ਮੁੰਬਈ- ਬੀਤੇ ਦਿਨੀਂ ਆਰ. ਜੇ. ਮਲਿਸ਼ਕਾ ਨੇ ਆਪਣੇ ਦੋਸਤਾਂ ਨਾਲ ਇਕ ਪਾਰਟੀ ਹੋਸਟ ਕੀਤੀ। ਇਹ ਪਾਰਟੀ ਇਕ ਐੱਫ. ਐੱਮ. ਰੇਡੀਓ ਦੇ 10 ਸਾਲ ਪੂਰੇ ਹੋਣ ਦੇ ਮੌਕੇ 'ਤੇ ਰੱਖੀ ਗਈ ਸੀ।
ਪਾਰਟੀ 'ਚ ਐਕਟਰ ਕਰਨ, ਬਿੱਗ ਬੌਸ ਫੇਮ ਆਰ. ਜੇ. ਪ੍ਰੀਤਮ ਸਿੰਘ, ਦੀਪਸ਼ਿਖਾ ਨਾਗਪਾਲ, ਮਿਸਟਰ ਗੇ ਰਹੇ ਸੁਸ਼ਾਂਤ ਦਿਗਵੀਕਰ, ਅਲੀ ਕੁਲੀ ਮਿਰਜ਼ਾ, ਰਾਹੁਲ ਮਹਾਜਨ, ਗੌਤਮ ਗੁਲਾਟੀ ਦੇ ਭਰਾ ਮੋਹਿਤ ਗੁਲਾਟੀ ਸਣੇ ਕਈ ਸਿਤਾਰੇ ਮੌਜੂਦ ਸਨ। ਇਸ ਦੌਰਾਨ ਮਲਿਸ਼ਕਾ ਨੂੰ ਉਸ ਦੇ ਦੋਸਤਾਂ ਨੇ 'ਮੁੰਬਈ ਕੀ ਰਾਣੀ' ਟੈਗ ਨਾਲ ਵੀ ਨਵਾਜਿਆ।
ਮਾਡਲ ਨੇ ਦਿੱਤੇ ਅਜਿਹੇ ਬੋਲਡ ਪੋਜ਼ ਕਿ ਹੌਟ ਬਣ ਗਿਆ ਫੋਟੋਸ਼ੂਟ (ਦੇਖੋ ਤਸਵੀਰਾਂ)
NEXT STORY