ਜਲੰਧਰ- ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ 'ਤੇ ਗ੍ਰੇਟ ਇੰਡੀਅਨ ਫੇਸਟਿਵਲ ਸੇਲ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੇਲ 'ਚ ਕੰਪਨੀ ਨੇ ਯੂਜ਼ਰਸ ਲਈ ਕਈ ਧਮਾਕੇਦਾਰ ਆਫਰਸ ਪੇਸ਼ ਕੀਤੇ ਹਨ ਨਾਲ ਹੀ ਸਟੋਰੇਜ ਡਿਵਾਈਸਿਸ 'ਤੇ ਵੀ ਭਾਰੀ ਛੋਟ ਦਿੱਤੀ ਹੈ। ਅਜਿਹੇ 'ਚ ਅਸੀ ਤੁਹਾਡੇ ਲਈ ਕੁੱਝ ਅਜਿਹੀ ਸਟੋਰੇਜ ਡਿਵਾਈਸਿਸ ਦੀ ਲਿਸਟ ਲੈ ਕੇ ਆਏ ਹਾਂ ਜਿਨ੍ਹਾਂ 'ਤੇ ਐਮਾਜ਼ਾਨ ਨੇ ਭਾਰੀ ਡਿਸਕਾਊਂਟ ਦਿੱਤੇ ਹਨ।
WD ਮਾਈ ਪਾਸਪੋਰਟ ਅਲਟਰਾ 2TB ਪੋਰਟੇਬਲ ਐਕਸਟਰਨਲ ਹਾਰਡ ਡਰਾਇਵ-
WD ਨੇ ਪਾਸਪੋਰਟ ਅਲਟਰਾ 2TB ਪੋਰਟੇਬਲ ਐਕਸਟਰਨਲ ਹਾਰਡ ਡਰਾਇਵ ਨੂੰ 11,910 ਰੁਪਏ ਕੀਮਤ 'ਚ ਲਾਂਚ ਕੀਤਾ ਸੀ। ਐਮਾਜ਼ਾਨ ਨੇ ਇਸ 'ਤੇ 6,449 ਰੁਪਏ (ਕਰੀਬ 50 %) ਦਾ ਡਿਸਕਾਊਂਟ ਦੇ ਦਿੱਤੇ ਹਨ ਜਿਸ ਦੇ ਨਾਲ ਇਸਦੀ ਕੀਮਤ 6,249 ਰੁਪਏ ਰਹਿ ਗਈ ਹੈ।
ਸੋਨੀ ਮਿਕ੍ਰੋਵਾਲਟ 16GB ਪੇਨ ਡਰਾਇਵ-
ਸੋਨੀ ਨੇ ਇਸ ਨਵੇਂ ਡਿਜ਼ਾਇਨ ਦੀ 16GB ਪੇਨ ਡਰਾਇਵ ਨੂੰ 490 ਰੁਪਏ ਕੀਮਤ 'ਚ ਉਪਲੱਬਧ ਕੀਤਾ ਸੀ। ਐਮਾਜ਼ਾਨ ਨੇ ਇਸ 'ਤੇ (ਕਰੀਬ 50%) 285 ਰੁਪਏ ਦਾ ਡਿਸਕਾਊਂਟ ਦੇ ਦਿੱਤੇ ਹਨ ਜਿਸ ਦੇ ਨਾਲ ਇਸ ਦੀ ਕੀਮਤ 259 ਰੁਪਏ ਰਹਿ ਗਈ ਹੈ।
ਸੈਨਡਿਸਕ ਅਲਟਰਾ ਮਾਇਕ੍ਰੋ SDXC 64GB -
ਸੈਨਡਿਸਕ ਨੇ ਇਸ 64GB ਮਾਇਕ੍ਰੋ SD ਨੂੰ 2, 200 ਰੁਪਏ ਕੀਮਤ 'ਚ ਉਪਲੱਬਧ ਕੀਤਾ ਸੀ। ਐਮਾਜ਼ਾਨ ਨੇ ਇਸ 'ਤੇ 1,101 ਰੁਪਏ (ਕਰੀਬ 50 %) ਦਾਡਿਸਕਾਊਂਟ ਦੇ ਦਿੱਤੇ ਹੈ ਜਿਸ ਦੇ ਨਾਲ ਇਸ ਦੀ ਕੀਮਤ 1,099 ਰੁਪਏ ਰਹਿ ਗਈ ਹੈ।
ਸੀਗੇਟ ਬੈਕਅਪ ਪਲਸ ਸਲਿਮ 1TB ਪੋਰਟੇਬਲ ਐਕਸਟਰਨਲ ਹਾਰਡ ਡਰਾਇਵ -
ਸੀਗੇਟ ਨੇ ਇਸ 1TB ਪੋਰਟੇਬਲ ਐਕਸਟਰਨਲ ਹਾਰਡ ਡਰਾਇਵ ਨੂੰ 2,200 ਰੁਪਏ ਕੀਮਤ 'ਚ ਉਪਲੱਬਧ ਕੀਤਾ ਸੀ। ਐਮਾਜ਼ਾਨ ਨੇ ਇਸ 'ਤੇ 7,450 ਰੁਪਏ 3,451(ਕਰੀਬ 46 %) ਦਾ ਡਿਸਕਾਊਂਟ ਦੇ ਦਿੱਤੇ ਹੈ ਜਿਸ ਦੇ ਨਾਲ ਇਸ ਦੀ ਕੀਮਤ 3,999 ਰੁਪਏ ਰਹਿ ਗਈ ਹੈ।
ਸੀਗੇਟ ਵਾਇਰਲੈੱਸ ਮੋਬਾਇਲ ਪੋਰਟੇਬਲ ਹਾਰਡ ਡਰਾਇਵ ਸਟੋਰੇਜ 500GB -
ਸੀਗੇਟ ਨੇ ਇਸ ਵਾਇਰਲੇਸ 500GB ਹਾਰਡ ਡਰਾਇਵ ਨੂੰ 6,000 ਰੁਪਏ ਕੀਮਤ 'ਚ ਲਾਂਚ ਕੀਤਾ ਸੀ। ਐਮਾਜ਼ਾਨ ਨੇ ਇਸ 'ਤੇ 2,001 ਰੁਪਏ (ਕਰੀਬ 46 %) ਦਾ ਡਿਸਕਾਊਂਟ ਦੇ ਦਿੱਤੇ ਹਨ ਜਿਸ ਦੇ ਨਾਲ ਇਸ ਦੀ ਕੀਮਤ 3,999 ਰੁਪਏ ਰਹਿ ਗਈ ਹੈ। 10 ਘੰਟੇ ਦੀ ਬੈਟਰੀ ਲਾਇਫ ਦੇਣ ਵਾਲੀ ਇਸ ਡਰਾਇਵ ਨੂੰ ਤੁਸੀਂ 5 ਵੱਖ - ਵੱਖ ਡਿਵਾਈਸਿਸ ਦੇ ਨਾਲ ਕੁਨੈੱਕਟ ਕਰ ਸਕਦੇ ਹੋ।
ਐਮੇਜ਼ਾਨ 'ਤੇ ਇਨ੍ਹਾਂ ਸਮਾਰਟਫੋਨਜ਼ 'ਤੇ ਮਿਲ ਰਿਹੈ ਭਾਰੀ ਡਿਸਕਾਊਂਟ
NEXT STORY