Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JAN 17, 2026

    7:16:30 PM

  • rajinder pal gautam statement on bhagwant mann government

    'ਆਪ' ਦੇ ਵਸ 'ਚ ਨਹੀਂ ਸਰਕਾਰ ਚਲਾਉਣਾ, ਭਗਵੰਤ ਮਾਨ...

  • people protested by blocking the jalandhar pathankot national highway

    ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਹੋ ਗਿਆ ਬੰਦ! ਲੱਗਾ...

  • sukhbir badal bail

    ਸੁਖਬੀਰ ਸਿੰਘ ਬਾਦਲ ਨੂੰ ਵੱਡੀ ਰਾਹਤ, ਮਾਣਹਾਨੀ...

  • demand to change school timings after gurdaspur accident

    ਗੁਰਦਾਸਪੁਰ ਹਾਦਸੇ ਮਗਰੋਂ ਸਕੂਲਾਂ ਦਾ ਸਮਾਂ ਬਦਲਣ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Gadgets News
  • New Delhi
  • EV ਯਾਤਰੀ ਵਾਹਨਾਂ ਦੀ ਵਿਕਰੀ ਨਵੰਬਰ 'ਚ 62 ਫੀਸਦੀ ਵਧੀ, ਦੋਪਹੀਆ 'ਚ ਗਿਰਾਵਟ

GADGETS News Punjabi(ਗੈਜੇਟ)

EV ਯਾਤਰੀ ਵਾਹਨਾਂ ਦੀ ਵਿਕਰੀ ਨਵੰਬਰ 'ਚ 62 ਫੀਸਦੀ ਵਧੀ, ਦੋਪਹੀਆ 'ਚ ਗਿਰਾਵਟ

  • Edited By Disha,
  • Updated: 09 Dec, 2025 04:52 PM
New Delhi
country  electric vehicles  sales  november
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ- ਦੇਸ਼ 'ਚ ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਵਿਕਰੀ 'ਚ ਇਸ ਸਾਲ ਨਵੰਬਰ 'ਚ ਸਾਲਾਨਾ ਆਧਾਰ 'ਤੇ 62 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਦੋਪਹੀਆ 'ਚ 2.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਯਾਤਰੀ ਵਾਹਨਾਂ 'ਚ ਕਾਰਾਂ, ਉਪਯੋਗੀ ਵਾਹਨਾਂ ਅਤੇ ਕੈਬ ਨੂੰ ਸ਼ਾਮਲ ਕੀਤਾ ਜਾਂਦਾ ਹੈ। ਵਾਹਨ ਡੀਲਰਾਂ ਦੇ ਸੰਗਠਨ ਸਿਆਮ ਦੇ ਮੰਗਲਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਨਵੰਬਰ 2024 'ਚ ਦੇਸ਼ 'ਚ ਕੁੱਲ 9,174 ਇਲੈਕਟ੍ਰਿਕ ਵਾਹਨ ਵਿਕੇ ਸਨ। ਇਸ ਸਾਲ ਨਵੰਬਰ 'ਚ ਇਹ ਗਿਣਤੀ ਵੱਧ ਕੇ 14,850 ਇਕਾਈ 'ਤੇ ਪਹੁੰਚ ਗਈ। ਇਸ ਤਰ੍ਹਾਂ ਇਸ 'ਚ 61.87 ਫੀਸਦੀ ਦਾ ਵਾਧਾ ਹੋਇਆ ਹੈ। 

ਇਸ 'ਚ ਟਾਟਾ ਮੋਟਰਜ਼ ਯਾਤਰੀ ਵਾਹਨਾਂ ਨੇ 6,153 ਅਤੇ ਜੇਐੱਸਡਬਲਿਊ ਐੱਮਜੀ ਮੋਟਰ ਇੰਡੀਆ ਨੇ 3,693 ਵਾਹਨ ਵੇਚੇ ਹਨ। ਦੋਪਹੀਆ ਈ-ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ 'ਤੇ 2.51 ਫੀਸਦੀ ਘੱਟ ਕੇ 1,16,982 ਇਕਾਈ ਰਹਿ ਗਈ। ਇਸ 'ਚ 30,347 ਇਕਾਈ ਨਾਲ ਟੀਵੀਐੱਸ ਮੋਟਰ ਪਹਿਲੇ ਅਤੇ 25,565 ਨਾਲ ਬਜਾਜ ਮੋਟਰ ਦੂਜੇ ਸਥਾਨ 'ਤੇ ਰਹੀ। ਤਿੰਨ ਪਹੀਆ ਈ-ਵਾਹਨਾਂ ਦੀ ਵਿਕਰੀ 'ਚ 31.99 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਇਹ ਇਕ ਸਾਲ ਦੇ ਪਹਿਲੇ ਦੇ 63,400 ਤੋਂ ਵੱਧ ਕੇ ਨਵੰਬਰ 2025 'ਚ 83,683 ਇਕਾਈ ਨਾਲ ਬਜਾਜ ਆਟੋ ਦੂਦੇ ਸਥਾਨ 'ਤੇ ਰਹੀ। ਨਵੰਬਰ 'ਚ ਦੇਸ਼ 'ਚ ਕੁੱਲ 1,698 ਈ-ਵਪਾਰਕ ਵਾਹਨ ਵੇਚੇ ਗਏ, ਜੋ ਕਿ 203 ਫੀਸਦੀ ਦਾ ਵਾਧਾ ਦਰਸਾਉਂਦਾ ਹੈ।

  • Country
  • Electric Vehicles
  • Sales
  • November
  • ਦੇਸ਼
  • ਇਲੈਕਟ੍ਰਿਕ ਵਾਹਨ
  • ਵਿਕਰੀ
  • ਨਵੰਬਰ

Airtel ਨੇ Google ਨਾਲ ਕੀਤੀ ਸਾਂਝੇਦਾਰੀ, ਯੂਜ਼ਰਾਂ ਨੂੰ ਮਿਲੇਗਾ ਵਟਸਐੱਪ ਵਰਗਾ ਤਜਰਬਾ

NEXT STORY

Stories You May Like

  • residential sales to decline by 1 percent  top 8 cities
    ਦੇਸ਼ ਦੇ ਟਾਪ 8 ਸ਼ਹਿਰਾਂ ’ਚ 2025 ’ਚ ਰਿਹਾਇਸ਼ੀ ਵਿਕਰੀ ’ਚ 1 ਫੀਸਦੀ ਦੀ ਗਿਰਾਵਟ
  • passenger vehicle sales grew 27 percent   siam
    ਯਾਤਰੀ ਵਾਹਨਾਂ ਦੀ ਵਿਕਰੀ ਦਸੰਬਰ 2025 ’ਚ 27 ਫੀਸਦੀ ਵਧੀ : ਸਿਆਮ
  • sales of palm oil have fallen  demand for these edible oils has increased
    Refined oil ਦੇ ਬਦਲੇ ਰੁਝਾਨ, ਡਿੱਗੀ ਪਾਮ ਤੇਲ ਦੀ ਵਿਕਰੀ , ਇਨ੍ਹਾਂ ਖ਼ੁਰਾਕੀ ਤੇਲਾਂ ਦੀ ਵਧੀ ਮੰਗ
  • pollution  delhi  ev charging station  municipal corporation
    ਪ੍ਰਦੂਸ਼ਣ 'ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਸਖ਼ਤ ! ਦਿੱਲੀ 'ਚ 600 ਨਵੇਂ EV ਚਾਰਜਿੰਗ ਸਟੇਸ਼ਨ ਲਾਉਣ ਦੀ ਖਿੱਚੀ ਤਿਆਰੀ
  • bajaj auto sales up 14  to 3 69 809 units
    ਬਜਾਜ ਆਟੋ ਦੀ ਵਿਕਰੀ 14 ਫੀਸਦੀ ਵਧ ਕੇ 3,69,809 ਯੂਨਿਟ ਰਹੀ
  • 62 fours  10 sixes   the batsman scored 501 runs alone
    62 ਚੌਕੇ, 10 ਛੱਕੇ.. ਬੱਲੇਬਾਜ਼ ਨੇ ਇਕੱਲੇ ਹੀ ਬਣਾਈਆਂ 501 ਦੌੜਾਂ, ਗੇਂਦਬਾਜ਼ਾਂ ਦੀ ਕਰਾਈ ਤੌਬਾ-ਤੌਬਾ
  • tcs profit falls 14 percent to rs 10 657 crore  revenue rises 5 percent
    TCS ਦਾ ਲਾਭ 14 ਫੀਸਦੀ ਡਿੱਗ ਕੇ 10,657 ਕਰੋੜ ’ਤੇ ਪਹੁੰਚਿਆ , ਆਮਦਨ ’ਚ 5 ਫੀਸਦੀ ਦਾ ਵਾਧਾ
  • direct tax collection sees bumper jump  increases by 8 82 percent
    ਡਾਇਰੈਕਟ ਟੈਕਸ ਕੁਲੈਕਸ਼ਨ ’ਚ ਆਇਆ ਬੰਪਰ ਉਛਾਲ, 8.82 ਫੀਸਦੀ ਵਧ ਕੇ 18.38 ਲੱਖ ਕਰੋੜ ਰੁਪਏ ਹੋਈ
  • punjab kesari group is an undeclared emergency  mofar
    ਪੰਜਾਬ ਕੇਸਰੀ ਗਰੁੱਪ 'ਤੇ ਮਾਨ ਸਰਕਾਰ ਦੀ ਕਾਰਵਾਈ ਅਣ-ਐਲਾਨੀ ਐਮਰਜੈਂਸੀ : ਮੋਫਰ
  • mann government in misunderstanding  kiki dhillon
    ਮਾਨ ਸਰਕਾਰ ਗਲਤਫਹਿਮੀ 'ਚ : ਕਿੱਕੀ ਢਿੱਲੋਂ
  • rajinder pal gautam statement on bhagwant mann government
    'ਆਪ' ਦੇ ਵਸ 'ਚ ਨਹੀਂ ਸਰਕਾਰ ਚਲਾਉਣਾ, ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਹੋਈ...
  • mann government  s action on condemnable  wadala
    ਪੰਜਾਬ ਕੇਸਰੀ ਗਰੁੱਪ 'ਤੇ ਮਾਨ ਸਰਕਾਰ ਦੀ ਕਾਰਵਾਈ ਨਿੰਦਣਯੋਗ : ਵਡਾਲਾ
  • mann government  s action is a violation of democracy  janmeja sekhon
    ਮਾਨ ਸਰਕਾਰ ਦੀ ਕਾਰਵਾਈ ਜਮਹੂਰੀਅਤ ਦਾ ਘਾਣ : ਜਨਮੇਜਾ ਸੇਖੋਂ
  • people protested by blocking the jalandhar pathankot national highway
    ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਹੋ ਗਿਆ ਬੰਦ! ਲੱਗਾ ਲੰਬਾ ਜਾਮ
  • government started crushing freedom of press  arshi
    ਸਰਕਾਰ ਪ੍ਰੈੱਸ ਦੀ ਆਜ਼ਾਦੀ ਨੂੰ ਕੁਚਲਣ ਲੱਗੀ : ਅਰਸ਼ੀ
  • sukhbir badal wrote a letter to speaker vijendra gupta
    ਸੁਖਬੀਰ ਬਾਦਲ ਨੇ ਸਪੀਕਰ ਵਿਜੇਂਦਰ ਗੁਪਤਾ ਨੂੰ ਲਿਖਿਆ ਪੱਤਰ, ਆਤਿਸ਼ੀ ਖ਼ਿਲਾਫ਼...
Trending
Ek Nazar
tecno go spark 3 price india

iPhone ਵਰਗੀ ਲੁੱਕ ਵਾਲਾ ਸਸਤਾ ਫੋਨ ਲਾਂਚ, ਕੀਮਤ 9 ਹਜ਼ਾਰ ਤੋਂ ਵੀ ਘੱਟ

the dirty business of blackmailing through nude calls

ਸਾਵਧਾਨ! ਪਹਿਲਾਂ ਕੁੜੀਆਂ ਕਰਦੀਆਂ ਨੇ ਫੋਨ ਤੇ ਫਿਰ...

china norovirus outbreak in a school 103 students infected

Corona ਤੋਂ ਬਾਅਦ ਹੁਣ Norovirus ਦਾ ਡਰ! ਇੱਕੋ ਸਕੂਲ ਦੇ 100 ਤੋਂ ਵੱਧ ਬੱਚੇ...

sports promoter sandeep singh dies in horrific road accident in new zealand

ਨਿਊਜ਼ੀਲੈਂਡ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਉੱਘੇ ਖੇਡ ਪ੍ਰਮੋਟਰ ਸੰਦੀਪ ਸਿੰਘ ਦੀ...

student loan borrowers

ਹੁਣ ਨਹੀਂ ਚੱਲੇਗੀ ਤਨਖਾਹਾਂ 'ਤੇ ਕੈਂਚੀ; ਪੜ੍ਹਾਈ ਲਈ Loan ਲੈਣ ਵਾਲਿਆਂ ਨੂੰ ਟਰੰਪ...

trump thanks iran

ਇਕ ਪਾਸੇ ਜੰਗ ਦੀ ਤਿਆਰੀ, ਦੂਜੇ ਪਾਸੇ Thank You ; ਈਰਾਨ ਨੂੰ ਲੈ ਕੇ ਆਖ਼ਿਰ ਕੀ...

court gives punishment to accused

ਜਵਾਕ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਨੂੰ ਅਦਾਤਲ ਨੇ ਸੁਣਾਈ ਮਿਸਾਲੀ ਸਜ਼ਾ

us judges order release of three detained indians

ਅਮਰੀਕਾ ਦੀ ਜੇਲ੍ਹ 'ਚ ਡੱਕੇ ਗਏ 3 ਬੇਕਸੂਰ ਭਾਰਤੀ ਨੌਜਵਾਨ ! ਹੁਣ ਅਦਾਲਤ ਨੇ...

frozen lake 2 tourists death video

ਤਵਾਂਗ 'ਚ ਵੱਡਾ ਹਾਦਸਾ: ਬਰਫ਼ ਨਾਲ ਜੰਮੀ ਝੀਲ ਦਾ ਆਨੰਦ ਮਾਣਨ ਆਏ ਦੋ ਸੈਲਾਨੀਆਂ...

fire breaks out at lashkar commander  s house in pok

Pok 'ਚ ਲਸ਼ਕਰ ਕਮਾਂਡਰ ਦੇ ਘਰ ਅੱਗ ਲੱਗੀ, ਅੱਤਵਾਦੀ ਦੀ ਪਤਨੀ ਤੇ ਧੀ ਦੀ ਸੜ ਕੇ...

realme republic day sale smartphone discounts

Republic Day ਸੇਲ ਧਮਾਕਾ! ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਹੈ 8000 ਤੱਕ...

5 days heavy rain winter season

16, 17, 18, 19, 20 ਜਨਵਰੀ ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹੋਰ...

anil vij  punjab  democracy  government  punjab kesari

ਪੰਜਾਬ 'ਚ 'ਆਪ' ਸਰਕਾਰ ਵਲੋਂ ਘੁੱਟਿਆ ਜਾ ਰਿਹੈ ਲੋਕਤੰਤਰ ਦਾ ਗਲਾ : ਅਨਿਲ ਵਿਜ

us earthquake

ਅਮਰੀਕਾ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਦਹਿਸ਼ਤ 'ਚ ਲੋਕ; 6.2 ਮਾਪੀ ਗਈ ਤੀਬਰਤਾ

bjp  national president  election  notification

BJP ਰਾਸ਼ਟਰੀ ਪ੍ਰਧਾਨ ਚੋਣ ਲਈ ਨੋਟੀਫਿਕੇਸ਼ਨ ਜਾਰੀ, ਇਸ ਦਿਨ ਪੈਣਗੀਆਂ ਵੋਟਾਂ

disabled girl ra ped by a youth from the same village

ਸ਼ਰਮਨਾਕ ਕਾਰਾ: ਦਿਵਿਆਂਗ ਕੁੜੀ ਨਾਲ ਪਿੰਡ ਦੇ ਹੀ ਨੌਜਵਾਨ ਨੇ ਕੀਤਾ ਜਬਰ-ਜ਼ਿਨਾਹ

hotel on a moon

ਤਾਰਿਆਂ ਦੀ ਛਾਂ ਹੇਠ ਮਨਾਓ ਹਨੀਮੂਨ! ਚੰਨ 'ਤੇ ਬਣ ਰਿਹੈ ਹੋਟਲ, ਜਾਣੋ ਇੱਕ ਰਾਤ ਦਾ...

over 4 7 million social media accounts deactivated

ਬੱਚਿਆਂ ਦੇ ਸੋਸ਼ਲ ਮੀਡੀਆ ਚਲਾਉਣ 'ਤੇ ਲੱਗੀ ਰੋਕ, Aus ਸਰਕਾਰ ਨੇ ਇੱਕੋ ਝਟਕੇ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਗੈਜੇਟ ਦੀਆਂ ਖਬਰਾਂ
    • bajaj chetak c25 electric scooter launched
      ਬਜਾਜ ਨੇ ਲਾਂਚ ਕੀਤਾ ਸਭ ਤੋਂ ਸਸਤਾ ਇਲੈਕਟ੍ਰਿਕ ਸਕੂਟਰ, ਜਾਣੋ ਕੀਮਤ ਤੇ ਸ਼ਾਨਦਾਰ...
    • 4 members team
      900 ਕਰੋੜ 'ਚ ਖਰੀਦੀ ਗਈ 4 ਲੋਕਾਂ ਦੀ 'ਟੀਮ'! ਦੁਨੀਆ ਹੈਰਾਨ, ਇੰਟਰਨੈੱਟ 'ਤੇ ਮਚੀ...
    • social media platform x is down again
      ਫਿਰ ਠੱਪ ਹੋਈਆਂ 'X' ਦੀਆਂ ਸੇਵਾਵਾਂ, ਭਾਰਤ ਸਣੇ ਦੁਨੀਆ ਭਰ ਦੇ ਹਜ਼ਾਰਾਂ ਯੂਜ਼ਰਸ...
    • whatsapp chats
      ਹੁਣ ਬਿਨਾਂ 'ਸੀਕਰੇਟ ਕੋਡ' ਦੇ ਨਹੀਂ ਹੋ ਸਕੇਗੀ ਚੈਟ! WhatsApp 'ਚ ਆ ਰਿਹੈ...
    • passenger vehicle sales grew 27 percent   siam
      ਯਾਤਰੀ ਵਾਹਨਾਂ ਦੀ ਵਿਕਰੀ ਦਸੰਬਰ 2025 ’ਚ 27 ਫੀਸਦੀ ਵਧੀ : ਸਿਆਮ
    • suzuki e access electric scooter
      ਦੁਨੀਆ ਭਰ 'ਚ ਚੱਲੇਗਾ ਭਾਰਤ ਬਣਿਆ ਇਲੈਕਟ੍ਰਿਕ ਸਕੂਟਰ! Suzuki ਨੇ ਲਾਂਚ ਕੀਤਾ...
    • craze for this car color has increased in younger generation
      ਨੌਜਵਾਨ ਪੀੜ੍ਹੀ 'ਚ ਕਾਰ ਦੇ ਇਸ ਰੰਗ ਦਾ ਵਧਿਆ ਕ੍ਰੇਜ਼, ਸਫ਼ੈਦ ਰੰਗ ਦੀ ਚਮਕ ਹੋਈ...
    • tata motors  launch  punch car  price
      ਟਾਟਾ ਮੋਟਰਜ਼ ਨੇ ਲਾਂਚ ਕੀਤੀ ਨਵੀਂ Punch Facelift: ਧਾਕੜ ਫੀਚਰਜ਼, ਕੀਮਤ ਸਿਰਫ਼...
    • now the hassle of remembering passwords is over
      ਹੁਣ Password ਯਾਦ ਰੱਖਣ ਦਾ ਝੰਜਟ ਖ਼ਤਮ! Google ਲਿਆ ਰਿਹਾ ਨਵਾਂ ਸਿਸਟਮ
    • isro pslv c62 unsuccessful
      ਲਾਚਿੰਗ ਸਫ਼ਲ, ਪਰ ਫ਼ਿਰ ਵੀ 'ਫੇਲ੍ਹ' ਹੋ ਗਿਆ PSLV-C62 ! ISRO ਨੂੰ ਸਾਲ ਦੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +