Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 09, 2025

    6:27:57 PM

  • firing outside the manager s house

    ਗੋਲੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ, ਮੈਨੇਜਰ ਦੇ...

  • petrol bomb attack on vehicle false rumour

    ਵਾਰਸ ਪੰਜਾਬ ਜਥੇਬੰਦੀ ਦੇ ਇਲੈਕਸ਼ਨ ਇੰਚਾਰਜ ਦੀ ਗੱਡੀ...

  • major accident involving car of former punjab dgp s son

    ਪੰਜਾਬ ਦੇ ਸਾਬਕਾ DGP ਦੇ ਪੁੱਤਰ ਦੀ ਕਾਰ ਨਾਲ...

  • bullet motorcycle riders be careful

    ਪੰਜਾਬ: ਬੁਲਟ ਮੋਟਰਸਾਈਕਲ ਚਲਾਉਣ ਵਾਲੇ ਹੋ ਜਾਓ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • 'ਚੀਨੀ ਐਪ ਪਏ ਫਿੱਕੇ', ਇਸ ਸਾਲ ਭਾਰਤ 'ਚ 267 'ਤੇ ਲੱਗੀ ਪਾਬੰਦੀ

GADGETS News Punjabi(ਗੈਜੇਟ)

'ਚੀਨੀ ਐਪ ਪਏ ਫਿੱਕੇ', ਇਸ ਸਾਲ ਭਾਰਤ 'ਚ 267 'ਤੇ ਲੱਗੀ ਪਾਬੰਦੀ

  • Updated: 25 Nov, 2020 02:21 AM
Gadgets
267 mobile apps banned by indian government in 2020
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ—ਭਾਰਤ 'ਚ ਚੀਨੀ ਐਪਸ ਫਿੱਕੀਆਂ ਪੈਂਦੀਆਂ ਦਿਖ ਰਹੀਆਂ ਹਨ ਕਿਉਂਕਿ ਅੱਜ ਫਿਰ ਭਾਰਤ ਸਰਕਾਰ ਨੇ 43 ਹੋਰ ਚੀਨੀ ਐਪਸ 'ਤੇ ਪਾਬੰਦੀ ਲੱਗਾ ਦਿੱਤੀ ਹੈ। ਦੱਸ ਦੇਈਏ ਕਿ ਇਹ ਪਾਬੰਦੀ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69ਏ ਤਹਿਤ ਸੂਚਨਾ ਮੰਤਰਾਲਾ ਵੱਲੋਂ ਲਗਾਈ ਗਈ ਹੈ।

ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ 29 ਜੂਨ 2020 ਨੂੰ ਪਹਿਲੀ ਡਿਜੀਟਲ ਸਟ੍ਰਾਈਕ ਕਰਦੇ ਹੋਏ 59 ਐਪਸ 'ਤੇ ਪਾਬੰਦੀ ਲਗਾਈ ਸੀ। ਉਸ ਤੋਂ ਬਾਅਦ 47 ਅਤੇ 118 ਮੋਬਾਇਲ ਐਪਸ 'ਤੇ ਬੈਨ ਲਗਾਇਆ ਗਿਆ, ਉੱਥੇ ਹੁਣ ਫਿਰ ਤੋਂ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69ਏ ਤਹਿਤ ਸੂਚਨਾ ਮੰਤਰਾਲਾ ਨੇ 43 ਐਪਸ 'ਤੇ ਬੈਨ ਲਗਾਇਆ ਹੈ।

ਇਹ ਵੀ ਪੜ੍ਹੋ:-ਦੁਬਈ ਦੇ ਹੁਕਮਰਾਨ ਦੀ ਪਤਨੀ ਦੇ ਬਾਡੀਗਾਰਡ ਨਾਲ ਸਨ ਸਬੰਧ, ਚੁੱਪ ਰਹਿਣ ਲਈ ਦਿੱਤੇ ਸਨ ਕਰੋੜਾਂ ਰੁਪਏ

ਅਜਿਹੇ 'ਚ ਭਾਰਤ 'ਚ ਅਜੇ ਤੱਕ ਕੁੱਲ 267 ਐਪਸ 'ਤੇ ਪਾਬੰਦੀ ਲੱਗ ਚੁੱਕੀ ਹੈ। ਐਪ 'ਤੇ ਬੈਨ ਲਗਾਉਣ ਕਾਰਣ ਟਿਕਟੌਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਨੂੰ ਕਰੀਬ 45,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਹਾਲਾਂਕਿ ਇਨ੍ਹਾਂ 'ਚੋਂ ਪਬਜੀ ਮੋਬਾਇਲ ਹੁਣ ਭਾਰਤ 'ਚ ਵਾਪਸੀ ਕਰ ਰਿਹਾ ਹੈ।

ਪਹਿਲਾਂ ਬੈਨ ਹੋਏ ਇਹ 59 ਐਪਸ
PunjabKesari

- TikTok
- Shareit
- Kwai
- UC Browser
- Baidu map
- Shein
- Clash of Kings
- DU battery saver
- Helo
- Likee
- YouCam makeup
- Mi Community
- CM Browers
- Virus Cleaner
- APUS Browser
- ROMWE
- Club Factory
- Newsdog
- Beutry Plus
- WeChat
- UC News
- QQ Mail
- Weibo 
- Xender
- QQ Music
- QQ Newsfeed
- Bigo Live
- SelfieCity
- Mail Master
- Parallel Space
- Mi Video Call–Xiaomi
- WeSync
- ES File Explorer
- Viva Video–QU Video Inc
- Meitu
- Vigo Video
- New Video Status
- DU Recorder

PunjabKesari
- Vault- Hide
- Cache Cleaner-DU App studio
- DU Cleaner
- DU Browser
- Hago Play With New Friends
- Cam Scanner
- Clean Master– Cheetah Mobile
- Wonder Camera
- Photo wonder
- We Meet
- Sweet Selfie
- Baidu Translate
- Vmate
- QQ International
- QQ Security Center
- QQ Launcher
- U Video
- V fly Status Video
- Mobile Legends
- DU Privacy

ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ

ਐਪਸ ਦੇ 47 ਲਾਈਟ ਵਰਜ਼ਨ 'ਤੇ ਪਾਬੰਦੀ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ 47 ਐਪਸ 'ਤੇ ਪਾਬੰਦੀ ਦੇ ਬਾਰੇ 'ਚ ਸਰਕਾਰ ਵੱਲੋਂ ਅਜੇ ਤੱਕ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਦੀ ਜਾਣਕਾਰੀ ਸਮਾਚਾਰ ਏਜੰਸੀ ਏ.ਐੱਨ.ਆਈ. ਨੇ 27 ਜੁਲਾਈ ਨੂੰ ਦਿੱਤੀ ਸੀ। ਰਿਪੋਰਟ 'ਚ ਕਿਹਾ ਗਿਆ ਸੀ ਕਿ ਇਹ ਸਾਰੇ 47 ਐਪਸ ਸਭ ਤੋਂ ਪਹਿਲਾਂ ਬੈਨ ਹੋਏ 59 ਐਪਸ ਦੇ ਕਲੋਨ ਅਤੇ ਲਾਈਟ ਵਰਜ਼ਨ ਹੈ। ਇਨ੍ਹਾਂ 47 ਐਪਸ 'ਚੋਂ ਕੁਝ ਐਪਸ ਦੇ ਨਾਂ ਵੀ ਸਾਹਮਣੇ ਆਏ ਹਨ ਜਿਨ੍ਹਾਂ 'ਚ Tiktok Lite, Helo Lite, SHAREit Lite, BIGO LIVE Lite ਅਤੇ VFY Lite ਸ਼ਾਮਲ ਹੈ।

PunjabKesari


118 ਐਪਸ 'ਤੇ ਹੋਰ ਪਾਬੰਦੀ

1.    APUS Launcher Pro- Theme, Live Wallpapers, Smart
2.    APUS Launcher -Theme, Call Show, Wallpaper, HideApps
3.    APUS Security -Antivirus, Phone security, Cleaner
4.    APUS Turbo Cleaner 2020- Junk Cleaner, Anti-Virus
5.    APUS Flashlight-Free & Bright
6.    Cut Cut – Cut Out & Photo Background Editor
7.    Baidu
8.    Baidu Express Edition
9.    FaceU - Inspire your Beauty
10.    ShareSave by Xiaomi: Latest gadgets, amazing deals
11.    CamCard - Business Card Reader
12.    CamCard Business
13.    CamCard for Salesforce
14.    CamOCR
15.    InNote
16.    VooV Meeting - Tencent Video Conferencing
17.    Super Clean - Master of Cleaner, Phone Booster
18.    WeChat reading
19.    Government WeChat
20.    Small Q brush
21.    Tencent Weiyun
22.    Pitu
23.    WeChat Work
24.    Cyber Hunter
25.    Cyber Hunter Lite
26.    Knives Out-No rules, just fight!
27.    Super Mecha Champions
28.    LifeAfter
29.    Dawn of Isles
30.    Ludo World-Ludo Superstar
31.    Chess Rush
32.    PUBG MOBILE Nordic Map: Livik
33.    PUBG MOBILE LITE

PunjabKesari
34.    Rise of Kingdoms: Lost Crusade
35.    Art of Conquest: Dark Horizon
36.    Dank Tanks
37.    Warpath
38.    Game of Sultans
39.    Gallery Vault - Hide Pictures And Videos
40.    Smart AppLock (App Protect) 
41.    Message Lock (SMS Lock)-Gallery Vault Developer Team
42.    Hide App-Hide Application Icon
43.    AppLock
44.    AppLock Lite
45.    Dual Space - Multiple Accounts & App Cloner
46.    ZAKZAK Pro - Live chat & video chat online
47.    ZAKZAK LIVE: live-streaming & video chat app
48.    Music - Mp3 Player
49.    Music Player - Audio Player & 10 Bands Equalizer
50.    HD Camera Selfie Beauty Camera
51.    Cleaner - Phone Booster
52.    Web Browser & Fast Explorer
53.    Video Player All Format for Android
54.    Photo Gallery HD & Editor
55.    Photo Gallery & Album
56.    Music Player - Bass Booster - Free Download
57.    HD Camera - Beauty Cam with Filters & Panorama
58.    HD Camera Pro & Selfie Camera
59.    Music Player - MP3 Player & 10 Bands Equalizer
60.    Gallery HD
61.    Web Browser - Fast, Privacy & Light Web Explorer
62.    Web Browser - Secure Explorer
63.    Music player - Audio Player
64.    Video Player - All Format HD Video Player
65.    Lamour Love All Over The World
66.    Amour- video chat & call all over the world.
67.    MV Master - Make Your Status Video & Community
68.    MV Master - Best Video Maker & Photo Video Editor
69.    APUS Message Center-Intelligent management 
70.    LivU Meet new people & Video chat with strangers
71.    Carrom Friends : Carrom Board & Pool Game
72.    Ludo All Star- Play Online Ludo Game & Board Games

ਇਹ ਵੀ ਪੜ੍ਹੋ:-ਇਹ ਹਨ ਜਿਓ, ਏਅਰਟੈੱਲ ਤੇ ਵੀ.ਈ. ਦੇ ਸਭ ਤੋਂ ਸਸਤੇ ਪ੍ਰੀਪੇਡ ਪਲਾਨਸ

PunjabKesari
73.    Bike Racing : Moto Traffic Rider Bike Racing Games
74.    Rangers Of Oblivion : Online Action MMO RPG Game
75.    Z Camera - Photo Editor, Beauty Selfie, Collage
76.    GO SMS Pro - Messenger, Free Themes, Emoji
77.    U-Dictionary: Oxford Dictionary Free Now Translate
78.    Ulike - Define your selfie in trendy style
79.    Tantan - Date For Real
80.    MICO Chat: New Friends Banaen aur Live Chat karen
81.    Kitty Live - Live Streaming & Video Live Chat
82.    Malay Social Dating App to Date & Meet Singles
83.    Alipay
84.    AlipayHK
85.    Mobile Taobao
86.    Youku
87.    Road of Kings- Endless Glory
88.    Sina News
89.    Netease News 
90.    Penguin FM
91.    Murderous Pursuits 
92.    Tencent Watchlist (Tencent Technology 
93.    Learn Chinese AI-Super Chinese 
94.    HUYA LIVE – Game Live Stream 
95.    Little Q Album 
96.    Fighting Landlords - Free and happy Fighting Landlords
97.    Hi Meitu
98.    Mobile Legends: Pocket
99.    VPN for TikTok
100.    VPN for TikTok
101.    Penguin E-sports Live assistant
102.    Buy Cars-offer everything you need, special offers and low prices
103.    iPick
104.    Beauty Camera Plus - Sweet Camera & Face Selfie
105.    Parallel Space Lite - Dual App
106.    "Chief Almighty: First Thunder BC
107.    MARVEL Super War NetEase Games
108.    AFK Arena
109.    Creative Destruction NetEase Games
110.    Crusaders of Light NetEase Games
111.    Mafia City Yotta Games 
112.    Onmyoji NetEase Games
113.    Ride Out Heroes NetEase Games
114.    Yimeng Jianghu-Chu Liuxiang has been fully upgraded
115.    Legend: Rising Empire NetEase Games
116.    Arena of Valor: 5v5 Arena Games
117.    Soul Hunters
118.    Rules of Survival

ਨਵੰਬਰ 2020 'ਚ 43 ਐਪਸ 'ਤੇ ਪਾਬੰਦੀ
1. AliSuppliers Mobile App
2. Alibaba Workbench
3. AliExpress - Smarter Shopping, Better Living
4. Alipay Cashier
5. Lalamove India - Delivery App
6. Drive with Lalamove India
7. Snack Video
8. We Work China
9. CamCard - BCR (Western)
10. Soul- Follow the soul to find you
11. Chinese Social - Free Online Dating Video App &
12. Date in Asia - Dating & Chat For Asian Singles
13. We Date-Dating App
14. Free dating app- Singol, start your date!
15. Adore App
16. TrulyChinese - Chinese Dating App
17. Truly Asian - Asian Dating App
18. ChinaLove: dating app for Chinese singles
19. DateMyAge: Chat, Meet, Date Mature Singles
20. AsianDate: find Asian singles
21. FlirtWish: chat with singles
22. Guys Only Dating: Gay Chat
23. Tubit: Live Streams
24. CamCard - Business Card Reader

PunjabKesari
25. First Love Live- super hot live beauties live online
26. Rela - Lesbian Social Network
27. Cashier Wallet
28. MangoTV
29. MGTV- Hunan TV official TV APP
30. WeTV - TV version
31. WeTV - Cdrama, Kdrama&More
32. WeTV Lite
33. Lucky Live- Live Video Streaming App
34. Taobao Live
35. DingTalk
36. Identity V
37. Isoland 2: Ashes of Time
38. BoxStar (Early Access)
39. Heroes Evolved
40. Happy Fish
41. Jellipop Match- Decorate your dream island!
42. Munchkin Match: magic home building
43. Conquista Online II

  • Ban
  • India
  • Year
  • ਪਾਬੰਦੀ
  • ਭਾਰਤ
  • ਸਾਲ

ਕੇਂਦਰ ਸਰਕਾਰ ਦਾ ਵੱਡਾ ਕਦਮ, ਭਾਰਤ ’ਚ ਬੈਨ ਕੀਤੇ 43 ਹੋਰ ਚੀਨੀ ਐਪਸ, ਪੜ੍ਹੋ ਪੂਰੀ ਲਿਸਟ

NEXT STORY

Stories You May Like

  • star player suffers injury similar to shreyas iyer
    ਸਟਾਰ ਖਿਡਾਰੀ ਨੂੰ ਲੱਗੀ ਸ਼੍ਰੇਅਸ ਅਈਅਰ ਵਰਗੀ ਸੱਟ, ਫਿਰ ਪਏ ਕਈ ਵਾਰ ਦਿਲ ਦੇ ਦੌਰੇ, ਲੜ ਰਿਹੈ ਮੌਤ ਨਾਲ ਜੰਗ
  • food  waste  india  people
    ਹਰ ਸਾਲ 1 ਟ੍ਰਿਲੀਅਨ ਡਾਲਰ ਦਾ ਖਾਣਾ ਬਰਬਾਦ, TOP 10 ਦੇਸ਼ਾਂ 'ਚ ਭਾਰਤ ਵੀ ਸ਼ਾਮਲ
  • three chinese nationals arrested for buying uranium
    ਯੂਰੇਨੀਅਮ ਖ਼ਰੀਦਣ ਦੇ ਦੋਸ਼ 'ਚ 3 ਚੀਨੀ ਨਾਗਰਿਕ ਗ੍ਰਿਫ਼ਤਾਰ, ਰੂਸ ਰਸਤੇ ਚੀਨ ਲਿਜਾਣ ਦੀ ਸੀ ਯੋਜਨਾ
  • us imposes sanctions on 2 russian petroleum companies indian companies
    US ਨੇ ਰੂਸ ਦੀਆਂ 2 ਪੈਟਰੋਲੀਅਮ ਕੰਪਨੀਆਂ 'ਤੇ ਲਗਾਈ ਪਾਬੰਦੀ, ਭਾਰਤੀ ਕੰਪਨੀਆਂ ਨੇ ਮੰਗੀ ਕਾਨੂੰਨੀ ਰਾਏ
  • bus fire 45 passengers
    ਆਂਧਰਾ ਪ੍ਰਦੇਸ਼ ਤੋਂ ਬਾਅਦ ਇਸ ਥਾਂ 'ਤੇ ਚੱਲਦੀ ਬੱਸ ਨੂੰ ਲੱਗੀ ਅੱਗ, ਮਚੇ ਭਾਂਬੜ, 45 ਯਾਤਰੀ ਸਨ ਸਵਾਰ
  • man was sleeping
    ਤੌਬਾ-ਤੌਬਾ ! ਸੁੱਤੇ ਪਏ ਨੌਜਵਾਨ 'ਤੇ ਪੈਟਰੋਲ ਛਿੜਕ ਕੇ ਲਾ'ਤੀ ਅੱਗ
  • baba vanga predictions rashifal millionaires
    ਬਾਬਾ ਵੇਂਗਾ ਦੀ ਭਵਿੱਖਬਾਣੀ! ਇਸ ਸਾਲ ਦੇ ਅੰਤ 'ਚ 'ਕਰੋੜਪਤੀ' ਬਣਨਗੇ ਇਨ੍ਹਾਂ ਰਾਸ਼ੀਆਂ ਦੇ ਲੋਕ, ਲੱਗ ਸਕਦੀ ਹੈ ਲਾਟਰੀ
  • us secretary of state  s big statement
    ਅਮਰੀਕੀ ਵਿਦੇਸ਼ ਮੰਤਰੀ ਦਾ ਵੱਡਾ ਬਿਆਨ: ਪਾਕਿ ਨਾਲ ਸਬੰਧ ਵਧਾਉਣਾ ਚਾਹੁੰਦੈ ਅਮਰੀਕਾ ਪਰ ਭਾਰਤ ਦੀ ਕੀਮਤ 'ਤੇ ਨਹੀਂ
  • punjabis will get huge benefits from punjab government s free insurance scheme
    ਪੰਜਾਬ ਸਰਕਾਰ ਦੀ 'ਮੁਫ਼ਤ ਬੀਮਾ ਯੋਜਨਾ' ਦਾ ਪੰਜਾਬੀਆਂ ਨੂੰ ਮਿਲੇਗਾ ਵੱਡਾ ਲਾਭ
  • ed may enter into suspended dig harcharan singh bhullar ips case
    ਮੁਅੱਤਲ DIG ਭੁੱਲਰ ਦੇ ਮਾਮਲੇ ‘ਚ ਹੋ ਸਕਦੀ ਹੈ ED ਦੀ ਐਂਟਰੀ! ਫਸਣਗੇ ਕਈ ਵੱਡੇ...
  • long traffic jams are occurring daily on the jalandhar jammu national highway
    ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਜਾਣ ਵਾਲੇ ਸਾਵਧਾਨ! ਇੱਧਰ ਆਉਣ ਤੋਂ ਪਹਿਲਾਂ ਪੜ੍ਹ...
  • bodybuilder virender ghuman s last video before surgery surfaced
    ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਸਰਜਰੀ ਤੋਂ ਪਹਿਲਾਂ ਦੀ Last ਵੀਡੀਓ ਆਈ ਸਾਹਮਣੇ!...
  • dairy businessman booked buffaloes seeing link on youtube cheated of lakhs
    '50 ਲੀਟਰ ਦੁੱਧ ਦਿੰਦੀ ਐ ਮੱਝ..!', YouTube 'ਤੇ ਵੀਡੀਓ ਵੇਖ ਕਾਰੋਬਾਰੀ ਨੇ...
  • powercom is taking major action against electricity consumers
    Punjab: ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਨੇ ਖਿੱਚੀ ਤਿਆਰੀ, ਕਰ ਰਿਹੈ ਵੱਡੀ...
  • big stir in punjab politics a big change happen in congress party
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ 'ਚ ਹੋਣ ਜਾ ਰਿਹੈ ਵੱਡਾ ਬਦਲਾਅ, ਲਿਸਟ...
  • salon owner commits shameful act with female client
    ਸੈਲੂਨ ਮਾਲਕ ਨੇ ਮਹਿਲਾ ਕਲਾਇੰਟ ਨਾਲ ਕੀਤੀ ਸ਼ਰਮਨਾਕ ਹਰਕਤ, ਛਿੱਤਰ-ਪਰੇਡ ਤੋਂ ਬਾਅਦ...
Trending
Ek Nazar
bullet motorcycle riders be careful

ਪੰਜਾਬ: ਬੁਲਟ ਮੋਟਰਸਾਈਕਲ ਚਲਾਉਣ ਵਾਲੇ ਹੋ ਜਾਓ ਸਾਵਧਾਨ! ਕਿਤੇ ਤੁਹਾਡੇ ਨਾਲ ਨਾ ਹੋ...

checking at half a dozen renowned hotels and resorts in amritsar

ਅੰਮ੍ਰਿਤਸਰ ਦੇ ਅੱਧਾ ਦਰਜਨ ਨਾਮਵਰ ਹੋਟਲਾਂ ਅਤੇ ਰਿਜ਼ੋਰਟਸ ’ਤੇ ਚੈਕਿੰਗ

punjab orders closure of liquor shops

ਪੰਜਾਬ ਦੇ ਇਸ ਜ਼ਿਲ੍ਹੇ 'ਚ 9, 10, 11 ਤੇ 14 ਤਰੀਖ ਨੂੰ ਸ਼ਰਾਬ ਦੇ ਠੇਕੇ ਬੰਦ ਕਰਨ...

restrictions imposed in hoshiarpur district

ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗ ਗਈਆਂ ਪਾਬੰਦੀਆਂ, 7 ਜਨਵਰੀ ਤੱਕ ਹੁਕਮ ਜਾਰੀ

the father along with his stepmother treated his son

ਮਤਰਾਈ ਮਾਂ ਨਾਲ ਮਿਲ ਕੇ ਪਿਓ ਨੇ ਆਪਣੇ ਹੀ ਪੁੱਤ ਨਾਲ ਕੀਤਾ ਅਜਿਹਾ ਸਲੂਕ, ਮਾਮਲਾ...

year 2026 107 days holidays schools closed

ਛੁੱਟੀਆਂ ਦੀ ਬਰਸਾਤ : ਛੱਤੀਸਗੜ੍ਹ 'ਚ ਸਾਲ 2026 'ਚ 107 ਦਿਨਾਂ ਦੀਆਂ ਹੋਣਗੀਆਂ...

a girl came to gurdaspur with her lover without thinking

ਬਿਨਾਂ ਸੋਚੇ-ਸਮਝੇ ਪ੍ਰੇਮੀ ਨਾਲ ਗੁਰਦਾਸਪੁਰ ਆਈ ਕੁੜੀ, ਬਾਅਦ 'ਚ ਮੁੰਡੇ ਨੇ ਉਹ...

shehnaaz gill will get her eggs frozen at the age of 31

31 ਦੀ ਉਮਰ 'ਚ 'ਐਗਸ ਫ੍ਰੀਜ਼' ਕਰਵਾਏਗੀ ਸ਼ਹਿਨਾਜ਼ ਗਿੱਲ ! ਮਾਂ ਬਣਨ ਨੂੰ ਲੈ...

mobile theft ceir portal police recovery

ਕੀ ਚੋਰੀ ਹੋਇਆ Phone ਮਿਲ ਸਕਦੈ ਵਾਪਸ? ਗੁਆਚਦੇ ਸਾਰ ਕਰੋ ਬੱਸ ਛੋਟਾ ਜਿਹਾ ਕੰਮ

6 letters lucky lady

ਇਨ੍ਹਾਂ 6 ਅੱਖਰਾਂ ਤੋਂ ਨਾਮ ਵਾਲੀਆਂ ਔਰਤਾਂ ਆਪਣੇ ਪਤੀ ਲਈ ਹੁੰਦੀਆਂ ਨੇ ਬੇਹੱਦ...

big news jalandhar  a person train at phillaur railway station was burnt alive

ਜਲੰਧਰ ਤੋਂ ਵੱਡੀ ਖ਼ਬਰ! ਫਿਲੌਰ ਰੇਲਵੇ ਸਟੇਸ਼ਨ 'ਤੇ ਟਰੇਨ 'ਤੇ ਚੜ੍ਹਿਆ ਵਿਅਕਤੀ...

teacher wore club pants to school video goes viral

Video : Club ਟਾਈਟ ਪੈਂਟ ਪਾ ਕੇ ਸਕੂਲ ਪੁੱਜੀ ਮਹਿਲਾ Teacher ਤਾਂ...

master s house attacked twice with petrol bombs after refusing to pay ransom

ਅਧਿਆਪਕ ਦੇ ਘਰ 'ਤੇ 2 ਵਾਰ ਪੈਟਰੋਲ ਬੰਬ ਨਾਲ ਹਮਲਾ, ਮਾਮਲਾ ਕਰੇਗਾ ਹੈਰਾਨ

first glimpse daughter

ਇਕ ਸਾਲ ਬਾਅਦ ਮਸ਼ਹੂਰ ਜੋੜੇ ਨੇ ਪਹਿਲੀ ਵਾਰ ਦਿਖਾਈ ਧੀ ਦੀ ਝਲਕ, ਕਿਊਟਨੈੱਸ 'ਤੇ...

what are the requirements for opening petrol pump

ਕੀ ਹਨ Petrol Pump ਖੋਲ੍ਹਣ ਦੀਆਂ ਸ਼ਰਤਾਂ? ਮਹੀਨੇ ਦੀ ਮੋਟੀ ਕਮਾਈ ਜਾਣ ਰਹਿ ਜਾਓਗੇ...

upsc  girl  exam  failed  ganga river

UPSC ਨੂੰ ਕੁੜੀ ਨੇ ਮੰਨ ਲਿਆ ਜ਼ਿੰਦਗੀ ਦਾ ਇਮਤਿਹਾਨ ! ਪ੍ਰੀਖਿਆ 'ਚ ਹੋਈ ਫੇਲ੍ਹ...

case registered against mother for throwing newborn baby into bushes

ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ ’ਚ ਮਾਂ ਖਿਲਾਫ ਕੇਸ ਦਰਜ

new twist in the case of throwing a newborn baby into a ditch

ਨਵਜੰਮੇ ਬੱਚੇ ਨੂੰ ਕੰਢਿਆਂ ’ਚ ਸੁੱਟਣ ਦੇ ਮਾਮਲੇ 'ਚ ਨਵਾਂ ਮੋੜ, ਮਾਪਿਆਂ ਦੀ ਹੋਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • google pixel 10 price in india
      Google Pixel 10 ਹੋਇਆ ਸਸਤਾ! ਜਾਣੋ ਕਿੰਨੀ ਘਟੀ ਕੀਮਤ
    • jio  airtel  vi recharge plan price hike from december 2025
      ਦਸੰਬਰ 2025 ਤੋਂ ਮਹਿੰਗੇ ਹੋਣਗੇ ਮੋਬਾਈਲ Recharge Plan! Jio, Airtel ਤੇ Vi...
    • motorola  phone  discount  price
      6720mAh ਦੀ ਤਗੜੀ ਬੈਟਰੀ! 4000 ਰੁਪਏ ਸਸਤਾ ਮਿਲ ਰਿਹੈ Motorola ਦਾ ਇਹ ਧਾਕੜ...
    • mahindra will launch the xev 9s 7 seater ev on november
      ਮਹਿੰਦਰਾ ਦਾ ਵੱਡਾ ਐਲਾਨ! ਕੰਪਨੀ 27 ਨਵੰਬਰ ਨੂੰ ਬਾਜ਼ਾਰ 'ਚ ਪੇਸ਼ ਕਰੇਗੀ ਨਵੀਂ...
    • phonepe users now digital payments will be more secure
      PhonePe ਯੂਜ਼ਰਸ ਲਈ ਨਵਾਂ ਸੁਰੱਖਿਆ ਫੀਚਰ, ਹੁਣ ਡਿਜੀਟਲ ਭੁਗਤਾਨ ਹੋਵੇਗਾ ਵਧੇਰੇ...
    • mobile theft ceir portal police recovery
      ਕੀ ਚੋਰੀ ਹੋਇਆ Phone ਮਿਲ ਸਕਦੈ ਵਾਪਸ? ਗੁਆਚਦੇ ਸਾਰ ਕਰੋ ਬੱਸ ਛੋਟਾ ਜਿਹਾ ਕੰਮ
    • how to track lost phone
      ਇੰਝ ਲੱਭੇਗਾ ਚੋਰੀ ਹੋਇਆ ਫੋਨ! ਕਰ ਲਓ ਬਸ ਛੋਟੀ ਜਿਹੀ ਸੈਟਿੰਗ
    • cheapest macbook ever coming
      ਮਾਰਕੀਟ 'ਚ 'ਧਮਾਕਾ' ਕਰਨ ਦੀ ਤਿਆਰੀ 'ਚ Apple! ਲਾਂਚ ਕਰਨ ਜਾ ਰਿਹੈ ਹੁਣ ਤੱਕ ਦਾ...
    • electric vehicles set a record in india
      ਭਾਰਤ 'ਚ ਇਲੈਕਟ੍ਰਿਕ ਗੱਡੀਆਂ ਨੇ ਬਣਾਇਆ ਰਿਕਾਰਡ, ਇਕ ਮਹੀਨੇ 'ਚ ਵਿਕੇ ਇੰਨੇ ਵਾਹਨ
    • moto g67 power  a 5g phone with 7 000mah battery and 4 cameras
      7,000mAh ਦੀ ਬੈਟਰੀ ਤੇ 4 ਕੈਮਰਿਆਂ ਵਾਲਾ 5G ਫੋਨ Moto G67 Power ਲਾਂਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +