helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, JUL 03, 2026
ਕਰੂਜ਼ 'ਤੇ ਫੈਲਿਆ Norovirus! ਚਾਲਕ ਦਲ ਸਣੇ 125...
ਹਰ ਹਰ ਮਹਾਦੇਵ ਦੇ ਜੈਕਾਰਿਆਂ ਨਾਲ ਅੱਜ ਤੋਂ ਸ਼ੁਰੂ...
ਦਿੱਲੀ ਨੂੰ ਅੱਤਵਾਦੀ ਹਮਲਿਆਂ ਨਾਲ ਦਹਿਲਾਉਣ ਦੀ...
ਸੜਕ 'ਤੇ ਖੜ੍ਹੀ ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ...
ਪੰਜਾਬ
ਮਨੋਰੰਜਨ
Photos
Videos
ਗੈਜੇਟ ਡੈਸਕ- ਹਰ ਸਾਲ ਐਂਡ੍ਰਾਇਡ ਫੋਨ ਲਈ ਗੂਗਲ ਪਲੇਅ-ਸਟੋਰ 'ਤੇ ਕਈ ਸਾਰੀਆਂ ਐਪ ਪਬਲਿਸ਼ ਹੁੰਦੀਆਂ ਹਨ। ਕੁਝ ਐਪਸ ਅਜਿਹੀਆਂ ਹੁੰਦੀਆਂ ਹਨ ਜੋ ਲਾਂਚ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ। ਸਾਲ 2018 ਖਤਮ ਹੋ ਰਿਹਾ ਹੈ। ਅਜਿਹੇ 'ਚ ਇਕ ਨਜ਼ਰ ਪਾਉਂਦੇ ਹਾਂ ਸਾਲ 2018 ਦੀਆਂ ਖਾਸ ਐਪਸ 'ਤੇ। TikTok TikTok ਦਾ ਨਾ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਹਾਲ ਹੀ 'ਚ ਟਿੱਕਟਾਕ ਦੇ ਨਾਲ Musical.ly ਨੇ ਸਾਂਝੇਦਾਰੀ ਕੀਤੀ ਹੈ। ਇਸ ਸੋਸ਼ਲ ਮੀਡੀਆ ਐਪ ਦੀ ਮਦਦ ਨਾਲ ਲੋਕ ਛੋਟੇ-ਛੋਟੇ ਮਜ਼ਾਕੀਆ ਵੀਡੀਓ ਬਣਾ ਰਹੇ ਹੋ। ਇਹ ਐਪ ਐਂਡ੍ਰਾਇਡ ਤੇ ਆਈਫੋਨ ਦੋਨਾਂ ਲਈ ਹੈ। Google pay- ਗੂਗਲ ਪੇਅ (ਤੇਜ) ਤੁਹਾਡੇ 'ਚੋ ਕਈ ਲੋਕ ਨੇ ਗੂਗਲ ਦੀ ਡਿਜੀਟਲ ਪੇਮੈਂਟ ਐਪ ਗੂਗਲ ਪੇਅ ਇਸਤੇਮਾਲ ਕੀਤੀ ਹੋਵੇਗੀ। ਕੁਝ ਮਹੀਨੇ ਪਹਿਲਾਂ ਹੀ ਇਸ ਦਾ ਨਾ ਬਦਲਿਆ ਹੈ। ਪਹਿਲਾਂ ਇਸ ਦਾ ਨਾ ਗੂਗਲ ਤੇਜ ਐਪ ਸੀ। ਸ਼ੁਰੂਆਤ 'ਚ ਇਸ ਐਪ ਦੇ ਨਾਲ ਕੈਸ਼ਬੈਕ ਆਫਰ ਵੀ ਦਿੱਤਾ ਗਿਆ ਸੀ। ਇਸ ਐਪ 'ਚ ਯੂਨਿਫਾਇਡ ਪੇਮੈਂਟ ਇੰਟਿਗਰੇਸ਼ਨ (ਯੂਪੀਆਈ) ਦੀ ਸਪੋਰਟ ਦਿੱਤੀ ਗਈ ਹੈ। WhatsApp Business ਵਟਸਐਪ ਨੇ ਐਂਡ੍ਰਾਇਡ ਤੇ ਆਈਫੋਨ ਦੋਵਾਂ ਫੋਨ ਲਈ ਆਪਣਾ ਬਿਜਨੈੱਸ ਐਪ ਲਾਂਚ ਕੀਤੀ ਸੀ ਜਿਸ ਦੇ ਰਾਹੀਂ ਲੋਕ ਆਪਣਾ ਵਪਾਰ ਕਰ ਸਕਦੇ ਹਨ ਤੇ ਵੇਰੀਫਾਇਡ ਅਕਾਊਂਟ ਦੇ ਰਾਹੀਂ ਗਾਹਕਾਂ ਨਾਲ ਗੱਲ ਕਰ ਸੱਕਦੇ ਹਨ। Amazon Prime Videos ਜੇਕਰ ਤੁਸੀਂ ਵੈੱਬ ਸੀਰੀਜ ਮਿਰਜਾਪੁਰ ਵੇਖੀ ਹੋਵੋਗੇ ਤਾਂ ਤੁਸੀਂ ਅਮੇਜ਼ਾਨ ਪ੍ਰਾਈਮ ਵੀਡੀਓ ਦੇ ਬਾਰੇ 'ਚ ਜਾਣਦੇ ਹੀ ਹੋਵੋਗੇ। ਅਮੇਜ਼ਾਨ ਪ੍ਰਾਈਮ ਵੀਡੀਓ 'ਤੇ ਵੀ ਐਕਸਕਲੂਜ਼ਿਵ ਵੀਡੀਓ ਕੰਟੈਂਟ ਦਿਖਾਏ ਜਾ ਰਹੇ ਹਨ। ਹਾਲਾਂਕਿ ਇਸ ਵੀਡੀਓ 'ਤੇ ਕਈ ਸੰਗਠਨਾਂ ਨੇ ਇਤਰਾਜ ਜਤਾਉਂਦੇ ਹੋਏ ਕਿਹਾ ਹੈ ਕਿ ਇਨ੍ਹਾਂ 'ਚ ਅਸ਼ਲੀਲਤਾ ਹੈ। ਅਮੇਜ਼ਾਨ ਪ੍ਰਾਈਮ ਵੀਡੀਓ 'ਤੇ ਤੁਸੀਂ ਹਿੰਦੀਆਂ, ਅਗਰੇਜੀ ਸਮੇਤ ਕਈ ਭਾਸ਼ਾਵ 'ਚ ਵੀਡੀਓ ਵੇਖ ਸਕਦੇ ਹੋ। JioTV ਪੂਰੇ ਸਾਲ ਜਿਓ ਟੀ. ਵੀ ਤੇ ਏਅਰਟੈੱਲ ਟੀ. ਵੀ 'ਚ ਟੱਕਰ ਰਹੀ ਹੈ। ਹਾਲਤ ਇਹ ਰਹੀ ਹੈ ਕਿ ਗੂਗਲ ਪਲੇਅ-ਸਟੋਰ 'ਤੇ ਟ੍ਰੈਂਡਿੰਗ ਐਪ ਦੀ ਲਿਸਟ 'ਚ ਇਹ ਦੋਨੋਂ ਐਪ ਕਈ ਵਾਰ ਵੇਖੇ ਗਈਆਂ। ਜੀਓ ਟੀ. ਵੀ. 'ਤੇ ਜਿਓ ਫ੍ਰੀ ਚ ਵੀਡੀਓ ਤੇ ਫਿਲਮਾਂ ਦੇਖਣ ਦਾ ਮੌਕਾ ਦਿੰਦਾ ਹੈ, ਹਾਲਾਂਕਿ ਇਸ ਦੇ ਲਈ ਜਿਓ ਦਾ ਸਿਮ ਕਾਰਡ ਹੋਣਾ ਜਰੂਰੀ ਹੈ। Google Files Go ਗੂਗਲ ਨੇ ਐਂਡ੍ਰਾਇਡ ਸਮਾਰਟਫੋਨ ਦੀਆਂ ਜੰਕ ਫਾਈਲਜ਼ ਨੂੰ ਹਟਾਉਣ ਤੇ ਫਾਈਲ ਸ਼ੇਅਰ ਕਰਨ ਲਈ ਫਾਈਲਜ਼ ਗੋ ਨਾ ਨਾਲ ਇਕ ਐਪ ਲਾਂਚ ਕੀਤੀ। ਇਸ ਐਪ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤੀ। ਇਸ ਐਪ ਦਾ ਮੁਕਾਬਲਾ ਸ਼ੇਅਰਇਟ ਦੇ ਨਾਲ ਰਿਹਾ। Dual Space ਸਮਾਰਟਫੋਨ 'ਚ ਇਕੱਠੇ ਦੋ ਫੇਸਬੁੱਕ, ਵਟਸਐਪ ਜਿਹੀਆਂ ਐਪ ਚਲਾਉਣ ਲਈ ਲੋਕ ਡਿਊਲ ਸਪੇਸ ਐਪ ਦਾ ਇਸਤੇਮਾਲ ਕਰਦੇ ਹਨ। ਉਂਝ 2017 'ਚ ਹੀ ਪੈਲੇਰਲ ਸਪੇਸ ਨਾ ਨਾਲ ਇਕ ਐਪ ਲਾਂਚ ਹੋਈ ਸੀ ਜੋ ਕਾਫ਼ੀ ਮਸ਼ਹੂਰ ਹੋਈ ਸੀ। Youtube Go ਗੂਗਲ ਨੇ ਘੱਟ ਰੈਮ ਤੇ ਐਂਡ੍ਰਾਇਡ ਗੋ ਵਾਲੇ ਸਮਾਰਟਫੋਨ ਲਈ YouTube Go ਲਾਂਚ ਕੀਤਾ ਹੈ ਜੋ ਕਿ ਯੂਟਿਊਬ ਦੇ ਅਸਲੀ ਐਪ ਦਾ ਲਾਈਟ ਵਰਜ਼ਨ ਹੈ। ਇਸ ਐਪ 'ਚ ਵੀ ਤੁਸੀਂ ਸਾਰੀਆਂ ਵੀਡੀਓਜ਼ ਚੰਗੀ ਕੁਆਲਿਟੀ 'ਚ ਵੇਖ ਸਕਦੇ ਹੋ। ਇੰਟਰਨੈੱਟ ਦੀ ਸਪੀਡ ਘੱਟ ਹੋਣ 'ਤੇ ਵੀ ਇਹ ਐਪ ਠੀਕ ਤਰਾਂ ਨਾਲ ਕੰਮ ਕਰਦਾ ਹੈ। JioSaavn ਜਿਓ ਮਿਊਜਿਕ ਤੇ ਸਾਵਣ ਦੇ ਇਕ ਹੋਣ ਦੀ ਖਬਰ ਕਾਫ਼ੀ ਪਹਿਲਾਂ ਤੋਂ ਚੱਲ ਰਹੀ ਸੀ ਤੇ ਹਾਲ ਹੀ 'ਚ ਦੋਨਾਂ ਨੂੰ ਮਿਲਾ ਕੇ JioSaavn ਐਪ ਬਣਾਈ ਗਈ ਹੈ। ਇਸ ਐਪ ਦੇ ਰਾਹੀਂ ਤੁਸੀਂ 45 ਮਿਲੀਅਨ ਤੋਂ ਵੀ ਜ਼ਿਆਦਾ ਗਾਣੇ ਸੁੱਣ ਸਕਦੇ ਹੋ। ਇਸ 'ਤੇ ਭੋਜਪੁਰੀ, ਹਿੰਦੀਆਂ, ਅੰਗਰੇਜ਼ੀ ਅਤੇ ਮਰਾਠੀ ਵਰਗੀਆਂ ਕਈ ਭਾਸ਼ਾਵਾਂ ਦੇ ਗਾਣੇ ਮਿਲਣਗੇ।
ਭਾਰਤ 'ਚ Dell ਨੇ ਉਤਾਰੇ ਦੋ ਨਵੇਂ ਬਜਟ ਲੈਪਟਾਪਜ਼, ਜਾਣੋ ਸਪੈਸੀਫਿਕੇਸ਼ਨਜ਼
Stories You May Like
ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...
ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...
ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...
ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...
78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...
ਮਸ਼ਹੂਰ ਅਦਾਕਾਰਾ ਨੂੰ ਇੰਟੀਮੇਟ ਸੀਨ ਦੇਣ ਦੀ ਮਿਲੀ ਸਜ਼ਾ ! ਬੁਆਏਫ੍ਰੈਂਡ ਨੇ ਤੋੜਿਆ...
ਅਸਮਾਨੋਂ ਵਰ੍ਹੀ ਆਫ਼ਤ ਨੇ ਰੋਕੀ ਰਫ਼ਤਾਰ ! ਪਾਣੀ 'ਚ ਡੁੱਬ ਗਈਆਂ ਗੱਡੀਆਂ, ਮੁੰਬਈ...
ਭਾਰਤ ਤੇ ਪਾਕਿਸਤਾਨ ਵਿਚਾਲੇ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ
ਜਦੋਂ ਪਹਿਲੀ ਵਾਰ ਕੰਠ ਕਲੇਰ ਨੇ ਬਾਪੂ ਦੀ ਤਲੀ 'ਤੇ ਧਰ 'ਤੇ ਐਨੇ ਰੁਪਈਏ, ਸਾਂਝਾ...
ਮੈਟਰੋ 'ਚ 'How to Kill Men' ਕਿਤਾਬ ਪੜ੍ਹਦੀ ਦਿਖੀ ਕੁੜੀ, ਸੋਸ਼ਲ ਮੀਡੀਆ 'ਤੇ...
ਪਾਕਿਸਤਾਨ 'ਚ ਡਰੋਨ ਹਮਲੇ, ਇੱਕ ਵਿਅਕਤੀ ਦੀ ਮੌਤ ਤੇ ਛੇ ਹੋਰ ਜ਼ਖਮੀ
AIDS ਨੇ ਲੈ ਲਈ ਮਸ਼ਹੂਰ ਅਦਾਕਾਰਾ ਦੀ ਜਾਨ ! 35 ਸਾਲ ਦੀ ਉਮਰ 'ਚ Los Angeles...
ਈਰਾਨ ਨੇ ਅਮਰੀਕਾ ਨਾਲ ਸ਼ਾਂਤੀ ਵਾਰਤਾ ਅੱਗੇ ਵਧਾਉਣ ਤੋਂ ਕੀਤਾ ਇਨਕਾਰ
ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਕਿਰਾਏ 'ਤੇ ਚਾੜ੍ਹ'ਤਾ ਆਪਣਾ ਆਲੀਸ਼ਾਨ ਘਰ ! Rent...
ਸਕੂਲ 'ਤੇ ਹਮਲਾ ਕਰ ਅਗਵਾ ਕਰ ਲਏ 36 ਵਿਦਿਆਰਥੀ, ਨਾਈਜੀਰੀਆ 'ਚ ਫੈਲੀ ਦਹਿਸ਼ਤ
ਅਕਾਂਕਸ਼ਾ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਗੌਰਵ ਖੰਨਾ ਦਾ ਪਹਿਲਾ ਬਿਆਨ ਆਇਆ ਸਾਹਮਣੇ
ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ ! ਇੰਡਸਟਰੀ 'ਚ ਛਾਇਆ...
19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ
Subscribe Now!