ਜਲੰਧਰ : Carmageddon ਮਸ਼ਹੂਰ ਪੀ. ਸੀ. ਤੇ ਮੋਬਾਈਲ ਗੇਮ ਹੈ ਜਿਸ ਨੇ ਕੁਝ ਸਾਲ ਪਹਿਲਾਂ ਗੇਮਰਜ਼ 'ਚ ਆਪਣੀ ਇਕ ਵੱਖਰੀ ਪਛਾਣ ਬਣਾਈ ਸੀ। ਇਹ ਗੇਮ ਵੈਸੇ ਤਾਂ ਥੋੜੀ ਵਾਇਲੈਂਟ ਹੈ ਤੇ ਵੱਡੀ ਖਬਰ ਇਹ ਹੈ ਕਿ ਇਸ ਸਾਲ ਦੇ ਅੱਧ ਤੱਕ ਇਹ ਗੇਮ ਨੂੰ ਪੀ. ਐੱਸ. 4 ਤੇ ਐਕਸ ਬਾਕਸ ਵਨ ਲਈ ਲਾਂਚ ਕੀਤਾ ਜਾਵੇਗਾ। ਇਸ ਗੇਮ 'ਚ ਪਹਿਲਾਂ ਨਾਲੋਂ ਬਹੁਤ ਕੁਝ ਜ਼ਿਆਦਾ ਦੇਖਣ ਨੂੰ ਮਿਲੇਗਾ, ਜਿਸ 'ਚ 4 ਆਨ-ਲਾਈਨ ਇਵੈਂਟਸ ਦੇ ਨਾਲ 6 ਆਫ-ਲਾਈਨ ਇਵੈਂਟਸ ਸ਼ਾਮਿਲ ਹਨ।
30 ਵੱਖ-ਵੱਖ ਵ੍ਹੀਕਲਸ, 10 ਓਪਨ ਇਨਵਾਇਅਰਮੈਂਟਸ ਤੇ 90 ਪਾਵਰ ਅਪਸ ਇਸ ਗੇਮ ਨੂੰ ਹੋਰ ਐਕਸਾਈਟਿੰਗ ਬਣਾਉਂਦੇ ਹਨ। ਉੱਪਰ ਦਿੱਤਾ ਟ੍ਰੇਲਰ ਦੇਖ ਕੇ ਤੁਸੀਂ ਵੀ ਐਕਸਾਈਟਿਡ ਹੋ ਜਾਵੋਗੇ।
ਪੈਨਾਸੋਨਿਕ ਨੇ ਲਾਂਚ ਕੀਤੇ ਆਪਣੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਸਮਾਰਟਫੋਨ, ਜਾਣੋ ਕੀ ਹੈ ਖਾਸ
NEXT STORY