ਮੁੰਬਈ- ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। 65 ਸਾਲ ਦੀ ਉਮਰ 'ਚ ਵੀ ਉਹ ਹਰ ਤਰ੍ਹਾਂ ਦੇ ਕੱਪੜੇ ਪਹਿਨਣਾ ਪਸੰਦ ਕਰਦੀ ਹੈ। ਹਾਲਾਂਕਿ ਕਈ ਵਾਰ ਨੀਨਾ ਗੁਪਤਾ ਆਪਣੇ ਡਰੈਸਿੰਗ ਸਟਾਈਲ ਨੂੰ ਲੈ ਕੇ ਟ੍ਰੋਲ ਹੋ ਚੁੱਕੀ ਹੈ। 'ਪੰਚਾਇਤ' ਅਦਾਕਾਰਾ ਦਾ ਇਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਸ਼ਾਰਟਸ ਪਾਈ ਨਜ਼ਰ ਆ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੀਨਾ ਗੁਪਤਾ ਨੂੰ ਮੁੰਬਈ 'ਚ ਸਪਾਟ ਕੀਤਾ ਗਿਆ ਸੀ।
ਇਸ ਦੌਰਾਨ ਉਹ ਲਾਲ ਟੀ-ਸ਼ਰਟ ਅਤੇ ਡੈਨੀਮ ਸ਼ਾਰਟਸ ਦੇ ਨਾਲ ਲੰਬੇ ਬੂਟ ਪਹਿਨੀ ਨਜ਼ਰ ਆਈ। ਨੀਨਾ ਗੁਪਤਾ ਪਾਪਰਾਜ਼ੀ ਦੇ ਸਾਹਮਣੇ ਫੋਟੋਆਂ ਖਿਚਵਾਉਂਦੀ ਨਜ਼ਰ ਆ ਰਹੀ ਹੈ ਪਰ ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਯੂਜ਼ਰਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਛੋਟੇ ਕੱਪੜਿਆਂ ਲਈ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਵਿਆਹ ਮਗਰੋਂ ਭਰਾਵਾਂ ਨੂੰ ਭੁੱਲੀ ਸੋਨਾਕਸ਼ੀ, ਰੱਖੜੀ 'ਤੇ ਖਾਲੀ ਰਹੇ ਗੁੱਟ, ਭਰਾ ਲਵ ਨੇ ਲਿਖੀ ਖ਼ਾਸ ਪੋਸਟ
NEXT STORY