Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, JAN 21, 2021

    9:27:57 PM

  • the latest news punjab in 5 minutes

    ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ

  • tractor parade in delhi on january 26  leaders

    26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਪ੍ਰੇਡ ਕਰਨ ਲਈ...

  • punjab 181 new cases of corona were reported on thursday

    ਪੰਜਾਬ 'ਚ ਵੀਰਵਾਰ ਨੂੰ ਕੋਰੋਨਾ ਦੇ 181 ਨਵੇਂ...

  • akali workers for farmers   republic day march  badal

    ਕਿਸਾਨਾਂ ਦੇ ਗਣਤੰਤਰ ਦਿਵਸ ਮਾਰਚ ਲਈ ਅਕਾਲੀ ਵਰਕਰਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਆਈ ਪੀ ਐੱਲ 2020
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤੇਕਨੋਲੋਜੀ
    • ਮੋਬਾਈਲ
    • Electronics
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • BBC News
  • Year Ender 2020
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • Jalandhar
  • 13 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ SMART TV

GADGETS News Punjabi(ਗੈਜੇਟ)

13 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ’ਚ ਖਰੀਦੋ ਇਹ SMART TV

  • Edited By Karan Kumar,
  • Updated: 09 Oct, 2020 07:39 PM
Jalandhar
buy this smart tv for less than rs 13 000
  • Share
    • Facebook
    • Tumblr
    • Linkedin
    • Twitter
  • Comment

ਗੈਜੇਟ ਡੈਸਕ—ਜੇਕਰ ਤੁਸੀਂ ਇਨ੍ਹਾਂ ਦਿਨੀਂ ਇਕ ਸਸਤਾ  LED SMART TV ਖਰੀਦਣ ਦੇ ਬਾਰੇ ’ਚ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਖਾਸ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਸਤੇ ਸਮਾਰਟ ਟੀ.ਵੀ. ਦੇ ਬਾਰੇ ’ਚ ਦੱਸਾਂਗੇ ਜਿਨ੍ਹਾਂ ਦੀ ਕੀਮਤ 13 ਹਜ਼ਾਰ ਰੁਪਏ ਤੋਂ ਵੀ ਘੱਟ ਹੈ ਭਾਵ ਇਹ ਤੁਹਾਡੇ ਬਜਟ ’ਚ ਆਸਾਨੀ ਨਾਲ ਫਿੱਟ ਹੋ ਸਕਦੇ ਹਨ।

Shinco TV
ਕੀਮਤ-10,999 ਰੁਪਏ

PunjabKesari
Shinco SO328AS ਇਕ 32 ਇੰਚ ਦਾ ਐੱਚ.ਡੀ. ਰੇਡੀ ਸਮਾਰਟ ਐੱਲ.ਈ.ਡੀ. ਟੀ.ਵੀ. ਹੈ ਜੋ ਕਿ ਏ+ ਗ੍ਰੇਡ ਪੈਨਲ ਨਾਲ ਆਉਂਦਾ ਹੈ। ਇਸ ਦੀ ਡਿਸਪਲੇਅ 1366x768 ਪਿਕਸਲ ਰੈਜੋਲਿਉਸ਼ਨ ਨੂੰ ਸਪੋਰਟ ਕਰਦੀ ਹੈ। 16.7 ਮਿਲੀਅਨ ਕਲਰਸ ਵਾਲੇ ਇਸ ਟੀ.ਵੀ. ਦੀ ਪਿਕਚਰ ਕੁਆਲਿਟੀ ਦੀ ਕੀਮਤ ਦੇ ਹਿਸਾਬ ਨਾਲ ਬਹੁਤ ਬਿਹਤਰ ਹੈ। ਇਸ ਟੀ.ਵੀ. ਨੂੰ ਐਮਾਜ਼ੋਨ ’ਤੇ ਉਪਲੱਬਧ ਕੀਤਾ ਗਿਆ ਹੈ।

Hisense TV
ਕੀਮਤ-14,990

PunjabKesari
ਇਹ ਇਕ 32 ਇੰਚ ਦਾ ਐੱਚ.ਡੀ. ਰੇਡੀ ਸਮਾਰਟ ਐਂਡ੍ਰਾਇਡ ਐੱਲ.ਈ.ਡੀ. ਟੀ.ਵੀ. ਹੈ ਜਿਸ ’ਚ ਤੁਹਾਨੂੰ ਗੂਗਲ ਅਸਿਸਟੈਂਟ ਦੀ ਸਪੋਰਟ ਵੀ ਮਿਲਦੀ ਹੈ। ਇਨ-ਬਿਲਟ ¬ਕ੍ਰੋਮਕਾਸਟ ਇਸ ’ਚ ਦਿੱਤਾ ਗਿਆ ਹੈ। ਇਸ ਟੀ.ਵੀ. ਦੇ ਰਿਮੋਟ ’ਚ ਯੂਟਿਊਬ, ਨੈੱਟਫਲਿਕਸ ਅਤੇ ਗੂਗਲ ਪਲੇਅ ਲਈ ਡੈਡੀਕੇਟੇਡ ਬਟਨ ਮਿਲਦੇ ਹਨ। ਇਹ ਟੀ.ਵੀ. ਆਨਲਾਈਨ ਸ਼ਾਪਿੰਗ ਸਾਈਟ ਐਮਾਜ਼ੋਨ ’ਤੇ ਉਪਲੱਬਧ ਕੀਤਾ ਗਿਆ ਹੈ।

Kodak TV
ਕੀਮਤ-10,999 ਰੁਪਏ

PunjabKesari
ਕੋਡੇਕ ਦੇ 32 ਇੰਚ ਵਾਲੇ ਸਮਾਰਟ ਟੀ.ਵੀ. ਦੀ ਕੀਮਤ 10,999 ਰੁਪਏ ਹੈ। ਐਂਡ੍ਰਾਇਡ 9 ’ਤੇ ਕੰਮ ਕਰਨ ਵਾਲੇ ਇਸ ਟੀ.ਵੀ. ’ਚ ਵੀ ਇਨ-ਬਿਲਟ ¬ਕ੍ਰੋਮਕਾਸਟ ਦੀ ਸਪੋਰਟ ਮਿਲਦੀ ਹੈ। ਇਸ ’ਚ 8ਜੀ.ਬੀ. ਇੰਟਰਨਲ ਸਟੋਰੇਜ਼ ਮੌਜੂਦ ਹੈ। ਟੀ.ਵੀ. ਨਾਲ ਆਉਣ ਵਾਲੇ ਰਿਮੋਟ ’ਚ ਗੂਗਲ ਅਸਿਸਟੈਂਟ ਲਈ ਡੈਡੀਕੇਟੇਡ ਬਟਨ ਦਿੱਤਾ ਗਿਆ ਹੈ।

  • Smart
  • Price
  • Buy
  • ਸਮਾਰਟ
  • ਕੀਮਤ
  • ਖਰੀਦ

ਚੀਨ ਨੂੰ ਪਾਕਿ ਵੱਲੋਂ ਝਟਕਾ, Tiktok ’ਤੇ ਲਗਾਈ ਪਾਬੰਦੀ

NEXT STORY

Stories You May Like

  • whatsapp new privacy policy
    'ਵਟਸਐਪ' ਨੂੰ ਲੈ ਕੇ ਕੀ ਤੁਸੀਂ ਵੀ ਹੋ ਸ਼ਸ਼ੋਪੰਜ 'ਚ, ਪੜ੍ਹੋ ਇਹ ਖ਼ਾਸ ਰਿਪੋਰਟ
  • whatsapps privacy policy
    ਸੀਕ੍ਰੇਸੀ ਨੀਤੀ ਦੀ ਤਬਦੀਲੀ ’ਤੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ : ਵਟਸਐਪ
  • vivo y31 with triple rear cameras launched in india
    ਭਾਰਤ ’ਚ ਲਾਂਚ ਹੋਇਆ ਵੀਵੋ ਦਾ ਨਵਾਂ ਫੋਨ, ਜਾਣੋ ਕੀਮਤ ’ਤੇ ਫੀਚਰਜ਼
  • whatsapps excuse on privacy policy
    WhatsApp Update: ਪ੍ਰਾਈਵੇਸੀ ਪਾਲਿਸੀ ਨਾਲ ਜੁੜੇ ਭਾਰਤ ਸਰਕਾਰ ਦੇ ਸਵਾਲਾਂ ’ਤੇ ਵਟਸਐਪ ਦੀ ਸਫ਼ਾਈ
  • amazon flipkart online shopping tips
    ਐਮਾਜ਼ੋਨ ਜਾਂ ਫਲਿਪਕਾਰਟ ’ਤੇ ਸ਼ਾਪਿੰਗ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
  • kodak tv expands its 7xpro android series
    Kodak ਨੇ ਭਾਰਤ ’ਚ ਲਾਂਚ ਕੀਤੇ ਦੋ ਨਵੇਂ Smart TV, 42 ਇੰਚ ਮਾਡਲ ਦੀ ਕੀਮਤ 20 ਹਜ਼ਾਰ ਤੋਂ ਵੀ ਘੱਟ
  • ubon launches gbt 22a audio bar in india
    UBON ਨੇ ਲਾਂਚ ਕੀਤਾ ਟਾਰਚ ਵਾਲਾ ਵਾਇਰਲੈੱਸ ਸਪੀਕਰ, ਕੀਮਤ 1,199 ਰੁਪਏ
  • sony starts testing vision s electric car on public roads
    ਸੋਨੀ ਨੇ ਸ਼ੁਰੂ ਕੀਤੀ ਆਪਣੀ ਇਲੈਕਟ੍ਰਿਕ ਕਾਰ ਦੀ ਟੈਸਟਿੰਗ (ਵੀਡੀਓ)
  • the latest news punjab in 5 minutes
    ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
  • bir davinder singh
    ਬਾਦਲ, ਕੈਪਟਨ ਵਿਚਾਲੇ ਤਾਲਮੇਲ ਕਾਰਨ SGPC ਚੋਣਾਂ ਕਰਵਾਉਣ ’ਚ ਹੋ ਰਹੀ ਦੇਰੀ: ਬੀਰ...
  • indian student losses crores of rupees  travel businessman
    ਕੋਰੋਨਾਕਾਲ ਦੌਰਾਨ ਕੈਨੇਡਾ ਦੇ ਕਾਲਜਾਂ ’ਚ ਭਾਰਤੀ ਵਿਦਿਆਰਥੀਆਂ ਦੇ ਡੁੱਬੇ ਕਰੋੜਾਂ...
  • adampur airport spicejet
    ਆਦਮਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ ਹੋਈ ਰੱਦ, ਜਾਣੋ ਕੀ ਰਿਹਾ ਕਾਰਨ
  • dc office jalandhar sub registrar
    ਸਬ ਰਜਿਸਟਰਾਰ ਦੀ ਗੈਰਹਾਜ਼ਰੀ ’ਚ ਵੀ ਨਹੀਂ ਰੁਕੇਗਾ ਤੁਹਾਡਾ ਕੰਮ, ਜਲੰਧਰ ਡੀ. ਸੀ....
  • municipal corporation jalandhar councilor house meeting
    ‘ਕੰਪਲੇਂਟ ਸੈਂਟਰ’ ਬਣ ਕੇ ਰਹਿ ਗਿਆ ਨਗਰ ਨਿਗਮ ਦਾ ਕੌਂਸਲਰ ਹਾਊਸ
  • hanging  person  suicide
    ਸ਼ੱਕੀ ਹਾਲਾਤ ’ਚ ਫਾਹਾ ਲਗਾ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ
  • jalandhar boy firing
    ਜਲੰਧਰ ਤੋਂ ਵੱਡੀ ਖ਼ਬਰ: ਕੁੜੀ ਦੇ ਘਰ ਦੇ ਬਾਹਰ ਨੌਜਵਾਨ ਨੇ ਖ਼ੁਦ ਨੂੰ ਲਾਈ ਅੱਗ, ਹੋਈ...
Trending
Ek Nazar
only 56 percent of british indians will get kovid 19 vaccine survey claimed

ਸਿਰਫ 56 ਫੀਸਦੀ ਬ੍ਰਿਟਿਸ਼ ਭਾਰਤੀ ਕੋਵਿਡ-19 ਦਾ ਟੀਕਾ ਲਵਾਉਣਗੇ : ਸਰਵੇਖਣ ’ਚ ਕੀਤਾ...

philippines an earthquake with a magnitude of 7 0 on the richter scale

ਫਿਲੀਪੀਂਸ ’ਚ ਆਇਆ 7.0 ਦੀ ਤੀਬਰਤਾ ਦਾ ਭੂਚਾਲ

saffron benefits eyesight headache fever face heart

ਰੋਜ਼ਾਨਾ ਇੰਝ ਕਰੋ ‘ਕੇਸਰ’ ਦੀ ਵਰਤੋਂ, ਬੇਮਿਸਾਲ ਫ਼ਾਇਦੇ ਹੋਣ ਦੇ ਨਾਲ-ਨਾਲ ਦੂਰ...

whatsapp new privacy policy

'ਵਟਸਐਪ' ਨੂੰ ਲੈ ਕੇ ਕੀ ਤੁਸੀਂ ਵੀ ਹੋ ਸ਼ਸ਼ੋਪੰਜ 'ਚ, ਪੜ੍ਹੋ ਇਹ ਖ਼ਾਸ ਰਿਪੋਰਟ

brisbane corona cases

ਬ੍ਰਿਸਬੇਨ 'ਚ ਕੋਰੋਨਾ ਮਾਮਲਿਆਂ 'ਚ ਕਮੀ, ਦਿੱਤੀ ਗਈ ਇਹ ਛੋਟ

scotland nicola sturgeon

ਸਕਾਟਲੈਂਡ: ਨਿਕੋਲਾ ਸਟਰਜਨ ਨੇ ਨਸ਼ਿਆਂ ਕਾਰਨ ਹੁੰਦੀਆਂ ਮੌਤਾਂ ਨਾਲ ਨਜਿੱਠਣ ਲਈ...

sapna choudhary earning per show

ਬਾਲੀਵੁੱਡ ਦੇ ਕਲਾਕਾਰਾਂ ਤੋਂ ਕਿਤੇ ਵੱਧ ਕਮਾਈ ਕਰਦੀ ਹੈ ਦੇਸੀ ਕੁਈਨ ਸਪਨਾ ਚੌਧਰੀ

italy 2 punjabi youth funeral

ਇਟਲੀ : ਸਮਾਜ ਸੇਵੀ ਸੰਸਥਾ ਨੇ 2 ਪੰਜਾਬੀ ਨੌਜਵਾਨਾਂ ਦਾ ਕੀਤਾ ਅੰਤਿਮ ਸੰਸਕਾਰ

donald trump  tiffany trump

ਡੋਨਾਲਡ ਟਰੰਪ ਦੀ ਧੀ ਨੇ ਵ੍ਹਾਈਟ ਹਾਊਸ 'ਚ ਕੀਤੀ ਕੁੜਮਾਈ, ਸ਼ੇਅਰ ਕੀਤੀ ਤਸਵੀਰ

rhea chakraborty viral pictures and video on internet

ਫੋਟੋਗ੍ਰਾਫਰਾਂ ਅੱਗੇ ਰੀਆ ਚੱਕਰਵਰਤੀ ਨੇ ਜੋੜੇ ਹੱਥ, ਕਿਹਾ- ‘ਹੁਣ ਮੇਰੇ ਪਿੱਛੇ ਨਾ...

india lockdown first look poster out now

ਭਾਰਤ ’ਚ ਤਾਲਾਬੰਦੀ ’ਤੇ ਬਣ ਰਹੀ ਫ਼ਿਲਮ ਦਾ ਪੋਸਟਰ ਰਿਲੀਜ਼, ਸਾਹਮਣੇ ਆਈ ਕਾਸਟ

lord vishnu ji

ਵੀਰਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ, ਧਨ ਸਬੰਧੀ ਹਰ ਸਮੱਸਿਆ ਹੋਵੇਗੀ ਦੂਰ

health tips cow buffalo health milk beneficial

Health Tips : ਗਾਂ ਅਤੇ ਮੱਝ ’ਚੋਂ ਜਾਣੋ ਸਿਹਤ ਲਈ ਕਿਸ ਦਾ ਦੁੱਧ ਸਭ ਤੋਂ ਵੱਧ...

sister shweta  who was emotional on sushant singh  s birthday

ਸੁਸ਼ਾਂਤ ਸਿੰਘ ਦੇ ਜਨਮਦਿਨ ’ਤੇ ਭਾਵੁਕ ਹੋਈ ਭੈਣ ਸ਼ਵੇਤਾ, ਤਸਵੀਰ ਸ਼ੇਅਰ ਕਰਕੇ ਆਖੀ ਇਹ...

salman khan and shera viral turban look

ਪੱਗ ਬੰਨ੍ਹ ਕੇ ਸਲਮਾਨ ਖ਼ਾਨ ਤੇ ਸ਼ੇਰਾ ਨੇ ਖਿੱਚਵਾਈ ਤਸਵੀਰ, ਇੰਟਰਨੈੱਟ ’ਤੇ ਹੋਈ...

varun dhawan natasha dalal final wedding date

24 ਜਨਵਰੀ ਨੂੰ ਹੋਵੇਗਾ ਵਰੁਣ ਧਵਨ ਤੇ ਨਤਾਸ਼ਾ ਦਲਾਲ ਦਾ ਵਿਆਹ, ਚਾਚੇ ਨੇ ਕੀਤਾ...

on sushant  s birthday  kangana took to twitter to celebrate sushant day

ਸੁਸ਼ਾਂਤ ਦੇ ਜਨਮਦਿਨ 'ਤੇ ਕੰਗਨਾ ਨੇ ਟਵਿੱਟਰ 'ਤੇ ਲਿਆਂਦਾ ਹੜ੍ਹ, 'ਸੁਸ਼ਾਂਤ...

people suffering diseases should no eat oranges benefits be harms

ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲੋਕ ਭੁੱਲ ਕੇ ਵੀ ਨਾ ਖਾਣ ਸੰਤਰਾ, ਫ਼ਾਇਦੇ ਦੀ ਜਗ੍ਹਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • girl rape police
      ਲੁਧਿਆਣਾ 'ਚ 3 ਬੱਚਿਆਂ ਦੇ ਪਿਓ ਵਲੋਂ 17 ਸਾਲਾ ਕੁੜੀ ਨਾਲ ਬਲਾਤਕਾਰ, ਇੰਝ...
    • kamala harris will make history
      USA ਦੀ ਰਾਜਨੀਤੀ 'ਚ ਭਾਰਤੀ ਮੂਲ ਦੀ ਕਮਲਾ ਹੈਰਿਸ ਅੱਜ ਰਚੇਗੀ ਇਤਿਹਾਸ
    • delhi border farmer death
      ਦਿੱਲੀ ਸਰਹੱਦ ਤੋਂ ਆਈ ਇਕ ਹੋਰ ਬੁਰੀ ਖ਼ਬਰ, ਸੰਘਰਸ਼ ਦੌਰਾਨ ਨੌਜਵਾਨ ਕਿਸਾਨ ਜਗਜੀਤ...
    • farmers  youth council  bjp
      ਪਿੰਡ ਕਨੌੜ ਦੀ ਨੌਜਵਾਨ ਸਭਾ ਦੀ ਭਾਜਪਾ ਆਗੂਆਂ ਨੂੰ ਚਿਤਾਵਨੀ, ਲਗਾ ਦਿੱਤੇ ਪੋਸਟਰ
    • hearth in room family death in haryana
      ਅੰਗੀਠੀ ਬਣੀ ‘ਮੌਤ’ ਦਾ ਕਾਲ, ਇਕ ਹੀ ਝਟਕੇ ’ਚ ਖਤਮ ਹੋਇਆ ਪਰਿਵਾਰ
    • book  store  fire
      ਕਿਤਾਬਾਂ ਦੇ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ
    • bbc news
      ਨਾਜ਼ੀ ਰੇਵੇਨਜ਼ਬਰੂਕ ਕੈਂਪ: ਕਿਵੇਂ ਸਧਾਰਨ ਔਰਤਾਂ ਨੇ ਨਾਜ਼ੀਆਂ ਦੇ ਕੈਂਪਾਂ ਵਿੱਚ...
    • whatsapps excuse on privacy policy
      WhatsApp Update: ਪ੍ਰਾਈਵੇਸੀ ਪਾਲਿਸੀ ਨਾਲ ਜੁੜੇ ਭਾਰਤ ਸਰਕਾਰ ਦੇ ਸਵਾਲਾਂ ’ਤੇ...
    • bird flu  firozpur  birds
      ਬਰਡ ਫਲੂ ਦੇ ਚੱਲਦੇ ਫਿਰੋਜ਼ਪੁਰ ਸ਼ਹਿਰ ਕੋਲ ਖੇਤਾਂ ’ਚ ਮਿਲਿਆ ਇਕ ਮਰਿਆ ਪੰਛੀ
    • farmers and government meeting
      ਕੇਂਦਰ ਨੇ ਰੱਖੀ 2 ਸਾਲ ਲਈ ਕਾਨੂੰਨਾਂ 'ਤੇ ਰੋਕ ਲਾਉਣ ਦੀ ਤਜਵੀਜ਼, ਕਿਸਾਨਾਂ ਨੇ...
    • gold prices
      ਸੋਨੇ-ਚਾਂਦੀ 'ਚ ਲਗਾਤਾਰ ਚੌਥੇ ਦਿਨ ਬੜ੍ਹਤ, ਕੀਮਤਾਂ 'ਚ 600 ਰੁ: ਤੱਕ ਉਛਾਲ
    • ਗੈਜੇਟ ਦੀਆਂ ਖਬਰਾਂ
    • ditching whatsapp only 18 indian users may continue says survey
      ਨਵੀਂ ਪ੍ਰਾਈਵੇਸੀ ਪਾਲਿਸੀ ਦਾ ਅਸਰ: ‘82 ਫ਼ੀਸਦੀ ਭਾਰਤੀ WhatsApp ਛੱਡਣ ਲਈ ਤਿਆਰ’
    • consumers in india to be among the first to own galaxy s21 series globally
      ਦੁਨੀਆ ’ਚ ਸਭ ਤੋਂ ਪਹਿਲਾਂ ਭਾਰਤੀ ਗਾਹਕਾਂ ਨੂੰ ਮਿਲੇਗਾ ਸੈਮਸੰਗ ਗਲੈਕਸੀ S21...
    • whatsapp put up its own status on privacy issues
      ਲੋਕਾਂ ’ਚ ਵੱਧ ਰਹੀ ਨਾਰਾਜ਼ਗੀ ਨੂੰ ਵੇਖ਼ਦਿਆਂ WhatsApp ਨੇ ਪਹਿਲੀ ਵਾਰ ਖ਼ੁਦ ਦਾ...
    • whatsapp plans privacy delay
      ਲੋਕਾਂ ਦੀ ਨਾਰਾਜ਼ਗੀ ਦੇਖਦਿਆਂ ਵਟਸਐਪ ਨੇ ਰੋਕੀ ਪ੍ਰਾਈਵੇਸੀ ਅਪਡੇਟ ਦੀ ਯੋਜਨਾ
    • apple online store offering rs 5000 cashback
      5,000 ਰੁਪਏ ਦਾ ਕੈਸ਼ਬੈਕ ਦੇ ਰਿਹੈ Apple, ਖ਼ਰੀਦ ਸਕਦੇ ਹੋ ਇਹ ਆਈਫੋਨ
    • fake loan app google play store remove
      ਫਰਜ਼ੀ ਲੋਨ ਐਪਸ ’ਤੇ ਗੂਗਲ ਦੀ ਸਖ਼ਤ ਕਾਰਵਾਈ, ਪਲੇ ਸਟੋਰ ਤੋਂ ਹਟਾਏ ਕਈ ਐਪਸ
    • jio 4g  download speed  vodafone  top  upload
      4ਜੀ ਡਾਊਨਲੋਡ ਸਪੀਡ ’ਚ ਜੀਓ ਦਾ ਦਬਦਬਾ ਕਾਇਮ, ਅਪਲੋਡ ’ਚ ਵੋਡਾਫੋਨ ਅੱਵਲ
    • the wait for tesla s customers is over elon musk s company enters india
      Tesla ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, Elon Musk ਦੀ ਕੰਪਨੀ ਨੇ ਕੀਤੀ ਭਾਰਤ ’ਚ ਐਂਟਰੀ
    • tata motors  altroz  new petrol edition
      ਟਾਟਾ ਮੋਟਰਸ ਨੇ ਪੇਸ਼ ਕੀਤਾ ਅਲਟ੍ਰੋਜ ਦਾ ਨਵਾਂ ਪੈਟਰੋਲ ਐਡੀਸ਼ਨ, ਅਗਲੇ ਹਫਤੇ ਸ਼ੁਰੂ...
    • whatsapp gets dumped by turkish president erdogan over privacy concerns
      ਵਟਸਐਪ ਦੀ ਨਵੀਂ ਪਾਲਿਸੀ ਤੋਂ ਨਾਰਾਜ਼ ਹੋਏ ਤੁਰਕੀ ਦੇ ਰਾਸ਼ਟਰਪਤੀ ਐਰਦੋਗਨ, ਕੀਤਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • ਦਰਸ਼ਨ ਟੀ.ਵੀ.

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +