ਜਲੰਧਰ - ਭਾਰਤ ਦੀ ਆਟੋ ਇੰਡਸਟਰੀ 'ਚ ਪਿਛਲੇ 12 ਸਾਲਾਂ ਤੋਂ ਕਾਰ ਐਂਡ ਬਾਈਕ ਅਵਾਰਡ ਇੰਵੈਂਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਇਵੈਂਟ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਭਾਰਤ 'ਚ ਇਸ ਸਾਲ ਲਾਂਚ ਹੋਈ ਕਾਰਾਂ ਅਤੇ ਬਾਈਕਸ ਨੂੰ ਸ਼ੋ-ਕੇਸ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਅਵਾਰਡ ਈਵੈਂਟ 'ਚ ਕਾਰ ਅਤੇ ਬਾਈਕਸ ਨੂੰ ਟੈਸਟ ਕਰਨ ਦੇ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ਅਤੇ ਕੀਮਤ ਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
ਗੈਲਰੀ -
- ਐਨ.ਡੀ. ਟੀ. ਵੀ ਦੇ ਆਟੋ ਐਡਿਟਰ, ਸਿੱਧਾਰਥ ਵਿਘਨ ਪਾਟਣਕਰ ਨੇ ਸ਼ੁਰੂ ਕੀਤਾ ਇਵੈਂਟ
- ਨਵੀਂ ਆਡੀ R8 V10 ਅਤੇ ਫੋਰਡ ਮਸਟੈਂਗ ਨੂੰ ਕੀਤਾ ਗਿਆ ਸ਼ੋ-ਕੇਸ
- ਮੋਟਰਸਾਈਕਲ ਲਾਈਨ-ਅਪ 'ਚ ਸ਼ਾਮਿਲ ਹੋਈ ਡੁਕਾਤੀ X ਡੈਵਿਲ ਅਤੇ ਰਾਇਲ ਐਨਫੀਲਡ ਹਿਮਾਲਇਨ
- ਡੈਟਸਨ ਰੈੱਡੀ-ਗੋ ਨੇ ਜਿੱਤਿਆ ਸਮਾਲ ਕਾਰ ਆਫ ਦ ਈਅਰ ਅਵਾਰਡ
- ਟਾਟਾ ਟਿਆਗੋ ਨੇ ਜਿੱਤਿਆ ਕਾਂਪੈਕਟ ਕਾਰ ਆਫ ਦ ਈਅਰ ਅਵਾਰਡ
- ਟੀ. ਵੀ. ਐੱਸ ਵਿਕਟਰ 110 ਸੀ. ਸੀ ਨੇ ਜਿੱਤਿਆ ਮੋਟਰਸਾਈਕਿਲ ਆਫ ਦ ਈਅਰ ਅਵਾਰਡ
-ਵਾਕਸਵੈਗਨ ਐਮੀਓ ਨੇ ਜਿੱਤਿਆ ਕਾਂਪੈਕਟ ਸੇਡਾਨ ਆਫ ਦ ਈਅਰ ਅਵਾਰਡ
ਹੌਂਡਾ ਨਵੀਂ ਨੇ ਜਿੱਤਿਆ ਮਿੰਨੀ ਬਾਈਕ ਆਫ ਦ ਈਅਰ ਅਵਾਰਡ
- ਸਕੋਡਾ ਸੁਪਰਬ ਨੂੰ ਮਿਲਿਆ ਫੁੱਲ ਸਾਇਜ਼ ਸੇਡਾਨ ਆਫ ਦ ਈਅਰ
- ਹੁੰਡਈ ਐਲਾਂਟਰਾ ਨੇ ਜਿੱਤਿਆ ਮਿਡ-ਸਾਈਜ਼ ਸੇਡਾਨ ਆਫ ਦ ਈਅਰ ਅਵਾਰਡ
- ਹੌਂਡਾ ਐਕਾਰਡ ਹਾਇਬਰਿਡ ਨੂੰ ਮਿਲਿਆ ਗ੍ਰੀਨ ਕਾਰ ਆਫ ਦ ਈਅਰ ਅਵਾਰਡ
- BMW 7 ਸੀਰੀਜ਼ ਨੂੰ ਮਿਲਿਆ ਲਗਜਰੀ ਕਾਰ ਆਫ ਦ ਈਅਰ ਅਵਾਰਡ
- 1000 ਸੀ. ਸੀ ਸੈਗਮੇਂਟ 'ਚ ਟਰਾਇੰਫ ਸਟਰੀਟ ਟਵਿਨ ਪ੍ਰੀਮੀਅਮ ਬਾਈਕ ਆਫ ਦ ਇਅਰ ਚੁਣਿਆ ਗਿਆ
- ਫੋਰਡ ਮਸਟੈਂਗ ਨੂੰ ਮਿਲਿਆ ਪਰਫਾਰਮੇਂਸ ਸਪੋਰਟਸ ਕਾਰ ਆਫ ਦ ਈਅਰ ਅਵਾਰਡ
- ਜੈਗੂਆਰ ਐੱਫ-ਪੇਸ ਨੂੰ ਮਿਲਿਆ ਪ੍ਰੀਮੀਅਮ SUV ਆਫ ਦ ਈਅਰ ਅਵਰਡ
- TVS ਅਪਾਚੇ RTR 4V ਨੂੰ ਮਿਲਿਆ ਮੋਟਰਸਾਈਕਲ ਆਫ ਦ ਇਅਰ ਅਵਾਰਡ
ਭਾਰਤ 'ਚ ਲਾਂਚ ਹੋਈ ਸਭ ਤੋਂ ਜ਼ਿਆਦਾ ਗਿਅਰਾਂ ਵਾਲੀ ਮਿੰਨੀ ਕਾਰ
NEXT STORY