Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 01, 2026

    4:46:01 PM

  • punjab resident fard kendra employee

    ਪੰਜਾਬ ਵਾਸੀਆਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਫਰਦ...

  • boy s wedding wedding in tarn taran

    ਮੁੰਡੇ ਨੂੰ ਛੁਹਾਰਾ ਲਗਾਉਣ ਤੋਂ ਬਾਅਦ ਵਿਆਹ ਤੋਂ...

  • mother sold son s one and a half lakh rupees to a junkyard

    ਮਾਂ ਨੇ ਪੁੱਤ ਦੇ ਡੇਢ ਲੱਖ ਰੁਪਏ ਕਬਾੜੀ ਨੂੰ ਵੇਚੇ,...

  • hs phoolka joins bjp punjab

    'ਪੰਜਾਬ ਨੂੰ ਬਚਾਉਣ ਲਈ ਚੁੱਕਿਆ ਕਦਮ', ਭਾਜਪਾ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • ਨਵੀਂ ਮਹਿੰਦਰਾ Scorpio 'ਚ ਮਿਲ ਸਕਦੈ ਜ਼ਿਆਦਾ ਪਾਵਰਫੁੱਲ ਇੰਜਣ

GADGETS News Punjabi(ਗੈਜੇਟ)

ਨਵੀਂ ਮਹਿੰਦਰਾ Scorpio 'ਚ ਮਿਲ ਸਕਦੈ ਜ਼ਿਆਦਾ ਪਾਵਰਫੁੱਲ ਇੰਜਣ

  • Updated: 02 Mar, 2019 05:39 PM
Gadgets
all new mahindra scorpio
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ- Mahindra ਦੀ ਮਸ਼ਹੂਰ ਐੱਸ ਯੂ. ਵੀ Scorpio ਦਾ ਨਵਾਂ ਅਵਤਾਰ ਹੋਰ ਜ਼ਿਆਦਾ ਦਮਦਾਰ ਹੋਵੇਗਾ। ਦਰਅਸਲ ਕੰਪਨੀ ਇਕ ਨਵਾਂ 2.0-ਲਿਟਰ ਡੀਜਲ ਇੰਜਣ ਤਿਆਰ ਕਰ ਰਹੀ ਹੈ, ਜੋ ਆਉਣ ਵਾਲੇ BS-VI ਐਮਿਸ਼ਨ ਨਾਰਮਸ (ਉਤਸਰਜਨ ਮਾਨਦੰਡਾਂ) ਦੇ ਸਮਾਨ ਹੋਵੇਗਾ। ਰਿਪੋਰਟਸ 'ਚ ਦਾਅਵਾ ਕੀਤਾ ਗਿਆ ਹੈ ਕਿ ਇਹੀ ਇੰਜਣ ਨਵੀਂ Mahindra Scorpio 'ਚ ਦਿੱਤੇ ਜਾਣ ਦੀ ਸੰਭਾਵਨਾ ਹੈ। ਇਹ ਇੰਜਣ ਮੌਜੂਦਾ ਸਕਾਰਪੀਓ ਦੇ ਡੀਜਲ ਇੰਜਣ ਤੋਂ ਜ਼ਿਆਦਾ ਪਾਵਰਫੁੱਲ ਹੋਵੇਗਾ।

ਰਿਪੋਰਟਸ ਮੁਤਾਬਕ ਨਵਾਂ 2.0-ਲਿਟਰ ਵਾਲਾ ਇਹ ਇੰਜਣ ਤਿੰਨ ਵੱਖ-ਵੱਖ ਪਾਵਰ ਆਉਟਪੁੱਟ ਦੇ ਨਾਲ ਆਵੇਗਾ। ਇਨ੍ਹਾਂ ਤਿੰਨਾਂ 'ਚ ਦੂੱਜੇ ਲੈਵਲ ਦੇ ਪਾਵਰ ਆਉਟਪੁੱਟ ਵਾਲਾ ਇੰਜਣ ਨਵੀਂ ਸਕਾਰਪੀਓ 'ਚ ਦਿੱਤੇ ਜਾਣ ਦੀ ਸੰਭਾਵਨਾ ਹੈ। ਇਹ ਪਾਵਰ 160hp ਦਾ ਹੋਵੇਗਾ। ਅਜੇ ਸਕਾਰਪੀਓ ਦੇ ਸਭ ਤੋਂ ਦਮਦਾਰ ਇੰਜਣ ਦੀ ਪਾਵਰ 140hp ਹੈ। ਨਵਾਂ ਇੰਜਣ ਵਰਤਮਾਨ ਮਾਡਲ ਵਾਲੇ 2.2-ਲਿਟਰ mHawk ਇੰਜਣ ਤੋਂ ਕਰੀਬ 80 ਕਿੱਲੋਗ੍ਰਾਮ ਹਲਕਾ ਹੋਵੇਗਾ। ਕੰਪਨੀ ਵੱਧਦੀ ਡਿਮਾਂਡ ਨੂੰ ਵੇਖਦੇ ਹੋਏ ਨੈਕਸਟ ਜਨਰੇਸ਼ਨ ਸਕਾਰਪੀਓ 'ਚ 6-ਸਪੀਡ ਮੈਨੂਅਲ ਟਰਾਂਸਮਿਸ਼ਨ ਤੋਂ ਇਲਾਵਾ ਆਟੋਮੈਟਿਕ ਗਿਅਰਬਾਕਸ ਵੀ ਦੇ ਸਕਦੀ ਹੈ।PunjabKesari ਕੋਡਨਾਮ Z101 ਵਾਲੀ ਨਵੀਂ ਮਹਿੰਦਰਾ ਸਕਾਰਪੀਓ, ਮਰਾਜ਼ੋ ਐੱਮ. ਪੀ. ਵੀ ਤੋਂ ਬਾਅਦ ਕੰਪਨੀ ਦਾ ਦੂਜਾ ਪ੍ਰੋਡਕਟ ਹੋਵੇਗੀ, ਜਿਸ ਦੇ ਕੰਸੈਪਟ ਤੇ ਡਿਜ਼ਾਈਨ ਨੂੰ ਮਹਿੰਦਰਾ ਦੇ ਉਤਰੀ ਅਮਰੀਕਾ ਦੇ ਟੈਕਨੀਕਲ ਸੈਂਟਰ 'ਚ ਤਿਆਰ ਕੀਤਾ ਜਾਵੇਗਾ। ਨਵੀਂ ਸਕਾਰਪੀਓ ਵਰਤਮਾਨ ਮਾਡਲ ਦੀ ਤਰ੍ਹਾਂ ਬਾਡੀ-ਆਨ-ਫ੍ਰੇਮ ਐੱਸ. ਯੂ. ਵੀ ਹੋਵੇਗੀ, ਪਰ ਇੰਜਣ ਨਵਾਂ ਹੋਵੇਗਾ। ਨਵੀਂ ਐੱਸ. ਯੂ. ਵੀ ਵੀ ਵਰਤਮਾਨ ਮਾਡਲ ਦੀ ਤਰ੍ਹਾਂ ਹੀ ਦਮਦਾਰ ਦਿਖੇਗੀ, ਪਰ ਫਰੈਸ਼ ਲੁੱਕ ਦੇਣ ਲਈ ਇਸ ਦੇ ਐਕਸਟੀਰੀਅਰ 'ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ

ਨਵੀਂ ਸਕਾਰਪੀਓ ਦੇ ਸਾਲ 2020 'ਚ ਲਾਂਚ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਤੱਦ ਤੱਕ ਇਸ ਦੀ ਟੱਕਰ 'ਚ ਟਾਟਾ ਮੋਟਰਸ ਤੇ ਮਾਰੂਤੀ ਸੁਜ਼ੂਕੀ ਵਰਗੀਆਂ ਦਮਦਾਰ ਕੰਪਨੀਆਂ ਤੋਂ ਇਲਾਵਾ ਕੀਆ ਮੋਟਰਜ਼ ਤੇ ਐੱਮ. ਜੀ ਮੋਟਰ ਵਰਗੀਆਂ ਕੰਪਨੀਆਂ ਦੀ ਐੱਸ. ਯੂ. ਵੀ ਮਾਰਕੀਟ 'ਚ ਮੌਜੂਦ ਹੋਣਗੀਆਂ, ਜਿਨ੍ਹਾਂ ਤੋਂ ਸਕਾਰਪੀਓ ਦੀ ਟੱਕਰ ਹੋਵੇਗੀ।

  • mahindra
  • scorpio 2019
  • ਮਹਿੰਦਰਾ
  • ਸਕਾਰਪੀਓ
  • ਨਵਾਂ 2 0 ਲਿਟਰ ਡੀਜਲ ਇੰਜਣ

ਛੂਤ ਦੀਆਂ ਬੀਮਾਰੀਆਂ ਦੀ ਰੋਕਥਾਮ ਲਈ ਮਦਦਗਾਰ ਹੋ ਸਕਦੇ ਹਨ ਸਮਾਰਟਫੋਨ: ਸਟਡੀ

NEXT STORY

Stories You May Like

  • scorpio auto collision 5 devotees
    MP 'ਚ ਭਿਆਨਕ ਸੜਕ ਹਾਦਸਾ: ਤੇਜ਼ ਰਫ਼ਤਾਰ ਸਕਾਰਪੀਓ ਨੇ ਆਟੋ ਨੂੰ ਮਾਰੀ ਟੱਕਰ, 5 ਸ਼ਰਧਾਲੂਆਂ ਦੀ ਮੌਤ
  • fuel alert
    ਭੁੱਲ ਕੇ ਵੀ ਨਾ ਪੁਆਓ ਇਹ ਪੈਟਰੋਲ! ਖ਼ਰਾਬ ਹੋ ਸਕਦੈ ਤੁਹਾਡੀ ਗੱਡੀ ਦਾ ਇੰਜਣ
  • kotak mahindra bank  150 crore  scam  manager
    ਕੋਟਕ ਮਹਿੰਦਰਾ Bank 'ਚ ਹੋਇਆ 150 ਕਰੋੜ ਦਾ ਘਪਲਾ ! ਮੈਨੇਜਰ ਹਾਲੇ ਵੀ ਫਰਾਰ
  • a new discussion has arisen in akali dal politics
    ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ ਚਰਚਾ
  • delhi airport emergency indigo plane engine fails
    ਦਿੱਲੀ ਏਅਰਪੋਰਟ 'ਤੇ 'ਫੁੱਲ ਐਮਰਜੰਸੀ', ਯਾਤਰੀਆਂ ਨਾਲ ਭਰੇ ਜਹਾਜ਼ ਦਾ ਇੰਜਣ ਫੇਲ੍ਹ
  • kim jong tested engine missile us mainland
    ਹੁਣ ਅਮਰੀਕਾ 'ਤੇ ਸਿੱਧਾ ਨਿਸ਼ਾਨਾ ;  ਕਿਮ ਜੋਂਗ ਨੇ 'ਸੁਪਰ ਪਾਵਰ' ਮਿਜ਼ਾਈਲ ਇੰਜਣ ਦਾ ਕੀਤਾ ਸਫਲ ਪਰੀਖਣ
  • plane engine catches fire in mid air
    ਹਵਾ 'ਚ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ! ਹਜ਼ਾਰਾਂ ਫੁੱਟ ਉੱਚਾਈ 'ਤੇ ਯਾਤਰੀਆਂ ਦੇ ਸੁੱਕੇ ਸਾਹ (Video)
  • rcb vs srh  tensions rise with hazlewood and cummins   injuries
    RCB vs SRH: ਹੇਜ਼ਲਵੁੱਡ ਤੇ ਕਮਿੰਸ ਦੀ ਸੱਟ ਨਾਲ ਵਧੀ ਟੈਨਸ਼ਨ, ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੈ ਮੌਕਾ
  • government holiday declared punjab on friday schools and colleges closed
    ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ...
  • new twist in house arson case  victim reveals details live from abroad
    ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਨਵਾਂ ਮੋੜ, ਵਿਦੇਸ਼ ਤੋਂ ਲਾਈਵ ਹੋ ਕੇ ਪੀੜਤ ਨੇ...
  • boy dies under suspicious circumstances allegations against girlfriend family
    ਜਲੰਧਰ 'ਚ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਗਰਲਫਰੈਂਡ ਦੇ ਪਰਿਵਾਰ 'ਤੇ ਲੱਗੇ ਗੰਭੀਰ...
  • public outcry and major uproar over opening of liquor shop in jalandhar
    ਜਲੰਧਰ 'ਚ ਸ਼ਰਾਬ ਦਾ ਠੇਕਾ ਖੁੱਲ੍ਹਣ ਨੂੰ ਲੈ ਕੇ ਲੋਕਾਂ ਨੇ ਕੀਤਾ ਭਾਰੀ ਹੰਗਾਮਾ
  • boyfriend beats up mother and daughter after girlfriend refuses marriage
    ਜਲੰਧਰ 'ਚ ਪ੍ਰੇਮਿਕਾ ਨੇ ਵਿਆਹ ਤੋਂ ਕੀਤਾ ਇਨਕਾਰ ਤਾਂ ਸ਼ਰਾਬ ਦੇ ਨਸ਼ੇ 'ਚ ਮੁੰਡੇ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਜੀਜੇ ਨੇ ਟਰਾਲੀ 'ਚ ਸੌਂ ਰਹੇ ਸਾਲੇ ਦਾ ਬੇਰਹਿਮੀ ਨਾਲ...
  • thunderstorm alert for 11 states including punjab in the next 12 hours
    ਪੰਜਾਬ ਸਣੇ 11 ਸੂਬਿਆਂ ਲਈ ਅਗਲੇ 12 ਘੰਟਿਆਂ ਵਿੱਚ ਤੂਫਾਨੀ ਮੀਂਹ ਦਾ ਅਲਰਟ, IMD...
  • 14 officers including punjab ias tejveer singh appointed in centre large scale
    ਵੱਡਾ ਪ੍ਰਸ਼ਾਸਨਿਕ ਫੇਰਬਦਲ! ਪੰਜਾਬ ਦੇ IAS ਤੇਜਵੀਰ ਸਿੰਘ ਸਣੇ 14 ਅਫ਼ਸਰਾਂ ਦੀ...
Trending
Ek Nazar
court quashes anita s plea seeking legal status to her marriage rajesh khanna

ਕੀ ਅਨੀਤਾ ਅਡਵਾਨੀ ਸੀ ਰਾਜੇਸ਼ ਖੰਨਾ ਦੀ ਪਤਨੀ ? ਬੰਬੇ ਹਾਈਕੋਰਟ ਨੇ ਸੁਣਾਇਆ ਵੱਡਾ...

airstrike on shia mosque in zanjan city

ਈਰਾਨ-ਇਜ਼ਰਾਈਲ ਜੰਗ ਨੇ ਧਾਰਿਆ ਭਿਆਨਕ ਰੂਪ: ਜੰਜਨ ਸ਼ਹਿਰ 'ਚ ਸ਼ੀਆ ਮਸਜਿਦ 'ਤੇ...

poonam pandey  pregnancy

ਸੱਚਮੁੱਚ ਪ੍ਰੈਗਨੈਂਟ ਹੈ ਪੂਨਮ ਪਾਂਡੇ ? ਅਦਾਕਾਰਾ ਨੇ ਨਵੀਂ ਵੀਡੀਓ ਸਾਂਝੀ ਕਰ ਦੱਸੀ...

film director ranjith sent to judicial custody in harassment case

ਜੇਲ੍ਹ ਦੀਆਂ ਸਾਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਨਿਰਦੇਸ਼ਕ ਰੰਜੀਤ ! ਅਦਾਕਾਰਾ ਨਾਲ...

i know i can never become a mother    famous actress  s hidden pain

'ਜਾਣਦੀ ਹਾਂ ਕਦੇ ਮਾਂ ਨਹੀਂ ਬਣ ਸਕਦੀ' ; ਮਸ਼ਹੂਰ ਅਦਾਕਾਰਾ ਦਾ ਛਲਕਿਆ ਦਰਦ

65 ias officers transferred

ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਸ ਸੂਬੇ 'ਚ 65 IAS ਅਧਿਕਾਰੀਆਂ ਦਾ ਤਬਾਦਲਾ

youtuber armaan malik

ਕੀ ਅਰਮਾਨ ਮਲਿਕ ਦੇ ਘਰ ਗੂੰਜਣ ਵਾਲੀ ਹੈ 6ਵੇਂ ਬੱਚੇ ਦੀ ਕਿਲਕਾਰੀ? ਦੂਜੀ ਪਤਨੀ...

ipl 2026 first time in ipl father vs son team

IPL 'ਚ ਪਹਿਲੀ ਵਾਰ ਪਿਓ-ਪੁੱਤਰ ਦੀਆਂ ਟੀਮਾਂ ਹੋਣਗੀਆਂ ਆਮੋ-ਸਾਹਮਣੇ! ਇਸ ਦਿਨ...

monkeypo in pakistan

ਪਾਕਿਸਤਾਨ 'ਚ ਇਸ ਸਾਲ mpox ਦਾ ਪਹਿਲਾ ਮਾਮਲਾ ਆਇਆ ਸਾਹਮਣੇ

boat accident in indonesia

ਇੰਡੋਨੇਸ਼ੀਆ 'ਚ ਕਿਸ਼ਤੀ ਹਾਦਸਾ ; ਬਚਾਏ ਗਏ 21 ਲੋਕ

florida airport to be named trump

ਨਾਮ ਬਦਲਣ ਦੀ ਤਿਆਰੀ; ਹੁਣ 'ਟਰੰਪ' ਦੇ ਨਾਂ ਨਾਲ ਜਾਣਿਆ ਜਾਵੇਗਾ ਫਲੋਰੀਡਾ ਦਾ...

trump  mental stress

Trump ਦੇ ਸ਼ਾਸਨਕਾਲ 'ਚ ਅਮਰੀਕੀਆਂ 'ਚ ਵਧ ਰਿਹੈ ਮਾਨਸਿਕ ਤਣਾਅ

car driver dies in road accident

ਕਹਿਰ ਓ ਰੱਬਾ:ਸੜਕ ਹਾਦਸੇ ’ਚ ਕਾਰ ਚਾਲਕ ਨੌਜਵਾਨ ਦੀ ਮੌਤ, ਔਰਤ ਸਮੇਤ 3 ਗੰਭੀਰ...

drone attack on kuwaiti tanker in uae

UAE 'ਚ ਕੁਵੈਤੀ ਟੈਂਕਰ 'ਤੇ ਡਰੋਨ ਹਮਲਾ, ਲੱਗੀ ਅੱਗ

expensive highway travel toll rates increase 5

ਅੱਜ ਰਾਤ ਤੋਂ ਮਹਿੰਗਾ ਹੋਵੇਗਾ ਹਾਈਵੇਅ ਦਾ ਸਫ਼ਰ, ਇਸ ਸੂਬੇ ਦੀ ਸਰਕਾਰ ਵਲੋਂ ਟੋਲ...

power cut in punjab

ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਬਿਜਲੀ ਦਾ ਕੱਟ! ਬੁੱਧਵਾਰ ਵੀ ਬੰਦ...

bcci changes drs referral rule

BCCI ਨੇ DRS ਨਿਯਮਾਂ 'ਚ ਕੀਤਾ ਵੱਡਾ ਬਦਲਾਅ! ਹੁਣ ਨਹੀਂ ਚੱਲੇਗੀ ਟੀਮਾਂ ਦੀ ਚਲਾਕੀ

delhi  lieutenant governor  taranjit singh sandhu  landfill site

'ਕੂੜੇ ਦਾ ਪਹਾੜ' ਹਟਾਉਣ ਦੇ ਮੁੱਦੇ 'ਤੇ LG ਸੰਧੂ ਬੋਲੇ, 'ਅਜੇ ਵੀ ਬਹੁਤ ਕੁਝ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • android users are in danger
      Android Users 'ਤੇ ਮੰਡਰਾ ਰਿਹਾ ਖਤਰਾ ! ਬੈਂਕ ਖਾਤਾ ਖਾਲੀ ਕਰ ਸਕਦੈ ਮੈਲਵੇਅਰ,...
    • memory cards will no longer be available
      ਹੁਣ ਨਹੀਂ ਮਿਲਣਗੇ ਮੈਮਰੀ ਕਾਰਡ ! ਇਸ ਕੰਪਨੀ ਨੇ ਵਿਕਰੀ 'ਤੇ ਲਾਈ ਰੋਕ, ਜਾਣੋ ਕਾਰਨ
    • skoda unveils its new electric suv   peaq
      Skoda ਨੇ ਆਪਣੀ ਨਵੀਂ ਇਲੈਕਟ੍ਰਿਕ SUV 'Peaq' ਤੋਂ ਚੁੱਕਿਆ ਪਰਦਾ, 600 KM ਤੋਂ...
    • this powerful phone was launched for less than 8000
      8000 ਤੋਂ ਵੀ ਘੱਟ ਕੀਮਤ 'ਚ ਲਾਂਚ ਹੋਇਆ ਇਹ ਧਾਕੜ phone ! ਫੀਚਰਜ਼ ਜਾਣ ਉਡਣਗੇ...
    • airtel s big bang
      50 ਰੁਪਏ ਤੋਂ ਵੀ ਘੱਟ 'ਚ ਡਾਟਾ ਤੇ OTT ! Airtel ਨੇ ਲਾਂਂਚ ਕੀਤਾ ਧਾਕੜ ਪਲਾਨ
    • apple has closed all its stores in the uae
      Apple ਨੇ UAE 'ਚ ਆਪਣੇ ਸਾਰੇ ਸਟੋਰ ਕੀਤੇ ਬੰਦ ! ਮੱਧ ਪੂਰਬ 'ਚ ਵਧੇ ਤਣਾਅ ਕਾਰਨ...
    • these vehicles will become more expensive from april 1
      1 ਅਪ੍ਰੈਲ ਤੋਂ ਮਹਿੰਗੀਆਂ ਹੋ ਜਾਣਗੀਆਂ ਇਹ ਗੱਡੀਆਂ, ਕੰਪਨੀ ਨੇ ਕੀਤਾ ਐਲਾਨ
    • home ministry blocks 8 lakh sims and 83 thousand whatsapp accounts
      ਸਰਕਾਰ ਦਾ ਵੱਡਾ ਐਕਸ਼ਨ: 8 ਲੱਖ ਸਿਮ ਕਾਰਡ ਤੇ 83 ਹਜ਼ਾਰ ਵਟਸਐਪ ਅਕਾਊਂਟ ਕੀਤੇ ਬਲਾਕ
    • people fell off these tvs two wheelers after they broke down
      TVS ਦੀਆਂ ਇਨ੍ਹਾਂ ਟੂ-ਵ੍ਹੀਲਰਸ ਨੂੰ ਟੁੱਟ ਕੇ ਪੈ ਗਏ ਲੋਕ ! ਵਿਕਰੀ ਦੇ ਤੋੜੇ ਸਾਰੇ...
    • how much electricity does an induction stove use
      ਕਿੰਨੀ ਬਿਜਲੀ ਫੂਕਦਾ ਹੈ ਇੰਡਕਸ਼ਨ ਚੁੱਲ੍ਹਾ ! ਹਰ ਘੰਟੇ ਦਾ ਖਰਚ ਜਾਣ ਕੇ ਰਹਿ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +