਂ ਕੀ ਨਵਾਂ ਕਰ ਸਕਦਾ ਹਾਂ।

ਹਰ ਕਲਾਕਾਰ ਨੂੰ ਆਪਣਾ ਖ਼ੁਦ ਦਾ ਬੈਂਚਮਾਰਕ ਬਣਾਉਣਾ ਚਾਹੀਦਾ ਹੈ

Q : ਫ਼ਿਲਮ ਇੰਡਸਟਰੀ ਵਿਚ ਕਲਾਕਾਰਾਂ ਨੂੰ ਅਕਸਰ ਇਕੋ ਜਿਹੇ ਕਿਰਦਾਰਾਂ ਵਿਚ ਟਾਈਪਕਾਸਟ ਕਰ ਦਿੱਤਾ ਜਾਂਦਾ ਹੈ। ਤੁਹਾਡੇ ਅਨੁਸਾਰ ਇਸ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ?

-: ਮੇਰਾ ਮੰਨਣਾ ਹੈ ਕਿ ਹਰ ਦੌਰ ਵਿਚ ਕੋਈ ਨਾ ਕੋਈ ਅਜਿਹਾ ਨਿਰਦੇਸ਼ਕ ਜ਼ਰੂਰ ਹੁੰਦਾ ਹੈ ਜੋ ਕਲਾਕਾਰ ਨੂੰ ਵੱਖਰੇ ਨਜ਼ਰੀਏ ਤੋਂ ਦੇਖਦਾ ਹੈ। ਜਿਵੇਂ ‘ਦਿ ਇੰਡੀਆ ਸਟੋਰੀ’ ਵਿਚ ਨਿਰਦੇਸ਼ਕ ਅਭਿਜੀਤ ਨੇ ਮੈਨੂੰ ਇਕ ਅਲੱਗ ਤਰ੍ਹਾਂ ਦੇ ਕਿਰਦਾਰ ਵਿਚ ਦੇਖਿਆ। ਮੇਰੀ ਸ਼ੁਰੂਆਤ ਗੰਭੀਰ ਭੂਮਿਕਾਵਾਂ ਤੋਂ ਹੋਈ ਸੀ, ਉਸ ਤੋਂ ਬਾਅਦ ਮੈਂ ਕਾਮੇਡੀ ਵੀ ਕੀਤੀ। ਅਜਿਹੇ ਵਿਚ ਲੋਕ ਸੋਚਣ ਲੱਗਦੇ ਹਨ ਕਿ ਇਹ ਅਦਾਕਾਰ ਸਿਰਫ਼ ਕਾਮੇਡੀ ਕਰੇਗਾ ਜਾਂ ਸਿਰਫ਼ ਗੰਭੀਰ ਕਿਰਦਾਰ ਨਿਭਾਏਗਾ ਪਰ ਕੋਈ ਨਾ ਕੋਈ ਅਜਿਹਾ ਇਨਸਾਨ ਹੁੰਦਾ ਹੈ ਜੋ ਉਸ ਦਾਇਰੇ ਤੋਂ ਬਾਹਰ ਸੋਚਦਾ ਹੈ। ਉਸ ਸਮੇਂ ਕਲਾਕਾਰ ਨੂੰ ਵੀ ਜੋਖਮ ਉਠਾਉਣਾ ਪੈਂਦਾ ਹੈ। ਤੁਹਾਨੂੰ ਉਹ ਮੌਕਾ ਫੜਨਾ ਹੁੰਦਾ ਹੈ ਅਤੇ ਉਸ ’ਤੇ ਭਰੋਸਾ ਕਰਨਾ ਹੁੰਦਾ ਹੈ। ਕੋਈ ਹਮੇਸ਼ਾ ਤੁਹਾਡਾ ਹੱਥ ਫੜ ਕੇ ਤੁਹਾਨੂੰ ਨਵੀਂ ਦਿਸ਼ਾ ਵਿਚ ਨਹੀਂ ਲੈ ਜਾਵੇਗਾ। ਮੇਰਾ ਮੰਨਣਾ ਹੈ ਕਿ ਕਲਾਕਾਰ ਨੂੰ ਆਪਣਾ ਖ਼ੁਦ ਦਾ ਬੈਂਚਮਾਰਕ ਬਣਾਉਣਾ ਚਾਹੀਦਾ ਹੈ।

  • The India Story
  • Shreyas Talpade

ਮਸ਼ਹੂਰ ਪਾਲੀਵੁੱਡ ਸਿੰਗਰ Dilpreet Dhillon ਵਿਰੁੱਧ ਮੋਹਾਲੀ 'ਚ FIR ਦਰਜ !

NEXT STORY

Stories You May Like

  • trailer released for kajal aggarwal and shreyas talpade s  the india story
    ਕਾਜਲ ਅਗਰਵਾਲ ਤੇ ਸ਼੍ਰੇਅਸ ਤਲਪੜੇ ਦੀ "ਦਿ ਇੰਡੀਆ ਸਟੋਰੀ" ਦਾ ਟ੍ਰੇਲਰ ਰਿਲੀਜ਼
  • shreyas talpade and kajal aggarwal urge audiences to watch   the india story
    ਸ਼੍ਰੇਅਸ ਤਲਪੜੇ ਤੇ ਕਾਜਲ ਅਗਰਵਾਲ ਨੇ ਦਰਸ਼ਕਾਂ ਨੂੰ ਕੀਤੀ ਫਿਲਮ "ਦਿ ਇੰਡੀਆ ਸਟੋਰੀ" ਦੇਖਣ ਦੀ ਅਪੀਲ
  • new poster for  the india story  released
    "ਦਿ ਇੰਡੀਆ ਸਟੋਰੀ" ਦਾ ਨਵਾਂ ਪੋਸਟਰ ਰਿਲੀਜ਼
  • film   the india story
    ਲੋਕ ਫ਼ਿਲਮ 'ਦਿ ਇੰਡੀਆ ਸਟੋਰੀ' ਦੇਖ ਕੇ ਆਪਣੇ ਖਾਣ-ਪੀਣ ਬਾਰੇ ਮੁੜ ਸੋਚਣ ਲਈ ਮਜਬੂਰ ਹੋਣਗੇ : ਚੇਤਨ ਡੀ. ਕੇ.
  • team of  the india story  meets fda commissioner tukaram mundhe
    ਫਿਲਮ ਦੀ ਰਿਲੀਜ਼ ਤੋਂ ਪਹਿਲਾਂ "ਦਿ ਇੰਡੀਆ ਸਟੋਰੀ" ਦੀ ਟੀਮ ਨੇ FDA ਕਮਿਸ਼ਨਰ ਤੁਕਾਰਾਮ ਮੁੰਧੇ ਨਾਲ ਕੀਤੀ ਮੁਲਾਕਾਤ
  • raja warring came out in favor of the students
    "ਇਹ ਸਿਰਫ਼ ਵਿਦਿਆਰਥੀਆਂ ਦੀ ਲੜਾਈ ਨਹੀਂ, ਭਾਰਤ ਦੇ ਭਵਿੱਖ ਦੀ ਲੜਾਈ ਹੈ" : ਰਾਜਾ ਵੜਿੰਗ
  • eps on pension hike  government gives information to parliament
    EPS ਪੈਨਸ਼ਨ ਵਾਧੇ ਨੂੰ ਲੈ ਕੇ ਆਇਆ ਅਪਡੇਟ, ਸਰਕਾਰ ਨੇ ਸੰਸਦ ਨੂੰ ਦਿੱਤੀ ਜਾਣਕਾਰੀ
  • trailer  cjp  protest  government  warning
    'ਇਹ ਸਿਰਫ਼ ਟ੍ਰੇਲਰ ਸੀ...', CJP ਨੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ
  • strike of electricity workers extended for 2 more days
    ਪੰਜਾਬ 'ਚ ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ! ਝੱਲਣੀ ਪਵੇਗੀ ਵੱਡੀ ਮੁਸੀਬਤ
  • good news for devotees visiting shri mata vaishno devi
    ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News! ਰੇਲਵੇ ਨੇ ਲਿਆ...
  • punjab weather heavy raining yellow alert
    ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ ਤੇ ਆਵੇਗਾ ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ...
  • muslim organizations in punjab protest against the lathi charge on students
    ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਮੁਸਲਿਮ ਸੰਗਠਨ ਪੰਜਾਬ ਨੇ ਕੀਤਾ...
  • three days of holiday in punjab schools colleges and government offices closed
    ਪੰਜਾਬ 'ਚ ਲਗਾਤਾਰ 3 ਦਿਨ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ
  • driver trapped in cabin after canters collide on national highway jalandhar
    ਜਲੰਧਰ-ਗੋਰਾਇਆ ਹਾਈਵੇਅ 'ਤੇ ਦੋ ਟੈਂਕਰਾਂ ਵਿਚਾਲੇ ਜ਼ਬਰਦਸਤ ਟੱਕਰ, ਕੈਬਿਨ 'ਚ...
  • sad delhi backs jantar mantar protesters
    ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ,...
  • order to the improvement trust to get the sale deed registered
    LDP ਕੈਟਾਗਿਰੀ ਦਾ ਪਲਾਟ ਵਿਕਰੀ ਮਾਮਲਾ: ਇੰਪਰੂਵਮੈਂਟ ਟਰੱਸਟ ਨੂੰ ਸੇਲ ਡੀਡ...
Trending
Ek Nazar
us court rejects trump administration bid to revive usd 100 000 h 1b visa fee

H-1B ਵੀਜ਼ਾ 'ਤੇ ਭਾਰਤੀਆਂ ਨੂੰ ਵੱਡੀ ਰਾਹਤ, ਫੀਸ ਨੂੰ ਲੈ ਕੇ ਅਮਰੀਕੀ ਅਦਾਲਤ ਦਾ ਆ...

cockroach janata party abhijit deepke death

ਕਾਕਰੋਚ ਪਾਰਟੀ ਦੇ ਮੁਖੀ ਦੀਪਕੇ ਦੀ ਹੋਈ ਮੌਤ! 'ਖ਼ਬਰ' ਸਾਹਮਣੇ ਆਉਣ 'ਤੇ ਪੁਲਸ ਨੇ...

heavy rains expected tomorrow

ਭਲਕੇ ਪਵੇਗਾ ਰੱਜ ਕੇ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ...

wildfires in spain

ਸਪੇਨ 'ਚ ਜੰਗਲ ਦੀ ਅੱਗ ਹੋਈ ਬੇਕਾਬੂ, ਐਮਰਜੈਂਸੀ ਦਾ ਐਲਾਨ;  ਬਚਾਏ ਗਏ 10 ਹਜ਼ਾਰ...

government indifference towards martyrs

'ਦੋ ਸ਼ਹੀਦ' ਦੇਣ ਵਾਲੇ ਪਰਿਵਾਰ ਨਾਲ ਸਰਕਾਰੀ ਬੇਰੁਖ਼ੀ, 10 ਕਿਲੇ ਜ਼ਮੀਨ ਦਾ...

pakistan ideology turned upside down

ਪਾਕਿਸਤਾਨ ਦੀ 'ਚੰਗੇ ਤੇ ਮਾੜੇ ਅੱਤਵਾਦੀ' ਵਾਲੀ ਨੀਤੀ ਪਈ ਭਾਰੀ;  72 ਹਜ਼ਾਰ ਤੋਂ...

famous actress makes big revelation about ex husband

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ...

security post

ਪਾਕਿਸਤਾਨ : ਸੁਰੱਖਿਆ ਚੌਕੀ 'ਤੇ ਆਤਮਘਾਤੀ ਬੰਬ ਧਮਾਕਾ ; 14 ਲੋਕਾਂ ਦੀ ਮੌਤ, 24...

akanksha chamola speaks on gaurav khanna s appearance in lockup 2

'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ...

indian national in israel

ਯਰੂਸ਼ਲਮ 'ਚ ਮਿਲੀ ਭਾਰਤੀ ਨਾਗਰਿਕ ਦੀ ਲਾਸ਼ , ਕਤਲ ਦਾ ਸ਼ੱਕੀ ਦੋਸ਼ੀ ਗ੍ਰਿਫ਼ਤਾਰ

famous singer passes away

ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...

american citizen  waris punjab de  vikramjit singh  nepal border

ਅਮਰੀਕੀ ਨਾਗਰਿਕ ਸਣੇ ਫੜ੍ਹਿਆ ਗਿਆ 'ਵਾਰਿਸ ਪੰਜਾਬ ਦੇ' ਜਥੇਬੰਦੀ ਨਾਲ ਜੁੜਿਆ...

tanner fox sentenced

ਰਿਪੁਦਮਨ ਸਿੰਘ ਮਲਿਕ ਦੇ ਕਾਤਲ ਟੈਨਰ ਫੌਕਸ ਨੂੰ ਗੋਲੀਬਾਰੀ ਮਾਮਲੇ 'ਚ 15 ਸਾਲ ਦੀ...

canadian pm statemetnt

ਜੇਕਰ ਟਰੰਪ ਨਵੇਂ ਟੈਰਿਫ ਲਗਾਉਂਦੇ ਹਨ ਤਾਂ ਕੈਨੇਡਾ ਜਵਾਬ ਦੇਣ ਲਈ ਤਿਆਰ: ਪ੍ਰਧਾਨ...

famous couple from the industry is going to separate after 20 years of marriage

ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...

mother own home property son daughter in law eviction

ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...

pakistani judge

ਪਾਕਿਸਤਾਨ : ਬੰਦੂਕਧਾਰੀਆਂ ਦੇ ਹਮਲੇ 'ਚ ਜੱਜ ਤੇ ਉਸ ਦੇ ਗਾਰਡ ਦੀ ਮੌਤ

president of bangladesh resigning

ਬੰਗਲਾਦੇਸ਼ ਦੇ ਰਾਸ਼ਟਰਪਤੀ ਦੇ ਜਲਦੀ ਅਸਤੀਫਾ ਦੇਣ ਦੀ ਸੰਭਾਵਨਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਤੜਕਾ ਪੰਜਾਬੀ ਦੀਆਂ ਖਬਰਾਂ
    • famous singer passes away
      ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ...
    • vikram kochhar wins acclaim for his role in  raktanchal season 3
      ਵੈੱਬ ਸੀਰੀਜ਼ "ਰਕਤਾਂਚਲ ਸੀਜ਼ਨ 3" 'ਚ ਵਿਕਰਮ ਕੋਚਰ ਦੀ ਭੂਮਿਕਾ ਨੇ ਜਿੱਤਿਆ...
    • varun dhawan and nora fatehi support protesting students
      ਵਰੁਣ ਧਵਨ ਤੇ ਨੋਰਾ ਫਤੇਹੀ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਾ ਕੀਤਾ ਸਮਰਥਨ
    • shreyas talpade and kajal aggarwal urge audiences to watch   the india story
      ਸ਼੍ਰੇਅਸ ਤਲਪੜੇ ਤੇ ਕਾਜਲ ਅਗਰਵਾਲ ਨੇ ਦਰਸ਼ਕਾਂ ਨੂੰ ਕੀਤੀ ਫਿਲਮ "ਦਿ ਇੰਡੀਆ...
    • famous actress  s claim creates stir
      'ਮੈਂ ਵੀ ਡਰੱਗਜ਼ ਲਿਆ ਹੈ, ਪਾਰਟੀਆਂ 'ਚ ਹੁੰਦੀ ਹੈ ਨਸ਼ੇ ਦੀ ਖੁੱਲ੍ਹ ਕੇ...
    • famous couple from the industry is going to separate after 20 years of marriage
      ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ...
    • mumbai girl student protest stopping police vehicle
      ਵਿਦਿਆਰਥੀਆਂ ਦੇ ਹੱਕ 'ਚ ਆਈ ਸ਼ੇਰਨੀ! ਰੋਕ 'ਤਾ ਪੁਲਸ ਦਾ ਕਾਫ਼ਲਾ, ਵੀਡੀਓ ਹੋਈ ਵਾਇਰਲ
    • when faith becomes superstition  that  s where the problem starts  annu kapoor
      ਜਦੋਂ ਵਿਸ਼ਵਾਸ ਅੰਧਵਿਸ਼ਵਾਸ ਬਣ ਜਾਵੇ, ਉੱਥੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ :...
    • salman khans appeal to students and sonam wangchuk
      ‘ਬੱਸ ਬਹੁਤ ਹੋ ਗਿਆ, ਹੁਣ ਘਰ ਪਰਤ ਜਾਓ’, ਵਿਦਿਆਰਥੀਆਂ ਤੇ ਸੋਨਮ ਵਾਂਗਚੁਕ ਨੂੰ...
    • hombale films extends birthday wishes to suriya  shares special post
      ਹੋਮਬਲੇ ਫਿਲਮਜ਼ ਨੇ ਅਦਾਕਾਰ ਸੂਰੀਆ ਨੂੰ ਖਾਸ ਅੰਦਾਜ਼ 'ਚ ਦਿੱਤੀਆਂ ਜਨਮਦਿਨ ਦੀਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +