ਨਵੀਂ ਦਿੱਲੀ (ਅਨਸ) - ਐਪਲ ਭਾਰਤ ’ਚ ਆਪਣੀਆਂ ਮੈਨੂਫੈਕਚਰਿੰਗ ਕੋਸ਼ਿਸ਼ਾਂ ਨੂੰ ਤੇਜ਼ ਕਰਦੇ ਹੋਏ ਅਪਕਮਿੰਗ ਆਈਫੋਨ 17 ਸੀਰੀਜ਼ ਦੇ ਸਾਰੇ ਮਾਡਲਾਂ ਨੂੰ ਭਾਰਤ ’ਚ ਤਿਆਰ ਕਰ ਰਿਹਾ ਹੈ, ਜਿਨ੍ਹਾਂ ’ਚ ਪਹਿਲੀ ਵਾਰ ਹਾਈ-ਐਂਡ ਪ੍ਰੋ ਵਰਜਨ ਵੀ ਸ਼ਾਮਲ ਹਨ। ਇਹ ਪਹਿਲੀ ਵਾਰ ਹੈ, ਜਦੋਂ ਕੰਪਨੀ ਹਰ ਨਵੇਂ ਆਈਫੋਨ ਵੇਰੀਐਂਟ ਦਾ ਉਤਪਾਦਨ ਭਾਰਤ ’ਚ ਕਰੇਗੀ, ਇਸ ਕਦਮ ਨੂੰ ਚੀਨ ’ਤੇ ਨਿਰਭਰਤਾ ਘੱਟ ਕਰਨ ਅਤੇ ਅਮਰੀਕੀ ਟੈਰਿਫ ਜੋਖਿਮਾਂ ਤੋਂ ਬਚਾਅ ਦੀ ਕੰਪਨੀ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੇਲੇ ਦੇ ਝੂਲੇ 'ਤੇ ਸ਼ੁਰੂ ਹੋਇਆ Labor Pain, 40 ਫੁੱਟ ਉੱਪਰ ਦਿੱਤਾ ਬੱਚੇ ਨੂੰ ਜਨਮ, ਹਸਪਤਾਲ ਪਹੁੰਚ...
ਇਹ ਵੀ ਪੜ੍ਹੋ : ਸਾਵਧਾਨ! ਖੇਡੀ Online Game ਤਾਂ ਮਿਲੇਗੀ ਸਜਾ, ਕੈਬਨਿਟ ਨੇ ਪਾਸ ਕੀਤਾ ਨਵਾਂ ਬਿੱਲ
ਸੂਤਰਾਂ ਅਨੁਸਾਰ ਐਪਲ ਨੇ ਆਈਫੋਨ 17 ਦਾ ਉਤਪਾਦਨ ਆਪਣੀਆਂ 5 ਲੋਕਲ ਫੈਕਟਰੀਆਂ ਤੱਕ ਵਿਸਥਾਰਤ ਕਰ ਦਿੱਤਾ ਹੈ, ਜਿਨ੍ਹਾਂ ’ਚੋਂ 2 ਨੇ ਹੁਣੇ-ਹੁਣੇ ਕੰਮ ਕਰਨਾ ਸ਼ੁਰੂ ਕੀਤਾ ਹੈ। ਹਾਲਾਂਕਿ, ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਤਕਨੀਕੀ ਦਿੱਗਜ ਵੱਲੋਂ ਪ੍ਰੋ-ਮਾਡਲ ਦੇ ਘੱਟ ਯੂਨਿਟ ਦਾ ਨਿਰਮਾਣ ਕੀਤੇ ਜਾਣ ਦੀ ਉਮੀਦ ਹੈ। ਤਮਿਲਨਾਡੂ ਦੇ ਹੋਸੁਰ ’ਚ ਟਾਟਾ ਸਮੂਹ ਦਾ ਨਵਾਂ ਪਲਾਂਟ ਅਤੇ ਬੈਂਗਲੁਰੂ ਹਵਾਈ ਅੱਡੇ ਕੋਲ ਫਾਕਸਕਾਨ ਦਾ ਵੱਡਾ ਨਵਾਂ ਕੇਂਦਰ ਇਸ ਵਿਸਥਾਰ ਦੇ ਕੇਂਦਰ ’ਚ ਹਨ।
ਇਹ ਵੀ ਪੜ੍ਹੋ : ਸਸਤਾ ਹੋ ਗਿਆ ਸੋਨਾ, ਚਾਂਦੀ ਦੀਆਂ ਕੀਮਤਾਂ 'ਚ ਵੀ ਆਈ ਭਾਰੀ ਗਿਰਾਵਟ, ਜਾਣੋ 24K-22K-20K-18K ਦੇ ਭਾਅ
ਇਹ ਵੀ ਪੜ੍ਹੋ : Godrej ਦੀ ਨਵੀਂ ਸਕੀਮ 'ਚ ਨਿਵੇਸ਼ ਕਰਨ ਤੋਂ ਪਹਿਲਾਂ ਹੋ ਜਾਓ ਸਾਵਧਾਨ! ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਟੂਰਿਜ਼ਮ ਲਈ ਵੱਡੀ ਖ਼ਬਰ ; ਅਮਰੀਕਾ ਤੇ ਇੰਗਲੈਂਡ ਤੋਂ ਆ ਰਹੇ ਸਭ ਤੋਂ ਜ਼ਿਆਦਾ ਟੂਰਿਸਟ
NEXT STORY