ਜਲੰਧਰ- ਜਲੰਧਰ- ਮੰਗਲਵਾਰ ਨੂੰ ਸੈਮਸੰਗ ਗਲੈਕਸੀ ਨੋਟ 8 ਦੇ ਭਾਰਤ 'ਚ ਲਾਂਚ ਹੋਣ ਤੋਂ ਬਾਅਦ ਐਪਲ ਨੇ ਦੇਰ ਰਾਤ ਆਈਫੋਨ 8 ਅਤੇ ਆਈਫੋਨ 8 ਪਲੱਸ ਲਾਂਚ ਕਰ ਦਿੱਤੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਵਾਰ ਆਈਫੋਨ ਦੀ ਕੀਮਤ ਗਲੈਕਸੀ ਨੋਟ 8 ਨਾਲੋਂ ਘੱਟ ਰੱਖੀ ਗਈ ਹੈ। ਆਈਫੋਨ 8 32, 128 ਅਤੇ 256ਜੀ.ਬੀ. ਸਟੋਰੇਜ ਵੇਰੀਐਂਟ 'ਚ ਮਿਲੇਗਾ ਜਦ ਕਿ ਸੈਮਸੰਗ ਗਲੈਕਸੀ ਨੋਟ 8 ਨੂੰ 64, 128 ਅਤੇ 256ਜੀ.ਬੀ. ਸਟੋਰੇਜ ਵੇਰੀਐਂਟ 'ਚ ਉਪਲੱਬਧ ਕੀਤਾ ਜਾਵੇਗਾ।
ਸੈਮਸੰਗ ਗਲੈਕਸੀ ਨੋਟ 8 vs ਆਈਫੋਨ 8 :
|
ਗਲੈਕਸੀ ਨੋਟ 8 |
ਆਈਫੋਨ 8 |
ਡਿਸਪਲੇਅ |
6.3-ਇੰਚ ਕਵਾਡ HD+ ਇਨਫਿਨਿਟੀ (2960x1440 ਪਿਕਸਲ ਰੈਜ਼ੋਲਿਊਸ਼ਨ) 522ppi |
ਆਈਫੋਨ 8 4.7-ਇੰਚ, ਆਈਫੋਨ 8 ਪਲੱਸ 5.5-ਇੰਚ |
ਪ੍ਰੋਸੈਸਰ |
2.3GHz ਆਕਟਾ ਕੋਰ ਸੈਮਸੰਗ ਐਕਸੀਨਾਸ 8895 |
A11 ਪ੍ਰੋਸੈਸਰ |
ਸਟੋਰੇਜ |
64GB/128GB/256GB |
64GB/256GB |
ਕੈਮਰਾ |
ਡਿਊਲ ਕੈਮਰਾ 12MP (f/1.7 ਅਪਰਚਰ, ਵਾਈਡ ਐਂਗਲ, O9S) |
12MP ਕੈਮਰਾ, ਆਈਫੋਨ 8 ਪਲੱਸ 'ਚ ਦਿੱਤਾ ਗਿਆ 12MP ਡਿਊਲ ਕੈਮਰਾ (ਆਲ ਨਿਊ ਸੈਂਸਰਸ) |
ਆਪਰੇਟਿੰਗ ਸਿਸਟਮ |
ਐਂਡਰਾਇਡ 7.1.1 |
ਐਪਲ OS11 |
ਕੀਮਤ |
67,900 (64ਜੀ.ਬੀ. ਸਟੋਰੇਜ ਵੇਰੀਐਂਟ) |
ਆਈਫੋਨ 8 699 ਡਾਲਰ (44,736 ਰੁਪਏ), ਆਈਫੋਨ 8 ਪਲੱਸ- 799 ਡਾਲਰ (51,136 ਰੁਪਏ) ਅਤੇ ਆਈਫੋਨ ਐਕਸ 999 ਡਾਲਰ (ਕਰੀਬ 64,000 ਰੁਪਏ) |
ਐਪਲ ਨੇ ਲਾਂਚ ਕੀਤਾ ਆਪਣਾ ਨਵਾਂ 4K HDR TV
NEXT STORY