ਲੰਡਨ— ਕੈਨਡਾਈਸ ਸਵਾਨਪੋਲ ਵਿਕਟੋਰੀਆ ਸੀਕਰੇਟ ਮਾਡਲ ਨੂੰ ਦੁਨੀਆਂ 'ਚ ਸਭ ਤੋਂ ਹੌਟ ਮਾਡਲ ਮੰਨਿਆ ਜਾਂਦਾ ਹੈ। ਉਸ ਨੇ ਹਾਲ ਹੀ 'ਚ ਵਿਕਟੋਰੀਆ ਸੀਕਰੇਟ ਲਈ ਬਿਕਨੀ ਫੋਟੋ ਸ਼ੂਟ ਕਰਵਾਇਆ ਹੈ। 27 ਸਾਲਾਂ ਕੈਨਡਾਈਸ ਇਸ ਫੋਟੋ ਸ਼ੂਟ 'ਚ ਬਿਕਨੀ ਪਾ ਕੇ ਤਸਵੀਰਾਂ ਖਿਚਵਾਉਂਦੀ ਕਾਫੀ ਹੌਟ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨਾਲ ਉਹ ਆਪਣੀ ਇਮੇਜ਼ ਨੂੰ ਹੋਰ ਵੀ ਸੈਕਸੀ ਬਣਾ ਰਹੀ ਹੈ, ਜਦਕਿ ਉਸ ਨੇ ਬਿਕਨੀ 'ਚ ਸੈਕਸੀ ਅਦਾਵਾਂ ਦਿਖਾਉਣ 'ਚ ਕੋਈ ਪਰਹੇਜ਼ ਨਹੀਂ ਕੀਤਾ ਹੈ। ਅਸਲ 'ਚ ਪਿਛਲੇ ਕਾਫੀ ਸਮੇਂ ਤੋਂ ਮਾਡਲਿੰਗ ਨਾਲ ਚਰਚਾ 'ਚ ਰਹਿਣ ਵਾਲੀ ਮਾਡਲ ਕੈਨਡਾਈਸ ਸਵਾਨਪੋਲ ਵਿਕਟੋਰੀਆ ਸੀਕਰੇਟ ਨੇ ਫਿਰ ਤੋਂ ਸੁਰਖੀਆਂ 'ਚ ਆਉਣ ਲਈ ਇਹ ਫੋਟੋ ਸ਼ੂਟ ਕਰਵਾਇਆ ਹੈ। ਇਸ ਤੋਂ ਪਹਿਲਾਂ ਵੀ ਕੈਨਡਾਈਸ ਕਈ ਫੋਟੋਸ਼ੂਟ 'ਚ ਇਸ ਤਰ੍ਹਾਂ ਦੀਆਂ ਬੋਲਡ ਅਦਾਵਾਂ ਦਿਖਾ ਚੁੱਕੀ ਹੈ।
ਐਕਸ਼ਨ ਅਤੇ ਸਟੰਟਜ਼ ਸੀਨਜ਼ ਨਾਲ ਭਰਪੂਰ ਹੈ ਸ਼ਾਹਰੁਖ ਦੀ ਫਿਲਮ 'ਦਿਲਵਾਲੇ' (ਦੇਖੋ ਤਸਵੀਰਾਂ)
NEXT STORY